12. ਖਾਲਸਾ

ਸ਼ਬਦ ਖਾਲਸਾ
ਬਹੁਤੇ ਸਿੱਖਾਂ
ਦੁਆਰਾ ਬਹੁਤ
ਜਿਆਦਾ ਗਲਤ
ਸਮਝਿਆ ਜਾਂਦਾ
ਹੈ
ਕ੍ਰਿਪਾ ਕਰਕੇ
ਇਸ ਦਾ ਸਹੀ ਅਰਥ
ਸਮਝਣ ਦੀ ਕੋਸ਼ਿਸ
ਕਰੋ
ਇਹ ਇਕ
ਵਿਅਕਤੀ ਦੀ
ਬਹੁਤ ਉੱਚੀ
ਆਤਮਿਕ ਅਵਸਥਾ
ਹੈ ਜਿਹੜੀ
ਉਸਨੂੰ ਖਾਲਸਾ
ਬਣਾਉਂਦੀ ਹੈ

ਖਾਲਸਾ ਉਹ ਹੈ
ਜਿਹੜਾ

ਜਿਸਨੇ, ਪੂਰਨ ਰੋਸਨਿ
ਪ੍ਰਾਪਤ ਕਰ ਲਈ
ਹੈ
,

ਆਪਣੇ ਆਪ ਅੰਦਰ
ਪਰਮ ਜੋਤ ਜਗ੍ਹਾ
ਲਈ ਹੈ
,

ਆਪਣੇ ਪੂਰਨ
ਪ੍ਰਕਾਸ਼ ਨੂੰ ਇਕ
ਸੁਨਹਿਰੀ ਦੇਹ
ਵਜੋ ਵੇਖਿਆ ਹੈ

ਇਹ ਪੁਰਨ
ਸਚਿਆਰਾ ਬਣ
ਜਾਂਦਾ ਹੈ
,

ਜਿਹੜਾ ਸਤਿ ਦੀ
ਸੇਵਾ ਕਰਦਾ ਹੈ
, ਕੇਵਲ
ਸੱਚ ਨੂੰ ਹੀ
ਵੇਖਦਾ ਹੈ ਹੋਰ
ਕੁਝ ਨਹੀ
, ਸੱਚ ਬੋਲਦਾ ਹੈ
ਅਤੇ ਇਕ ਪੂਰਨ
ਸੱਚੀ ਜਿੰਦਗੀ
ਜਿਉਂਦਾ ਹੈ
, ਸਰੀਰ
ਦੇ ਰੋਮ ਰੋਮ
ਨੂੰ
'ਸਤਿਨਾਮ' ਵਿੱਚ
ਸਥਾਪਿਤ ਕਰਦਾ
ਹੈ

ਸਦਾ ਨਾਮ
ਅੰਮ੍ਰਿਤ
ਪੀਂਦਾ ਹੈ
,

ਪੂਰਨ ਹੁਕਮ
ਵਿੱਚ ਰਹਿੰਦਾ
ਹੈ
,

ਇਕ ਮਹਾ
ਉਪਕਾਰੀ ਹੁੰਦਾ
ਹੈ
,

ਇਕ ਪਰਮ ਪਦਵੀ
ਹੈ ਅਤੇ

ਇਕ ਪੂਰਨ
ਬ੍ਰਹਮ ਗਿਆਨੀ
ਹੈ
,

ਗੁਰੂ ਗੋਬਿੰਦ
ਸਿੰਘ ਜੀ ਆਪ ਇਕ
ਖਾਲਸਾ ਸੀ
ਇਸੇ
ਕਰਕੇ ਉਹ ਆਪਣੇ
ਵਰਗੇ ਹੋਰ

ਸਿਰਜਣਾ ਦੇ
ਯੋਗ ਸੀ
, ਜਿਸ ਤਰ੍ਹਾਂ
ਇਕ ਦੀਵਾ ਦੂਸਰੇ
ਨੂੰ ਰੋਸ਼ਨ ਕਰਦਾ
ਹੈ

ਗੁਰ ਸੰਗਤ
ਕੀਨੀ ਖਾਲਸਾ
, ਮਨਮੁੱਖੀ
ਦੁਹੇਲਾ
,

ਵਾਹੋ ਵਾਹੋ
ਗੋਬਿੰਦ ਸਿੰਘ
ਆਪੇ ਗੁਰ ਚੇਲਾ

ਇਹ ਹੈ ਕਿ
ਖਾਲਸਾ ਕੀ ਹੈ
ਇਸੇ ਕਰਕੇ ਗੁਰੂ
ਗੋਬਿੰਦ ਸਿੰਘ
ਜੀ ਕਹਿੰਦੇ ਹਨ
:-

ਖਾਲਸਾ ਮੇਰੋ
ਰੂਪ ਹੈ ਖਾਸ

ਖਾਲਸੇ ਮੈਂ ਹਉ
ਕਰੂ ਨਿਵਾਸ

ਗੁਰੂ ਗੋਬਿੰਦ
ਸਿੰਘ ਜੀ ਅੱਗੇ
ਚੱਲ ਕੇ ਹੋਰ
ਅਸੀਮ ਸ਼ਕਤੀਆਂ
ਦੀ ਬਖਸ਼ਿਸ਼ ਕਰਦੇ
ਹਨ ਅਤੇ ਉਸ
ਵਿਅਕਤੀ ਨੂੰ ਇਕ
ਸਤਿਗੁਰੂ
ਕਹਿੰਦੇ ਹਨ ਜੋ
ਖਾਲਸਾ ਹੈ
ਖਾਲਸਾ
ਮੇਰੋ ਸਤਿਗੁਰੂ
ਪੂਰਾ

ਇੰਨਾ ਕੁਝ
ਖਾਲਸੇ ਨੂੰ ਦੇਣ
ਦੇ ਬਾਅਦ
, ਗੁਰੂ ਗੋਬਿੰਦ
ਸਿੰਘ ਜੀ ਖਾਲਸੇ
ਨੂੰ ਆਪਣੇ ਆਪ
ਤੇ ਪਾਬੰਦੀ
ਰੱਖਣ ਲਈ ਖਾਲਸੇ
ਦੀ ਮਦਦ ਲਈ ਕੁਝ
ਬ੍ਰਹਮ ਨਿਯਮਾਂ
ਨੂੰ ਪ੍ਰਭਾਸ਼ਿਤ
ਕਰਦੇ ਹਨ

ਰਹਿਤ
ਪਿਆਰੀ ਮੁਝ ਕੋ
ਸਿੱਖ ਪਿਆਰਾ
ਨਾਹੀ

ਰਹਿਨੀ ਰਹੇ ਸੋ
ਸਿੱਖ ਮੇਰਾ
, ਉਹ
ਠਾਕੁਰ ਮੈਂ ਉਸ
ਕਾ ਚੇਰਾ

ਰਹਿਤ
ਬਿਨਾਂ ਨਾਹੀ
ਸਿੱਖ ਅਖਾਵੈ
ਰਹਿਤ ਬਿਨਾਂ ਦਰ
ਚੋਟਨ ਖਾਵੈ

ਰਹਿਤ ਬਿਨਾਂ
ਸੁਖ ਕਬਹੂ ਨਾ
ਲੇਹ
, ਤਨ
ਤੇ ਰਹਿਤ ਸੁ
ਦਰਦ ਕਰ ਰਹੇ

ਖਾਲਸੇ ਦੀ
ਸਿਰਜਣਾ ਗੁਰੂ
ਗੋਬਿੰਦ ਸਿੰਘ
ਜੀ ਨੇ ਸ੍ਰੀ ਅਕਾਲ
ਪੁਰਖ ਦੇ ਹੁਕਮ
ਅੰਦਰ ਕੀਤੀ
ਜੇਕਰ
ਖਾਲਸਾ ਇਹਨਾਂ
ਬ੍ਰਹਮ ਨਿਯਮਾਂ
ਦੀ ਪਾਲਣਾ ਨਹੀ ਕਰਦਾ
ਹੈ ਅਤੇ ਰਹਿਤ
ਵਿੱਚ ਨਹੀ
ਰਹਿੰਦਾ ਹੈ ਤਾਂ
ਉਹ ਆਪਣੀਆ
ਸਾਰੀਆਂ
ਅਧਿਆਤਮਿਕ
ਸ਼ਕਤੀਆਂ ਗਵਾ
ਲੈਂਦਾ ਹੈ

ਇਸ ਲਈ
ਖਾਲਸੇ ਲਈ
ਕਿਹੜੀ ਰਹਿਤ
ਮਰਿਆਦਾ ਸੀ :

ਆਤਮ ਰਸ ਜਿਹ
ਜਾਨਿਆ ਸੋ ਹੀ
ਖਾਲਸ ਦੇਵ

ਪ੍ਰਭ ਮੇਹ ਮੋਹ
ਮੇਹ ਤਾਸ ਮੇ
ਰੰਚਕ ਨਾਹੀ ਭੇਦ

ਖਾਲਸਾ ਉਹ ਹੈ
ਜੋ ਆਤਮ ਰਸ ਨੂੰ
ਮਾਣਦਾ ਹੈ
ਅਤੇ
ਆਪਣੇ ਆਪ ਨੂੰ
ਅਜਿਹੀ ਅਵਸਥਾ
ਵਿੱਚ ਪਹੁੰਚਾ
ਲੈਂਦਾ ਹੈ
ਜਿੱਥੇ ਉਸ ਵਿਚ
, ਸਤਿਗੁਰੂ
ਅਤੇ ਅਕਾਲ ਪੁਰਖ
ਵਿੱਚ ਕੋਈ ਅੰਤਰ
ਨਹੀਂ ਰਹਿੰਦਾ
ਹੈ
ਖਾਲਸਾ 14 ਲੋਕ ਪਰਲੋਕ ਦਾ
ਰਾਜਾ ਹੈ
ਉਹ
ਸਾਰੀ ਸ਼੍ਰਿਸਟੀ
ਤੇ ਰਾਜ ਕਰਦਾ
ਹੈ

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ

ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ
273

ਖਾਲਸਾ ਧਰਤੀ
ਤੇ ਦੇਹਧਾਰੀ
ਗੁਰੂ ਹੈ
ਉਹ
ਦੋਵਾਂ ਸਿਰਿਆਂ
ਨੂੰ ਮਿਲਾਉਂਦਾ
ਹਾਂ
, ਇਕ
ਸਿਰਾ
ਪ੍ਰਮਾਤਮਾ ਦੀ
ਦਰਗਾਹ ਦਾ ਹੈ
ਅਤੇ ਦੂਸਰਾ ਇਸ
ਧਰਤੀ ਤੇ ਸੰਗਤ
ਦਾ ਹੈ

ਦੁਹਾ ਸਿਰਿਆ ਕਾ ਆਪਿ ਸੁਆਮੀ

ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ
277

ਭਾਵੇਂ ਕਿ
ਆਪਣੀਆਂ
ਅਧਿਆਤਮਿਕ
ਸ਼ਕਤੀਆਂ ਨਾਲ
ਖਾਲਸਾ ਬਹੁਤ
ਵਿਸ਼ਾਲ ਅਤੇ
ਉੱਚਾ ਹੋ ਜਾਂਦਾ
ਹੈ
, ਪਰ
ਫਿਰ ਵੀ ਉਹ
ਦਾਸਾਂ ਦਾ ਦਾਸ
ਹੀ ਰਹਿੰਦਾ ਹੈ
ਇਸ
ਦਾ ਅਸਲੀ ਭਾਵ
ਇਹੀ ਹੈ ਕਿ
ਜਦੋਂ ਅਸੀ
ਪੜ੍ਹਦੇ ਹਾਂ
''ਰਾਜ
ਕਰੇਗਾ ਖਾਲਸਾ
'' ਇਸਦਾ
ਭਾਵ ਹੈ ਕਿ ਸੱਚ
ਦਾ ਪਸਾਰਾ ਹੈ
ਅਤੇ ਕੇਵਲ ਸੱਚ
ਹੀ ਸਾਰੀ
ਸ਼੍ਰਿਸਟੀ ਤੇ
ਰਾਜ ਕਰੇਗਾ

ਖਾਲਸਾ
ਸਾਰਿਆਂ ਨੂੰ ਇਕ
ਸਮਾਨ ਵੇਖਦਾ ਹੈ
ਕਿਉਂਕਿ ਖਾਲਸਾ
ਸਾਰਿਆ ਵਿੱਚ
ਪ੍ਰਮਾਤਮਾ ਨੂੰ
ਵੇਖਦਾ ਹੈ
ਉਹ ਸਭ
ਪ੍ਰਕਾਰ ਦੀ
ਸੰਸਾਰਿਕ
ਜਾਤ-ਪਾਤ
, ਊਚ-ਨੀਚ ਅਤੇ
ਬੰਧਨਾਂ ਤੋਂ
ਉੱਪਰ ਹੈ

ਉਸ ਲਈ ਕੇਵਲ
ਇਕੋ ਪਰਮ
, ਅਕਾਲਪੁਰਖ, ਨਾਮ
ਅਤੇ ਸੰਗਤ ਦੀ
ਸੇਵਾ ਹੈ
ਦਸਵੇਂ
ਗੁਰੂ ਦੇ ਪੰਜ
ਪਿਆਰੇ ਪੂਰਨ
ਬ੍ਰਹਮਗਿਆਨੀ
ਹਨ
ਖਾਲਸਾ ਸਦਾ ਹੀ
ਕਰਦਾ ਰਿਹਾ ਹੈ
ਅਤੇ ਸਾਰੀ
ਸ਼੍ਰਿਸਟੀ ਤੇ
ਰਾਜ ਕਰਦਾ
ਰਹੇਗਾ
, ਕਿਉਂਕਿ ਉਹ ਜੋ
ਵੀ ਕਹਿੰਦਾ ਹੈ
ਵਾਪਰਦਾ ਹੈ :-

ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
681

ਜੋ ਕੁਝ ਖਾਲਸਾ
ਕਹਿੰਦਾ ਹੈ
ਪ੍ਰਮਾਤਮਾ
ਉਸਦਾ ਸਨਮਾਨ
ਕਰਦਾ ਹੈ
, ਇਸ ਤੋਂ ਪਤਾ
ਲੱਗਦਾ ਹੈ ਕਿ
ਪ੍ਰਮਾਤਮਾ
ਖਾਲਸੇ ਨੂੰ ਕਿੰਨਾ
ਪਿਆਰਾ ਕਰਦਾ ਹੈ
, ਇਕ
ਪੂਰਨ
ਬ੍ਰਹਮਗਿਆਨੀ
ਉਹੀ ਹੈ ਜੋ
ਖਾਲਸਾ ਹੈ
, ਨਹੀਂ
ਤਾਂ ਬਾਕੀ ਸਭ
ਨਖਾਲਸ ਹਨ

ਗੁਰੂ ਗੋਬਿੰਦ
ਜੀ ਕਦੇ ਵੀ
ਧਰਤੀ ਦੇ ਟੁਕੜੇ
ਨਾਲ ਨਹੀਂ ਲੜੇ
ਉਹ
ਸੱਚ ਲਈ ਲੜੇ
ਉਹਨਾਂ
ਨੇ ਆਪਣੇ ਸਮੇਂ
ਦੇ ਸ਼ਾਸ਼ਕਾ ਦੇ
ਜੁਲਮਾਂ ਤੋਂ
ਲੋਕਾਂ ਦੀ ਰਾਖੀ
ਕਰਨ ਲਈ ਹਥਿਆਰ
ਚੁੱਕੇ ਸਨ
ਉਹਨਾਂ
ਨੇ ਜੁਲਮਾਂ ਦਾ
ਖਾਤਮਾ ਕਰਨ ਲਈ
ਆਪਣੀ ਹਰ ਚੀਜ਼ ਜੋ
ਉਹਨਾਂ ਕੋਲ ਸੀ
ਸੱਚ ਦੀ ਸੇਵਾ
, ਸੰਗਤ
ਦੀ ਸੇਵਾ
, ਨਾਮ ਦੀ ਸੇਵਾ
ਕਰਨ ਲਈ ਆਪਣੇ
ਪਿਤਾ ਸ੍ਰੀ
ਗੁਰੂ ਤੇਗ ਬਹਾਦਰ
ਜੀ ਅਤੇ ਪੁੱਤਰ
ਦੀ ਕੁਰਬਾਨੀ ਦੇ
ਦਿੱਤੀ

ਗੁਰੂ ਗੋਬਿੰਦ
ਸਿੰਘ ਜੀ ਦੇ ਇਸ
ਸਮਾਜ ਨੂੰ ਉੱਚਾ
ਚੁਕਣ ਲਈ ਕੀਤੇ
ਅਸੀਮ ਯੋਗਦਾਨ
ਨੂੰ ਵੇਖੋ
ਉਹਨਾਂ
ਇਹਨਾਂ ਕੁਝ
ਸਲੋਕਾਂ ਵਿੱਚ
ਸੰਪੂਰਨ ਗਿਆਨ
ਬਰ ਦਿੱਤਾ ਹੈ
, ਅਤੇ
ਕੋਈ ਵੀ ਜੋ
ਇਹਨਾਂ ਦਾ ਪਾਲਣ
ਕਰਦਾ ਹੈ ਇਕ
ਖਾਲਸਾ ਬਣ
ਜਾਂਦਾ ਹੈ

ਕ੍ਰਿਪਾ ਕਰਕੇ
ਗੁਰੂ ਗੋਬਿੰਦ
ਸਿੰਘ ਜੀ ਨੂੰ
ਇਕ ਅਦਰਸ਼ ਦੇ
ਰੂਪ ਵਿੱਚ ਲਵੋ
ਅਤੇ ਖਾਲਸਾ ਬਣੋ

ਜੇਕਰ
ਤੁਸੀਂ ਸੰਪੂਰਨ
ਰੂਪ ਵਿੱਚ ਆਪਣੇ
ਆਪ ਨੂੰ ਖਾਲਸਾ
ਬਣਾਉਣ ਲਈ
ਦ੍ਰਿੜ ਹੋ
ਜਾਂਦੇ ਹੋ
, ਤੁਸੀਂ
ਜਰੂਰ ਹੀ ਉਸ
ਵਰਗੇ ਬਣ
ਜਾਉਂਗੇ

ਇਸੇ ਤਰ੍ਹਾਂ
ਹੀ ਸ਼ਬਦ
ਗੁਰਸਿੱਖ
, ਗੁਰਮੁੱਖ, ਅਤੇ
ਜਨ ਵੀ ਬਹੁਤ
ਉੱਚੀ
ਅਧਿਆਤਮਿਕ
ਅਵਸਥਾ ਦੇ
ਪ੍ਰਤੀਕ ਹਨ ਅਤੇ
ਬਹੁਤ ਗੂੜ ਭਾਵ
ਰੱਖਦੇ ਹਨ
ਇਸ ਲਈ
ਜਦੋਂ ਆਪਣੇ ਆਪ
ਨੂੰ ਸੰਬੋਧਿਤ
ਕਰਦੇ ਹਾਂ ਅਤੇ ਇਹਨਾਂ
ਸ਼ਬਦਾਂ ਨਾਲ
ਦੂਜਿਆਂ ਨੂੰ
ਤਾਂ ਸਾਨੂੰ ਇਹ
ਯਕੀਨੀ ਕਰ ਲੈਣਾ
ਚਾਹੀਦਾ ਹੈ ਕਿ
ਤਸੀ ਇਹਨਾਂ
ਸ਼ਬਦਾਂ ਨਾਲ
ਬੁਲਾਉਣ ਦੇ
ਲਾਇਕ ਹੋ ਜਾ
ਨਹੀ
ਸਾਨੂੰ ਇਹ
ਸ਼ਬਦਾਂ ਲਈ ਪੂਰਨ
ਸਤਿਕਾਰ
ਵਿਖਾਉਣਾ ਚਾਹੀਦਾ
ਹੈ
, ਕਿਉਂਕਿ
ਇਹ
ਪ੍ਰੀਭਾਸ਼ਾਣਾ
ਗੁਰਬਾਣੀ
ਵਿਚੋਂ ਆ ਰਹੀਆਂ
ਹਨ

ਕ੍ਰਿਪਾ ਕਰਕੇ
ਇਹਨਾਂ ਸ਼ਬਦਾ
ਵਿਚੋਂ ਕੀਤੀ
ਕਿਸੇ ਵੀ ਪ੍ਰਕਾਰ
ਦੀ ਗਲਤ ਬਿਆਨੀ
ਨੂੰ ਇਸ ਮੂਰਖ
ਦੀ ਭੁੱਲ ਸਮਝ
ਕੇ ਮੁਆਫ ਕਰਨਾ

ਬਹੁਤ ਨਿਮਰਤਾ
ਨਾਲ ਆਪਣੀ
ਦਾੜ੍ਹੀ ਨਾਲ
ਤੁਹਾਡੇ ਚਰਨਾਂ
ਦੀ ਧੂੜ ਸਾਫ
ਕਰਦਾ ਹਾਂ

ਦਾਸਨਦਾਸ