ਦਾਸਨ ਦਾਸ ਇੱਕ ਪਰਿਵਾਰ ਵਾਲੇ ਵਿਅਕਤੀ ਹਨ। ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ, ਉਹ ਅੰਦਰੂਨੀ ਤੌਰ ਤੇ ਬਖਸੇ ਹੋਏ ਹਨ ਅਤੇ ਸੇਵਾ ਲਈ ਜੀਉ ਰਹੇ ਹਨ। ਇਹ ਹੈ ਜੋ ਉਹ ਤੁਹਾਡੇ ਨਾਲ ਆਪਣੇ ਬਾਰੇ ਸਾਂਝਾ ਕਰਨਾ ਚਾਹੁੰਦੇ ਹਨ।
"ਅਸੀਂ ਸਿਰਫ਼ ਹਾਂ :-
- ਇੱਕ ਦਾਸਨ ਦਾਸ,
- ਕੋਟਿ ਬ੍ਰਹਿਮੰਡ ਦੇ ਚਰਨਾਂ ਕੇ ਦਾਸ,
- ਦਾਸਨ ਦਾਸ,
- ਬਿਸਟਾ ਕੇ ਕੀੜੇ ਕੇ ਭੀ ਦਾਸ,
- ਸਗਲ ਕੀ ਰੀਨਾ,
ਅਸੀਂ ਤੁਹਾਡੇ ਸਮੇਤ ਹੀ ਸਿਰਜਣ ਹਾਰ ਦੀ ਸਾਰੀ ਸ੍ਰਿਸਟੀ ਦੇ ਸਿਰਫ਼ ਇੱਕ ਨਿਮਾਣੇ ਜਿਹੇ ਸੇਵਕ ਹਾਂ।"