ਸ਼੍ਰੀ ਸੁਖਮਨੀ ਸਾਹਿਬ
ਪਰਮ ਜੋਤ ਪੂਰਨ ਪ੍ਰਕਾਸ਼, ਪੂਰਨ ਬ੍ਰਹਮ ਗਿਆਨ, ਆਤਮ ਰਸ ਅੰਮ੍ਰਿਤ
ਇਹ ਹੈ :-
ਮਨ ਦੀ ਪੂਰਨ ਸ਼ਾਂਤੀ ਪ੍ਰਾਪਤ ਕਰਨ ਦਾ ਬ੍ਰਹਮ ਮਾਰਗ।
ਅਨੰਤਤਾ, ਅਨੰਤ ਬ੍ਰਹਮ ਸਕਤੀ ,ਨੂੰ ਪ੍ਰਾਪਤ ਕਰਨ ਦਾ ਬ੍ਰਹਮ ਮਾਰਗ।
ਮਾਇਆ ਨੂੰ ਹਰਾਉਣ ਦਾ ਬ੍ਰਹਮ ਮਾਰਗ।
ਮਨ ਉਪਰ ਜਿੱਤ ਪਾਉਣ ਦਾ ਬ੍ਰਹਮ ਮਾਰਗ।
ਮੁਕਤੀ ਦਾ ਬ੍ਰਹਮ ਮਾਰਗ।
ਨਾਮ, ਨਾਮ ਕੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ ਅਤੇ ਮਹਾਂ ਪਰਉਪਕਾਰ ਦੇ ਗੁਰ ਪ੍ਰਸਾਦਿ ਨੂੰ ਪ੍ਰਾਪਤ ਕਰਨ ਦਾ ਬ੍ਰਹਮ ਮਾਰਗ।