BOOK TITLE: ਗੁਰਪ੍ਰਸਾਦੀ ਕਥਾ ਜਪੁਜੀ ਸਾਹਿਬ (Explanation Of Jap Ji Sahib)
AUTHOR : ਦਾਸਨ ਦਾਸ (Dassan Dass)
LANGUAGE : Punjabi
ਜਪੁਜੀ ਸਾਹਿਬ – ਸੱਚਖੰਡ ਦੀ ਯਾਤਰਾ
* ਮਨ ਦੀ ਪੂਰਨ ਸ਼ਾਂਤ ਅਵਸਥਾ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ।
* ਅਨਾਦਿ – ਅਨੰਤ ਬ੍ਰਹਮ ਸ਼ਕਤੀ ਨੂੰ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ।
* ਮਾਇਆ ਨੂੰ ਜਿੱਤਣ ਦਾ ਗੁਰਪ੍ਰਸਾਦੀ ਮਾਰਗ।
* ਮਨ ਉੱਤੇ ਜਿੱਤ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ।
* ਜੀਵਨ ਮੁਕਤੀ ਨੂੰ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ।
* ਪਰਮ ਪੱਦਵੀ ਦੀ ਪ੍ਰਾਪਤੀ ਕਰਨ ਦਾ ਗੁਰਪ੍ਰਸਾਦੀ ਮਾਰਗ।
* ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ।
* ਪੂਰਨ ਤੱਤ ਗਿਆਨ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ।
* ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ।
* ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਅਭੇਦ ਹੋਣ ਦਾ ਗੁਰਪ੍ਰਸਾਦੀ ਮਾਰਗ।
* ਗੁਰਪ੍ਰਸਾਦੀ ਨਾਮ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ – ਪਰਉਪਕਾਰ ਅਤੇ ਮਹਾ ਪਰਉਪਕਾਰ ਨੂੰ ਪ੍ਰਾਪਤ ਕਰਨ ਦਾ ਗੁਰਪ੍ਰਸਾਦੀ ਮਾਰਗ।
You can download the ebook here.
*Note only one free book can be shipped per household. Please share your copy.