24. ਭਗਤ ਪਰਮਾਤਮਾ ਦਾ ਪਿਆਰਾ

ਪਰਮਾਤਮਾ
ਸਿਰਜਨ ਹਾਰ ਹੈ
ਅਤੇ ਸਾਰਿਆਂ
ਨੂੰ ਦੇਣ ਵਾਲਾ
ਹੈ
ਇਹ ਸਾਡੇ ਵਿੱਚ
ਅੰਦਰੂਨੀ
ਪਰਮਾਤਮਾ ਹੈ
, ਜਿਸ
ਨੂੰ ਕਿ ਅਸੀਂ
ਸਵੈ ਬੋਧ ਨਾਲ
ਅਜਾਦ ਕਰਨਾ ਹੈ
ਇੱਕ
ਬ੍ਰਹਮ ਗਿਆਨੀ
ਪੂਰੀ ਤਰਾਂ
ਅਜਾਦ ਹੁੰਦਾ ਹੈ
ਅਤੇ ਮਾਲਕ ਵਿੱਚ
ਲੀਨ ਹੁੰਦਾ ਹੈ
ਅਤੇ ਪਰਮਾਤਮਾ
ਉਸ ਵਿੱਚ ਹੋਣ
ਅਤੇ ਉਸ ਦੇ
ਪਰਮਾਤਮਾ ਵਿੱਚ
ਹੋਣ ਵਾਲੀ
ਅਵਸਥਾ ਹੁੰਦੀ
ਹੈ
ਇੱਕ ਬ੍ਰਹਮ
ਗਿਆਨੀ ਦਾ
ਸੁਭਾਅ
ਪਰਮਾਤਮਾ ਵਾਲਾ
ਹੀ ਹੁੰਦਾ ਹੈ
ਉਹ
ਉਸ ਨੂੰ ਹਰ
ਜਗ੍ਹਾ ਮਹਿਸੂਸ
ਕਰਦਾ ਹੈ

ਸਾਨੂੰ ਉਸਦੀ
ਪੂਜਾ ਨੂੰ ਯਾਦ
ਰੱਖਣਾ ਚਾਹੀਦਾ
ਹੈ ਅਤੇ ਉਸ ਦੀ
ਪੂਜਾ ਕਰਨੀ
ਚਾਹੀਦੀ ਹੈ
ਜਦੋਂ ਤੱਕ ਅਸੀਂ
ਉਸ ਵਿੱਚ ਅਭੇਦ
ਨਹੀਂ ਹੋ ਜਾਂਦੇ
ਜਿਸ ਤਰਾਂ ਉਸ
ਦੇ ਸੰਤਾਂ ਅਤੇ
ਬ੍ਰਹਮ
ਗਿਆਨੀਆਂ ਨੇ
ਕੀਤਾ ਅਤੇ ਉਹ
ਉਸ ਵਿੱਚ ਅਭੇਦ
ਹੋ ਗਏ

ਇਹ ਹੈ ਜਿੱਥੇ
ਭਗਤ ਦੀ ਭਗਤੀ
ਖਤਮ ਹੁੰਦੀ ਹੈ
ਜਿੱਥੇ ਭਗਤ ਅਤੇ
ਪਰਮਾਤਮਾ ਇੱਕ
ਹੋ ਜਾਂਦੇ ਹਨ
ਮਾਲਕ
ਜਨਮ ਮਰਨ ਦੇ
ਚੱਕਰ ਤੋਂ ਮੁਕਤ
ਹੈ
ਇਹ ਵੀ ਸੱਚ ਹੈ
ਕਿ ਮਾਲਕ ਕਈ
ਰੂਪਾਂ ਵਿੱਚ
ਆਪਣੇ ਸੰਤਾਂ
ਨੂੰ ਦਰਸ਼ਣ ਦੇਣ
ਲਈ ਪ੍ਰਗਟ
ਹੁੰਦਾ ਹੈ

ਇੱਕ ਬੱਚੇ ਦੇ
ਰੂਪ ਵਿੱਚ ਭਗਤ
ਨਾਮਦੇਵ ਜੀ ਨੇ
ਉਸ ਨੂੰ ਇੱਕ
ਪੱਥੲ ਦੇ ਬੁੱਤ
ਵਿੱਚ ਦੁੱਧ
ਪੀਂਦੇ ਦੇਖਿਆ
ਜੋ ਉਸ ਨੇ ਉਸ
ਨੂੰ ਪੇਸ਼ ਕੀਤਾ
ਭਗਤ
ਨਾਮਦੇਵ ਜੀ ਨੇ
ਉਸ ਨੂੰ ਇੱਕ
ਮੁਗਲ ਦੇ ਰੂਪ
ਵਿੱਚ ਪਗੜੀ
ਬੰਨੇ ਹੋਏ ਵੀ
ਦੇਖਿਆ ਜਿਸ
ਤਰਾਂ ਕਿ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਵਿੱਚ
ਦਰਜ ਹੈ

ਖੂਬੁ ਤੇਰੀ
ਪਗਰੀ ਮੀਠੇ
ਤੇਰੇ ਬੋਲ

ਦ੍ਵਾਰਿਕਾ
ਨਗਰੀ ਕਾਹੇ ਕੇ
ਮਗੋਲ

ਮਾਲਕ ਅਕਸਰ
ਭਗਤਾਂ ਦੇ ਸਰੀਰ
ਰਾਹੀਂ ਪ੍ਰਗਟ
ਹੁੰਦਾ ਹੈ ਜਿਸ
ਤਰਾਂ ਕਿ ਉਸ ਨੇ
ਭਗਤ ਸੈਣੀ ਜੀ
ਦੇ ਮਾਮਲੇ ਵਿੱਚ
ਕੀਤਾ ਅਤੇ ਉਸ
ਦੀ ਤਰਫੋਂ ਰਾਜੇ
ਦੀ ਸੇਵਾ ਕਰਕੇ
ਉਸ ਦਾ ਮਾਣ
ਰੱਖਿਆ
ਭਗਤ ਸੈਣੀ
ਉਸ ਸਮੇਂ ਕਬੀਰ
ਜੀ ਸਮੇਤ ਸੰਤਾਂ
ਦੀ ਸੰਗਤ ਵਿੱਚ
ਸੀ
ਉਸ ਨੂੰ ਇਹ ਸਭ
ਅਗਲੇ ਦਿਨ ਪਤਾ
ਲੱਗਾ ਜਦੋਂ ਉਹ
ਰਾਜੇ ਨੂੰ ਦੇਖਣ
ਗਿਆ
ਸ਼੍ਰੀ ਗੁਰੂ
ਗ੍ਰੰਥ ਸਾਿਹਬ
ਜੀ ਵਿੱਚੋਂ ਇਹ
ਸਬਦ ਸ਼ਪੱਸ਼ਟ
ਕਰਦਾ ਹੈ:

''ਆਇ
ਸੰਤ ਪ੍ਰਾਹੁਣੇ
, ਹੋਇ
ਕੀਰਤਨ ਰੈਣ
ਸਬਾਈ
''

ਇੱਕ ਨਿਮਾਣਾ
ਸੇਵਕ

ਮੈਂ ਇਹ ਲੇਖ
ਪੜ੍ਹ ਰਿਹਾ ਸੀ
ਸਾਨੂੰ ਸਾਰੇ
ਗੁਰੂਆਂ ਅਤੇ
ਭਗਤਾਂ ਦਾ
ਸਤਿਕਾਰ ਕਰਨਾ
ਚਾਹੀਦਾ ਹੈ
ਪਰਮਾਤਮਾ
ਦੀ ਕਚਹਿਰੀ
ਵਿੱਚ ਇੱਥੇ
ਗੁਰੂ ਅਤੇ ਭਗਤ
ਵਿੱਚ ਕੋਈ ਅੰਰਤ
ਨਹੀਂ ਹੈ
ਪਰਮਾਤਮਾ
ਦੀ ਕਚਿਹਰੀ
ਵਿੱਚ ਸਾਨੂੰ
ਕਿਸੇ ਬਾਹਰੀ ਬਾਣੇ
ਦੀ ਲੋੜ ਨਹੀਂ
ਹੈ
ਕੇਵਲ ਉਹ ਜੋ
ਇੱਥੇ ਪਹੁੰਚਦੇ
ਹਨ ਜਿੰਨਾਂ
ਦੀਆਂ ਕਰਨੀਆਂ
ਮਹਾਨ ਹਨ
ਸਾਨੂੰ
ਜੀਵਣ ਮੁਕਤ
ਬਣਨਾ ਹੈ ਇਸ
ਤੋਂ ਪਹਿਲਾਂ ਕਿ
ਸਾਡੀਆਂ ਰੂਹਾਂ
ਸਰੀਰ ਨੂੰ ਛੱਡ
ਜਾਣ
ਸਾਨੂੰ
ਪਰਮਾਤਮਾ ਦੀ
ਕਚਹਿਰੀ ਵਿੱਚ
ਉੱਚੇ ਹੋਣ ਲਈ
ਇਸ ਧਰਤੀ ਤੇ
ਨੀਵਿਆਂ ਤੋਂ
ਨੀਵੇਂ ਬਣਨਾ ਹੈ
ਸਾਨੂੰ
ਸਾਰਿਆਂ ਦੀ
ਸੇਵਾ ਕਰਨੀ
ਚਾਹੀਦੀ ਹੈ
ਕਿਉਂਕਿ
ਇੱਥੇ ਸਾਰਿਆਂ
ਵਿੱਚ ਕੇਵਲ ਇੱਕ
ਪਰਮਾਤਮਾ ਹੈ
ਅਤੇ ਇੱਕ ਹੀ
ਪਰਮਾਤਮਾ ਵਿੱਚ
ਸਾਰੇ ਹਨ

ਏਕਿ ਜੋਤ ਸੇ ਸਭ
ਜਗੁ ਉਪਜਿਆ ਕਉਣ
ਭਲੇ ਕੋ ਮੰਦੇ

ਇਸ ਨੂੰ ਜਾਰੀ
ਰੱਖੋ ਅਤੇ ਜੀਵਣ
ਮੁਕਤ ਬਣ ਜਾਓ
ਤਦ ਤੁਸੀਂ ਵੀ
ਹਿਰਦੇ ਤੋਂ
ਸੱਚੇ ਸੰਤ
ਹੋਵੋਗੇ
ਜੇਕਰ
ਅਸੀਂ ਪਰਮਾਤਮਾ
ਦੇ ਸੇਵਕ ਨਹੀਂ
ਬਣ ਰਹੇ ਤਦ ਅਸੀਂ
ਆਪਣੀ ਜਿੰਦਗੀ
ਫਜੂਲ ਗਵਾ ਰਹੇ
ਹਾਂ
ਸੱਚ ਕਹੋ ਸੱਚ
ਦੀ ਸੇਵਾ ਕਰੋ
ਅਤੇ ਸਾਰਿਆਂ ਦੀ
ਸੇਵਾ ਕਰੋ
ਤਦ
ਅਸੀਂ ਸਿੱਖੀ ਕਰ
ਰਹੇ ਹੋਵਾਂਗੇ

ਸਾਨੂੰ ਗਿਆਨ
ਗੁਰੂ ਤੋਂ ਗਿਆਨ
ਪ੍ਰਾਪਤ ਕਰਨਾ
ਚਾਹੀਦਾ ਹੈ ਅਤੇ
ਗਿਆਨ ਤੱਕ
ਪਹੁੰਚਣਾ
ਹੋਵੇਗਾ ਅਤੇ
ਅਕਾਲ ਪੁਰਖ ਦੇ
ਕੂਕਰ ਬਣਨਾ
ਹੋਵੇਗਾ ਤਦ
ਅਸੀਂ ਖਾਲਸਾ
ਹਾਂ ਨਹੀਂ ਤਾਂ
ਅਸੀਂ ਨਖਾਲਸ
ਹਾਂ

ਲੂਣ ਹਰਾਮੀ ਨੀਚਾਂ
ਦਾ ਨੀਚ
,14 ਲੋਕ ਪ੍ਰਲੋਕ
ਦੇ ਵਿਸ਼ਟਾ ਦਾ
ਜੰਤ

ਪ੍ਰੀਤਮ ਅਨੰਦ