15. ਗੁਰੂ-ਚੇਲੇ ਦਾ ਸਬੰਧ

ਇੱਥੇ ਗੁਰੂ ਚੇਲੇ
ਦੇ ਸਬੰਧਾ ਨਾਲ ਸਬੰਧਿਤ
ਇਕ ਬੁੱਧੀ ਪ੍ਰਸ਼ੰਸ਼ਕ
ਵੱਲੋਂ ਕੁਝ ਦਿਲਚਸਪ
ਲਾਇਨਾਂ ਹਨ

''ਇਕ ਚੰਗਾ
ਅਧਿਆਤਮਿਕ ਮਿੱਤਰ
ਜਿਹੜਾ ਸਾਡੀ ਰਸਤੇ
ਤੇ ਰਹਿਣ ਵਿੱਚ ਮਦਦ
ਕਰੇਗਾ
, ਜਿਸਦੇ ਨਾਲ ਅਸੀ
ਖੁੱਲ ਕੇ ਆਪਣੀਆਂ
ਮੁਸ਼ਕਲਾ ਤੇ ਵਿਚਾਰ
ਕਰ ਸਕਦੇ ਹਾਂ
, ਯਕੀਨਨ
ਇਕ ਸੰਤੁਸ਼ਟੀ ਜਨਕ
ਹੁੰਗਾਰਾ ਮਿਲਦਾ
ਹੈ
, ਇਕ ਮਹੱਤਵਪੂਰ
ਸਮਰਖ ਦਿੰਦਾ ਹੈ
, ਜਿਸਦੀ
ਸਦਾ ਘਾਟ ਰਹਿੰਦੀ
ਹੈ
ਭਾਂਵੇ ਕਿ ਲੋਕ ਰਹਿੰਦੇ
ਅਤੇ ਇਕੱਠੇ ਕੰਮ
ਕਰਦੇ ਹਨ
, ਉਹਨਾਂ ਵਿੱਚ ਇਕ
ਤੋਂ ਉੱਚਾ ਵੱਧਣ
ਦੀ ਭਾਵਨਾ ਆ ਹੀ ਜਾਂਦੀ
ਹੈ
ਇਕ ਅਸਲੀ ਚੰਗਾ ਮਿੱਤਰ
ਇਕ ਪਹਾੜੀ ਗਾਇਡ
ਦੀ ਤਰ੍ਹਾਂ ਹੁੰਦਾ
ਹੈ
ਅਧਿਆਤਮਿਕ ਰਸਤਾ
ਇਕ ਪਹਾੜ ਤੇ ਚੜ੍ਹਨ
ਬਰਾਬਰ ਹੈ
ਅਸੀ ਸੱਚਮੁੱਚ
ਨਹੀਂ ਜਾਣਦੇ ਕਿ
ਅਸੀ ਅੰਤ ਵਿੱਚ ਕੀ
ਪ੍ਰਾਪਤ ਕਰਾਗੇ
ਅਸੀ ਕੇਵਲ
ਸੁਣਿਆ ਹੈ ਕਿ ਇਹ
ਸੁੰਦਰ ਹੈ
, ਉੱਥੇ ਹਰ
ਕੋਈ ਖੁਸ਼ ਹੈ
, ਮੌਸਮ ਸੁਹਾਵਣਾ
ਅਤੇ ਹਵਾ ਅਣਪ੍ਰਦੂਸ਼ਤ
ਹੈ
ਜੇਕਰ ਸਾਡੇ ਕੋਲ
ਇਕ ਗਾਇਡ ਹੋਵੇਗਾ

ਜਿਸਨੇ
ਪਹਿਲਾ ਹੀ ਪਹਾੜ੍ਹੀ
ਚੜ੍ਹ ਲਈ ਹੈ
, ਉਹ ਸਾਨੂੰ
ਖੇਡਾਂ ਵਿੱਚ ਡਿਗਣੋਂ
ਬਣਾ ਸਕਦਾ ਹੈ
, ਜਾਂ ਖਿਸਕਣ
ਵਾਲੇ ਪੱਥਰਾਂ ਤੋਂ
ਤਿਲਕਣ ਤੋਂ
, ਜਾਂ ਰਸਤੇ
ਤੋਂ ਭਟਕਣ ਤੋਂ ਵੀ
ਬਚਾ ਸਕਦਾ ਹੈ
ਇਕ ਸਧਾਰਨ
ਕਮ ਸਾਡੇ ਸਾਰਿਆ
ਲਈ ਇਕ ਵਧੀਆ ਦੋਸਤ
ਹੈ ਅਤੇ ਵਧੀਆ ਗੱਲਬਾਤ
ਹੈ
, ਜਿਹੜਾ
ਸਾਡੇ ਮਨ ਲਈ ਇਕ ਸੰਤੁਲਿਤ
ਭੋਜਨ ਹੈ

ਆਇਆ ਖੇਮਾ

''ਇਕ ਬੁੱਧਾ
ਨੂੰ ਲੱਭਣ ਲਈ
, ਤੁਹਾਨੂੰ
ਸਭ ਕੁਝ ਕਰਨਾ ਪੈਣਾ
ਹੈ ਤੁਹਾਡਾ ਸੁਭਾਅ
ਹੈ
ਤੁਹਾਡਾ ਸੁਭਾਅ
ਹੀ ਬੁੱਧ ਹੈ
ਅਤੇ ਬੁੱਧ
ਉਹ ਵਿਅਕਤੀ ਹੈ ਜਿਹੜਾ
ਮੁਕਤ ਹੈ
ਜੇਕਰ ਤੁਸੀ
ਆਪਣੇ ਸੁਭਾਅ ਨੂੰ
ਨਹੀ ਵੇਖ ਸਕਦੇ ਅਤੇ
ਸਾਰਾ ਦਿਨ ਇਧਰ ਉਧਰ
ਹੋਰ ਕਿਤੇ ਵੇਖ ਦੇ
ਘੁੰਮਦੇ ਰਹਿੰਦੇ
ਹੋ
, ਤੁਸੀ
ਕਦੇ ਵੀ ਬੁੱਧ ਨਹੀ
ਲੱਭ ਸਕਦੇ ਹੋ
ਸੱਚ ਇਹ
ਹੈ
, ਲੋਭਣ
ਲਈ ਕੁਝ ਨਹੀ ਹੈ
ਪਰ ਅਜਿਹੀ
ਸਮਝ ਤੱਕ ਪਹੁੰਚਣ
ਲਈ ਤੁਹਾਨੂੰ ਇਕ
ਸਿਖਿਅਕ ਦੀ ਜਰੂਰਤ
ਹੈ ਅਤੇ ਤੁਹਾਨੂੰ
ਆਪਣੇ ਆਪ ਨੂੰ ਸਮਝਾਉਣ
ਲਈ ਸੰਘਰਸ਼ ਕਰਨ ਦੀ
ਜਰੂਰਤ ਹੈ
''

ਬੋਧੀ ਧਰਮ

ਜੇਕਰ ਤੁਸੀ ਕੇਵਲ
ਧਰਮ ਨੂੰ ਪੜ੍ਹਾਈ
ਦੇ ਕਾਰਨ ਅਧਿਐਨ
ਕਰ ਰਹੇ ਹੋ
, ਆਪਣੀ ਧਰਮ
ਦੀ ਸੂਝ ਨੂੰ ਵਿਕਸਿਤ
ਕਰਨ ਲਈ ਪੜ੍ਹ ਰਹੇ
ਹੋ
, ਜੇਕਰ
ਤੁਸੀ ਧਰਮ ਕੇਵਲ
ਗਿਆਨਵਾਨਤਾ ਲਈ ਅਧਿਐਨ
ਕਰ ਰਹੇ ਹੋ
, ਕੇਵਲ ਗਿਆਨਵਾਨਤਾ
ਲਈ ਗਿਆਨਵਾਤ ਪੱਥਰ
ਤੱਕ
, ਤਾਂ ਮੈ
ਨਹੀ ਸੋਚਦਾ ਹਾਂ
ਕਿ ਤੁਹਾਨੂੰ ਗੁਰੂ-ਵੇਲੇ
ਦੇ ਸਬੰਧ ਦੀ ਜਰੂਰਤ
ਹੈ
ਅਤੇ ਤੁਸੀ ਹਰ ਪ੍ਰਕਾਰ
ਦੇ ਅਧਿਆਪਕਾ ਨਾਲ
ਅਧਿਐਨ ਕਰ ਸਕਦੇ
ਹੋ
ਇਹ ਯੂਨੀਵਰਸਿਟੀ, ਜਾਣ ਦੀ
ਤਰ੍ਹਾਂ ਹੈ
ਤੁਸੀ ਵੱਖ-ਵੱਖ
ਅਧਿਆਪਕਾ ਅਤੇ ਪ੍ਰੋਫੈਸਰਾਂ
ਨਾਲ ਅਧਿਐਨ ਕਰ ਸਕਦੇ
ਹੋ
, ਤੁਸੀ
ਅੱਗੇ ਜਾ ਸਕਦੇ ਹੋ
, ਤੁਸੀ ਅੱਗੇ
ਵੱਧ ਸਕਦੇ ਹੋ
ਪਰ ਜੇਕਰ
ਤੁਸੀ ਆਪਣੇ ਆਪ ਨੂੰ
ਇਸ ਪੱਥ ਤੇ ਦ੍ਰਿੜ
ਕਰਨਾ ਚਾਹੁੰਦੇ ਹੋ
, ਤਾਂ ਇਹ
ਜਰੂਰੀ ਹੈ
, ਕਿਉਂਕਿ
ਇਕ ਵਿਅਕਤੀ ਲਈ ਇਹ
ਜਾਨਣਾ ਜਰੂਰੀ ਹੈ
ਕਿ ਸਮਝ ਨੂੰ ਸਪੱਸ਼ਟ
ਕਿਸ ਤਰ੍ਹਾਂ ਕਰੀਦਾ
ਹੈ
, ਧਰਮ ਤੇ
ਅਮਲ ਕਿਸ ਤਰ੍ਹਾ
ਕਰੀਦਾ ਹੈ

ਜਾਸਿਪ ਤੁਲਿਕਾ
ਰਿਨਪੋਚ

ਸਾਨੂੰ ਅਧਿਆਤਮਿਕ
ਪੱਥ ਤੇ ਸਹੀ ਰਸਤਾ
ਲੱਭਣ ਲਈ ਸਾਨੂੰ
ਇਕ ਨਿਰਦੇਸ਼ਕ ਦੀ
ਮਦਦ ਦੀ ਲੋੜ ਹੁੰਦੀ
ਹੈ
ਸਪੱਸ਼ਟ ਰੂਪ ਵਿੱਚ
ਇਕ ਯਾਤਰਾ-ਗਾਇਡ
ਦੇ ਰੂਪ ਵਿਚ ਸਾਨੂੰ
ਸਾਥ ਦੇਣ ਵਾਲਾ ਸਭ
ਤੋਂ ਵਧੀਆ ਵਿਅਕਤੀ
ਹੋਣਾ ਚਾਹੀਦਾ ਹੈ
ਜਿਸਨੇ ਪਹਿਲਾ ਹੀ
ਪੱਥ ਤੇ ਸਫਲਤਾਪੂਰਵਕ
ਯਾਤਰਾ ਕੀਤੀ ਹੋਵੇ
ਇਹ ਵਿਅਕਤੀ
ਸਾਡੀ ਤਰੱਕੀ ਨੂੰ
ਤੇਜ ਕਰ ਸਕਦਾ ਹੈ
ਅਤੇ ਰੁਕਾਵਟਾਂ ਤੋਂ
ਬਚਾਉਂਦਾ ਹੈ

ਇਕ ਸਹੀ ਚੇਲੇ ਨੂੰ
ਅਖੌਤੀ
3 ਨੁਕਸਾਨ ਦੇਹ ਵਿਵਹਾਰਾਂ
ਤੋਂ ਬਚਣਾ ਚਾਹੀਦਾ
ਹੈ

ਮੂਧੇ
ਵੱਜੇ ਬਰਤਨ ਦੀ ਤਰ੍ਹਾਂ
ਸਿੱਖਣ
ਅਤੇ ਗ੍ਰਹਿਣ ਕਰਨ
ਤੋਂ ਇਨਕਾਰ ਕਰਨਾ

ਇਕ ਚੌਂਦੇ
ਬਰਤਨ ਦੀ ਤਰ੍ਹਾਂ
– ਹਰ ਚੀਜ ਭੁੱਲ ਜਾਵਾ
ਅਤੇ ਕੋਈ ਰੁਚੀ ਨਾ
ਵਿਖਾਉਣਾ

ਇਕ ਗੰਦੇ
ਬਰਤਨ ਦੀ ਤਰ੍ਹਾਂ
ਬਹੁਤ
ਸੋੜੀ ਸੋਚ ਰੱਖਣਾ
ਅਤੇ ਆਪਣੇ ਟੀਚਰ
ਨਾਲੋ ਬਾਕੀ ਹਰ ਚੀਜ਼
ਨੂੰ ਵਧੀਆ ਜਾਨਣ
ਵਿੱਚ ਯਕੀਨ ਕਰਨਾ

ਜਿਵੇ ਕਿ ਲਾਮਾ ਗੋਵਿਧਾ
ਪੱਛਮ ਲਈ ਇੱਕ ਜੀਵਤ
ਬੁੱਧ
''
ਵਿੱਚ
ਲਿਖਦੇ ਹਨ

ਜੇਕਰ ਇਕ ਚੇਲਾ ਇਕ
ਗੁਰੂ ਦੁਆਰਾ ਸਵਿਕਾਰ
ਕਰ ਲਿਆ ਜਾਂਦਾ ਹੈ
, ਉਸਨੂੰ
ਆਪਣੇ ਅਧਿਆਪਕ ਤੱਕ
ਪੂਰੇ ਖੁਲ੍ਹੇ ਪਨ
ਅਤੇ ਸਵੀਕਾਰ ਨਾਲ
ਪਹੁੰਚ ਕਰਨੀ ਚਾਹੀਦੀ
ਹੈ
ਇਹ ਮੂਲ ਰੂਪ ਵਿੱਚ
ਦੋ ਸ਼ਰਤਾਂ ਹਨ ਜਿੰਨ੍ਹਾਂ
ਦੇ ਬਿਨਾਂ ਅਧਿਆਤਮਿਕ
ਅਗਵਾਈ ਅਸੰਭਵ ਹੈ
ਇਹ ਕੇਵਲ
ਇੱਥੇ ਹੀ ਹੈ ਕਿ ਕਈ
ਪੱਛਮੀ ਚੇਲਿਆ ਨੇ
ਇਸਨੂੰ ਆਪਣੇ ਆਪ
ਲਈ ਬਹੁਤ ਕਠਿਨ ਬਣਾ
ਲਿਆ ਹੈ
, ਕਿਉਂਕਿ ਉਹ ਆਪਣੇ
ਆਪ ਨੂੰ ਆਪਣੇ ਅਧਿਆਪਕ
ਦੇ ਸਾਹਮਣੇ ਝੁਕਾ
ਨਹੀ ਸਕਦੇ ਹਨ
, ਅਤੇ ਬੇਚੈਨ
ਹੋ ਜਾਂਦੇ ਹਨ ਜਦੋਂ
ਉਹ ਨਾਂ ਦਾ ਸਵੈਮਾਣ
ਅਤੇ ਰਾਏ ਦੀ ਅਲੋਚਨਾ
ਹੁੰਦੀ ਹੈ
ਤਾਂ ਫਿਰ
ਜਦੋਂ ਉਹ ਆਪਣੇ ਅਧਿਆਪਕ
ਲਈ ਪਿਆਰ ਵਿਖਾਉਂਦੇ
ਹਨ
, ਤਾਂ ਉਹਨਾਂ
ਦੀ ਸਥਿਤੀ ਨੂੰ ਸੱਟ
ਵੱਜਦੀ ਅਤੇ ਸਗੋਂ
ਉਸ ਨੂੰ ਪ੍ਰੇਰਨਾ
ਦਿੰਦੇ ਹਨ

ਕਿੱਥੇ ਅਤੇ ਕਦੋਂ ਇੱਕ
ਗੁਰੂ ਲੱਭਣਾ ਹੈ
?

"
ਜਦ
ਅਸੀਂ
ਅਰਦਾਸ ਕਰਦੇ ਹਾਂ
ਅਤੇ ਸੱਚ ਲਈ ਲੰਮੇਂ
ਸਮੇਂ ਤੱਕ ਭੁੱਖ
ਰੱਖਦੇ ਹਾਂ
, ਬਹੁਾ ਸਾਰੀਆਂ
ਜਿੰਦਗੀਆਂ ਤੱਕ
, ਅਤੇ ਜਦ
ਸਾਡੇ ਕਰਮ ਇੰਨੇ
ਸ਼ੁੱਧ ਬਣ ਜਾਂਦੇ
ਹਨ
, ਕੁਝ ਅਦੁਭੁਤ
ਕ੍ਰਿਸ਼ਮੇ ਹੁੰਦੇ
ਹਨ
ਅਤੇ ਇਹ ਜਾਦੂ, ਜੇਕਰ ਅਸੀਂ
ਸਮਝ ਸਕਦੇ ਹਾਂ ਅਤੇ
ਇਸ ਨੂੰ ਵਰਤ ਸਕਦੇ
ਹਾਂ
, ਸਦਾ ਲਈ
ਅਗਿਆਨਤਾ ਵੱਲ ਖੜ
ਸਕਦਾ ਹੈ: ਅੰਦਰੂਨੀ
ਅਧਿਆਪਕ
, ਜਿਹੜਾ ਸਦਾ ਸਾਡੇ
ਨਾਲ ਹੁੰਦਾ ਹੈ
, "ਬਾਹਰੀ
ਅਧਿਆਪਕ" ਦੇ ਤੌਰ
ਤੇ ਪ੍ਰਫੁੱਲਤ ਹੁੰਦਾ
ਹੈ
, ਜਿਸ ਨੂੰ
ਬਿਲਕੁੱਲ ਇੱਕ ਜਾਦੂ
ਦੀ ਤਰਾਂ
,ਅਸੀਂ ਉਸ ਦਾ ਸਾਹਮਣਾ
ਕਰਦੇ ਹਾਂ…"

ਸੋਗੇਲ ਰਿਨਪੋਚੇ