ੴ ਸਤਿਨਾਮ ਸਤਿਗੁਰ ਪ੍ਰਸਾਦਿ ।
ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ।
ਧੰਨ ਧੰਨ ਗੁਰ ਗੁਰੂ , ਸਤਿਗੁਰੂ, ਗੁਰਬਾਣੀ, ਸਤਿ ਸੰਗਤ, ਸਤਿ ਨਾਮ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਧੰਨ ਧੰਨ ਗੁਰੂ ਸਾਹਿਬਾਨ ਜੀ ਅਤੇ ਧੰਨ ਧੰਨ ਉਹਨਾਂ ਦੀ ਵੱਡੀ ਕਮਾਈ।
ਧੰਨ ਧੰਨ ਸਾਰੇ ਬ੍ਰਹਮ ਗਿਆਨੀ, ਸੰਤ ਅਤੇ ਸਾਰੇ ਯੁੱਗਾਂ ਦੇ ਭਗਤ।
ਧੰਨ ਧੰਨ ਗੁਰੂ ਸੰਗਤ ਜੀ।
ਕੋਟਨ ਕੇਟ ਡੰਡਉਤ ਅਤੇ ਸ਼ੁਕਰਾਨਾ ਪਰਵਾਨ ਕਰਨਾ ਜੀ।
ਗੁਰ ਫਤਿਹ ਪ੍ਰਵਾਨ ਕਰਨਾ ਜੀ