11. ਸੰਤ ਅਤੇ ਜਨ

ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
610

ਅਗਲਾ ਵਿਸ਼ਾ ਜੋ
ਪ੍ਰਮਾਤਮਾ
ਦੀਆਂ
ਹਿਦਾਇਤਾਂ ਅਤੇ
ਉਸਦੀਆਂ
ਬਖਸ਼ਿਸ਼ਾ ਦੇ ਨਾਲ
ਲਿਖਿਆ ਗਿਆ ਹੈ
ਇਕ
ਪੂਰਾਨਬ੍ਰਹਮ ਗਿਆਨੀ
ਦੀ ਉਸਤਤ ਤੇ
ਕੇਂਦਰਿਤ
ਹੋਣੇਗਾ
ਅਜਿਹੀ
ਰੂਹ ਦੀ ਅਨਾਦੀ
ਮਹਾਨਤਾ ਇਹ ਹੈ
ਕਿ ਇਹ ਧੰਨ ਧੰਨ
ਪਾਰ ਬ੍ਰਹਮ
ਪਰਮੇਸ਼ਰ ਦੁਆਰਾ
ਅਨਾਦੀ ਬਖਸ਼ਿਸ਼
ਪ੍ਰਾਪਤ ਕਰ
ਚੁੱਕੀ ਹੁੰਦੀ
ਹੈ
ਅਤੇ
ਅਧਿਆਤਮਿਕ
ਉਚਾਈਆਂ ਨੂੰ
ਛੂਹ ਚੁੱਕੀ ਹੈ
ਜਿੱਥੇ ਕਿ ਉਹ
ਪ੍ਰਾਪਤ ਕਰ
ਚੁੱਕੀ ਹੈ

ਧੰਨ ਧੰਨ ਅਕਾਲ
ਪੁਰਖ ਦੇ ਸਾਰੇ
ਜਰੂਰੀ ਗੁਣ
ਪ੍ਰਾਪਤ ਕਰ ਲਏ
ਹਨ
, ਅਤੇ
ਉਸ ਵਰਗੀ ਬਣ ਗਈ
ਹੈ

ਇੰਨੀਆਂ
ਅਧਿਆਤਮਿਕ
ਸ਼ਕਤੀਆਂ
ਪ੍ਰਾਪਤ ਕਰ
ਚੁੱਕੀ ਹੈ ਕਿ
ਉਹ ਪ੍ਰਮਾਤਮਾ
ਦੀ ਸਾਰੀ
ਸਿਰਜਣਾ ਦੀ
ਮਾਲਕ ਬਣ ਗਈ ਹੈ

ਕਿਸੇ ਦੀ ਵੀ
ਕਿਸਮਤ ਬਦਲਣ ਦੀ
ਸ਼ਕਤੀ ਪ੍ਰਾਪਤ
ਕਰ ਲਈ ਹੈ

ਹੋਰ ਮੁਕਤੀ ਦੇ
ਇੱਛਕਾਂ
ਸਰਵਸਕਤੀ ਮਾਨ
ਦੇ ਕੋਲ ਲਿਆਂ
ਕੇ ਮੁਕਤੀ
ਪ੍ਰਾਪਤੀ ਵਿੱਚ
ਮਦਦ ਕਰਨੀ

ਗੁਰੂ ਗ੍ਰੰਥ
ਸਾਹਿਬ ਵਿੱਚ
ਸੰਤ ਦੀ ਉਸਤਤ
ਲਈ
670 ਸ਼ਬਦ
ਗਾਏ ਗਏ ਹਨ ਅਤੇ
ਸਾਨੂੰ ਸਾਡੀ
ਅਧਿਆਤਮਿਕ
ਯਾਤਰਾ ਨੂੰ
ਸੰਪੂਰਨ ਕਰਨ ਲਈ
ਜਰੂਰੀ ਸੰਪੂਰਨ
ਗਿਆਨ ਪ੍ਰਧਾਨ ਕਰਦਾ
ਹੈ

ਆਉ ਉਹਨਾਂ
ਵਿਚੋਂ ਕੁਝ
ਜਿਵੇਂ ਕਿ
ਹੇਠਾਂ ਲਿਖੇ ਹਨ
ਨੂੰ ਸਮਝਣ ਦਾ
ਇਹ ਮੌਕਾ ਲਈਏ

ਸੋਰਠਿ ਮਹਲਾ ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ

ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ

ਸੰਤਨ ਬਿਨੁ ਅਵਰੁ ਦਾਤਾ ਬੀਆ

ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ਰਹਾਉ

ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ

ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ

ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ

ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ

ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ

ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
610

ਇਹ ਬਾਣੀ ਇਕ
ਸੰਤ ਦੀ ਉਸਤਤ
ਵਿੱਚ ਹੈ
ਪ੍ਰਮਾਤਮਾ
ਸਾਨੂੰ ਬੜੀ
ਦਿਆਲਤਾ ਨਾਲ
ਅਜਿਹੀ ਰੂਹ ਦੇ ਅੱਗੇ
ਸੰਪੂਰਨ ਸਮਰਪਣ
ਕਰਨ ਲਈ ਕਹਿ
ਰਿਹਾ ਹੈ ਜਿਸਦਾ
ਹਿਰਦਾ ਇਕ ਪੂਰਨ
ਸੰਤ ਹਿਰਦਾ ਹੈ
ਇਕ
ਸੰਤ ਅੱਗੇ ਪੂਰਨ
ਸਰਮਪਣ ਦਾ ਭਾਵ
ਹੈ

ਆਪਣੇ ਤਨ ਨੂੰ
ਉਸਦੀ ਸੇਵਾ
ਵਿੱਚ ਸਮਰਪਿਤ
ਕਰਨਾ
;

ਆਪਣੇ ਮਨ ਨੂੰ
ਸਨਮਤ ਤਿਆਗਣ ਅਤੇ
ਗੁਰਮਤ ਅਪਣਾਉਣ
ਲਈ ਸਮਰਪਿਤ
ਕਰਨਾ

ਆਪਣਾ ਸਾਰਾ
ਧੰਨ ਉਸਦੇ
ਚਰਨਾਂ ਵਿੱਚ
ਸਮਰਪਿਤ ਕਰਨਾ

ਕੇਵਲ ਅਜਿਹੀ
ਰੂਹ ਹੀ ਸਾਨੂੰ
ਸਤਿਨਾਮ ਦੀ
ਬਖਸ਼ਿਸ਼ ਕਰ ਸਕਦੀ
ਹੈ
ਇੱਥੇ ਧਰਤੀ ਤੇ

ਹੇਠ ਕੋਈ ਹਸਤੀ
ਨਹੀਂ ਹੈ ਜਿਸਦੇ
ਕੋਲ ਸਾਨੂੰ
ਸਤਿਨਾਮ ਦੀ
ਬਖਸ਼ਿਸ਼ ਕਰਨ ਦੀ
ਅਧਿਆਤਮਿਕ
ਸ਼ਕਤੀ ਹੈ

ਇਕ ਚੀਜ਼ ਜਿਹੜੀ
ਇਥੇ ਦੱਸਣੀ
ਜਰੂਰੀ ਹੈ ਕਿ
ਜਦੋਂ ਵੀ ਸ਼ਬਦ
ਨਾਮ ਦਾ
ਗੁਰਬਾਣੀ ਵਿੱਚ
ਜਾਪ ਹੁੰਦਾ ਹੈ
, ਇਸਦਾ
ਭਾਵ ਸਤਿਨਾਮ ਹੈ

ਪੂਰਨ ਭਗਤੀ
ਅਤੇ ਸਤਿਨਾਮ
ਪ੍ਰਾਪਤ ਕਰਨ ਲਈ
ਅਜਿਹੀ ਰੂਹ
ਅੱਗੇ ਪੂਰਨ
ਸਮਰਪਣ ਬਹੁਤ
ਜਰੂਰੀ ਹੈ
ਇਹ
ਪੂਰਨ ਭਗਤੀ ਲਈ
ਜਰੂਰੀ ਹੈ ਅਤੇ
ਇਹ ਕੇਵਲ ਇਕ
ਸੰਤ ਦੁਆਰਾ ਹੀ
ਸਾਡੇ ਤੇ ਬਖਸ਼ਿਸ਼
ਕੀਤੀ ਜਾ ਸਕਦੀ
ਹੈ
ਕੋਈ ਵੀ ਜਿਹੜਾ
ਗੁਰਬਾਣੀ ਤੇ
ਅਮਲ ਕਰਦਾ ਹੈ
ਅਤੇ ਆਪਣੇ ਆਨ
ਨੂੰ ਇਕ ਸੰਤ ਦੇ
ਚਰਨਾਂ ਵਿੱਚ
ਸੰਪੂਰਨ ਸਮਰਪਣ
ਕਰਦਾ ਹੈ ਅਤੇ
ਸਤਿਨਾਮ ਦਾ ਸਭ
ਤੋਂ ਉੱਚਾ
ਅਨਾਦੀ ਤੋਹਫਾ
ਪ੍ਰਾਪਤ ਕਰਦਾ
ਹੈ
, ਇਸ
ਜੀਵਨ ਵਿੱਚ
ਮੁਕਤੀ
ਪ੍ਰਾਪਤੀ ਦੀ
ਬਖਸ਼ਿਸ਼ ਪ੍ਰਾਪਤ ਕਰਦਾ
ਹੈ

ਇਕ ਪੂਰਨ ਸੰਤ
ਦੀ ਅਜਿਹੀ ਰੋਸ਼ਨ
ਰੂਹ ਦੀ ਸੇਵਾ
ਦੁਆਰਾ ਅਸੀ
ਅਜਿਹੇ ਲੱਖਾਂ
ਪਾਪਾ ਜੋ ਅਸੀ
ਜੀਵਨ ਵਿੱਚ
ਕੀਤੇ ਹਨ ਤੋਂ
ਮੁਕਤੀ ਪ੍ਰਾਪਤ
ਕਰਦੇ ਹਾਂ
ਅਸੀ
ਅਜਿਹੀ ਰੂਹ ਦੀ
ਸੇਵਾ ਕਿਵੇ ਕਰ
ਸਕਦੇ ਹਾਂ
ਉਸ
ਕੋਲ ਪੂਰਨ
ਸਮਰਪਣ ਕਰਕੇ
ਅਤੇ ਉਸਦੇ ਸ਼ਬਦ
ਕਮਾ ਕੇ ਅਤੇ
ਉਹਨਾਂ ਤੇ ਆਪਣੀ
ਰੋਜਾਨਾ ਜੀਵਨ
ਵਿੱਚ ਅਮਲ ਕਰਕੇ
, ਸੇਵਾ, ਸਿਮਰਨ
ਅਤੇ ਪਰਉਪਕਾਰ
ਕਰਕੇ

ਅਜਿਹੀ ਰੂਹ ਇਕ
ਸੰਤ ਇਕ ਜੰਨ
ਕਹਾਉਂਦੀ ਹੈ
ਇਕ
ਸੰਤ ਅਤੇ ਜਨ
ਵਿੱਚ ਕੋਈ ਅੰਤਰ
ਨਹੀ ਹੈ ਅਤੇ
ਗੁਰੂ ਤੇਗ
ਬਹਾਦਾਰ
ਪਾਤਸ਼ਾਹ ਜੀ ਜਨ
ਨੂੰ ਹੇਠ ਲਿਖੇ
ਤਰੀਕੇ ਨਾਲ
ਵਰਣਿਤ ਕਰਦੇ ਹਨ

ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ੨੯

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
1428

ਇਸ ਲਈ ਜਦੋਂ ਵੀ
ਅਸੀ ਗੁਰੂ
ਗ੍ਰੰਥ ਸਾਹਿਬ
ਵਿੱਚ ਸ਼ਬਦ
'ਜਨ' ਪੜ੍ਹਦੇ
ਜਾਂ ਸੁਣਦੇ ਹਾਂ
, ਸਾਨੂੰ
ਇਸਦੀ ਇਕ ਉੱਚੀ
ਅਧਿਆਤਮਿਕ ਰੂਹ
ਵਜੋਂ ਸਤਿਕਾਰ
ਕਰਨਾ ਚਾਹੀਦਾ
ਹੈ
, ਜਿਹੜੀ
ਸਰਵਸ਼ਕਤੀਮਾਨ
ਦੇ ਬਰਾਬਰ ਹੈ
, ਇਸਦਾ
ਭਾਵ ਹੈ ਕਿ ਇਹ
ਇਕ ਸੰਤ
, ਬ੍ਰਹਮਗਿਆਨੀ, ਸਤਿਗੁਰੂ
ਜਾਂ ਇਕ ਸਤਿ
ਰਾਮ ਦਾਸ ਦੇ
ਸਮਾਨ ਹੈ

ਅਜਿਹੀ ਰੂਹ ਦੀ
ਸੰਗਤ ਕਰਨਾ ਇਕ
ਗੁਰਪ੍ਰਸ਼ਾਦੀ
ਆਨਾਦੀ ਬਖਸ਼ਿਸ਼
ਹੈ ਅਤੇ ਇਹ
ਸਾਡੇ ਬਹੁਤ
ਵਧੀਆ ਭਵਿੱਖ
ਕਾਰਨ ਸਾਡੇ ਤੇ
ਹੋਈ ਹੈ
ਅਜਿਹੀ
ਰੂਹ ਦੀ ਸੰਗਤ
ਵਿੱਚ ਅਸੀ ਇਸ
ਜੀਵਨ ਵਿੱਚ ਅਤੇ
ਇਸ ਸੰਸਾਰ ਨੂੰ
ਛੱਡਣ ਦੇ ਬਾਅਦ
ਅਤੇ ਅਕਾਲ ਪੁਰਖ
ਦੀ ਦਰਗਾਹ ਵਿੱਚ
ਸਾਰੇ ਅਨਾਦੀ
ਖਜਾਨੇ
, ਅਨਾਦੀ
ਖੁਸ਼ੀਆਂ
ਪ੍ਰਾਪਤ ਕਰਨ ਦੇ
ਯੋਗ ਹੋ ਜਾਂਦੇ
ਹਾਂ

ਹੋਰ ਕੋਈ ਵੀ
ਤਰੀਕਾ ਨਹੀਂ ਹੈ
ਜਿਸ ਨਾਲ ਅਸੀ
ਇਕ ਅਜਿਹੀ ਰੂਹ
ਦੇ ਗੁਣਾ ਨੂੰ
ਬਿਆਨ ਕਰ ਸਕਦੇ
ਹਾਂ
, ਕਿਉਂ
ਕਿ ਅਜਿਹੀ ਰੂਹ
ਧੰਨ ਧੰਨ ਪਾਰ
ਬ੍ਰਹਮ
ਪਰਮੇਸ਼ਵਰ ਦੇ
ਸਾਰੇ ਗੁਣ
ਪ੍ਰਾਪਤ ਕਰ
ਲੈਂਦੀ ਹੈ
, ਉਸ ਦੀ
ਤਰ੍ਹਾਂ ਬਣ
ਜਾਂਦੀ ਹੈ
, ਆਪ ਵੀ
ਸੰਗਤ ਦੀ ਮੁਕਤੀ
ਪ੍ਰਾਪਤ ਕਰਨ
ਵਿੱਚ ਮਦਦ ਕਰਨ ਲਈ
ਸਾਰੀਆ
ਅਧਿਆਤਮਿਕ
ਮੁਕਤੀਆਂ
ਪ੍ਰਾਪਤ ਕਰ
ਲੈਂਦੀ ਹੈ
, ਸੰਖੇਪ
ਵਿੱਚ ਅਜਿਹੀ
ਰੋਸ਼ਨੂਹ ਧਰਤੀ
ਤੇ ਇਕ ਦੇਹਧਾਰੀ
ਗੁਰੂ ਦਾ ਰੂਪ ਬਣ
ਜਾਂਦੀ ਹੈ

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
273

ਅਜਿਹੀ ਰੂਹ ਦੀ
ਸੰਗਤ ਕਰਕੇ ਅਸੀ
ਸਰਵਸ਼ਕਤੀ ਮਾਨ
ਨੂੰ ਪ੍ਰਾਪਤ
ਕਰਨ ਦੇ ਯੋਗ ਹੋ
ਜਾਂਦੇ ਹਨ
, ਜਿਹੜਾ
ਕਿ ਨਹੀਂ ਤਾਂ
ਪ੍ਰਾਪਤ ਨਹੀਂ
ਕੀਤਾ ਜਾ ਸਕਦਾ
ਹੈ ਕਿਉਂ ਕਿ ਉਹ
ਆਰਾਮ ਹੈ
ਆਮ
ਆਦਮੀ ਦੀ ਪਹੁੰਚ
ਤੋਂ ਦੂਰ
ਅਗੋਚਰ-ਭਾਵ
ਜਿਹੜਾ ਪੰਜਾ
ਗਿਆਨ ਇੰਦਰੀਆਂ
ਦੁਆਰਾ ਮਹਿਸੂਸ
ਜਾ ਪ੍ਰਾਪਤ ਨਹੀ
ਹੁੰਦਾ ਹੈ
ਅਨਾਦੀ
ਖਜਾਨਾ ਪੰਜ
ਮਨੁੱਖੀ ਗਿਆਨ
ਇੰਦਰੀਆਂ ਨਾਲ
ਮਹਿਸੂਸ ਕੀਤਾ
ਜਾ ਵੇਖਿਆ ਨਹੀ
ਜਾ ਸਕਦਾ ਹੈ
, ਅਨਾਦੀ
ਅਤੇ ਅਧਿਆਤਮਿਕ
ਖਜਾਨੇ ਕੇਵਲ ਇਕ
ਸੰਤ ਦੁਆਰਾ ਸਾਡੀ
ਰੂਹ ਤੇ ਬਖਸ਼ਿਸ਼
ਹੋਣ ਤੋਂ ਬਾਅਦ
ਹੀ ਮਹਿਸੂਸ ਕੀਤੀ
ਜਾ ਵੇਖਿਆ ਜਾ ਸਕਦਾ
ਹੈ
, ਜਿਹੜੇ
ਸੰਤ ਤੁਹਾਡੇ
ਬਜਰ ਕਪਾਟ ਅਤੇ
ਦਸਮ ਦੁਆਰ ਖੋਲ
ਦਿੰਦਾ ਹੈ

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
974

ਜਦੋਂ ਸਾਡੀ
ਰੂਹ ਅਤੇ ਬ੍ਰਹਮ
ਵਿੱਚ ਇਕ ਸਬੰਦ
ਸਥਾਪਿਤ ਹੋ
ਜਾਂਦਾ ਹੈ
, ਤਦ ਹੀ
ਅਸੀ ਅਨਾਦੀ ਤੇ
ਅਧਿਆਤ ਮਿਕ
ਖਜਾਨੇ ਨੂੰ
ਮਹਿਸੂਸ ਕਰ ਅਤੇ
ਵੇਖ ਸਕਦੇ ਹਾਂ
, ਸ਼ੁੱਧ
ਅਭਿਨਾਸ਼ੀ-ਜਿਹੜਾ
ਕਦੇ ਨਸ਼ਟ ਨਹੀ
ਹੁੰਦਾ
, ਜਿਹੜਾ ਕੇਵਲ
ਸੱਚ ਹੈ
, ਇਕ ਸੰਤ ਰੂਹ ਦੇ
ਚਰਨਾਂ ਵਿੱਚ
ਰਹਿਣ ਦੁਆਰਾ ਹੀ
ਪ੍ਰਾਪਤ ਕੀਤਾ
ਜਾ ਸਕਦਾ ਹੈ

ਜਦੋਂ ਅਸੀ ਸੰਤ
ਸ਼ਬਦ ਦੀ ਵਰਤੋਂ
ਕਰਦੇ ਹਾਂ
, ਇਸਦਾ
ਭਾਵ ਇਕ ਵਿਅਕਤੀ
ਦਾ ਭੌਤਿਕ ਸਰੀਰ
ਨਹੀ ਹੈ
, ਇਹ ਹਿਰਦਾ ਅਤੇ
ਰੂਹ ਹੈ ਜਿਹੜਾ
ਕਿ ਇਕ ਸੰਤ ਹੈ
, ਇਹ
ਪ੍ਰਗਟਿਉ
ਜੋਤ-ਪੂਰਨ
ਬ੍ਰਹਮ ਪ੍ਰਕਾਸ਼
ਹੈ
ਜਿਹੜਾ ਕਿ ਇਕ
ਸੰਤ ਹੈ
ਜਦੋਂ
ਅਸੀਂ ਅਜਿਹੀ
ਰੂਹ ਅੱਗੇ
ਸਮਰਪਣ ਕਰਦੇ
ਹਾਂ
, ਕਿਉਂਕਿ
ਦੇਹ ਨਾਸ਼ਵਾਨ ਹੈ
ਪਰ ਸੰਤ ਹਿਰਦਾ
ਸਰਵਸ਼ਕਤੀਮਾਨ
ਦੀ ਤਰਾਂ ਹੈ
ਅਤੇ ਮਰਦਾ ਨਹੀਂ
ਹੈ

ਅਸੀਂ ਰੂਹ ਅਤੇ
ਮਨ ਦੇ ਕਿਸੇ
ਚੰਗੇ ਗੁਣਾਂ
ਤੋਂ ਬਗੈਰ ਜੀਵ
ਹਾਂ
, ਅਸੀ
ਅਨਾਥ ਹਾਂ
, ਅਸੀ
ਪਾਪਾ ਨਾਲ ਭਰੇ
ਹਾਂ
, ਅਤੇ
ਸ਼ਭ ਪ੍ਰਕਾਰ ਦੇ
ਮਾਨਸਿਕ ਰੋਗ
ਤੋਂ ਪੀੜਤ
, ਸਾਡਾ
ਮਨ ਅਤੇ ਰੂਹ
ਪੰਚ ਦਤਾਂ ਕਾਮ
, ਕ੍ਰੋਧ, ਲੋਭ, ਮੋਹ, ਅੰਹਕਾਰ
ਦੁਆਰਾ
ਨਿਯੰਤਰਿਤ
ਕੀਤਾ ਜਾ ਰਿਹਾ
ਹੈ
, ਅਸੀਂ
ਇੱਛਾਵਾਂ ਦੀ
ਅੱਗ ਵਿੱਚ ਸੜ
ਰਹੇ ਹਾਂ
ਸਾਡੀ
ਰੂਹ ਦੀ ਅਜਿਹੀ
ਅਵਸਥਾ ਦੇ ਕਾਰਨ
ਅਸੀਂ ਦਲਦਲ ਵਿੱਚ
ਗਲਤਾਨ ਹੋਏ ਪਏ
ਹਾਂ

ਕੇਵਲ ਇਕ ਸੰਤ
ਰੂਹ ਹੀ ਸਾਨੂੰ
ਅਜਿਹੀ ਬੁਰੀ
ਤਰ੍ਹਾਂ ਦੀ
ਅਵਸਥਾ ਵਿਚੋਂ
ਬਚਾ ਸਕਦੀ ਹੈ
ਕੇਵਲ
ਇਕ ਸੰਤ ਰੂਹ
ਸਾਡੇ ਜੀਵਨ ਨੂੰ
ਅਜਿਹੇ ਗੰਭੀਰ
ਮਾਨਸਿਕ ਰੋਗਾਂ
ਤੋਂ ਬਚਾ ਸਕਦੀ
ਹੈ
ਕੇਵਲ ਇਕ ਸੰਤ
ਰੂਹ ਸਾਡੇ ਅੰਦਰ
ਨੂੰ ਸਾਫ ਕਰ
ਸਕਦੀ ਹੈ ਅਤੇ
ਸਾਡੇ ਹਿਰਦੇ
ਅਤੇ ਰੂਹ ਨੂੰ
ਆਪਣਾ ਵਰਗਾ
ਬਣਾਉਂਦੀ ਹੈ
, ਕੇਵਲ
ਇਕ ਸੰਤ ਰੂਹ
ਸਾਡੇ ਅੰਦਰ ਨੂੰ
ਸਾਫ ਕਰ ਸਕਦੀ
ਹੈ ਅਤੇ ਸਾਡੇ
ਹਿਰਦੇ ਅਤੇ ਰੂਹ
ਨੂੰ ਆਪਣੇ ਵਰਗਾ
ਬਣਾਉਂਦੀ ਹੈ
ਕੇਵਲ
ਇਕ ਉਹੀ ਹੈ
ਜਿਹੜੀ ਸਾਨੂੰ
ਗੁਰਪ੍ਰਸ਼ਾਦੀ
ਨਾਮ ਦੀ ਬਖਸ਼ਿਸ਼
ਕਰਕੇ ਮੁਕਤੀ ਦੇ
ਸਕਦੀ ਹੈ ਅਤੇ
ਸਾਨੂੰ ਗੁਰਪ੍ਰਸਾਦੀ
ਖੇਡ ਵਿੱਚ
ਸਾਮਿਲ ਕਰਦੀ ਹੈ

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
274

ਕੇਵਲ
ਗੁਰਪ੍ਰਸਾਦੀ
ਨਾਮ ਸਾਡੇ ਜੀਵਨ
ਨੂੰ ਬਚਾ ਸਕਦਾ
ਹੈ
ਕੇਵਲ ਇਹ ਹੀ
ਸਾਡੇ ਸਾਰੇ
ਮਾਨਸਿਕ ਰੋਗਾਂ
ਅਤੇ ਪੰਜ ਦੂਤਾਂ
ਦਾ ਦਾਰੂ ਹੈ

ਅਗਲੇ ਸ਼ਬਦ
ਵਿੱਚ ਆਉ ਧਿਆਨ
ਕੇਂਦਰਿਤ ਕਰੀਏ
ਅਤੇ ਇਸ ਵਿੱਚ
ਲੁਕੀ ਬ੍ਰਹਮਤਾ
ਅਤੇ ਬ੍ਰਹਮ
ਗਿਆਨ ਨੂੰ ਸਮਝਣ
ਦੀ ਕੋਸ਼ਿਸ਼ ਕਰੀਏ
, ਇਸ
ਸ਼ਬਦ ਵਿੱਚ ਛਿਪੇ
ਬ੍ਰਹਮ ਗਿਆਨ ਦੇ
ਬੇਸ਼ਕੀਮਤੀ ਗਹਿਣੇ
ਸਾਨੂੰ
ਪ੍ਰਮਾਤਮਾ ਦੀ ਦਰਗਾਹ
ਦੇ ਦਰਵਾਜੇ ਦੀ
ਚਾਬੀ ਪ੍ਰਧਾਨ
ਕਰਦੇ ਹਨ
, ਜਿਹੜੀ ਪੂਰਨ
ਨਿਮਰਤਾ ਹੈ ਅਤੇ
ਇਕ ਸੰਤ ਦੇ
ਪਵਿੱਤਰ ਚਰਨਾਂ
ਵਿੱਚ ਰਹਿੰਦਾ
ਹੈ

ਗੁਰੂ ਅਰਜਨ
ਦੇਵ ਜੀ ਨੇ
ਦੁਬਾਰਾ
ਪ੍ਰਾਪਤ ਕੀਤਾ
ਅਤੇ ਬ੍ਰਹਮ
ਗਿਆਨ ਨੂੰ
ਲਿਖਿਆ ਅਤੇ ਅਸੀ
ਅਕਾਲ ਪੁਰਖ ਦੀ
ਦਰਗਾਹ ਦੀ ਚਾਬੀ
ਕਿੱਥੇ ਲੱਭ
ਸਕਦੇ ਹਾਂ ਬਾਰੇ
ਬ੍ਰਹਮ ਨਿਯਮ ਦਾ
ਵਰਨਣ ਕਰਦੇ ਹਨ
ਫਿਰ
ਇਹ ਅਕਾਲ ਪੁਰਖ
ਦੀ ਬਾਣੀ ਹੈ
, ਜਿਹੜੇ
ਸਾਡੇ ਤੱਕ ਧੰਨ
ਧੰਨ ਪੂਰਨ ਸੰਤ
ਸਤਿਗੁਰੂ ਅਰਜਨ
ਦੇਵ ਜੀ ਦੁਆਰਾ
ਆਉਂਦੀ ਹੈ
, ਜਿੰਨ੍ਹਾਂ
ਨੇ ਅਕਾਲ ਪੁਰਖ
ਦੇ ਹੁਕਮ ਲਈ
ਆਪਣਾ ਜੀਵਨ ਕੁਰਬਾਨ
ਕਰ ਦਿੱਤਾ ਸੀ

ਗਲਤੀ ਜਿਹੜੀ
ਅਸੀ ਇਸ
ਗੁਰਬਾਣੀ ਨੂੰ
ਪੜ੍ਹਦੇ ਕਰਦੇ ਹਾਂ
ਇਹ ਕਿ ਅਸੀ ਇਹ
ਸੱਚ ਸਮਝਦੇ ਨਹੀ
ਹਾਂ
ਕਿ ਅਕਾਲ
ਪੁਰਖ ਆਪ ਇਕ
ਪੂਰਨ ਸੰਤ
ਸਤਿਗੁਰੂ ਵਿਚ
ਬੈਠਾ ਇਹ ਸ਼ਬਦ
ਗਾ ਰਿਹਾ ਹੈ
ਅਤੇ ਇਕ ਪੂਰਨ
ਸੰਤ ਦੀ ਉਸਤਤ
ਵਿੱਚ
,
ਇਸ
ਲਈ ਕ੍ਰਿਪਾ
ਕਰਕੇ ਇਹ ਮਨ
ਵਿੱਚ ਰੱਖੋ ਕਿ
ਜਦੋਂ ਤੁਸੀਂ
ਗੁਰਬਾਣੀ
ਪੜ੍ਹਦੇ ਹੋ ਅਤੇ
ਸਮਝਣ ਦੀ ਕੋਸ਼ਿਸ਼
ਕਰੋ ਕਿ
ਇਹਨ੍ਹਾਂ ਸਬਦਾ
ਰਾਹੀ ਕੀ ਕਿਹਾ
ਜਾ ਰਿਹਾ ਹੈ

ਸੋਰਠਿ ਮਹਲਾ

ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ

ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ

ਹਮ ਸੰਤਨ ਸਿਉ ਬਣਿ ਆਈ

ਪੂਰਬਿ ਲਿਖਿਆ ਪਾਈ ਇਹੁ ਮਨੁ ਤੇਰਾ ਭਾਈ ਰਹਾਉ

ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ

ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ

ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ

ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ

ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ

ਕਹ
ਨਾਨਕ ਹਰਿ ਸਿਉ ਮਨ
ਮਾਨਿਆ ਰੰਗਿ ਰਤ ਬਿਸਮਾਦ

੧੯

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
614

ਬ੍ਰਹਮਤਾ ਅਤੇ
ਅਧਿਆਤਮਿਕਤਾਂ
ਦੀ ਹੋਂਦ ਅਤੇ
ਜੀਵਨ ਇਕ ਸੰਤ
ਦੇ ਚਰਨਾਂ ਵਿੱਚ
ਹੈ
ਇਕ ਸੰਤ ਦੀ
ਨਿਮਰਤਾ ਵਿੱਚ
1 ਸੰਤ
ਵਿੱਚ
ਪ੍ਰਮਾਤਮਾ ਸੰਤ
ਦੇ ਚਰਨਾਂ ਦੀ
ਧੂੜ ਵਿੱਚ ਰਹਿੰਦਾ
ਹੈ
ਇਸਦਾ ਭਾਵ ਹੈ
ਕਿ ਇਕ ਸੰਤ ਦਾ
ਹਿਰਦਾ ਉੱਥੇ ਹੈ
ਜਿੱਥੇ ਪੂਰਨ
ਨਿਮਰਤਾ ਹੈ
, ਅਤੇ
ਸਾਰੀਆ ਬਖਸ਼ਿਸ਼ਾ
ਆਉਂਦੀਆਂ ਹਨ
ਜਿੱਥੇ
ਅਜਿਹੀ ਨਿਮਰਤਾ
ਵਾਸ ਕਰਦੀ ਹੈ
, ਹਿਰਦੇ
ਦੀ ਨਿਮਰਤਾ ਅਤੇ
ਅਧਿਆਤਮਿਕਤਾ
ਵਿੱਚ ਉੱਚਾ ਹੋਏ
, ਇੰਨੀ
ਜਿਆਦਾ ਹੋਣੇ
ਕਰਕੇ ਅਕਾਲ
ਪੁਰਖ ਆਪਣੇ
ਭਗਤਾਂ ਅਤੇ
ਸੰਤਾਂ ਨੂੰ
ਇੰਨ੍ਹਾਂ ਜਿਆਦਾ
ਪਿਆਰ ਕਰਦੇ ਹਨ
ਕਿ ਉਹ ਉਹਨਾਂ
ਦੇ ਚਰਨਾਂ ਵਿੱਚ
ਰਹਿੰਦੇ ਹਨ
, ਉਹਨਾਂ
ਦੇ ਚਰਨਾਂ ਦੀ
ਧੂੜ ਵਿੱਚ ਅਤੇ
ਇਹ ਉਹ ਥਾਂ ਹੈ ਜਿੱਥੇ
ਬ੍ਰਹਮ ਗਿਆਨੀ
ਰਹਿੰਦਾ ਹੈ

ਬ੍ਰਹਮ ਗਿਆਨ
ਸਗਲ ਕੀ ਰੀਨ ਆਤਮ ਰਸ

ਬ੍ਰਹਮ ਗਿਆਨ
ਚੀਨ
ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ
272

ਅੰਮ੍ਰਿਤ ਰਸ, ਜਿਹੜਾ
ਕਿ ਸਭ ਤੋਂ ਉਚਾ
ਅਮ੍ਰਿਤ ਹੈ
ਪੂਰਨ
ਜੋਤ ਪੂਰਨ
ਪ੍ਰਕਾਸ਼ ਇਕ ਸੰਤ
ਵਿੱਚ ਉਦੋਂ
ਆਉਂਦੀ ਹੈ ਜਦੋਂ
ਉਹ ਸਾਰੀ
ਸ੍ਰਿਸਟੀ ਦੇ
ਚਰਨਾਂ ਦੇ
ਹੇਠਾਂ ਧੂੜ ਬਣ
ਜਾਂਦਾ ਹੈ
, ਅਤੇ
ਇਹ ਇਹ ਇਕ ਪੂਰਨ
ਸੰਤ ਦਾ ਜਰੂਰੀ
ਗੁਣ ਹੈ
, ਇਸ ਲਈ ਜੇਕਰ
ਅਸੀ ਆਪਣੇ ਅੰਦਰ
ਬ੍ਰਹਮਤਾ ਅਤੇ
ਅਧਿਆਤਮਿਕਤਾ
ਲਿਆਉਣਾ
ਚਾਹੁੰਦੇ ਹਾਂ ਤਾਂ
ਸਾਨੂੰ ਸਾਰੀ
ਸ੍ਰਿਸ਼ਟੀ ਦੇ
ਚਰਨਾਂ ਦੇ
ਹੇਠਾਂ ਧੂੜ ਬਣਨਾ
ਪਵੇਗਾ

ਇਸ ਦਾ ਭਾਵ ਹੈ
ਕਿ ਅਜਿਹੀ ਰੂਹ
ਜਿੱਥੇ ਕਿ ਕਿਸੇ
ਵੀ ਤਰ੍ਹਾਂ ਦਾ
ਕੋਈ ਅੰਹਕਾਰ
ਨਹੀਂ ਹੈ
, ਸੰਤ ਹਿਰਦਾ ਬਣ
ਜਾਂਦੀ ਹੈ
ਉਹ
ਰੂਹ ਜਿਹੜੀ ਸੱਚ
ਖੰਡ ਦੇ ਰਸਤੇ
ਤੇ ਆਪਣੀ ਯਾਤਰਾ
ਸ਼ੁਰੂ ਕਰਦੀ ਹੈ
, ਪੂਰਨ
ਭਗਤੀ ਦੇ ਰਸਤੇ
ਤੇ
, ਇਕ
ਪੂਰਨ ਸੰਤ ਦੇ
ਚਰਨਾਂ ਦੇ
ਹੇਠਾਂ ਧੂੜ
ਪ੍ਰਮਾਤਮਾ ਦੀ
ਦਰਗਾਹ ਦੀ ਚਾਬੀ
ਲੱਭੋਗੇ
ਰੂਹ
ਜਿਹੜੀ ਸੱਚਖੰਡ
ਦੇ ਰਸਤੇ ਤੇ
ਆਪਣੀ ਯਾਤਰਾ
ਸ਼ੁਰੂ ਕਰਦੀ ਹੈ
, ਪੂਰਨ
ਭਗਤੀ ਦੇ ਰਸਤੇ
ਤੇ
, ਇਕ
ਪੂਰਨ ਸੰਤ ਦੇ
ਚਰਨਾਂ ਦੇ
ਹੇਠਾਂ ਧੂੜ
ਪ੍ਰਮਾਤਮਾਂ ਦੀ
ਦਰਗਾਹ ਦੀ ਚਾਬੀ
ਲੱਭੋਗੇ
ਰੂਹ
ਜਿਹੜੀ ਅਜਿਹੇ
ਪੂਰਨ ਸੰਤ
ਸਤਿਗੁਰੂ ਨੂੰ
ਪੂਰਨ ਸਮਰਪਣ
ਕਰਦੀ ਹੈ ਅਤੇ
ਅਜਿਹੇ ਸੰਤ
ਸਤਿਗੁਰੂ ਦੇ
ਬਚਨਾਂ ਨੂੰ
ਅਮੋਲਕ ਹੀਰਿਆਂ
ਅਤੇ ਗਹਿਣਿਆਂ
ਵਰਗੇ ਸਮਝਦੀ ਹੈ
ਅਤੇ ਉਹਨਾਂ ਨੂੰ
ਪੂਰਨ ਵਿਸ਼ਵਾਸ਼
ਅਤੇ ਦ੍ਰਿੜਤਾ
ਨਾਲ ਅਪਣਾਉਂਦੀ
ਹੈ ਤਾਂ ਉਹ ਉਸ
ਵਰਗੀ ਹੋ
ਜਾਵੇਗੀ

ਅਜਿਹੇ ਸੰਤ
ਸਤਿਗੁਰੂ ਦੀ
ਸੰਗਤ
ਗੁਰਪ੍ਰਸਾਦੀ
ਖੇਡ ਹੈ ਅਤੇ ਇਹ
ਸਾਡੇ ਪਿਛਲੇ
ਜਨਮਾਂ ਦੇ
ਕਰਮਾਂ ਦੇ ਕਾਰਨ
ਬਖਸ਼ਿਸ਼ ਹੁੰਦੀ
ਹੈ
ਇਸਦਾ ਭਾਵ ਹੈ
ਕਿ ਜੇਕਰ ਅਸੀ
ਇਸ ਜੀਵਨ ਵਿੱਚ
ਅਜਿਹੀ ਗੁਰਪ੍ਰਸ਼ਾਦੀ
ਬਖਸ਼ਿਸ਼ ਇਕ ਸੰਤ
ਸਤਿਗੁਰੂ ਤੋਂ
ਪ੍ਰਾਪਤ ਕਰਨ ਦੇ
ਅਯੋਗ ਹੋ ਗਏ
ਹਾਂ
, ਅਤੇ
ਜੇਕਰ ਅਸੀ ਉਸ
ਦਿਸ਼ਾ ਵਿੱਚ
ਆਪਣੀਆਂ
ਕੋਸ਼ਿਸ਼ਾ ਜਾਰੀ
ਰੱਖਦੇ ਹਾਂ ਅਤੇ
ਧਰਮ ਕਰਮ ਕਰਨੇ
ਜਾਰੀ ਰੱਖਦੇ
ਹਾਂ ਤਾਂ ਇਕ
ਦਿਨ
ਸਰਵਸ਼ਕਤੀਮਾਨ
ਜਰੂਰ ਹੀ ਸਾਨੂੰ
ਅਜਿਹੀ
ਗੁਰਪ੍ਰਸ਼ਾਦੀ
ਬਖਸ਼ਿਸ਼ ਨਾਲ
ਨਿਵਾਜੇਗਾ
ਧੰਨ
ਧੰਨ ਪਾਰ ਬ੍ਰਹਮ
ਪ੍ਰਮੇਸ਼ਰ
ਇਹਨਾਂ ਸੰਤ
ਰੂਹਾਂ ਰਾਹੀ
ਸਾਡੇ ਨਾਲ
ਵਿਚਰਦਾ ਹੈ
, ਕਿਉਂਕਿ
ਕੇਵਲ ਸੰਤ
ਰੂਹਾਂ ਦੀ ਸਭ
ਪ੍ਰਕਾਰ ਦੇ
ਅਨਾਦੀ ਖਜਾਨਿਆਂ
ਨਾਲ ਭਰਭੂਰ
ਹੁੰਦੀਆਂ ਹਨ
ਅਤੇ ਕੇਵਲ ਅਜਿਹੀਆਂ
ਰੂਹਾਂ ਹੀ
ਗੁਰਸੰਗਤ ਵਿੱਚ
ਇਹ ਅਨਾਦੀ
ਖਜਾਨੇ ਵੰਡ
ਸਕਦੀਆਂ ਹਨ
ਅਸੀਂ
ਵੀ ਕਰ ਸਕਦੇ
ਹਾਂ
, ਇਸ
ਲਈ ਅਜਿਹੀਆਂ
ਸੰਤਾਂ ਰੂਹਾਂ
ਦੀ ਸੰਗਤ ਵਿੱਚ
ਅਨਾਦੀ ਖਜਾਨੇ
ਲੱਭਦੇ ਹਨ

ਸੰਤਸੰਗਿ ਅੰਤਰਿ ਪ੍ਰਭੁ ਡੀਠਾ ਨਾਮੁ ਪ੍ਰਭੂ ਕਾ ਲਾਗਾ ਮੀਠਾ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
293

ਅਤੇ ਅਜਿਹੇ
ਅਨਾਦੀ
ਅਧਿਆਤਮਿਕ ਅਤੇ
ਬ੍ਰਹਮ ਖਜਾਨਿਆ ਦੀ
ਉਪਲਬਪਤਾ ਨਾਲ
ਸਾਡੀ ਸਾਰੀ
ਭਟਕਣਾਂ ਅਤੇ
ਮਾਨਸਿਕ ਰੋਗ
ਦੂਰ ਹੋ ਜਾਂਦੇ
ਹਨ
, ਸਾਡੀਆਂ
ਸਾਰੀਆ
ਚਿੰਤਾਵਾਂ
ਅਲੋਪ ਹੋ ਜਾਦੀਆ
ਹਨ
, ਅਤੇ
ਪੰਜ ਦੂਤ ਸਾਡੇ
ਮਨ ਦੇ
ਨਿਖੰਤਰਣਾ
ਅੰਦਰ ਆ ਜਾਂਦੇ
ਹਨ
, ਸਾਡਾ
ਮਨ ਸਾਡੇ ਸਾਰੇ
ਛੱਡੇ ਦੁਸਮਣਾਂ
ਤੇ ਕਾਬੂ ਪਾ ਲੈਂਦਾ
ਹੈ
ਕੇਵਲ ਇਹੀ ਨਹੀ
ਅਜਿਹਾ ਸੰਤ ਕੋਲ
ਸਾਡੇ ਸਾਰੇ
ਪਿਛਲੇ ਜਨਮਾਂ
ਵਿੱਚ ਕੀਤੇ
ਕੁਕਰਮਾਂ ਦਾ
ਨਾਸ ਕਰਨ ਦੀ
ਸ਼ਕਤੀ ਵੀ ਹੈ
, ਅਤੇ
ਅਸੀ ਮੁਕਤੀ
ਪ੍ਰਾਪਤ ਕਰ
ਲਵਾਂਗੇ
, ਕਰਮ ਕਾਡ ਦੇ, ਖਾਤੇ
ਦਾ ਖਾਤਮਾ ਸਾਡੀ
ਜੀਵਨ ਸ਼ਕਤੀ ਲਈ
ਜਰੂਰੀ ਹੈ
ਅਤੇ
ਜਦੋਂ ਇਹ
ਵਾਪਰਦਾ ਹੈ ਤਾਂ
ਧਰਮ ਰਾਜੂ ਕੋਲ
ਸਾਨੂੰ ਜਨਮ ਮਰਨ
ਦੇ ਚੱਕਰਾਂ
ਵਿੱਚ ਪਾਈ ਰੱਖਣ
ਦੀ ਕੋਈ ਸ਼ਕਤੀ ਨਹੀਂ
ਹੈ

ਜਦੋਂ ਅਸੀ ਇਸ
ਸੰਤ ਦੀ
ਗੁਰਪ੍ਰਸਾਦ ਦੀ
ਅਨਾਦੀ ਅਤੇ ਬ੍ਰਹਮ
ਬਖਸ਼ਿਸ਼ ਦੀ
ਪ੍ਰਾਪਤੀ ਕਰਦੇ
ਹਾਂ ਅਤੇ ਅਸੀਂ
ਸੱਚ ਖੰਡ ਦੇ
ਰਸਤੇ ਤੇ ਤੁਰਦੇ
ਹਾਂ
, ਤਦ
ਫਲ ਸਵਰੂਵ ਅਸੀ
ਸੱਚ ਖੰਡ ਦੀ
ਅਵਸਥਾ ਵਿੱਚ
ਪਹੁੰਚ ਜਾਂਦੇ
ਹਾਂ ਅਤੇ
ਸਾਰੀਆਂ ਅਨਾਦੀ
ਖੁਸ਼ੀਆਂ
ਪ੍ਰਾਪਤ ਕਰ
ਲੈਂਦੇ ਹਾਂ
, ਅਤੇ
ਸਾਰੇ ਅਨਾਦੀ
ਖਜਾਨੇ ਅਸੀ
ਸਰਵਸਕਤੀਮਾਨ
ਨਾਲ ਏਕ ਹੋ
ਜਾਂਦੇ ਹਾਂ
, ਸਾਡੀ
ਰੂਹ ਪਾਰ ਬ੍ਰਹਮ
ਪਰਮੇਸ਼ਰ ਵਿੱਚ
ਵਲੀਨ ਹੋ ਜਾਂਦੀ
ਹੈ

ਇਹ ਅਨਾਦੀ ਅਤੇ
ਗੁਰਪ੍ਰਸਾਦੀ
ਇਨਾਮ ਹਨ ਅਤੇ
ਸਾਡੀ ਰੂਹ
ਇਸਨੂੰ ਇਕ ਸੰਤ ਦੀ
ਗੁਰ ਸੰਗਤ ਵਿੱਚ
ਪ੍ਰਾਪਤ ਕਰ
ਸਕਦੀ ਹੈ
ਗੁਰੂ
ਗ੍ਰੰਥ ਸਾਹਿਬ
ਵਿੱਚ
610
ਦੇ
ਕਰੀਬ ਸ਼ਬਦ ਸੰਤ
ਦੀ ਉਸਤਤ ਵਿਚ
ਗਾਏ ਗਏ ਹਨ
ਸਾਰੇ
ਗੁਰੂ ਸੰਤ ਸਨ
, ਸਾਰੇ
ਭਗਤ ਜਿੰਨਾਂ ਦੀ
ਬਾਣੀ ਗੁਰੂ
ਗ੍ਰੰਥ ਸਾਹਿਬ
ਵਿੱਚ ਸਾਮਿਲ
ਕੀਤੀ ਗਈ ਵੀ
ਸੰਤ ਸਨ

ਇਕ ਸੰਤ ਦੀ
ਉਸਤਤ ਵਿੱਚ ਗਾਏ
ਸਾਰੇ ਸ਼ਬਦਾ ਨੂੰ
ਵਰਨਣ ਕਰਨਾ
ਮੁਸ਼ਕਲ ਹੈ
, ਇਸ ਲਈ
ਜਿੰਨ੍ਹਾ ਕੀ
ਅਸੀ ਕਰ ਸਕਦੇ
ਹਾਂ ਉਹ ਅਜਿਹੀ
ਪਰਗਟਿਉ ਜੋਤ
ਰੂਹਾਂ ਤੋਂ
ਹੇਠਾਂ ਹੈ
, ਜਿੱਥੇ
ਸਾਰੇ ਅਨਾਦੀ
ਅਤੇ ਬ੍ਰਹਮ
ਖਜਾਨੇ ਅਤੇ
ਅਧਿਆਤਮਿਕਤਾ
ਅਤੇ ਬ੍ਰਹਮਤਾ
ਰਹਿੰਦੀ ਹੈ
, ਅਜਿਹੀਆ
ਰੂਹਾਂ ਦੇ
ਚਰਨਾਂ ਦੇ
ਹੇਠਲੀ ਧੂੜ
ਦਰਗਾਹ ਦੀ ਕੁੰਜੀ
ਹੈ

ਅਜਿਹੀ ਰੂਹਾਂ ਦੀ
ਸੰਗਤ ਵਿੱਚ ਅਸੀ
ਕਰ ਸਕਦੇ ਹਾਂ
ਆਪਣੀ ਰੂਹ ਨੂੰ
ਸਭ ਪ੍ਰਕਾਰ ਦੇ
ਭਰਮ ਅਤੇ
ਭੁਲੇਖਿਆਂ
ਵਿੱਚੋਂ ਕੱਢ
ਸਕਦੇ ਹਾਂ :-

ਪੰਜ ਦੂਤਾਂ
ਨੂੰ ਨਿਯੰਤਰਿਤ
ਕਰ ਸਕਦੇ ਹਾਂ

ਆਪਣੇ ਮਨ ਤੇ
ਜਿੱਤ ਪ੍ਰਾਪਤ
ਕਰ ਸਕਦੇ ਹਾਂ

ਆਪਣੀ ਇਛਾਵਾਂ
ਨੂੰ ਮਾਰ ਸਕਦੇ
ਅਤੇ ਮੁਕਤੀ
ਪ੍ਰਾਪਤ ਕਰ
ਸਕਦੇ ਹਾਂ

ਮੁਕਤੀ ਸਾਡੇ
ਜੀਵਨ ਦਾ ਉਦੇਸ਼
ਹੈ
ਜੇਕਰ ਅਸੀ
ਮੁਕਤੀ ਪ੍ਰਾਪਤ
ਨਹੀ ਕਰਦੇ ਤਾਂ
ਸਾਡੇ ਪਿਛਲੇ
ਜਨਮ ਗਵਾਉਣ ਦੀ
ਤਰ੍ਹਾਂ ਅਸੀ
ਆਪਣਾ ਇਹ ਜੀਵਨ
ਵੀ ਗਵਾਦਵਾਂਗੇ

ਅਤੇ ਸ਼ਬਦ ਜਨ, ਸੰਤ, ਬ੍ਰਹਮਗਿਆਨੀ
ਅਤੇ ਸਤਿਗੁਰੂ
ਵਿੱਚ ਕੋਈ ਫਰਕ
ਨਹੀ ਹੈ

ਦਾਸਨਦਾਸ