ਭੂਮਿਕਾ

ੴ ਸਤਿਨਾਮੁ ਸਤਿਗੁਰ ਪ੍ਰਸਾਦਿ
 
ਧੰਨ ਧੰਨ ਗੁਰ-ਗੁਰੂ ਸਤਿਗੁਰੂ ਗੁਰ ਸੰਗਤ – ਸਤਿ ਸੰਗਤ – ਗੁਰਬਾਣੀ
      
ਕੋਟਨ ਕੋਟ ਡੰਡਉਤ ਪ੍ਰਵਾਨ ਕਰਨਾ ਜੀ

ਅਸੀਂ ਇਹ ਕਿਤਾਬਚਾ ਧਾਰਮਿਕ ਭਰਮ ਅਤੇ ਭੁਲੇਖਿਆਂ (‘ਧਰਮ ਕੇ ਭਰਮ’) ਉੱਤੇ ਗੱਲ ਕਰਨ ਲਈ ਲਿਆ ਰਹੇ ਹਾਂ । ਸਿੱਖ ਧਰਮ ਦੇ ਤੱਤ ਜੋ ਸਿੱਖ ਲੋਕਾਂ ਦੇ ਮਨਾਂ ਵਿਚ ਸ਼ੱਕ ਅਤੇ ਗੁੰਝਲਾਂ (ਦੁਬਿਧਾ) ਪੈਦਾ ਕਰਦੇ ਹਨ  ਅਤੇ ਉਹਨਾਂ ਦੇ ਅਧਿਆਤਮਿਕ ਵਿਕਾਸ ਵਿਚ ਵੱਡੀਆਂ ਰੁਕਾਵਟਾਂ ਪਾਉਂਦੇ ਹਨ ।
    
ਸਾਨੂੰ ਇਸ ਰੱਬੀ ਸੇਵਾ ਕਰਨ ਦਾ ਮੌਕਾ ਦੇਣ ਲਈ ਧੰਨਵਾਦ  ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਜੋ ਸੱਚ ਦੀ ਸੇਵਾ ਕਰਦੇ ਹਨ । ਪ੍ਰਮਾਤਮਾ ਤੁਹਾਡਾ ਅੰਦਰੀਵੀਂ ਸੱਚ ਦੇ ਉਚਤਮ ਖੇਤਰ ਨਾਲ ਸਭ ਦਾ ਭਲਾ ਕਰੇ ਅਤੇ ਤੁਹਾਨੂੰ ਪ੍ਰਮਾਤਮਾ ਸਦਾ ਲਈ ਸਦਾ ਸੁਹਾਗਣ ਬਣਾ ਦੇਵੇ।