Popular
- WELCOME
- ਜੀ ਆਇਆਂ ਨੂੰ
- स्वागत
One God named “Truth”, SatNaam, realised by the Truth Guru’s Grace.
Ik Oankar Satnam GurParsaad.
Great, Great Supreme Transcendental Being. Great, Great God – Guru – Guru’s Word – Guru’s Congregation.
Dear Beloved of the Guru,
Please Please accept countless humble prostration greetings. God bless you with the perfect divine wisdom. Thanks a zillion times to Satnaam, the great-great, Supreme Transcendental Father and the great-great Satnam Satguru for giving us an opportunity to speak to you.
This website is the kindness and blessings of the Eternally Blessed Guru and of Satnaam, the great-great Immortal Being who is making all these things happen.
We are just a Dassan Dass – slave of the slave, foot dust of the entire creation including you. We are a slave of the maggot in manure and not capable of doing or writing anything. It is all done and performed by Satnam KartPurakh - Truth, the Creator Being. Nobody can become equivalent to anybody else. Satnaam's Law means that everyone’s destiny is unique.
ੴ ਸਤਿਨਾਮ ਸਤਿਗੁਰ ਪ੍ਰਸਾਦਿ |
ਧੰਨ ਧੰਨ ਪਾਰਬ੍ਰਹਮ ਪਰਮੇਸ਼ਰ | ਧੰਨ ਧੰਨ ਗੁਰ, ਗੁਰੂ, ਗੁਰਬਾਣੀ ,ਗੁਰ ਸੰਗਤ |
ਸਤਿਕਾਰ ਯੋਗ ਗੁਰੂ ਕੇ ਪਿਆਰਿਓ,
ਕ੍ਰਿਪਾ ਕਰਕੇ ਕੋਟਨ ਕੋਟ ਡੰਡਉਤ ਬੰਦਨਾ ਸਵੀਕਾਰ ਕਰੋ ਜੀ। ਪਰਮਾਤਮਾ ਤੁਹਾਨੂੰ ਸੰਪੂਰਨ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਨ। ਮਹਾਨ ,ਮਹਾਨ ਪਰਮ ਨਿਰਗੁਣ ਪਿਤਾ ਅਤੇ ਮਹਾਨ ਮਹਾਨ ਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਿ ਉਹਨਾਂ ਨੇ ਸਾਨੂੰ ਤੁਹਾਡੇ ਨਾਲ ਗੱਲਬਾਤ ਦਾ ਮੌਕਾ ਦਿੱਤਾ ਹੈ ।
ਇਹ ਵੈਬਸਾਈਟ ਮਹਾਨ ,ਮਹਾਨ ਗੁਰੂ ਅਤੇ ਮਹਾਨ ,ਮਹਾਨ ਅਮਰ ਹਸਤੀ ਦੀ ਦਿਆਲਤਾ ਅਤੇ ਬਖਸ਼ਿਸ਼ ਹੈ ਜੋ ਇਹ ਸਭ ਚੀਜ਼ਾਂ ਨੂੰ ਸੰਭਵ ਬਣਾ ਰਿਹਾ ਹੈ ।
ਅਸੀਂ ਸਿਰਫ਼ ਇੱਕ ਦਾਸਨ ਦਾਸ ਹਾਂ ਗੁਲਾਮਾਂ ਦੇ ਗੁਲਾਮ,ਤੁਹਾਡੇ ਸਮੇਤ ਸਾਰੀ ਸ੍ਰਿਸਟੀ ਦੇ ਚਰਨਾਂ ਦੀ ਧੂਲ।ਅਸੀਂ ਬਿਸਟਾ ਕੇ ਕੀੜੇ ਦੇ ਦਾਸ ਹਾਂ ਅਤੇ ਕੁਝ ਵੀ ਕਰਨ ਜਾਂ ਲਿਖਣ ਦੇ ਸਮਰੱਥ ਨਹੀਂ ਹਾਂ ।ਇਹ ਸਭ ਕੁਝ ਉਸ ਕਰਤੇ ਦੁਆਰਾ ਹੀ ਕੀਤਾ ਅਤੇ ਕਰਵਾਇਆ ਜਾ ਰਿਹਾ ਹੈ ।
ਕੋਈ ਵੀ ਕਿਸੇ ਦੂਸਰੇ ਦੇ ਬਰਾਬਰ ਨਹੀਂ ਹੋ ਸਕਦਾ ,ਹਰ ਇੱਕ ਦੀ ਕਿਸਮਤ ਵਿਲੱਖਣ ਹੈ , ਹਰ ਇੱਕ ਦੀ ਸਰਧਾ ਵਿਲੱਖਣ ਹੈ।ਸਾਡੀ ਗੁਰੂ ਸਾਹਿਬਾਨ ਜੀ ਦੇ ਨਾਲ ਤੁਲਣਾ ਨਹੀਂ ਕਰਨੀ ਚਾਹੀਦੀ ।ਗੁਰੂ ਸਾਹਿਬਾਨ ਪਰਮ ਪੁਰਖ ਦੇ ਸੰਪੂਰਨ ਗਿਆਤਾ ਸਨ ।ਉਹ ਸੰਤ - ਸਤਿਗੁਰੂ ਸਨ ਅਤੇ ਸਾਨੂੰ ਬਹੁਤ ਹੀ ਦਿਆਲਤਾ ਨਾਲ ਸਾਨੂੰ ਇਸ ਗੁਰਬਾਣੀ ਦੇ ਰੂਪ ਵਿੱਚ ਬ੍ਰਹਮ ਗਿਆਨ ਨਾਲ ਬਖਸ਼ਿਸ਼ ਕੀਤੀ ਹੈ ।ਅਤੇ ਜਿਹੜਾ ਵੀ ਵਿਅਕਤੀ ਇਸ ਬ੍ਰਹਮ ਗਿਆਨ ਦੀ ਪਾਲਣਾ ਆਪਣੇ ਰੋਜ਼ਾਨਾ ਜੀਵਣ ਵਿੱਚ ਕਰਦਾ ਹੈ ਉਹ ਹੀ ਬਣ ਜਾਂਦਾ ਹੈ ਜੋ ਇਸ ਗੁਰਬਾਣੀ ਦੀਆਂ ਲਿਖਤਾਂ ਆਖਦੀਆਂ ਹਨ
| स्वागत | |
|
|
एक भगवान जिसका नाम "सत्य", ~सत नाम, गुरू की कृपा से प्राप्त किया जा सकता हैं ।
धन्य धन्य पारब्रहम परमेश्वर , धन्य धन्य गुर,गुरु,गुरबानी,गुर संगत ।
प्रिय सतगुरु के प्यारो,
अनगिनत प्रणाम स्वीकार करें । भगवान आपको पूरण ब्रहमज्ञान को ज्ञात करने का आशीर्वाद दे ।महान,महान परम निर्गुण पिता और महान गुरूजी का बहुत शुकराना, की हम आप तक पहुँच पाए हैं।
यह वेबसाइट महान महान गुरु और महान महान अमर हस्तिओं की दयालुता और आशीर्वाद के ज़रिये से संभव हो पाई है। हम सिर्फ एक दासों के दास ,गुलामों के गुलाम है, आपके चरणों के समेत सम्पूर्ण स्रिष्टि की धूल हैं।हम केवल खाद के कीटाणु के गुलाम के बराबर हैं और कुछ भी करने यां लिखने की समर्था नहीं रखते ।यह सब उसकी मंज़ूरी से ही पूर्ण हो रहा है ।
कोई भी किसी दूसरे की बराबरी नहीं कर सकता, सबका भाग्य अद्वितीय ( unique) है, सबकी निष्ठा अद्वितीय (unique) है। हमारी गुरु साहिबान से तुलना नहीं करनी चाहिए।गुरु साहिबान सर्वशक्तिमान् और सम्पूरण ज्ञाता थे ।वह संत-सतगुरु थे और उन्होंने हमे बहुत ही दयालता से गुरबानी के रूप में ब्रह्म ज्ञान की बक्शीश की है।
Join Our Mailing Group
Subscribe to our Sat Naam sangat email group
FREE Downloads
Chat Live
In order to Chat with Dassan Dass Ji, you will need to have Yahoo Messenger installed - click here to download it.
Donate
You can give your Dasvandh (tenth) to help share the Eternal Truth with others.Site Stats







![]() | Today | 2741 |
![]() | Yesterday | 4762 |
![]() | This week | 13408 |
![]() | Last week | 28143 |
![]() | This month | 91053 |
![]() | Last month | 105535 |
![]() | All days | 3787331 |








