ਜਪੁ

  ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥     ਮੂਲ ਮੰਤਰ ਤੋਂ ਅੱਗੇ ਸ਼ਬਦ “ਜਪ” ਜੋ ਕਿ ਸਿਮਰਨ ਲਈ ਮਹਾ ਸੁੰਦਰ ਅਤੇ ਪਰਮ ਸ਼ਕਤੀਸ਼ਾਲੀ ਉਪਦੇਸ਼ ਹੈ। ਜਿਹੜਾ ਕਿ ਧੰਨ ਧੰਨ … Read More

ਗੁਰ ਪ੍ਰਸਾਦਿ

“ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ” ਗੁਰ ਪ੍ਰਸਾਦਿ ਹੈ । ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾ ਪਰਉਪਕਾਰ ਇਸ ਮਹਾ ਮੰਤਰ ਮੂਲ ਮੰਤਰ ਵਿੱਚ ਸਮਾਇਆ ਹੋਇਆ ਹੈ । ਸਾਰੀਆਂ … Read More

ਸੈਭੰ

“ੴ ਸਤਿਨਾਮੁ” ਨੇ ਆਪਣੀ ਸਿਰਜਨਾ ਆਪ ਕੀਤੀ ਹੈ ਅਤੇ ਆਪਣਾ ਨਾਮ “ਸਤਿਨਾਮ” ਆਪ ਸਾਜਿਆ ਹੈ । ਫਿਰ ਉਸਨੇ “ਕਰਤਾ ਪੁਰਖ” ਬਣ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੈ । ਉਹ ਅਕਾਲ ਮੂਰਤਿ ਹੈ, ਕਾਲ ਤੋਂ ਪਰ੍ਹੇ ਹੈ, ਤ੍ਰਿਹ ਗੁਣ ਮਾਇਆ ਦਾ … Read More

ਅਜੂਨੀ

ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ ਹੈ ਅਤੇ ਅਕਾਲ ਮੂਰਤਿ ਹੈ ਇਸ ਲਈ ਉਹ ਜਨਮ ਮਰਣ ਦੇ ਬੰਧਨਾਂ ਤੋਂ ਮੁਕਤ ਹੈ । ਕਿਉਂਕਿ ਕਾਲ ਅਤੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਜੰਮਦਾ ਮਰਦਾ ਨਹੀਂ ਹੈ । ਕਿਉਂਕਿ ਕਾਲ … Read More

ਅਕਾਲ ਮੂਰਤ

ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ ਹੈ ਇਸ ਲਈ ਕਾਲ ਦਾ ਅਤੇ ਖਲਾਅ ਦਾ ਰਚਨਹਾਰਾ ਵੀ ਅਕਾਲ ਪੁਰਖ “ੴ ਸਤਿਨਾਮੁ” ਹੀ ਹੈ । ਇਸ ਲਈ ਕਾਲ ਦਾ ਉਸ ਉੱਪਰ ਕੋਈ ਪ੍ਰਭਾਵ ਨਹੀਂ ਹੈ। ਇਸ ਲਈ ਉਹ ਕਾਲ ਅਤੇ ਖਲਾਅ ਤੋਂ … Read More

ਨਿਰਵੈਰ

“ਨਿਰਵੈਰ” ਹੋਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ । ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ । ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਕਰਤਾ ਪੁਰਖ” ਹੈ ਅਤੇ ਸਾਰੀ ਰਚਨਾ … Read More

ਨਿਰਭਉ

“ਨਿਰਭਉ” ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ । ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ । “ਨਿਰਭਉ” ਦਾ ਭਾਵ ਹੈ “ਭਉ ਰਹਿਤ” । ਸਵਾਲ ਉਠਦਾ ਹੈ ਕਿਸ … Read More

ਕਰਤਾ ਪੁਰਖ

“ਕਰਤਾ” ਭਾਵ ਰਚਨਹਾਰਾ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੈ । “ਪੁਰਖ” ਜੋ ਸਾਰੀ ਰਚਨਾ ਵਿੱਚ ਸਮਾਇਆ ਹੋਇਆ ਹੈ । ਭਾਵ “ਕਰਤਾ” ਆਪਣੀ ਹੀ ਸਿਰਜੀ ਹੋਈ ਹਰ ਰਚਨਾ ਵਿੱਚ ਸਮਾਇਆ ਹੋਇਆ ਹੈ । ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ “ੴ ਸਤਿਨਾਮੁ” ਦੀ … Read More

ਸਤਿਨਾਮੁ

ਸਤਿਨਾਮੁ ਪਾਰਬ੍ਰਹਮ ਦਾ ਆਦਿ ਜੁਗਾਦੀ, ਪਰਾ ਪੂਰਬਲਾ ਨਾਮ ਹੈ । ਇਹ ਨਾਮ ਜੋ ਕਿ ਪੂਰਨ ਸਤਿ ਹੈ, ਸਭ ਖੰਡਾਂ ਬ੍ਰਹਮੰਡਾਂ ਅਤੇ ਸ੍ਰਿਸ਼ਟੀ ਦਾ ਬੀਜ ਮੰਤਰ ਵੀ ਹੈ ਅਤੇ ਆਧਾਰ ਵੀ ਹੈ । ਇਹ ਨਾਮੁ ਮਨ ਨੂੰ ਤਾਰ ਦਿੰਦਾ ਹੈ, ਮਨ … Read More