17. ਸਤਿਨਾਮ ਸਤਿਗੁਰੂ ਹੈ

ਅਸੀਂ ਪਤਾ
ਕੀਤਾ ਹੈ ਕਿ ਸਭ
ਤੋਂ ਵੱਡਾ ਭਰਮ
ਜਿਸ ਨੇ ਬਹੁਤ
ਸਾਰੇ ਲੋਕਾਂ ਦੇ
ਵਿਸ਼ਵਾਸ਼ ਨੂੰ
ਘੇਰਿਆ ਹੋਇਆ ਹੈ
ਇਹ ਹੈ ਕਿ
ਸਾਨੂੰ ਇੱਕ
ਜੀਵਤ ਗੁਰੂ ਦੀ
ਜਰੂਰਤ ਨਹੀਂ ਹੈ
, ਜਾਂ
ਇੱਥੇ ਕੋਈ ਜੀਵਤ
ਗੁਰੂ ਨਹੀਂ ਹੋ
ਸਕਦਾ
ਗੁਰੂ
ਗ੍ਰੰਥ ਸਾਹਿਬ
ਜੀ ਨਾਮ ਦੀ
ਮਹਿਮਾ ਹਨ

ਨਾਮ ਧੰਨ ਧੰਨ
ਪਾਰ ਬ੍ਰਹਮ
ਪਰਮੇਸ਼ਰ ਦੀ
ਸਿਰਜਣ ਸ਼ਕਤੀ ਹੈ
ਇਹ
ਨਾਮ ਹੈ ਜਿਸ ਨੇ
ਸਾਰੀ ਸ਼੍ਰਿਸਟੀ
ਨੂੰ ਹੋਂਦ ਵਿੱਚ
ਲਿਆਂਦਾ ਹੈ ਅਤੇ
ਇਸ ਦੀ ਹਰ
ਸੈਕਿੰਡ ਪਾਲਣਾ
ਕਰ ਰਿਹਾ ਹੈ
ਇਹ ਉਹ
ਹੀ ਨਾਮ ਹੈ ਜਿਸ
ਲਈ ਪਰਮਾਤਮਾ
ਨੂੰ ਮਿਲਣ ਦੀ
ਇੱਛਾ ਕਰਨ ਵਾਲੇ
ਲੋੜਦੇ ਹਨ
, ਅਸੀਂ
ਲੋਚਦੇ ਹਾਂ ਕਿ
ਨਾਮ ਸਾਡੇ
ਹਿਰਦੇ ਵਿੱਚ
ਖਿੜੇ
ਅਸੀਂ
ਚਾਹੁੰਦੇ ਹਾਂ
ਕਿ ਨਾਮ ਸਾਡੇ
ਰੋਮ ਰੋਮ ਨੂੰਂ
ਸੰਤ੍ਰਿਪਤ ਕਰ
ਦੇਵੇ
ਅਸੀਂ ਆਪਣੀ
ਰੂਹ ਵਿੱਚਸੱਚ
ਦਾ ਬੋਧ ਕਰਨਾ
ਚਾਹੁੰਦੇ ਹਾਂ
ਗੁਰਬਾਣੀ
ਸਾਨੂੰ ਦੱਸਦੀ
ਹੈ ਕਿ ੴ
ਸਤਿਨਾਮ- ਇੱਥੇ
ਇੱਕ ਪਰਮਾਤਮਾ
ਹੈ ਅਤੇ ਉਸਦਾ
ਨਾਂ ਸੱਚ ਹੈ
, ਉਸਦੀ
ਸਿਰਜਨਾ ਊਰਜਾ
ਸਤਿ ਹੈ
ਗੁਰਬਾਣੀ
ਇਹ ਵੀ ਕਹਿੰਦੀ
ਹੈ:

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ

ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
727

ਨਾਮ ਸ਼ਪੱਸਟ
ਤੌਰ ਤੇ ਉਹ
ਊਰਜਾ ਹੈ ਜੋ
ਸਾਨੂੰ ਰਸਤਾ ਲੱਭਣ
ਵਿੱਚ ਮਦਦ ਕਰਦੀ
ਹੈ
ਇਸ ਲਈ ਨਾਮ
ਅੰਦਰੂਨੀ
ਰੂਹਾਨੀ ਅਗਵਾਈ
ਕਰਨ ਵਾਲਾ ਗੁਰੂ
ਹੈ
ਬਾਬਾ ਜੀ ਨੇ
ਸਾਨੂੰ ਕਿਹਾ
ਨਾਮ ਸਾਡਾ ਗੁਰੂ
ਹੈ ਅਤੇ ਜੇਕਰ
ਸਾਨੂੰ ਕੋਈ
ਪੁੱਛੇ ਕਿ ਸਾਡਾ
ਗੁਰੂ ਕੌਣ ਹੈ
, ਸਾਨੂੰ
ਕਹਿਣਾ ਚਾਹੀਦਾ
ਹੈ ਕਿ ਸਤਿਨਾਮ
ਸਾਡਾ ਗੁਰੂ ਹੈ
ਜਦੋਂ ਗੁਰਬਾਣੀ
ਕਹਿੰਦੀ ਹੈ

ਬਾਣ ਗੁਰ ਗੁਰ ਾਣ ਵਿਚਿ ਬਾਣ ਅੰਮ੍ਰਿਤ ਸਾਰ

ਗੁਰ ਬਾਣ ਕਹ ਸੇਵਕ ਜਨ ਮਾਨ ਪਰਤਖਿ ਗੁਰ ਨਿਸਤਾਰ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
982

ਗੁਰਬਾਣੀ ਵੀ
ਨਾਮ ਦੇ ਬਰਾਬਰ
ਹੈ
ਇਸ ਲਈ ਇਹ ਸਬਦ
ਕਹਿ ਰਿਹਾ ਹੈ
ਕਿ ਨਾਮ ਗੁਰੂ
ਹੈ ਅਤੇ ਗੁਰੂ
ਨਾਮ ਹੈ ਅਤੇ
ਸਾਰੇ ਅੰਮ੍ਰਿਤ
ਨਾਮ ਵਿੱਚ ਹੀ
ਸਮਾਏ ਹੋਏ ਹਨ
ਦੂਸਰੀ
ਪੰਕਤੀ ਕਹਿੰਦੀ
ਹੈ ਜਦੋਂ ਸੇਵਕ
ਸੁਣਦਾ ਹੈ ਕਿ ਨਾਮ
ਕੀ ਹੈ
,
ਤਦ
ਗੁਰੂ ਉਸ
ਵਿਅਕਤੀ ਵਿੱਚ
ਪ੍ਰਗਟ ਹੁੰਦਾ
ਹੈ
ਜੇਕਰ ਅਸੀਂ ਇਹ
ਵਿਸ਼ਵਾਸ਼ ਕਰਨ ਦੇ
ਯੋਗ ਹੋਈਏ ਕਿ
ਸਾਰਾ ਬ੍ਰਹਿਮੰਡ
ਨਾਮ ਤੋਂ ਉਤਪਤ
ਹੋਇਆ ਹੈ- ਤਦ ਇਹ
ਵਿਸ਼ਵਾਸ ਕਰਨਾ
ਕਿਉਂ ਮੁਸ਼ਕਲ ਹੈ
ਕਿ ਇਹ ਨਾਮ
ਕਿਸੇ ਮਨੁੱਖ
ਵਿੱਚ ਵੀ ਆਪਣੇ
ਆਪ ਨੂੰ ਉਤਪਤ
ਕਰ ਸਕਦਾ ਹੈ
? ਜਦੋਂਇਹ
ਨਾਮ ਆਪਣੇ ਆਪ
ਨੂੰ ਕਿਸੇ
ਮਨੁੱਖ ਵਿੱਚ
ਉਤਪਤ ਕਰਦਾ ਹੈ
ਉਹ ਵਿਅਕਤੀ
ਅੰਦਰੋਂ ਸਤਿ ਬਣ
ਜਾਂਦਾ ਹੈ- ਇਸ
ਲਈ ਉਹ ਸਤਿਗੁਰੂ
ਬਣ ਜਾਂਦਾ ਹੈ
ਇਸ
ਅਵਸਥਾ ਵਿੱਚ ਇਹ
ਮਨ ਵਿੱਚ ਰੱਖਣਾ
ਬਹੁਤ ਹੀ ਮਹੱਤਵਪੂਰਨ
ਹੈ ਕਿ ਗੁਰੂ
ਅਜੇ ਵੀ ਨਾਮ ਹੈ
ਅਤੇ ਪਰ ਹੁਣ ਇਹ
ਮਨੁੱਖਾ ਰੂਪ
ਵਿੱਚ ਹੈ
ਇਹ
ਮਨੁੱਖ ਹੁਣ
ਨਾਸ਼ਵਾਨ ਨਹੀਂ
ਹੈ
ਇਹ ਚੇਲੇ ਲਈ
ਨਾਮ ਨਾਲ ਅੰਤਰ
ਕ੍ਰਿਆ ਕਰਨ ਦਾ
ਮੌਕਾ ਹੈ
, ਨਾਮ ਤੋਂ ਸਿੱਖਣ
ਦਾ ਮੌਕਾ ਹੈ
, ਨਾਮ
ਤੋਂ ਸੇਧ ਲੈਣ
ਦਾ ਮੌਕਾ ਹੈ
ਜਿਸ ਨਾਲ ਇਸ
ਨੂੰ ਸਮਝਿਆ ਜਾ
ਸਕੇ
ਨਾਮ ਆਪਣੇ ਆਪ
ਸੇਵਕ ਨੂੰ ਆਪਣੇ
ਆਪ ਵੱਲ ਨੂੰ
ਸੇਧਤ ਕਰ ਰਿਹਾ
ਹੈ
ਇਸ ਕਾਰਨ ਹੀ
ਗੁਰਬਾਣੀ ਵਿੱਚ
ਸਤਿਗੁਰੂ ਨੂੰ
ਇੰਨੀ ਮਹਿਮਾ
ਦਿੱਤੀ ਗਈ ਹੈ

ਦੁਰਭਾਗ ਵਸ, ਇਹ
ਗਲਤ ਸਮਿਝਆ ਗਿਆ
ਹੈ ਜਿਸ ਨੇ
ਜਨਤਾ ਨੂੰ ਇਹ
ਵਿਸ਼ਵਾਸ਼
ਕਰਵਾਇਆ ਹੈ ਕਿ
ਉਹਨਾਂ ਨੂੰ
ਜੀਵਤ ਗੁਰੂ ਦੀ
ਜਰੂਰਤ ਨਹੀਂ
ਪਰ
ਇੱਕ ਸੇਵਕ ਲਈ
ਇੱਕ ਨੂੰ
ਅਧਿਆਪਕ ਦੀ
ਜਰੂਰਤ ਹੈ
, ਸਾਡੇ
ਕੋਲ ਸਾਰੇ ਸਾਧਨ
ਹੋ ਸਕਦੇ ਹਨ- ਪਰ
ਇੱਕ ਅਧਿਆਪਕ ਦਾ
ਮੁੱਲ ਜਿਹੜਾ ਕਿ
ਉਸ ਸਭ ਵਿੱਚ
ਜੀਵਿਆ ਹੈ ਜੋ
ਦੱਸਿਆ ਜਾ ਰਿਹਾ
ਹੈ ਇਹ ਮਾਪਣ
ਤੋਂ ਪਰੇ ਹੈ
ਕ੍ਰਿਪਾ
ਕਰਕੇ ਇਸ ਮੂਰਖ
ਨੂੰ ਕਿਸੇ ਗਲਤੀ
ਜਾਂ ਗਲਤ ਵਿਆਖਿਆ
ਲਈ ਮੁਆਫ ਕਰ
ਦੇਣਾ