14. ਸਾਹਿਬ ਕੌਣ ਹੈ ?

ਤੁਹਾਡੇ
ਚਰਨਾਂ ਵਿੱਚ ਦਾਸ
ਮੱਥਾ ਟੇਕਦਾ ਹੈ

ਸਾਹਿਬ ਸਾਡੇ
ਰੋਜ਼ਾਨਾ ਜੀਵਨ
ਅਤੇ ਧਾਰਮਿਕ
ਚੱਕਰਾਂ ਵਿੱਚ
ਆਮ ਵਰਤਿਆ ਜਾਣ
ਵਾਲਾ ਸ਼ਬਦ ਹੈ
ਉਦਾਹਰਨ
ਦੇ ਤੌਰ ਤੇ
ਪੰਜਾਬੀ ਵਿੱਚ
ਇਹ ਸ਼ਬਦ ਕਿਸੇ
ਦੇ ਸਤਿਕਾਰ
ਵਿੱਚ ਵਰਤਿਆ
ਜਾਂਦਾ ਹੈ

ਸਰਦਾਰ ਸਾਹਿਬ,

ਮੇਰਾ ਸਾਹਿਬ,

ਮੇਜਰ ਸਾਹਿਬ,

ਧਰਮ ਵਿੱਚ ਇਹ
ਸ਼ਬਦ ਲੋਕਾਂ
, ਥਾਵਾਂ
ਅਤੇ ਅਰਦਾਸ
ਵਿੱਚ ਵਰਤਿਆ ਜਾਂਦਾ
ਹੈ
ਜਿਵੇਂ ਕਿ :-

ਭਾਈ ਸਾਹਿਬ

ਸਿੰਘ ਸਾਹਿਬ

ਮੰਜੀ ਸਾਹਿਬ

ਨਿਸ਼ਾਨ ਸਾਹਿਬ

ਅਨੰਦਪੁਰ
ਸਾਹਿਬ

ਹਰਿਮੰਦਰ
ਸਾਹਿਬ

ਜਪੁਜੀ ਸਾਹਿਬ
ਆਦਿ

ਆਉ, ਨੇੜਿਉਂ
ਹੋ ਕੇ ਵੇਖੀਏ
ਕਿ ਮਹਾਨ
ਗੁਰੂਆਂ ਨੇ
ਗੁਰਬਾਨੀ ਵਿੱਚ
ਇਸ ਸ਼ਬਦ ਦੀ
ਵਰਤੋਂ ਕਿਸ
ਪ੍ਰਕਾਰ ਕੀਤੀ
ਹੈ :

ਅੰਮ੍ਰਿਤ
ਨਾਮ
ਤੇਰ

ਸੋਈ ਗਾਵ ਜੋ ਸਾਹਿਬ ਤੇਰ ਮਨਿ ਭਾਵ

ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ
4

ਅੰਮ੍ਰਿਤ
ਨਾਮ
ਤੇਰ
ਸੋਈ ਗਾਵ ਜੋ ਸਾਹਿਬ ਤੇਰ ਮਨਿ ਭਾਵ

ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ
100

ਉਪਰੋਕਤ ਬਾਣੀ
ਤੋਂ ਸਪੱਸ਼ਟ ਹੈ
ਕਿ ਸ਼ਬਦ ਸਾਹਿਬ
ਧੰਨ ਧੰਨ ਪਾਰ
ਬ੍ਰਹਮ ਪਰਮੇਸ਼ਰ
ਲਈ ਵਰਤਿਆ
ਜਾਂਦਾ ਹੈ
ਹਰ
ਚੀਜ਼ ਉਸਦੇ ਹੁਕਮ
ਅੰਦਰ ਵਾਪਰਦੀ
ਹੈ ਅਤੇ ਕੇਵਲ
ਉਹ ਜਿਹੜੇ ਉਸਦੇ
ਨਾਮ ਦੀ ਗਾ ਕੇ
ਉਸਤਤ ਕਰਦੇ ਹਨ
ਗੁਰਬਾਨੀ
ਹੋਰ ਅੱਗੇ
ਕਹਿੰਦੀ ਹੈ

ਸੁਖੁ ਮਾਨੈ ਭੇਟੈ ਗੁਰ ਪੀਰੁ ਏਕੋ ਸਾਹਿਬੁ ਏਕੁ ਵਜੀਰੁ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
412

ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ

ਗੁਰ ਪ੍ਰਸਾਦਿ
ਨਾਨਕ ਸਚਿ ਸਮਾਇਆ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
524

ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ

ਕਾਟਿ ਸਿਲਕ ਪ੍ਰਭਿ ਸੇਵਾ ਲਾਇਆ

ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ

ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
101

ਸੋ ਸਾਹਿਬ
ਸੋ ਸੇਵਕ

ਤੇਹ
ਜਿਸ
ਭਾਣ
ਮੰਨਿ
ਵਸਾਈ
ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ
1287

ਭਾਵ ਉਹ ਸੇਵਕ
ਜਿਸਨੂੰ ਆਪਣੇ
ਅੰਦਰ ਵੱਸਦੀ
, ਜੋਤ
ਦਾ ਗਿਆਨ ਹੈ
ਅਤੇ ਜਿਹੜਾ ਉਸ
ਨਾਲ ਏਕ ਹੋ ਗਿਆ
ਹੈ ਅਤੇ ਸਦਾ
ਉਸਦੇ ਹੁਕਮ
ਅਨੁਸਾਰ
ਜੀਉਂਦਾ ਹੈ
, ਜੀਵਤ
ਸਾਹਿਬ ਹੈ ਅਤੇ
ਪ੍ਰਮਾਤਮਾ ਤੋਂ
ਘੱਟ ਨਹੀਂ ਹੈ

ਗੁਰਬਾਨੀ
ਕਹਿੰਦੀ ਹੈ ਕਿ
ਧੰਨ ਧੰਨ ਪਾਰ
ਬ੍ਰਹਮ ਪਰਮੇਸ਼ਰ
ਆਪ ਇਹਨਾਂ
ਸੰਤਾਂ ਦੀ ਖੋਜ
ਵਿੱਚ ਰਹਿੰਦੀ
ਹੈ
ਅਜਿਹਾ
ਵਿਅਕਤੀ ਉਸ ਤੋਂ
ਹੋਰ ਨਹੀ ਮੰਗਦਾ
ਹੈ
ਉਹ ਸਥਿਰ
ਕਹਿੰਦਾ ਹੈ ਅਤੇ
ਜੋ ਪ੍ਰਮਾਤਮਾ
ਉਹਨਾਂ ਨੂੰ ਦਿੰਦਾ
ਹੈ ਉਸ ਨਾਲ ਖੁਸ਼
ਰਹਿੰਦਾ ਹੈ
ਉਸਦੇ
ਹਿਰਦੇ ਵਿੱਚ
ਪਰਮੇਸਰ ਦਾ ਵਾਸ
ਹੁੰਦਾ ਹੈ ਅਤੇ
, ਉਸ
ਨੂੰ ਇੰਨ੍ਹਾਂ
ਪਿਆਰ ਕਰਦਾ ਹੈ
ਕਿ ਉਹ ਆਪਣੇ ਆਪ
ਨੂੰ ਹਰ ਪਲ ਕੁਰਬਾਨ
ਕਰਦਾ ਹੈ
ਜੇਕਰ
ਕੋਈ ਉਸ ਕੋਲੋ
ਹੋਰ ਮੰਗਦਾ
ਰਹਿੰਦਾ ਹੈ ਤਾਂ
ਉੱਥੇ ਉਸ ਲਈ
ਪਿਆਰ ਨਹੀ
ਹੁੰਦਾ ਹੈ

ਧਰਮੀ ਦਰਮ ਕਰ
ਗਵਾਵੇ ਮੰਗਹਿ
ਮੋਖ ਦੁਹਾਰ

ਕੇਵਲ ਇਕ
ਬ੍ਰਹਮ ਗਿਆਨੀ
ਜਾਂ ਸੰਤ
ਸਤਿਗੁਰੂ ਇਕ
ਅਜਿਹਾ ਵਿਅਕਤੀ
ਹੈ
ਅਸੀਂ ਕਿਸ
ਤਰ੍ਹਾਂ ਉਹਨਾਂ
ਲੋਕਾਂ ਨੂੰ
ਸਾਹਿਬ ਨਾਲ ਮਿਲਾ
ਸਕਦੇ ਹਾਂ ਜਿਹੜੇ
ਭਗਤੀ ਦੇ ਜਰੂਰੀ
ਤੱਤਾਂ ਨੂੰ ਨਹੀ
ਸਮਝਦੇ ਹਨ ਅਤੇ ਇਕ
ਪੂਰਨ ਸੰਤ ਤੋਂ
ਨਾਮ ਪ੍ਰਾਪਤ
ਨਹੀਂ ਕੀਤਾ ਹੈ
; ਪੂਰਨ
ਗੁਰੂ ਦੀ ਸੇਵਾ
ਨਹੀ ਕੀਤੀ ਹੈ
, ਆਪਣੇ
ਪੰਜ ਦੂਤਾਂ ਨੂੰ
ਨਿਯਤੰਰਿਤ ਨਹੀ
ਕੀਤਾ ਹੈ ਅਤੇ ਸੱਚ
ਲਈ ਜੀਵੇ ਜਾਂ
ਮਰੇ ਨਹੀ ਹਨ

ਉਸਦੀ ਸਾਰੀ
ਸਿਰਜਣਾ ਧੰਨ
ਧੰਨ ਹੈ
ਕੋਈ ਖਾਸ
ਥਾਂ ਜਾਂ ਵਸਤੂ
ਨਹੀ
ਤੁਹਾਡਾ ਜੀਵਤ
ਸੰਤ ਸਤਿਗੁਰੂ
ਹੁਣ ਇੱਥੇ ਹੀ
ਵਾਸ ਕਰਦਾ ਹੈ
ਭੂਤ
ਨਾਲ ਚਿੰਬੜੀ ਨਾ
ਰਹੋ
, ਇਹ
ਵਰਤਮਾਨ ਹੈ
ਜਿਹੜਾ
ਤੁਹਾਨੂੰ ਚੰਗੇ
ਬਣਾ ਸਕਦਾ ਹੈ

ਰਹਿਣੀ ਰਹੇ ਸੋ
ਸਿੱਖ ਮੇਰਾ
, ਉਹ
ਸਿਖ ਮੈ ਉਸਕਾ
ਚੇਰਾ

ਗੁਰੂ ਗੋਬਿੰਦ
ਸਿੰਘ

ਇਸ ਲਈ ਸਾਹਿਬ
ਬਣਨ ਲਈ ਇਕ
ਮਨੁੱਖ ਨੂੰ
ਪਾਰਬ੍ਰਹਮ ਪਰਮੇਸ਼ਰ
ਪ੍ਰਤੀ ਪੂਰਨ
ਦ੍ਰਿੜਤਾ ਭਰਿਆ
ਜੀਵਨ ਜੀਉਣ
ਹੋਵੇਗਾ
ਮਨੁੱਖ
ਕਿਸੇ ਖਾਸ
ਸੈਕਸ਼ਨ/ਜਾਤ/ਪੰਥ
ਨਾਲ ਹੋਣਾ
ਜਰੂਰੀ ਨਹੀਂ ਹੈ
, ਜਿਹੜੇ
ਆਪਣੇ ਆਪ ਨੂੰ
ਦੂਸਰਿਆਂ
ਨਾਲੋਂ ਚੰਗਾ
ਸਮਝਦੇ ਹਨ
ਇਕ
ਵਿਅਕਤੀ ਨੂੰ
ਆਪਣੀ ਕਥਨੀ ਅਤੇ
ਕਰਨੀ ਦਾ ਸੱਚਾ
ਹੋਣਾ ਚਾਹੀਦਾ
ਹੈ
ਇਕ ਵਿਅਕਤੀ
ਸਾਹਿਬ ਕੇਵਲ
ਧਾਰਮਿਕ ਕੱਪੜੇ
ਪਾ ਕੇ ਨਹੀਂ ਬਣ
ਸਕਦਾ ਹੈ
, ਉਹ ਸਧਾਰਨ ਰੂਪ
ਵਿੱਚ ਤੁਹਾਨੂੰ
ਕੁਝ ਮੁਢਲੇ
ਸਿਪਾਤਾ ਦੀ
ਪਾਲਣਾ ਲਈ
ਕਹਿੰਦੇ ਹਨ
ਇਸੇ
ਤਰ੍ਹਾਂ ਇਕ
ਵਿਅਕਤੀ ਨਾਮ
ਅੰਮ੍ਰਿਤ ਨਾਲ
ਅੰਦਰ ਨੂੰ ਸਾਫ
ਕਰਨ ਤੋਂ ਬਿਨਾਂ
ਕੇਵਲ ਬਾਣੀ ਦਾ
ਪਾਠ ਪੜ੍ਹ ਕੇ
ਸਾਹਿਬ ਨਹੀਂ ਬਣ
ਸਕਦਾ ਹੈ
ਇਕ
ਵਿਅਕਤੀ ਨੂੰ
ਸੰਪੂਰਨ ਰੂਪ
ਵਿੱਚ ਆਪਣੀ ਰੂਹ
ਨੂੰ ਰੋਸ਼ਨ ਕਰਨਾ
ਚਾਹੀਦਾ ਹੈ
, ਏਕ
ਦ੍ਰਿਸ਼ਟ ਬਣਨਾ
ਹੈ
, ਅਤੇ
ਤਨ ਮਨ ਧਨ ਨਾਲ
ਉਸਨੂੰ ਸਮਰਪਿਤ
ਹੋਣਾ ਹੈ
ਕੋਈ
ਵੀ ਇਕ ਜੀਵਤ
ਸੰਤ ਸਤਿਗੁਰੂ
ਤੋਂ ਬਿਨ੍ਹਾਂ
ਪੂਰਨ ਰੋਸ਼ਨ ਨਹੀ
ਹੋ ਸਕਦਾ ਹੈ
ਕਿਉਂਕਿ
ਉਹ ਹਿਰਦੇ ਅੰਦਰ
ਨਾਮ ਦਾ ਬੂਟਾ
ਲਾਉਂਦਾ ਹੈ ਅਤੇ
ਉਹ ਆਪਣੀਆ
ਬਖਸ਼ਿਸ਼ਾ ਅਤੇ
ਕਮਾਈ ਆਪਣੇ
ਚੇਲਿਆਂ ਨੂੰ ਦਿੰਦੇ
ਹਨ ਤਾਂ ਕਿ ਉਹ
ਭਗਤੀ ਮਾਰਗ ਤੇ
ਅੱਗੇ ਵੱਧ ਸਕਣ
ਉਹ
ਚੇਲਿਆ ਤੇ
ਗਹਿਰੀ ਨਜ਼ਰ
ਰੱਖਦਾ ਹੈ ਅਤੇ
ਉਹਨਾ ਦੀ ਤਰੱਕੀ
ਵੇਖਣ ਲਈ ਕਈ
ਪ੍ਰਕਾਰ ਦੇ ਇਮਤਿਹਾਨ
ਲੈਂਦਾ ਹੈ

ਜਦੋਂ
ਤੱਤਕਾਲੀਨ
ਗੁਰੂ ਪਦਵੀ ਤੇ
ਸੀ
, ਲੋਕ
ਬਖਸ਼ਿਸ਼ਾਂ ਲਈ
ਪਿਛਲੇ ਗੁਰੂ
ਕੋਲ ਨਹੀਂ ਜਾ
ਰਹੇ ਸਨ
, ਭਾਵੇ ਕਿ ਉਹ
ਪਦਵੀ ਤੇ ਬੈਠੇ
ਗੁਰੂ ਕੋਲ
ਜਾਂਦੇ ਅਤੇ ਉਸਦੀ
ਅਤੇ ਉਸਦੀ ਸੰਗਤ
ਦੀ ਸੇਵਾ ਕਰਦੇ
ਸਨ
ਸ੍ਰੀ ਗੁਰੂ
ਗ੍ਰੰਥ ਸਾਹਿਬ
ਕਿਸੇ ਵਿਅਕਤੀ
ਦੇ ਮੱਥੇ ਤੇ
ਲਿਖੇ ਲੇਖਾਂ
ਨੂੰ ਨਹੀ ਪੜ੍ਹ
ਸਕਦਾ ਹੈ ਪਰ ਇਕ
ਪੂਰਨ ਸੰਤ
ਅਜਿਹਾ ਕਰ ਸਕਦਾ
ਹੈ ਅਤੇ ਜੇਕਰ
ਇੱਛਾ ਹੋਵੇ ਤਾਂ
ਉਹ ਇਹਨਾਂ ਨੂੰ
ਬਦਲ ਸਕਦਾ ਹੈ
ਅਜਿਹੇ
ਸੰਤ ਵਿਅਕਤੀ
ਪ੍ਰਵਾਹ ਨਹੀ
ਕਰਦੇ ਹਨ ਕਿ
ਸੰਸਾਰ ਉਹਨਾਂ
ਬਾਰੇ ਕੀ ਸੋਚਦਾ
ਹੈ
ਜੇਕਰ ਉਹ
ਸੰਸਾਰ ਡਰਦੇ ਸਨ
, ਤਾਂ
ਨਵੇ ਧਰਮ ਦਾ
ਹੋਂਦਾ ਵਿੱਚ
ਨਹੀਂ ਆ ਸਕੇਗਾ

ਧੰਨ ਧੰਨ
ਪਰਮੇਸ਼ਰ ਆਪ
ਸਿਰਜਨਹਾਰ ਅਤੇ
ਵਿਨਾਸ਼ਕ ਹੈ
ਜੇਕਰ
ਗੁਰੂ ਨਾਨਕ ਦੇਵ
ਜੀ ਉਸ ਸਮੇਂ ਦੇ
ਧਾਰਮਿਕ ਵਿਸ਼ਿਸ਼ਟ
ਵਰਗਾ ਨਾਲ ਲੜਦੇ
ਨਾ ਤਾਂ ਜੀਵਨ
ਦਾ ਸਿੱਖੀ
ਤਰੀਕਾ ਨਾ
ਹੁੰਦਾ
ਨਵੀਆ
ਧਾਰਮਿਕ ਲਹਿਰਾ
ਲੋਕ ਸਕਦਾ ਹੀ
ਅਸਲ ਧਾਰਮਿਕ ਹੋਂਦ
ਨੂੰ ਭੁੱਲ
ਜਾਂਦੇ ਹਨ ਅਤੇ
ਪ੍ਰਚਾਰਕਾ
ਦੁਆਰਾ ਬਣਾਈਆ
ਭੌਤਿਕ ਰੀਤੀਆਂ
ਦੇ ਜਾਲ ਵਿੱਚ
ਫਸ ਜਾਂਦੇ ਹਨ

ਇਕ ਵਿਅਕਤੀ
ਨੂੰ ਇਹ ਭੁੱਲਣਾ
ਨਹੀ ਚਾਹੀਦਾ ਹੈ
ਕਿ ਇਹਨਾਂ
ਲੋਕਾਂ ਦਾ ਇੱਕ
ਵੱਡਾ ਹਿੱਸਾ
ਸੰਗਤ ਵੱਲੋਂ
ਸਬਦ ਗਾਉਣ/ਪੜ੍ਹਨ/ਨਾਮ
ਜਪਣ ਜਾਂ ਕੀਰਤਨ
ਕਰਨ ਲਈ ਕਹਿਣ
ਦੁਆਰਾ ਪੈਸੇ
ਕਮਾਉਦਾਂ ਹੈ
ਨਤੀਜੇ
ਵਜੋਂ ਸੱਚੇ ਧਰਮ
ਦੀ ਜਬਰਦਸਤੀ
ਭਰਤੀ ਉਹਨਾਂ ਦੇ
ਖਿਲਾਫ ਕੰਮ
ਕਰਦੀ ਹੈ
ਉਹ
ਨਹੀਂ ਚਾਹੁੰਦੇ
ਕਿ ਲੋਕ ਅਸਲੀ
ਸੱਚਾਈ ਨੂੰ
ਜਾਨਣ
,

ਕਿਉਂਕਿ
ਉਹ ਆਪਣੇ
ਪ੍ਰਭਾਵ ਦਾ
ਰੁਤਬਾ ਅਤੇ
ਆਪਣੀ ਕਮਾਈ ਹਵਾ
ਬੈਠਣਗੇ
ਸਾਹਿਬ
ਉਹ ਲੋਕ ਹਨ
ਜਿਹੜੇ ਜਰੂਰੀ
ਬਦਲਾ ਲਿਆਉਂਦੇ
ਹਨ ਅਤੇ ਸਦਾ
ਪ੍ਰਮਾਤਮਾ
ਵਿੱਚ ਯਕੀਨ
ਬਣਾਈ ਰੱਖਦੇ ਹਨ

ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
55

ਉਸ ਪ੍ਰਮਾਤਮਾ
ਨੂੰ ਕਦੇ ਨਾ
ਭੁਲੋ
,
ਸਾਹਿਬ
ਹਰ ਰੋਜ਼ ਆਪਣੇ
ਆਪ ਨੂੰ ਇਕ
ਨਵੇਂ ਸੰਤਾ
ਰਾਹੀ ਪੇਸ਼ ਕਰ
ਰਿਹਾ ਹੈ

ਸਾਹਿਬ ਮੇਰ ਨੀਤ ਨਵ ਸਦ ਸਦ ਦਾਤਾਰ ਰਹਾਉ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
660

ਨਵਾ ਸਮਾਂ ਨਵੇ
ਸਾਹਿਬ ਵਿੱਚ
ਆਉਂਦਾ ਹੈ
, ਕੋਈ
ਵੀ ਧੰਨ ਧੰਨ
ਪਾਰਬ੍ਰਹਮ
ਪਰਮੇਸ਼ਰ ਦੀ
ਬਖਸ਼ਿਸ਼ ਤੋਂ
ਬਿਨਾਂ ਸਾਹਿਬ
ਨਹੀਂ ਬਣ ਸਕਦਾ
ਹੈ
ਕੀ ਤੁਸੀ ਇਹ
ਅਮੋਲਕ ਮਨੁੱਖੀ
ਜੀਵਨ ਨੂੰ
ਚਲਾਉਣ ਦਾ ਹੱਕ
ਦੂਜਿਆਂ ਨੂੰ
ਦੇਵੋਗੇ ਜਾਂ
ਗੁਰਬਾਨੀ ਵਿੱਚ
ਬਿਖਰੇ ਪਏ
ਬ੍ਰਹਮ ਗਿਆਨ
ਨੂੰ ਪੜ੍ਹਨ ਅਤੇ
ਸਮਝਣ ਵਿੱਚ
ਗੁਜਾਰੋਗੇ
ਧੰਨ
ਧੰਨ ਮਹਾਨ
ਗੁਰੂਆਂ ਨੇ ਅਸਲ
ਵਿੱਚ ਆਪਣੇ
ਜੀਵਤ ਗੁਰੂਆਂ
ਦੀ ਸੇਵਾ ਕਰਕੇ
ਜੀਵਨ ਦਾ ਤਰੀਕਾ
ਦੱਸਿਆ ਹੈ
, ਇਕ
ਸਚਿਆਰੀ ਅਤੇ
ਨਿਮਰ ਜਿੰਦਗੀ
ਜਿਉਂਣ ਦਾ
ਉਹਨਾਂ
ਪੇਸ਼ ਕੀਤਾ ਕਿ
ਉਸਦੇ ਕਾਰਜ ਹੀ
ਉਸਦੀ ਕਮਾਈ ਹਨ
ਜੇਕਰ
ਇਕ ਵਿਅਕਤੀ ਹਰ
ਕਿਸੇ ਦਾ
ਸਤਿਕਾਰ ਕਰਨ ਦੀ
ਥਾਂ ਜਾਤੀ
ਪ੍ਰਥਾ ਵਿੱਚ
ਜਕੜਿਆ ਹੈ
, ਉਹਨਾਂ
ਦਾ ਮਨ
,

ਅਜੇ
ਵੀ
, ਪੰਜਾਂ
ਦੂਤਾਂ ਦੇ
ਨਿਯੰਤਰਣ ਅੰਦਰ
ਹੈ
, ਉਸਦੇ
ਹੁਕਮ ਦੇ
ਅਨੁਸਾਰ ਜੀਵਣ
ਬਤੀਤ ਨਹੀਂ
ਕਰਦਾ ਹੈ ਅਤੇ
ਹੋਰ ਸੰਸ਼ਾਰਰਿਕ
ਵਸਤੂਆਂ ਲਈ
ਅਰਦਾਸਾਂ ਕਰਦਾ
ਹੈ
, ਨਾ
ਕਿ ਅਮੋਲਕ
, ਨਾਮ
ਲਈ ਤਾਂ ਤੁਸੀ
ਇਕ ਸਾਹਿਬ
ਕਿਵੇਂ ਬਣ ਸਕਦਾ
ਹੋ
ਇਕ ਵਿਅਕਤੀ
ਨੂੰ ਉਹਨਾਂ ਦੇ
ਪੂਰਨਿਆਂ ਤੇ
ਚੱਲਣਾ ਪਵੇਗਾ
ਜੇਕਰ ਇਕ ਅਸਲੀ
ਸਾਹਿਬ ਬਣਨਾ
ਚਾਹੁੰਦੇ ਹੋ
ਨਾਂ ਕਿ ਝੂਠੇ
ਸਾਹਿਬ
, ਪਰ ਇਹ ਨਾ ਸੋਚੋ
ਕਿ ਕੋਈ ਆਸਾਨ
ਰਸਤਾ ਲੱਭ
ਪਵੇਗਾ

ਜੇਕਰ ਤਿੰਨ
ਸਦੀਆਂ ਦੀ ਸਖਤ
ਮਿਹਨਤ ਦੇ ਬਾਅਦ
ਸਚਿਆਰੇ ਜੀਵਤ
ਗੁਰੂ ਗੋਬਿੰਦ
ਨੱਬੇ ਹਜ਼ਾਰ
ਲੋਕਾਂ ਦੇ ਇਕੱਠ
ਵਿੱਚ ਕੇਵਲ ਪੰਜ
ਵਿਅਕਤੀ ਲੱਭੇ
ਜਿਹੜੇ ਆਪਣੇ
ਸਾਹਿਬ ਲਈ ਕੁਰਬਾਨ
ਹੋਣ ਲਈ ਤਿਆਰ
ਸਨ
, ਆਪਣੇ
ਆਪ ਨੂੰ ਤੇ
ਉਂਗਲੀ ਕਰੋ ਅਤੇ
ਵੇਖੋ ਕਿ ਤੁਸੀ
ਕਿੱਥੇ ਖੜੇ ਹੋ

ਬਹੁਤੇ ਅਖੌਤੀ
ਧਰਮ ਪਾਲਕ ਕੇਵਲ
ਗੱਲਾਂ ਕਰਦੇ ਹਨ
, ਕੁਝ
ਕਰ ਨਹੀ ਸਕਦੇ
ਅਤੇ ਨਾ ਹੀ ਕੰਮ
ਕਰਦੇ ਹਨ
ਭੂਤ
ਵਿੱਚ ਨਾ ਰਹੋ
ਅਤੇ ਭਵਿੱਖ
ਬਾਰੇ ਭੁੱਲ ਜਾਉ
, ਇਹ
ਵਰਤਮਾਨ ਹੈ
ਜਿਸਨੂੰ ਤੁਸੀਂ
ਸਚਿਆਰਾ ਨਿਮਰ
, ਇਛਾਂਵਾ
ਰਹਿਤ ਅਤੇ ਪੰਜ
ਦੂਤਾਂ ਤੋਂ
ਮੁਕਤ ਬਣਾਉਣਾ ਹੈ

ਸਰਵਉੱਚ
ਪ੍ਰਮਾਤਮਾ
ਗੁਰਦੁਆਰੇ
, ਮਸੀਤ, ਮੰਦਰ
ਜਾਂ ਚਰਚ ਵਿੱਚ
ਨਹੀ ਰਹਿੰਦਾ ਹੈ
ਉਹ ਤੁਹਾਡੇ ਅੰਦਰ
ਰਹਿੰਦਾ ਹੈ

ਕਿਸੇ ਵੀ
ਤਰ੍ਹਾਂ ਉਸ ਨਾਲ
ਏਕ ਹੋ ਜਾਉ
, ਉਸ
ਨਾਲ ਨਾਤਾ ਜੋੜ
ਲਵੋ
;
ਤੁਹਾਨੂੰ
ਆਪਣਾ ਅੰਦਰ ਸਾਫ
ਕਰਕੇ ਯੋਗ ਬਣਨਾ
ਪਵੇਗਾ
ਇਸ ਲਈ
ਵਿਅਕਤੀ ਨੂੰ
ਨਾਮ ਦੀ ਲੋੜ ਹੈ
ਜੋ
ਗੁਰਪ੍ਰਸਾਦੀ
ਹੈ
, ਇਕ
ਇਛਾਵਾਂ ਮੁਕਤ
ਸੱਚਾ ਜੀਵਨ ਅਤੇ
ਸੰਪੂਰਨ ਸ਼ਾਤੀ
ਦੀ

ਇਸ ਲਈ ਅਸਲ
ਵਿੱਚ ਕੇਵਲ ਦੋ
ਸੱਚੇ ਸਾਹਿਬ
ਧੰਨ ਧੰਨ ਪਾਰਬ੍ਰਹਮ
ਪਰਮੇਸ਼ਰ ਅਤੇ
ਪੂਰਨ ਸੰਤ
ਬ੍ਰਹਮਗਿਆਨੀ/ਸੰਤ
ਸਤਿਗੁਰੂ/ਪੂਰਨ
ਖਾਲਸਾ ਹਨ
ਉਹਨਾਂ
ਤੋਂ ਬਿਨਾਂ ਹੋਰ
ਕੋਈ ਸਾਹਿਬ ਨਹੀ
ਹੈ

ਕੇਵਲ ਇਕ
ਸਿੱਖ/ਖਾਲਸਾ/ਸਾਹਿਬ
ਜਾਂ ਗੁਰੂ ਕਹਾਉ
ਨਾਂ
ਇਕ ਅਸਲੀ
ਸਿੱਖ/ਖਾਲਸਾ
ਬਣੋ ਅਤੇ ਯਕੀਨ
ਕਰੋ ਅਤੇ ਕੰਮ ਕਰ
ਜਿਵੇਂ ਕਿ ਗੁਰੂ
ਨੇ ਕਿਹਾ ਹੈ
ਅਤੇ ਇਕ ਸੱਚੇ
ਸਾਹਿਬ ਬਣ ਜਾਉ

ਅੰਨੇ ਬੋਲੇ ਨਾ
ਬਣੋ ਜਿਵੇ ਕਿ
ਭਾਈ ਗੁਰਦਾਸ ਜੀ
ਨੇ ਕਿਹਾ ਹੈ

ਸੁਣੋ,
ਸਮਝੋ
ਅਤੇ ਕਰੋ

ਇਸ ਲੇਖ ਨੂੰ
ਲਿਖਣ ਦਾ ਮੁੱਖ
ਮੰਤਵ ਸੱਚੇ
ਗਿਆਨ ਨੂੰ ਵੰਡਣਾ
ਹੈ ਅਤੇ ਨਾ ਕਿ
ਇਸਦਾ ਮੰਤਵ
ਕਿਸੇ ਦਾ ਦਿਲ
ਦੁਖਾਉਣਾ ਹੈ
ਦਾਸ
ਫੇਰ ਸਭ ਤੋਂ
ਡੰਡੋਤ ਵੰਦਨਾ
ਕਰਦਾ ਹੈ
ਉਪਰੋਕਤ
ਸਭ ਮੇਰੇ ਸਾਹਿਬ
ਦੀ ਬਖਸ਼ਿਸ਼ ਨਾਲ
ਲਿਖਿਆ ਗਿਆ ਹੈ
ਅਤੇ ਮੇਰੇ ਧੰਨ
ਧੰਨ ਸੰਤ
ਸਤਿਗੁਰੂ ਬਾਬਾ
ਜੀ ਦੀ

ਨੀਚਾ ਦਾ ਨੀਚ, ਦਾਸਾਂ
ਦਾ ਦਾਸ

ਦਾਸ