22. ਸੰਤਾਂ ਨੂੰ ਕਸ਼ਟ ਕਿਉਂ ਦਿੱਤੇ ਜਾਂਦੇ ਹਨ?

ਰੋਮਾ ਜੀ ਤੋਂ
ਪ੍ਰਸ਼ਨ
, ਸੰਤ ਜੀ ਵੱਲੋਂ
ਉੱਤਰ

ਪ੍ਰਸ਼ਨ: ਮੈਂ ''
ਸਤਿਨਾਮ ਬਹੁਤ
ਵਾਰ ਜੱਪਿਆ ਹੈ
ਪਰ ਬਾਅਦ ਵਿੱਚ
ਇਸ ਨੂੰ ਮੈਂ
ਹੁਣ ਅੰਦਰ
ਮਹਿਸੂਸ ਕਰ ਰਹੀ
ਹਾਂ
ਅਤੇ ਇਹ ਬਹੁਤ
ਹੀ ਵਧੀਆ ਅਨੁਭਵ
ਹੈ
ਇਸ ਤੋਂ ਪਰੇ
ਜਾਣਾ ਬਹੁਤ
ਮੁਸ਼ਕਲ ਹੈ ਜੋ
ਸਾਰੀ ਉਮਰ
ਸਿਖਾਇਆ ਜਾਂਦਾ
ਹੈ ਕਿ ਜਿਵੇਂ
''ਸਾਡਾ
ਧਰਮ ਸਭ ਤੋਂ
ਵਧੀਆ ਹੈ
'' ਆਦਿ ਆਦਿਇਹ ਮਨ
ਦੀ ਸੋਚ ਹੈ
ਪਰ ਇਹ
ਸੱਚ ਨਹੀਂ ਹੈ
ਅਤੇ ਇਹ ਨਹੀਂ
ਹੈ
ਅਸੀਂ ਦੂਸਰੇ
ਧਰਮਾਂ ਦੇ ਸੰਤਾ
ਅਤੇ ਦੇਵਤਿਆਂ
ਬਾਰੇ ਜਾਣਨ ਲਈ
ਉਤਸਕ ਹਾਂ ਅਤੇ
ਦੂਸਰੇ ਧਰਮਾਂ
ਦੇ ਲੋਕਾਂ ਪ੍ਰਤੀ
ਵੀ ਡੂੰਘਾ
ਸਤਿਕਾਰ ਰੱਖਦੇ
ਹਾਂ

ਪਰਮਾਤਮਾ
ਕੇਵਲ ਕਿਸੇ ਇੱਕ
ਹੀ ਧਰਮ ਨਾਲ
ਸਬੰਧ ਨਹੀਂ
ਰੱਖਦਾ ਹੈ
ਪਰਮਾਤਮਾ
ਅਨੰਤ ਹੈ
ਮੈਂ
ਇਸ ਹਫਤੇ
''ਪੈਸ਼ਨ ਆਫ ਦਾ
ਕਰਾਈਸਟ
'' ਫਿਲਮ ਦੇਖੀ ਹੈਬਹੁਤ
ਵਧੀਆ ਫਿਲਮ ਹੈ!
ਮੈਂ ਸਾਰੀ ਰਾਤ
ਜੀਸਸ ਦੇ ਬਾਰੇ ਸੋਚਦੀ
ਰਹੀ
ਇਸ ਬਾਰੇ ਕਿ ਉਹ
ਕਿੰਨਾਂ
ਹਾਲਾਤਾਂ
ਵਿੱਚੋਂ ਲੰਘਿਆ
ਤਦ
ਮੈਂ ਗੁਰੂ ਅਰਜਨ
ਦੇਵ ਜੀ ਦੀਆਂ
ਭਾਵਨਾਵਾਂ
ਬਾਰੇ ਸੋਚਣਾ
ਸ਼ੁਰੂ ਕੀਤਾ ਜਦੋਂ
ਉਹ
''ਤੱਤੀ
ਤਵੀ
''

ਤੇ
ਬੈਠੇ ਸਨ
(ਉਹਨਾਂ ਨੂੰ
5 ਦਿਨ
ਅਤੇ ਰਾਤਾਂ
ਤਸੀਹੇ ਦਿੱਤੇ
ਗਏ
ਮੈਂ ਗੁਰੂ
ਗੋਬਿੰਦ ਸਿੰਘ
ਜੀ ਦੇ ਪੁੱਤਰਾਂ
ਬਾਰੇ ਸੋਚਿਆ
ਜਿੰਨਾਂ ਨੂੰ
ਸਰੀਰਕ ਤਸੀਹੇ
ਦਿੱਤੇ ਗਏ
ਮੈਂ
ਭਾਈ ਮਤੀਦਾਸ ਜੀ
ਬਾਰੇ ਵੀ ਸੋਚਿਆ
ਅਤੇ ਦੂਸਰੇ ਦੋ
ਸਿੱਖ ਜਿੰਨਾਂ
ਨੂੰ ਸ਼੍ਰੀ ਗੁਰੂ
ਤੇਗ ਬਹਾਦਰ ਜੀ
ਦੇ ਸਾਹਮਣੇ
ਤਸੀਹੇ ਦਿੱਤੇ
ਗਏ
ਉਹ ਕਿਹੜੀ ਚੀਜ
ਵਿੱਚੋਂ ਲੰਘ
ਰਹੇ ਸਨ
? ਉਹਨਾਂ ਦੇ ਮਨ
ਵਿੱਚ ਉਸ ਸਮੇਂ
ਕੀ ਚੱਲ ਰਿਹਾ
ਸੀ
? ਮੈਂ
ਬਹੁਤ ਹੀ ਉਤਸਕ
ਹਾਂ

ਉੱਤਰ: ਇਹ
ਸਾਰੀਆਂ
ਘਟਨਾਵਾਂ
ਜਿੰਨਾਂ ਦਾ
ਤੁਸੀਂ ਜਿਕਰ
ਕੀਤਾ ਹੈ ਨਾਮ
ਦੀ ਅਪਾਰ ਸ਼ਕਤੀ
ਦਾ ਸਬੂਤ ਹੈ
, ਸਤਿ
ਦੀ ਅਪਾਰ ਸ਼ਕਤੀ
ਦਾ ਸਬੂਤ ਹੈ

ਸੰਤ ਜੋ ਆਪ
ਸਤਿਨਾਮ ਬਣ ਗਏ
, ਇੰਨੇ
ਤਾਕਤ ਵਾਲੇ ਹੋ ਗਏ
ਕਿ ਉਹਨਾਂ ਨੇ
ਇਸ ਸਾਰੇ
ਤਸੀਹਿਆਂ
ਵਿੱਚੋਂ ਲੰਘਣ ਸਮੇਂ
ਕੋਈ ਪੀੜ
ਮਹਿਸੂਸ ਨਹੀਂ
ਕੀਤੀ
ਇਹ ਲੋਕ
ਸਧਾਰਣ ਲੋਕ
ਨਹੀਂ ਸਨ
, ਉਹ ਧਰਤੀ ਤੇ
ਜੀਵਤ ਪਰਮਾਤਮਾ
ਸਨ
ਅਤੇ ਉਹ ਸੰਸਾਰ
ਨੂੰ ਦਿਖਾਉਣ
ਆਏ:

ਨਾਮ ਦੀ ਅਸੀਮਤ
ਸ਼ਕਤੀ
,

ਅਸੀਮਤ ਸਤਿ
ਸੰਤੋਖ ਜਿਸ
ਵਿੱਚ ਉਹ ਸਨ
,

ਅਸੀਮਤ ਸਬਰ ਜੋ
ਉਹਨਾਂ ਕੋਲ ਸੀ
,

ਅਸੀਮਤ ਮੁਆਫ
ਕਰਨ ਅਤੇ ਦਿਆਲਤਾ
ਦੀ ਭਾਵਨਾ
,

ਹਾਲਾਂਕਿ, ਭਾਵੇਂ
ਉਹਨਾਂ ਕੋਲ
ਕੇਵਲ ਮੁੱਖ ਤੋਂ
ਇੱਕ ਸਬਦ ਕਹਿਣ
ਨਾਲ ਹੀ ਸਾਰੀ
ਸ਼੍ਰਿਸਟੀ ਨੂੰ
ਨਸ਼ਟ ਕਰਨ ਦੀ
ਸ਼ਕਤੀ ਸੀ
, ਪਰ ਉਹਨਾਂ ਇਸ
ਤਰਾਂ ਨਹੀਂ
ਕੀਤਾ
ਇਸ ਦੀ
ਬਜਾਇ ਉਹਨਾਂ ਨੇ
ਖੁਸ਼ੀ ਨਾਲ ਹੁਕਮ
ਵਿੱਚ ਰਹਿਣ ਦੀ
ਚੋਣ ਕੀਤੀ
ਇਹਨਾਂ
ਲੋਕਾਂ ਕੋਲ
ਸਾਰੇ ਬ੍ਰਹਮ
ਗੁਣ ਅਤੇ ਬ੍ਰਹਮ
ਸ਼ਕਤੀਆਂ ਸਨ ਪਰ
ਫਿਰ ਵੀ ਉਹ
ਹੁਕਮ ਅੰਦਰ ਰਹੇ

ਮਨੁੱਖੀ
ਇਤਿਹਾਸ ਵਿੱਚ
, ਅਸੀਂ
ਨਹੀਂ ਸੋਚਦੇ ਕਿ
ਕੋਈ ਇੱਥੇ ਕੋਈ
ਐਸੀ ਉਦਾਹਰਣ ਹੈ
ਜੋ ਧੰਨ ਧੰਂਨ
ਗੁਰੂ ਗੋਬਿੰਦ
ਸਿੰਘ ਜੀ ਦੇ
ਬਲੀਦਾਨ ਵਰਗੀ
ਹੈ
ਇਹ ਦਾਨ ਦੀ
ਨਵੀਂ ਸਿਖਰ ਸੀ
ਜੋ ਸ਼ਹਿਨਸ਼ਾਹਾਂ
ਦੇ ਸ਼ਹਿਨਸ਼ਾਹ
ਗੁਰੂ ਗੋਬਿੰਦ
ਸਿੰਘ ਜੀ ਨੇ
ਸਥਾਪਿਤ ਕੀਤੀ
''ਸਰਬੰਸ
ਦਾਨ
''
ਨਾਲੋਂ
ਵੱਡਾ ਇਥੇ ਕੋਈ
ਹੋਰ ਦਾਨ ਨਹੀਂ
ਹੈ ਜੋ ਗੁਰੂ
ਗੋਬਿੰਦ ਸਿੰਘ
ਜੀ ਦੁਆਰਾ ਕੀਤਾ
ਗਿਆ
ਇਹ ਬਲੀਦਾਨ ਦਾ
ਸਿਖਰ ਹੈ
ਬਲੀਦਾਨ
ਬੇ ਸ਼ਰਤ ਪਿਆਰ
ਹੈ
ਪਿਆਰ ਆਪ
ਪਰਮਾਤਮਾ ਹੈ
, ਸ਼ਰਧਾ
ਦਾ ਸਿਖਰ
, ਵਿਸ਼ਵਾਸ਼ ਅਤੇ
ਭਰੋਸੇ ਦਾ ਸ਼ਿਖਰ
, ਹੁਕਮ
ਅਤੇ ਹੁਕਮੀ
ਵਿੱਚ ਦ੍ਰਿੜਤਾ
ਅਤੇ ਵਿਸ਼ਵਾਸ਼ ਦਾ
ਸ਼ਿਖਰ ਸੀ

ਪ੍ਰਸ਼ਨ : ਲੋਕ
ਮਹਾਨ ਰੂਹਾਂ
ਨੂੰ ਕਿਉਂ ਨਹੀਂ
ਪਹਿਚਾਣਦੇ ਜਦੋਂ
ਉਹ ਜੀਵਤ
ਹੁੰਦੀਆਂ ਹਨ
?

ਉੱਤਰ: ਉਹਨਾਂ
ਦੇ

ਹਉਮੈ ਅਤੇ
ਹੰਕਾਰ ਕਰਕੇ
,

ਮਾਇਆ ਦੇ
ਪ੍ਰਭਾਵ ਕਰਕੇ
,

ਕਲਯੁਗ ਦੇ
ਹਨੇਰੇ ਕਰਕੇ

ਪੰਜ ਚੋਰਾਂ ਦੇ
ਵਿਕਾਰ ਕਰਕੇ
, ਆਸਾਵਾਂ, ਇੱਛਾਂਵਾਂ,ਨਿੰਦਿਆ
ਚੁਗਲੀ
, ਈਰਖਾ,
ਬਖੀਲੀ, ਸੱਤਾ
ਦੀ ਭੁੱਖ
, ਜਵਾਨੀ ਦਾ ਨਸ਼ਾ, ਵਿਕਾਰਾਂ, ਝੂਠ
ਅਤੇ
ਭ੍ਰਿਸ਼ਟਾਚਾਰ
ਕਰਕੇ

ਸਾਰਾ ਸੰਸਾਰ
ਇਹਨਾਂ ਖਤਰਨਾਕ
ਵਿਕਾਰਾਂ ਤੋਂ
ਪੀੜਿਤ ਹੈ
, ਇਸ ਲਈ
ਲੋਕ ਸੰਤਾਂ ਨੂੰ
ਕਿਵੇਂ ਸਮਝ
ਸਕਦੇ ਹਨ
? ਇਹ ਸੰਤ ''ਪੂਰਨ ਬ੍ਰਹਮ
ਗਿਆਨੀ
ਨਿਰੰਕਾਰ ਰੂਪ
ਸਤਿਗੁਰੂ
'' ਸਨ
ਅਤੇ ਕੇਵਲ ਉਹ
ਹੀ ਜਾਣਦੇ ਸਨ
ਕਿ ਉਹ ਅਸਲ
ਵਿੱਚ ਕੀ ਸਨ:

ਬ੍ਰਹਮ ਗਿਆਨੀ
ਕੀ ਗਤਿ ਬ੍ਰਹਮ
ਗਿਆਨੀ ਜਾਨੈ

ਇਸ ਲਈ ਕਿਸ
ਤਰਾਂ ਇਹ ਜਨਤਾ
ਸੰਤਾਂ ਦਾ
ਪਰਮਾਤਮਾ ਅਤੇ ਉਸਦੇ
ਹੁਕਮ ਨਾਲ ਪਿਆਰ
ਨੂੰ ਜਾਣ ਸਕਦੀ
ਹੈ
? ਕੇਵਲ
ਇੱਕ ਬ੍ਰਹਮ
ਗਿਆਨੀ ਇਹ ਪਰਮ
ਰੂਹਾਂ ਨੂੰ ਜਾਣ
ਅਤੇ ਸਤਿਕਾਰ
ਸਕਦਾ ਹੈ

ਪ੍ਰਸ਼ਨ: ਉਹਨਾਂ
ਨੂੰ ਤਸੀਹਿਆਂ
ਵਿੱਚੋਂ ਕਿਉਂ
ਲੰਘਣਾ ਪਿਆ
?

ਉੱਤਰ: ਬਹੁਤ ਹੀ
ਅਸਾਨ: ਅਕਾਲ
ਪੁਰਖ ਦਾ ਹੁਕਮ
ਪਰਮਾਤਮਾ
ਹੁਕਮ ਦਿੰਦਾ
ਹੈ:

ਲੋਕਾਂ ਨੂੰ
ਨਾਮ ਦੀ ਪਰਮ
ਸ਼ਕਤੀ ਦਰਸਾਉਣ
ਲਈ
,

ਧਰਮ ਦੀ ਰੱਖਿਆ
ਲਈ

ਲੋਕਾਂ ਦੇ
ਪਾਪਾਂ ਨੂੰ
ਸੰਤਾਂ ਵੱਲੋਂ
ਉਪਰ ਲਏ ਜਾਣ ਲਈ
,

ਬਹੁਤ ਵੱਡੀ
ਗਿਣਤੀ ਵਿੱਚ
ਲੋਕਾਂ ਨੂੰ
ਜੀਵਣ ਮੁਕਤੀ ਦੇਣ
ਲਈ
,

ਸਾਰੇ ਸੰਸਾਰ
ਨੂੰ ਇੱਕ
ਵਿਲੱਖਣ ਅਤੇ
ਐਸਾ ਬਲੀਦਾਨ ਦਾ
ਪੱਧਰ ਦਿਖਾਉਣ
ਲਈ ਜੋ ਬੇ ਮੇਚ
ਹੈ
,

ਉਸਦੇ ਸੰਤਾਂ
ਦੀ ਸ਼ਰਧਾ ਅਤੇ
ਪਿਆਰ ਦਿਖਾਉਣ
ਲਈ
,

ਸਤਿ ਦੀ ਰੱਖਿਆ, ਪੇਸ਼
ਕਰਨ ਅਤੇ ਸਤਿ
ਦੀ ਸੇਵਾ ਲਈ
,

ਪ੍ਰਸ਼ਨ : ਜਦੋਂ
ਉਹ
''ਪਰਮਾਤਮਾ
ਇੱਕ ਹੈ
'' ਦਾ ਪ੍ਰਚਾਰ
ਕਰਦੇ ਹਨ ਲਈ
ਉਹਨਾਂ ਨੂੰ
ਆਪਣਾ ਜੀਵਣ ਕਿਉਂ
ਬਲੀਦਾਨ ਕਰਨਾ
ਪੈਂਦਾ ਹੈ
, ਕਿਉਂ
ਧਰਮ ਫਿਰ ਵੀ
ਆਪਸ ਵਿੱਚ ਲੜਦੇ
ਹਨ
, ਅਤੇ
ਸੰਤਾਂ ਨੂੰ ਫਿਰ
ਵੀ ਕਸ਼ਟ ਦਿੱਤੇ
ਜਾਂਦੇ ਹਨ
?

ਉੱਤਰ: ਕਿਉਂਕਿ
ਜਨਤਾ ਨਫਰਤ
, ਪੱਖ
ਪਾਤ
, ਹਉਮੈ, ਹੰਕਾਰ, ਮਾਇਆ
ਦੇ ਪ੍ਰਭਾਵ
, ਕਲਯੁਗ
ਦੇ ਹਨੇਰੇ ਵਰਗੇ
ਵਿਕਾਰਾਂ ਤੋਂ
ਪੀੜਿਤ ਹੈ
ਸਾਰਾ
ਸੰਸਾਰ ਇਹਨਾਂ
ਖਤਰਨਾਕ
ਵਿਕਾਰਾਂ ਤੋਂ
ਪੀੜਿਤ ਹੈ
,ਇਸ ਲਈ
ਕਿਵੇਂ ਲੋਕ
ਉੇਹਨਾਂ ਨੂੰ
ਸਮਝ ਸਕਦੇ ਹਨ
?

''ਜੋ
ਜੋ ਦੀਸੈ ਸੋ ਸੋ
ਰੋਗੀ
ਰੋਗ ਰਹਿਤ
ਮੇਰਾ ਸਤਿਗੁਰੂ
ਜੋਗੀ
''

ਗੁਰੂ ਅਰਜਨ
ਦੇਵ ਜੀ

ਅਤੇ ਇੱਕ
ਅਪਾਹਜ ਮਨ
ਅਨਾਦਿ ਸੱਚ ਦਾ
ਬੋਧ ਕਿਵੇਂ ਕਰ
ਸਕਦਾ ਹੈ
? ਇੱਥੇ ਲੱਖਾਂ
ਲੋਕਾਂ ਵਿੱਚੋਂ
ਕੋਈ ਇੱਕ ਵਿਰਲੇ
ਹਨ ਜਿੰਨਾਂ ਕੋਲ
ਇਹਨਾਂ ਮਹਾਨ
ਰੂਹਾਂ ਨੂੰ
ਸਮਝਣ ਦਾ ਗੁਰ
ਪ੍ਰਸਾਦਿ ਹੈ:-

ਬਲੀਦਾਨ,

ਬ੍ਰਹਮ ਗੁਣਾਂ
ਦੇ ਅਸੀਮਤ
ਭੰਡਾਰ
,

ਜਨਤਾ ਦੀ
ਰੂਹਾਨੀ ਅਤੇ
ਸਧਾਰਣ ਮਾਣਕਾਂ
ਨੂੰ ਉਪਰ ਉਠਾਉਣ
ਲਈ

ਅਤੇ ਤੁਸੀਂ
ਉਹਨਾਂ
ਭਾਗਸ਼ਾਲੀ
ਲੋਕਾਂ ਵਿੱਚੋਂ
ਇੱਕ ਹੋ ਜਿੰਨਾਂ
ਕੋਲ ਇਸ ਬ੍ਰਹਮ
ਗਿਆਨ ਦਾ ਗੁਰ
ਪ੍ਰਸਾਦਿ ਹੈ

ਪ੍ਰਸ਼ਨ: ਕਿਉਂ
ਕਿਤਾਬਾਂ ਵਿੱਚ
ਉਹਨਾਂ ਬਾਰੇ
ਮਹਿਮਾ ਲਿਖੀ ਜਾ
ਰਹੀ ਹੈ ਜਦੋਂ
ਹੁਣ ਉਹ ਜੀਵਤ
ਨਹੀਂ ਰਹੇ ਹਨ
? ਲੋਕ
ਉਹਨਾਂ ਨੂੰ ਉਸ
ਵੇਲੇ ਹੀ ਕਿਉਂ
ਨਹੀਂ ਮੰਨਦੇ
ਜਦੋਂ ਉਹ ਜੀਵਤ
ਹੁੰਦੇ ਹਨ
?

ਉੱਤਰ: ਉਤਰ
ਪਿਛਲੇ ਪ੍ਰਸ਼ਨ
ਵਾਂਗ ਹੀ ਹੈ
ਮਾਇਆ
ਹਨੇਰਾ ਹੈ ਜੋ
ਸਾਰੇ ਬ੍ਰਹਮ
ਦਰਵਾਜਿਆਂ ਨੂੰ
ਬੰਦ ਰੱਖਦਾ ਹੈ
ਅਤੇ ਸਾਨੂੰ ਇਸ
ਲੂਪ ਦੇ ਵਿੱਚ
ਘੁੰਮਾਈ ਰੱਖਦਾ ਹੈ
ਬਹੁਤ
ਹੀ ਵਿਰਲੇ
ਭਾਗਸ਼ਾਲੀ
ਜਿੰਨਾਂ ਦੇ
ਬ੍ਰਹਮ ਦਰਵਾਜੇ
ਖੁੱਲੇ ਹਨ ਅਤੇ
ਜਿਹੜੇ ਬ੍ਰਹਮ
ਗਿਆਨ ਦੀ ਅਵਸਥਾ
ਵਿੱਚ ਪਹੁੰਚ
ਜਾਂਦੇ ਹਨ
, ਕੇਵਲ
ਕੁਝ ਕੁ
ਭਾਗਸ਼ਾਲੀ ਲੋਕ
ਉਹਨਾਂ ਦੇ
ਅਨੁਭਵਾਂ ਬਾਰੇ
ਲਿਖਦੇ ਹਨ ਜਦੋਂ
ਉਹ ਜੀਵਤ ਹੁੰਦੇ
ਹਨ
ਬਹੁਤੇ ਅਸਲ
ਸੱਚ ਨੂੰ ਕੇਵਲ
ਉਹਨਾਂ ਦੇ ਜਾਣ
ਦੇ ਬਾਅਦ ਹੀ
ਲਿਖਦੇ ਹਨ
,ਕਿਉਂੁਕਿ
ਜੇਕਰ ਅਸਲ ਸੱਚ
ਉਹਨਾਂ ਦੇ ਜੀਵਤ
ਹੋਣ ਸਮੇਂ
ਪ੍ਰਗਟ ਕੀਤਾ ਜਾਂਦਾ
ਹੈ ਇਸ ਨਾਲ ਇਸ
ਤਰਾਂ ਹੋ ਸਕਦਾ
ਹੈ ਜਿਸ ਤਰਾਂ
ਜੀਸਸ ਕਰਾਈਸਟ
ਨਾਲ ਪੂਰਾ ਸੱਚ
ਦੱਸਣ ਨਾਲ ਹੋਇਆ
ਸੀ

ਪ੍ਰਸ਼ਨ: ਉਹਨਾਂ
ਨੂੰ ਪਿਆਰ ਦਾ
ਸਬੂਤ ਦੇਣ ਲਈ
ਇਸ ਸਭ ਵਿੱਚੋਂ
ਕਿਉਂ ਲੰਘਣਾ
ਪੈਂਦਾ ਹੈ ਜਦੋਂ
ਕਿ ਇਹ ਹਮੇਸ਼ਾਂ
ਇੱਥੇ ਹੁੰਦਾ ਹੈ
?

ਉੱਤਰ:
ਦੂਸਰਿਆਂ
ਵਾਸਤੇ ਇੱਕ ਉਦਾਹਰਣ
ਸਥਾਪਤ ਕਰਨ ਲਈ

ਪ੍ਰਸ਼ਨ: ਸੱਚ
ਨੂੰ ਇੰਨਾਂ
ਸਮਾਂ ਇੰਤਜਾਰ
ਕਿਉਂ ਕਰਨਾ ਪੈਂਦਾ
ਹੈ
?

ਉੱਤਰ: ਕਿਉਂਕਿ
ਸੱਚ
ਉਹਨਾਂ ਨੂੰ
ਬਹੁਤ ਸਮਾਂ ਇਸ
ਨੂੰ ਸੁਣਨ
, ਸਵੀਕਾਰ
ਕਰਨ ਅਤੇ ਸੱਚ
ਬਣਨ ਲਈ ਦਿੰਦਾ
ਹੈ
ਇਹ ਸਾਨੂੰ ਹਰ
ਮੌਕਾ ਦਿੰਦਾ ਹੈ
ਕਿ ਆਪਣੇ ਆਪ
ਨੂੰ ਸੁਧਾਰ ਲਈਏ
ਅਤੇ ਸਚਿਆਰੇ ਬਣ
ਜਾਈਏ

ਪ੍ਰਸ਼ਨ: ਕਿਉਂ? ਕਿਉਂ? ਕਿਉਂ?

ਅਸੀਂ ਆਸ ਕਰਦੇ
ਹਾਂ ਕਿ ਤੁਹਾਡੇ
ਪ੍ਰਸ਼ਨਾਂ ਦੇ
ਉੱਤਰ ਕਿਸੇ ਹੱਦ
ਤੱਕ ਮਿਲ ਗਏ ਹਨ
ਅਸਲ
ਉਤਰ ਤੁਹਾਡੇ
ਅੰਦਰੋਂ ਹੀ
ਆਉਂਦੇ ਹਨ
ਅਸਲ
ਉੱਤਰ ਅੰਦਰੂਨੀ
ਬ੍ਰਹਮ ਗਿਆਨ
ਨਾਲ ਆਉਂਦਾ ਹੈ
ਅਤੇ
ਬ੍ਰਹਮ ਗਿਆਨ
ਯਕੀਨ ਅਤੇ
ਭਰੋਸੇ
,ਦ੍ਰਿੜਤਾ ਅਤੇ
ਵਿਸ਼ਵਾਸ਼
,ਗੁਰ ਗੁਰੂ ਦੇ
ਪ੍ਰਤੀ ਪੂਰਨ
ਸਮਰਪਣ ਨਾਲ
ਆਉਂਦਾ ਹੈ
ਅਤੇ
ਉਹ ਲੋਕ ਜੋ ਇਸ ਨੂੰ
ਕਰਦੇ ਹਨ ਧੰਨ
ਧੰਨ ਬਣ ਜਾਂਦੇ
ਹਨ ਅਤੇ
''ਚੜਦੀ ਕਲ੍ਹਾ'' ਵਿੱਚ
ਚਲੇ ਜਾਂਦੇ ਹਨ

ਦਾਸਨ ਦਾਸ