1. ਗੁਰ ਗੁਰੂ ਅਤੇ ਗੁਰਬਾਣੀ ਕੀ ਹੈ?

ਗੁਰ

·
ਬ੍ਰਹਮ

·
ਸਰਵਸ਼ਕਤੀਮਾਨ

·
ਸਿਰਜਨਹਾਰ

·
ਕਰਤਾਪੁਰਖ

·

ਅਕਾਲ ਪੁਰਖ

·
ਪਰਮਜੋਤੀ
ਪੂਰਨ ਪ੍ਰਕਾਸ਼

·
ਧੰਨ ਧੰਨ
ਇਕ ਉਂਕਾਰ ਦਾ
ਨਿਰਗੁਨ ਸਰੂਪ
, ਕਰਤਾ
ਪੁਰਖ
,
ਨਿਰਭਉ, ਨਿਰਵੈਰ, ਅਕਾਲ
ਮੂਰਤ
,

ਆਜੂਨੀ, ਸੈਭੰ

ਇਹ ਰਸਤਾ
ਗੁਰਪ੍ਰਸਾਦ ਹੈ
ਭਾਵ
ਪ੍ਰਮਾਤਮਾ-ਗੁਰ
ਨੂੰ ਉਸ ਦੀ
ਆਪਣੀ ਅਨਾਦੀ
ਬਖਸ਼ਿਸ਼ ਨਾਲ ਪ੍ਰਾਪਤ
ਕੀਤਾ ਜਾਂਦਾ ਹੈ
ਕਿ ਅਸੀਂ ਕੇਵਲ
ਪ੍ਰਮਾਤਮਾ ਨੂੰ
ਉਦੋਂ ਸਮਝ ਸਕਦੇ
ਹਾਂ ਜਦੋਂ ਉਹ
ਆਪ ਇਸ ਤਰ੍ਹਾਂ
ਕਰਨ ਦੀ ਕ੍ਰਿਪਾ
ਕਰਦਾ ਹੈ

ਗੁਰੂ

ਗੁਰੂ ਉਹ
ਪ੍ਰਕਾਸ਼ ਹੈ
ਜਿਹੜਾ ਸਾਡੀ
ਰੂਹ ਅਤੇ ਮਨ ਦੇ
ਅੰਧ ਅਗਿਆਨ ਨੂੰ
ਦੂਰ ਭਜਾਉਂਦਾ
ਹੈ ਅਤੇ ਇਸਨੂੰ
ਬ੍ਰਹਮ ਜੋਤੀ
ਵਿਚ ਤਬਦੀਲ ਕਰ
ਦਿੰਦਾ ਹੈ
ਜਿਹੜੀ
ਤੁਹਾਡੀ ਰੂਹ
ਅਤੇ ਮਨ ਵਿਚ
ਬ੍ਰਹਮ ਗਿਆਨ ਦੇ
ਵੱਸਣ ਨਾਲ
ਆਉਂਦੀ ਹੈ
ਜਦੋਂ
ਇਹ ਬ੍ਰਹਮ ਗਿਆਨ
ਦੇ ਸ਼ਬਦ
, ਜਿਹੜੇ
ਬ੍ਰਹਮਤਾ ਦੇ
ਗਹਿਣਿਆਂ
, ਹੀਰਿਆਂ ਅਤੇ
ਮੋਤੀਆਂ ਵਜੋਂ
ਜਾਣੇ ਜਾਂਦੇ ਹਨ
ਅਤੇ ਬ੍ਰਹਮ
ਗਿਆਨ ਹਨ

ਗੁਰੂ ਉਹ ਹਸਤੀ
ਹੈ ਜਿਹੜਾ ਸੱਚ
ਖੰਡ ਵੱਲ ਰਸਤਾ
ਦੱਸਦਾ ਹੈ
, ਕਿਵੇਂ
ਇਕ ਸੰਪੂਰਨ
ਸੱਚਿਆਰੀ ਰੂਹ
ਅਤੇ ਮਨ ਬਣਨਾ
ਹੈ
, ਕਿਸ
ਤਰ੍ਹਾਂ ਆਪਣੀ
ਬੁੱਧੀ ਨੂੰ
ਮੁਕਾਉਣਾ ਹੈ
ਅਤੇ ਬ੍ਰਹਮ
ਗਿਆਨ ਪ੍ਰਾਪਤ
ਕਰਨਾ ਹੈ
, ਗੁਰੂ ਇਕ ਹਸਤੀ
ਜਿਹੜਾ ਸਭ
ਪ੍ਰਕਾਰ ਦੇ
ਬ੍ਰਹਮ ਗਿਆਨ ਨਾਲ
ਭਰਪੂਰ ਹੈ
, ਜਿਸਨੇ
ਸਭ ਕੁਝ ਕਮਾਇਆ
ਅਤੇ ਅਭਿਆਸ
ਕੀਤਾ ਹੈ ਅਤੇ
ਜਿਹੜਾ ਸਾਰੇ
ਬ੍ਰਹਮ ਕਾਨੂੰਨ
ਜਾਣਦਾ ਹੈ
ਜਿਹੜੇ ਸਰਵਸ਼ਕਤੀਮਾਨ
ਨੂੰ ਪ੍ਰਾਪਤ ਲਈ
ਜ਼ਰੂਰੀ ਹਨ

ਗੁਰੂ ਇਕ ਉਹ
ਹਸਤੀ ਹੈ ਜਿਹੜਾ
ਸਾਡੀ ਰੂਹ ਅਤੇ
ਮਨ ਅੰਦਰ
ਸੰਪੂਰਨ ਅਨਾਦੀ
ਸੱਚ ਨੂੰ ਪਾ
ਸਕਦਾ ਹੈ
, ਇਕ ਜਿਹੜਾ
ਸਾਡੀ ਰੂਹ ਅਤੇ
ਮਨ ਵਿਚ ਸੰਪੂਰਨ
ਅਨਾਦੀ ਸੱਚ ਨੂੰ
ਬਖਸ਼ ਸਕਦਾ ਹੈ
ਅਤੇ ਸੰਪੂਰਨ
ਅਨਾਦੀ ਸੱਚ ਕੀ
ਹੈ
? ਇਹ
ਬ੍ਰਹਮ ਆਪ
, ਉਸਦਾ
ਗੁਰ ਪ੍ਰਸਾਦੀ
ਨਾਮ
, ਉਸਦੀਆਂ
ਅਨਾਦੀ
ਗੁਰਪ੍ਰਸਾਦੀ
ਬਖਸ਼ਿਸ਼ਾਂ ਹਨ

ਗੁਰੂ ਉਹ ਹਸਤੀ
ਹੈ ਜਿਹੜੀ ਸਾਰੇ
ਬ੍ਰਹਮ ਗੁਣਾਂ
ਦਾ ਧਾਰਨੀ ਹੈ
, ਸੰਪੂਰਨ
ਰੂਪ ਵਿਚ ਸਾਰੀ
ਬ੍ਰਹਮਤਾ ਅਤੇ
ਬ੍ਰਹਮ ਦੇ ਬਾਰੇ
ਗਿਆਨ ਯੋਗ ਹੈ
, ਅਤੇ
ਤੁਹਾਡੀ ਰੂਹ
ਅਤੇ ਮਨ ਅੰਦਰ
ਉਸ ਗਿਆਨ ਨੂੰ
ਸ਼ਾਮਿਲ ਕਰਨ ਦੀ
ਸ਼ਕਤੀ ਰੱਖਦਾ ਹੈ
, ਗੁਰੂ
ਉਹ ਹਸਤੀ ਹੈ
ਜਿਸਨੇ ਆਪਣੇ
ਅੰਦਰ ਬ੍ਰਹਮ
ਗਿਆਨ ਦੇ ਸਾਰੇ
ਮੋਤੀ ਅਤੇ ਹੀਰੇ
ਇਕੱਠੇ ਕਰ ਚੁਕਾ
ਹੈ ਅਤੇ ਤੁਹਾਡੀ
ਰੂਹ ਅਤੇ ਮਨ
ਨੂੰ ਇਸ ਅਨਾਦੀ
ਖਜਾਨੇ ਨਾਲ
ਰੋਸ਼ਨ ਕਰ ਸਕਦਾ
ਹੈ

ਗੁਰਬਾਣੀ –
ਗੁਰੂ ਸ਼ਬਦ ਵਜੋਂ
ਵੀ ਜਾਣੀ ਜਾਂਦੀ
ਹੈ

ਗੁਰਬਾਨੀ
ਅਕਾਲ ਪੁਰਖ ਦੀ
ਭਾਸ਼ਾ ਹੈ – ਰਾਗ
ਅਤੇ ਰਾਗਨੀ – ਇਹ
ਬ੍ਰਹਮ ਸ਼ਬਦ ਅਤੇ
ਬ੍ਰਹਮ ਗਿਆਨ ਹੈ
ਜਿਹੜਾ ਅਕਾਲ ਪੁਰਖ
ਤੋਂ ਆਇਆ ਹੈ
ਇਹਦਾ
ਗੁਰੂਆਂ ਦੁਆਰਾ
ਜਾਪ ਕੀਤਾ
ਜਾਂਦਾ ਸੀ
, ਇਹ
ਲਗਾਤਾਰ ਅਕਾਲ
ਪੁਰਖ ਵੱਲੋਂ ਆ
ਰਹੀ ਹੈ ਅਤੇ
ਲਗਾਤਾਰ ਆਉਂਦੀ
ਰਹੇਗੀ
, ਇਹ ਕਦੇ ਰੁਕਦੀ
ਨਹੀਂ ਹੈ

ਉਹ ਸੰਤ ਅਤੇ
ਭਗਤ ਜਿੰਨਾਂ ਦੇ
ਦਸਮ ਦੁਆਰ
ਖੁੱਲੇ ਸਨ ਅਤੇ
ਸਦਾ ਅਕਾਲ ਪੁਰਖ
ਪਾਰ ਬ੍ਰਹਮ
ਪਰਮੇਸ਼ਵਰ ਨਾਲ
ਜੁੜੇ ਰਹਿੰਦੇ
ਸਨ ਇਸਨੂੰ ਕਈ
ਰੂਪਾਂ ਵਿਚ
ਸੁਣਦੇ ਸਨ
ਇਕ
ਪ੍ਰਮੁੱਖ
ਜਾਣਿਆ ਜਾਣ
ਵਾਲਾ ਰੂਪ ਪੰਚ
ਸ਼ਬਦ ਅਨਹਦ ਨਾਦ
ਧੁਨੀ ਹੈ
ਇਹਨਾਂ
ਵਿਚੋਂ ਕੁਝ
ਰੋਸ਼ਨ ਰੂਹਾਂ ਉਸ
ਅਵਸਥਾ ਵਿਚ
ਪਹੁੰਚ
ਜਾਂਦੀਆਂ
ਜਿੱਥੇ ਉਹ ਇਸਨੂੰ
ਅਕਾਲ ਪੁਰਖ
ਵੱਲੋਂ ਸਪੱਸ਼ਟ
ਬੋਲੀ ਗਈ ਭਾਸ਼ਾ
ਵਿਚ ਸੁਣ
ਸਕਦੀਆਂ ਹਨ
, ਜਿਵੇਂ
ਕਿ ਸਾਡੇ ਛੇ
ਗੁਰੂ ਸਾਹਿਬਾਨ
ਨੇ ਇਸਨੂੰ ਗੁਰਮੁੱਖੀ
ਵਿਚ ਸੁਣਿਆ ਅਤੇ
ਇਸਨੂੰ ਕਾਗਜ ਦੇ
ਟੁਕੜੇ ਤੇ ਲਿਖਿਆ
, ਜਿਹੜਾ
ਫਲਸਵਰੂਪ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਬਣ ਗਿਆ

ਗੁਰਬਾਨੀ
ਬ੍ਰਹਮ ਗਿਆਨ ਦਾ
ਮਾਨਸਰੋਵਰ ਹੈ
, ਇਹ
ਅਕਾਲ ਪੁਰਖ ਦਾ
ਸਰੂਪ ਹੈ
, ਗੁਰਬਾਨੀ ਦਾ
ਕੋਈ ਘੇਰਾ ਜਾਂ
ਸੀਮਾਵਾਂ ਨਹੀਂ
ਹਨ
ਇਹ ਪਾਰ ਬ੍ਰਹਮ
ਪ੍ਰਮੇਸ਼ਵਰ ਦੀ
ਤਰ੍ਹਾਂ ਅਸੀਮ
ਹੈ
, ਇਸਦੀ
ਵਿਆਖਿਆ ਅਤੇ
ਸਮਝ ਰੂਹ ਦੀ
ਆਤਮਿਕ ਅਵਸਥਾ
ਦੇ ਬਦਲਣ ਨਾਲ
ਆਉਂਦੀ ਹੈ
ਜਿਵੇਂ
ਜਿਵੇਂ ਸਾਡੀ
ਰੂਹ
ਅਧਿਆਤਮਿਕਤਾ
ਦੀ ਪੌੜੀ ਚੜ੍ਹਦੀ
ਹੈ ਇਸਦਾ ਭਾਵ
ਹੋਰ ਅਤੇ ਹੋਰ
ਗੂੜਾ ਹੁੰਦਾ
ਜਾਂਦਾ ਹੈ ਅਤੇ
ਹੋਰ ਮਾਨਣਯੋਗ
ਬਣ ਜਾਂਦਾ ਹੈ
ਇਸਦਾ
ਭਾਵ ਬਦਲ ਜਾਂਦਾ
ਹੈ ਜਿਵੇਂ ਹੀ
ਰੂਹ ਧਰਮ ਖੰਡ ਤੋਂ
ਗਿਆਨ ਖੰਡ ਵੱਲ
ਜਾਂਦੀ ਹੈ
, ਅਤੇ
ਫਿਰ ਕਰਮ ਖੰਡ
ਵੱਲ
, ਇਹ
ਹੈ ਜਿੱਥੇ ਇਕ
ਰੂਹ ਬ੍ਰਹਮ
ਗਿਆਨ ਨੂੰ ਉਸਦੇ
ਅਸਲੀ ਰੂਪ ਵਿਚ
ਸਮਝਦੀ ਹੈ
ਜਿਵੇਂ ਹੀ ਰੂਹ
ਕਰਮ ਖੰਡ ਤੋਂ
ਸੱਚ ਖੰਡ ਵੱਲ
ਜਾਂਦੀ ਹੈ ਇਸਦੀ
ਸਮਝ ਹੋਰ ਵੱਧ
ਜਾਂਦੀ ਹੈ

ਗੁਰਬਾਣੀ ਦਾ
ਭਾਵ ਹੋਰ ਅਤੇ
ਹੋਰ ਜ਼ਿਆਦਾ
ਗੂੜਾ ਬਣ ਜਾਂਦਾ
ਹੈ ਅਤੇ ਹੋਰ
ਮਾਨਣਯੋਗ ਅਤੇ
ਹੋਰ ਸਮਝਣਯੋਗ
ਬਣ ਜਾਂਦਾ ਹੈ
ਅਤੇ ਜਦੋਂ ਇਕ
ਰੂਹ ਸੱਚਖੰਡ
ਵਿਚ ਅਟੱਲ
ਅਵਸਥਾ ਵਿਚ ਆ
ਜਾਂਦੀ ਹੈ
ਗੁਰਬਾਣੀ ਦਾ
ਭਾਵ ਹੋਰ ਅਤੇ
ਹੋਰ ਗੂੜਾ ਅਤੇ
ਸਾਫ ਹੋ ਜਾਂਦਾ
ਹੈ ਅਤੇ ਜਿਵੇਂ
ਹੀ ਰੂਹ ਬ੍ਰਹਮ
ਗਿਆਨ ਦੇ ਮਾਨ
ਸਰੋਵਰ ਵਿਚ
ਡੂੰਘੀ ਜਾਂਦੀ
ਹੈ ਇਹ ਹੋਰ ਅਤੇ
ਹੋਰ ਗੂੜਾ ਹੋ
ਜਾਂਦਾ ਹੈ ਅਤੇ
ਭਗਤ ਦਾ ਅਕਾਲ
ਪੁਰਖ ਲਈ ਪਿਆਰ ਹੋਰ
ਅਤੇ ਹੋਰ ਗੂੜਾ
ਅਤੇ ਸ਼ੁੱਧ ਅਤੇ
ਪਵਿੱਤਰ ਹੋ
ਜਾਂਦਾ ਹੈ

ਤਦ ਇਕ ਅਵਸਥਾ
ਪਹੁੰਚਦੀ ਹੈ
ਜਦੋਂ ਅਕਾਲ
ਪੁਰਖ ਅਤੇ ਉਸਦੇ
ਭਗਤ ਵਿਚ ਕੋਈ
ਅੰਤਰ ਨਹੀਂ
ਰਹਿੰਦਾ ਹੈ ਅਤੇ
ਉਹ ਅਵਸਥਾ ਆਤਮ
ਰਸ-ਪਰਮ ਜੋਤ
ਪੂਰਨ ਪ੍ਰਕਾਸ਼
ਦੀ ਹੈ
,
ਇਸ
ਅਵਸਥਾ ਵਿਚ ਕੋਈ
ਨਾਮ ਨਹੀਂ
ਰਹਿੰਦਾ ਹੈ – ਉਹ
ਨਾਸਸਤਰਾਂ
ਨਿਰਨਾਵੀ ਬਣ
ਜਾਂਦਾ ਹੈ
ਇਹ ਹੈ
ਜੋ ਗੁਰਬਾਨੀ
ਨੂੰ ਸਮਝਣ ਲਈ
ਚਾਹੀਦਾ ਹੈ
ਇਹ ਹੈ
ਜਿਸਦੀ ਸਾਨੂੰ
ਬ੍ਰਹਮ ਗਿਆਨ ਦੇ
ਮਾਨ ਸਰੋਵਰ ਦੀ
ਗਹਿਰਾਈ ਦੀ ਝਲਕ
ਪ੍ਰਾਪਤ ਕਰਨ ਲਈ
ਜ਼ਰੂਰਤ ਹੈ
ਇਹ
ਕੇਵਲ ਇਕ ਸ਼ੁੱਧ
ਲਿਖਤ ਨਹੀਂ ਹੈ
ਜਿਹੜੀ ਆਮ ਆਦਮੀ
ਦੀ ਵਿਆਕਵਿਕ
ਭਾਸ਼ਾ ਵਿਚ
ਤਬਦੀਲ ਕੀਤੀ ਜਾ
ਸਕਦੀ ਹੈ
ਇਹ
ਅਸਲੀ ਜੀਵਨ ਵਿਚ
ਮਹਿਸੂਸ ਕੀਤੀ
ਅਤੇ ਪ੍ਰਯੋਗ
ਕਰਨੀ ਹੈ
ਇਸਨੂੰ
ਅਸਲੀ ਜੀਵਨ ਵਿਚ
ਅਮਲ ਕਰਨਾ ਹੈ
ਇਹ
ਹੈ ਜਿਸ ਤਰ੍ਹਾਂ
ਅਸੀਂ ਗੁਰਬਾਨੀ
ਸਿੱਖ ਸਕਦੇ ਹਾਂ

ਵੱਖ
ਵੱਖ ਲਿਖਾਰੀਆਂ
ਦੁਆਰਾ ਕੀਤੇ
ਅਨੁਵਾਦ ਨੂੰ
ਪੜ੍ਹ ਕੇ ਨਹੀਂ
ਜਿੰਨਾਂ ਨੇ ਕਦੇ
ਗੁਰਬਾਨੀ ਤੇ
ਅਮਲ ਨਹੀਂ ਕੀਤਾ
ਅਤੇ ਨਾ ਹੀ ਇਕ
ਪੂਰਨ ਸੰਤ
, ਇਕ
ਪੂਰਨ ਬ੍ਰਹਮ
ਗਿਆਨੀ ਬਣੇ ਹਨ

ਦਾਸਨਦਾਸ