6. ਪਰਮਾਤਮਾ ਅਤੇ ਸੁਨਾਮੀ

10 ਜਨਵਰੀ 05      

           

ਇਸ ਈ-ਮੇਲ ਦੇ ਤਿੰਨ ਹਿੱਸੇ ਹਨ, ਪਹਿਲੀ ਇਕ ਸਧਾਰਨ ਈ-ਮੇਲ ਹੈ, ਦੂਸਰੀ ਇਕ ਰੋਸ਼ਨ ਰੂਹ ਨੂੰ ਸੁਆਲ ਅਤੇ ਜੁਆਬ ਹਨ ਅਤੇ ਤੀਸਰੀ ਈ-ਮੇਲ ਇੱਕ ਸਿੱਖ ਵੱਲੋਂ ਹੈ ਜਿਹੜਾ ਇਕ ਪਿੰਡ ਵਿੱਚ ਰਹਿ ਰਿਹਾ ਹੈ ਅਤੇ ਮਦਦ ਲਈ ਆਪਣੀਆਂ ਸਭ ਤੋਂ ਵੱਧ ਕੋਸ਼ਿਸ਼ ਕਰ ਰਿਹਾ ਹੈ

           

ਮੈਂ ਇਕ ਪੈਟਰੋਲ ਪੰਪ ਤੇ ਪੈਸੇ ਦੇਣ ਲਈ ਇੰਤਜ਼ਾਰ ਕਰ ਰਿਹਾ ਸੀ ਸਾਹਮਣੇ ਇਕ ਬਜ਼ੁਰਗ ਔਰਤ ਸ੍ਰੀ ਲੈਨਕਨ ਜੋ ਤੇਲ ਪਾ ਰਿਹਾ ਸੀ ਨਾਲ ਗੱਲਾਂ ਕਰ ਰਹੀ ਸੀ ਉਸਨੇ ਕਿਹਾ ਕਿ ਉਹ ਲੋਕਾਂ ਨੂੰ ਜਾਣਦਾ ਹੈ ਜਿਹੜੇ ਮਰ ਚੁੱਕੇ ਹਨ, ਪਰ ਉਹ ਮੁਸਕਰਾਇਆ ਅਤੇ ਕਿਹਾ ਇਹ ਪ੍ਰਮਾਤਮਾ ਦੀ ਇੱਛਾ ਹੈਅੰਗਰੇਜ਼ ਔਰਤ ਉੱਤਰ ਦਿੱਤਾ, ”ਮੈਂ ਨਹੀਂ ਜਾਣਦੀ ਕਿ ਪ੍ਰਮਾਤਮਾ ਕੀ ਕਰਦਾ ਹੈ

           

ਇਹੀ ਸਵਾਲ ਹੈ ਜਿਸਦਾ ਹਰ ਕੋਈ ਜੁਆਬ ਚਾਹੁੰਦਾ ਹੈ, ਕਿਉਂ ?”

           

ਜੇਕਰ ਪ੍ਰਮਾਤਮਾ ਜੀ ਰਿਹਾ ਹੈ ਅਤੇ ਚਲਾ ਰਿਹਾ ਹੈ ਅਤੇ ਅਸੀਂ ਉਸਦੇ ਬੱਚੇ ਹਾਂ ਤਾਂ ਉਹ ਅਜਿਹਾ ਸਾਡੇ ਨਾਲ ਕਿਉਂ ਕਰਦਾ ਹੈ ?

           

ਟੈਲੀਵਿਜ਼ਨ ਦਾ ਪੱਤਰਕਾਰ ਉਹ ਸਵਾਲ ਨਹੀਂ ਪੁੱਛਦਾ ਹੈ ਉਹ ਤੱਥ ਪੇਸ਼ ਕਰਦੇ ਹਨ, ਇਥੋਂ ਤੱਕ ਕਿ ਉਹ ਵਿਗਿਆਨਿਕ ਦਲੀਲਾਂ ਦਿੰਦੇ ਹਨ ਪਰ ਸਾਇੰਸ ਕੇਵਲ ਤੁਹਾਨੂੰ ਇਹ ਦੱਸਦੀ ਹੈ ਇਹ ਕਿਸ ਤਰ੍ਹਾਂ ਵਾਪਰਿਆ ਹੈ ਧਰਤੀ ਦੀਆਂ ਦੋ ਵੱਖ-ਵੱਖ ਤਹਿਵਾਂ ਟਕਰਾ ਕੇ ਸਾਰੀਆਂ ਦੀਸ਼ਾਵਾਂ ਵਿੱਚ ਵੱਡੀਆਂ ਤਰੰਗਾ ਪੈਦਾ ਕਰਦੀਆਂ ਹਨ

           

ਵਿਗਿਆਨੀ ਇਸਨੂੰ ਵਰਨਨ ਕਰਨ ਦੇ ਯੋਗ ਹੋ ਗਏ ਹਨ ਇਸਨੇ ਹਰ ਕਿਸੇ ਨੂੰ ਸੁੱਖ ਦਾ ਸਾਹ ਦਿੱਤਾ ਹੈ ਇਸਦਾ ਭਾਵ ਹੈ ਕਿ ਹਰ ਕੋਈ ਮਹਿਸੂਸ ਕਰਦਾ ਹੈ ਕਿ ਮਨੁੱਖ ਫੇਰ ਜੋ ਕੁਝ ਉਸਦੇ ਚੁਗਿਰਦੇ ਵਿੱਚ ਵਾਪਰਦਾ ਹੈ ਦੇ ਨਿਯੰਤਰਣ ਵਿੱਚ ਹੈ

           

ਪਰ ਲੋਕ ਕੇਵਲ ਵਿਗਿਆਨ ਨਾਲ ਸੰਤਸ਼ੁਟ ਨਹੀਂ ਹੋਣਗੇ, ਉਹਨਾਂ ਨੂੰ ਕਿਉਂਦਾ ਸੁਆਲ ਪੁੱਛਣਾ ਪੈਂਦਾ ਹੈ

           

ਮਹਾਨ ਗੁਰੂ ਨਾਨਕ ਦੇਵ ਜੀ ਨੇ ਦੋ ਸਾਦੇ ਸ਼ਬਦਾਂ ਵਿੱਚ ਇਸਦਾ ਉੱਤਰ ਦਿੱਤਾ ਹੈ, ਪ੍ਰਮਾਤਮਾ ਅਜਿਹਾ ਕਿਉਂ ਕਰਦਾ ਹੈ ? ਕਿਉਂਕਿ ਦੁੱਖ ਦਾਰੂ

ਇਲਾਜ ਕਿਸ ਲਈ ?

ਗੁਰੂ ਜੀ ਅੱਗੇ ਦੱਸਦੇ ਹਨ ਸੁੱਖ ਰੋਗ ਭਇਆ

           

ਤੁਹਾਡੀਆਂ ਇੱਛਾਵਾਂ ਦੀ ਪ੍ਰਾਪਤੀ ਇਕ ਰੋਗ ਕਿਉਂ ਹੈ ? ਗੁਰੂ ਜੀ ਆਖਰੀ ਉਤਰ ਦਿੰਦੇ ਹਨ ਕਿਉਂਕਿ ਜਾ ਸੁੱਖ ਤਾਮ ਨਾ ਹੋਈ

           

ਜਦੋਂ ਵੀ ਤੁਸੀਂ ਜਾਂ ਮੈਂ ਜਾਂ ਹੋਰ ਕੋਈ ਵਿਅਕਤੀ ਪੀੜ, ਦੁੱਖ ਜਾਂ ਤਕਲੀਫ਼ ਤੋਂ ਪੀੜਿਤ ਹੁੰਦਾ ਹੈ, ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਆਪਣੇ ਆਪ ਕੋਲੋਂ ਸਵਾਲ ਪੁੱਛੋ ਮੈਂ ਪੀੜਾ ਵਿੱਚ ਕਿਉਂ ਹਾਂ”?

ਤਦ ਰੂਹ ਦਾ ਸਫ਼ਰ ਸ਼ੁਰੂ ਹੁੰਦਾ ਹੈ

           

ਜੇਕਰ ਤੁਸੀਂ ਇਹ ਸਵਾਲਾਂ ਨਹੀਂ ਪੁੱਛਦੇ ਹੋ ਅਤੇ ਸਾਇੰਸ ਦੇ ਪਿੱਛੇ, ਲੁਕੇ ਰਹਿੰਦੇ ਹੋ, ਤੁਸੀਂ ਇਹ ਨਹੀਂ ਸਿੱਖਦੇ ਕਿ ਪੀਤਾ ਤੁਹਾਨੂੰ ਕੀ ਸਿਖਾਂ ਰਹੀ ਹੈ ਇਕ ਬੱਚਾ ਰਸੋਈ ਵਿੱਚ ਛੇੜ-ਛਾੜ ਕਰਦਾ ਹੈ, ਮਾਂ ਕੜੀ ਬਣਾ ਰਹੀ ਹੈ, ਬੱਚਾ ਹੈਂਡਲ ਨੂੰ ਫੜ ਰਿਹਾ ਹੈ, ਮਾਂ ਉਸਦਾ ਹੱਥ ਖਿੱਚਦੀ ਹੈ ਬੱਚਾ ਰੋਂਦਾ ਹੈ ਅਤੇ ਫਰਾਈਪੈਨ ਨੂੰ ਪਰੇ ਸੁੱਟਦਾ ਹੈ ਅਸੀਂ ਜਿਵੇਂ ਕਿ ਵੱਡੇ ਅਤੇ ਸਮਝਦਾਰ ਬਾਲਗ ਹਾਂ ਵੱਡੀ ਤਸਵੀਰ ਵੇਖ ਸਕਦੇ ਹਾਂ ਇੱਕ ਬੱਚਾ ਨਹੀਂ ਅਤੇ ਆਪਣੀ ਮਾਂ ਨਾਲ ਨਰਾਜ਼ ਹੋ ਜਾਂਦਾ ਹੈ ਜਿਵੇਂ ਕਿ ਮੇਰਾ ਦੋ ਸਾਲ ਉਮਰ ਦਾ ਕਹੇਗਾ ਮਾਂ ਸ਼ਰਾਰਤੀ ਹੈ

           

ਗੁਰੂ ਗੋਬਿੰਦ ਸਿੰਘ ਜੀ ਪ੍ਰਮਾਤਮਾ ਨੂੰ ਪ੍ਰਣਾਮ ਕਰਦੇ ਹਨ ਜਿਵੇਂ ਨਮੋ ਲੋ ਮਾਤਾ

           

ਗੁਰੂ ਗੋਬਿੰਦ ਸਿੰਘ ਜੀ ਇਸ ਤਬਾਹੀ ਦੇ ਬਾਰੇ ਵਿੱਚ ਕੀ ਕਹਿ ਚੁੱਕੇ ਹਨ ? ਉਹਨਾਂ ਕੀ ਕਿਹਾ ਜਦੋਂ ਉਹਨਾਂ ਦੇ ਆਪਣੇ ਪੁੱਤਰਾਂ ਮਾਤਾ ਅਤੇ ਪਿਤਾ ਨੂੰ ਜੀਵਨ ਕੁਰਬਾਨ ਕਰਨੇ ਪਏ ? ਕੀ ਉਹ ਦੁੱਖੀ ਹੋ ਗਏ ਸਨ ? ਕੀ ਉਹ ਕੋਸਦੇ ਸਨ ਕਿ ਪ੍ਰਮਾਤਮਾ ਨੇ ਉਹਨਾਂ ਨਾਲ ਕੀ ਕੀਤਾ ਹੈ ? ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਅਤੇ ਜੋ ਸਾਰੇ ਗੁਰੂਆਂ ਅਤੇ ਭਗਤਾਂ ਅਤੇ ਸੰਤਾਂ ਨੇ ਕਿਹਾ ਹੈ ;

           

ਮੈਂ ਹੂੰ ਪਰਮ ਪੁਰਖ ਕਾ ਦਾਸ ਦੇਖਨ ਆਇਉ ਜਗਤ ਤਮਾਸਾ

           

ਅਤੇ ਕੀ ਕੋਈ ਗੁਰੂ ਜਾ ਕੋਈ ਭਗਤ ਜਾ ਕੋਈ ਸੰਤ ਅਜਿਹੀ ਪਰਸਥਿਤੀ ਵਿੱਚ ਉਦਾਸੀ ਮਹਿਸੂਸ ਕਰਦਾ ਹੈ ? ਨਹੀਂ, ਕਿਉਂਕਿ ਗੁਰਬਾਣੀ ਕਹਿੰਦੀ ਹੈ,

ਨਾਨਕ ਭਗਤਨ ਕੇ ਘਰ ਸਦਾ ਆਨੰਦ

           

ਗੁਰੂ ਅਤੇ ਸੰਤ ਸੰਸਾਰ ਵਿੱਚ ਕਿਸੇ ਵੀ ਚੀਜ਼ ਨੂੰ ਨਾ ਤਬਾਹੀ ਵਜੋਂ ਨਹੀਂ ਵੇਖਦੇ ਹਨ ਉਹ ਇਸਨੂੰ ਪ੍ਰਮਾਤਮਾ ਦੀ ਇੱਛਾ ਵਜੋਂ ਵੇਖਦੇ ਹਨ ਮਾਂ ਜਿਹੜੀ ਆਪਣੇ ਬੱਚੇ ਨੂੰ ਭੁਲੇਖੇ ਵਿੱਚ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ ਉਹ ਰਹਿ ਰਿਹਾ ਹੈ

           

ਗੁਰੂਆਂ ਅਤੇ ਸੰਤਾਂ ਨੂੰ ਪ੍ਰਮਾਤਮਾ ਨੂੰ ਆਪਣਾ ਗੁਰੂ ਬਣਾ ਲਿਆ ਹੈ ਅਤੇ ਉਹ ਗੁਰੂ ਸਥਿਰ ਹੈ, ਸਦੈਵ ਹੈ , ਅਬਚਲ ਨਗਰ , ਉਹ ਥਾਂ ਜਿਹੜੀ ਕਦੇ ਵੀ ਤਬਾਹ ਨਹੀਂ ਹੁੰਦੀ ਹੈ

           

ਕੇਵਲ ਉਹ ਜਿਸਨੇ ਸੰਸਾਰ ਬਣਾਇਆ ਹੈ ਅਤੇ ਸੰਸਾਰਕ ਸੁੱਖਾਂ ਲਈ ਇੱਛਾਵਾਂ ਦੀ ਪੂਰਤੀ ਦੇ ਪਿੱਛੇ ਭੱਜਦਾ ਹੈ ਰੋਂਦਾ ਹੈ ਉਹਨਾਂ ਨੇ ਆਪਣਾ ਸੰਸਾਰ ਆਪਣੇ ਗੁਰੂ ਅੰਦਰ ਬਣਾ ਲਿਆ ਹੈ ਪਰ ਉਹ ਗੁਰੂ ਝੂਠਾ ਹੈ ਕਿਉਂਕਿ ਇਹ ਸਦਾ ਬਦਲਦਾ ਰਿਹਾ ਹੈ ਇਹ ਸੰਸਾਰ ਆਉਣ ਅਤੇ ਜਾਣ, ਜਨਮ ਅਤੇ ਮਰਨ, ਖੁਸ਼ੀ ਅਤੇ ਗਮੀ ਦੇ ਬ੍ਰਹਮ ਨਿਯਮ ਦੇ ਅਧੀਨ ਚੱਲਦਾ ਹੈ

           

ਸਾਰੀ ਪੀੜਾ ਤੁਹਾਨੂੰ ਆਪਣੇ ਗੁਰੂ ਅੰਦਰ ਪ੍ਰਮਾਤਮਾ ਨੂੰ ਪਾਉਣ ਦੀ ਹੈ, ਅਤੇ ਸੰਸਾਰ ਵਿੱਚ ਨਹੀਂ

ਆਦਿ ਅੰਤ ਏਕ ਅਵਤਾਰਾ

ਸੋਇ ਗੁਰੂ ਸਮਝਿਓ ਹਮਾਰਾ

                     

ਗੁਰੂ ਗੋਬਿੰਦ ਸਿੰਘ ਜੀ   

ਕੇਵਲ ਪ੍ਰਮਾਤਮਾ ਸੱਚ ਹੈ ਬਾਕੀ ਸਭ ਨਾਸ਼ਵਾਨ ਹੈ

ਇਸ ਕਰਕੇ ਆਪਣੇ ਮਨ ਨੂੰ ਸਤਿ ਵਿੱਚ ਵਿਲੀਨ ਕਰ ਲਵੋ

             

ਜਪਿ ਮਨਿ ਸਤਿਨਾਮੁ ਸਦਾ ਸਤਿਨਾਮੁ

ਤੁਹਾਡੇ ਚਰਨਾ ਦੀ ਧੂੜ

ਭਾਗ 2

           

ਜਦੋਂ ਮੈਂ ਇਸਨੂੰ ਖ਼ਬਰਾਂ ਵਿੱਚ ਖੁਲ੍ਹੇ ਰੂਪ ਵਿੱਚ ਵੇਖਿਆ ਮੈਂ ਕੁਝ ਉਦਾਸ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ, ਪਰ ਛੇਤੀ ਹੀ ਸਤਿਨਾਮ ਦੇ ਜਾਪ ਨਾਲ ਮਨ ਨੂੰ ਸਥਿਰ ਕਰ ਲਿਆ

           

ਇਸ ਲਈ ਇੱਥੇ ਦਾਸਨ ਦਾਸ ਜੀ ਵੱਲੋਂ ਕੁਝ ਸੁਆਲ ਜੁਆਬ ਹਨ ਤਾਂ ਕਿ ਅਸੀਂ ਜਾਣੀਏ ਕਿ ਕਿਸ ਤਰ੍ਹਾਂ ਇਕ ਸੰਤ ਦੇ ਮਨ ਦੇ ਵਿਚਾਰ ਸੰਸਾਰ ਵਿੱਚ ਤਬਾਹੀ ਲਿਆਉਂਦੇ ਹਨ

ਪ੍ਰ: ਜਦੋਂ ਤੁਸੀਂ ਤਬਾਹੀ ਦੀ ਤਰ੍ਹਾਂ ਵੇਖਦੇ ਹੋ ਤਾਂ ਏਸ਼ੀਆ ਵਿੱਚ ਕੀ ਹੁੰਦਾ ਹੈ ਤਰੰਗਾ ਤੁਸੀਂ ਕੀ ਮਹਿਸੂਸ ਕਰਦੇ ਅਤੇ ਸੋਚਦੇ ਹੋ ?

ਉ: ਇਮਾਨਦਾਰੀ ਨਾਲ ਤੁਹਾਨੂੰ ਦੱਸਦਾ ਹਾਂ ਕਿ ਕੁਝ ਮਹਿਸੂਸ ਨਹੀਂ ਹੁੰਦਾ ਹੈ; ਕੋਈ ਵੀ ਹਲਚਲ ਨਹੀਂ, ਇਹ ਸਭ ਅਕਾਲ ਪੁਰਖ ਦਾ ਹੁਕਮ ਹੈ, ਉਹ ਕੁਝ ਪਲਾ ਲਈ ਇਕ ਵਾਰ ਝੰਜੋੜਿਆ ਜਾਂਦਾ ਹੈ, ਜਦੋਂ ਇੱਥੇ ਕੂੜ ਜਾਂ ਬੇਅੰਤ ਪਸਾਰਾ ਹੋ ਜਾਂਦਾ ਹੈ, ਲੋਕਾਂ ਨੂੰ ਆਪਣੀ ਹੋਂਦ ਦੀ ਯਾਦ ਦਿਵਾਉਣ ਲਈ ਉਹ ਇਸ ਤਰ੍ਹਾਂ ਦਾ ਕੁਝ ਕਰਦਾ ਹੈ, ਇਹ ਵੀ ਸਥਾਪਿਤ ਕਰਦਾ ਹੈ ਕਿ ਹਰ ਚੀਜ਼ ਮਨੁੱਖੀ ਮਨ ਨਾਲ ਨਿਯੰਤਰਿਤ ਨਹੀਂ ਕੀਤੀ ਜਾ ਸਕਦੀ ਹੈ, ਉਸਦਾ ਕੰਟਰੋਲ ਸੁਪ੍ਰੀਮ ਕੰਟਰੋਲ ਹੈ, ਇਹ ਜਨ-ਸੰਖਿਆ ਵਿੱਚ ਇਕ ਵਿਚਾਰ ਲਿਆਉਂਦੀ ਹੈ ਕਿ ਇੱਥੇ ਪ੍ਰਮਾਤਮਾ ਦੀ ਤਰ੍ਹਾਂ ਕੁਝ ਹੈ ਜਿਸਦੀ ਹੋਂਦ ਹੈ, ਬਾਕੀ ਮਨੁੱਖਤਾ ਦੇ ਮਨ ਵਿੱਚ ਪੀੜਤਾਂ ਲਈ ਦਿਆ, ਪਿਆਰ ਅਤੇ ਸੇਵਾ ਭਾਵਨਾਵਾਂ ਆਉਂਦੀਆਂ ਹਨ ਅਤੇ ਇਹ ਸਭ ਚੀਜ਼ਾਂ ਚੰਗੀਆਂ ਹਨ ਜਿਹੜੀਆਂ ਇਸ ਤਰ੍ਹਾਂ ਦੀ ਤਬਾਹੀ ਤੋਂ ਜਨਮ ਲੈਂਦੀਆਂ ਹਨ ਇਸ ਹੁਕਮ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ ਹੈ ਇਹ ਵੀ ਉਸਦੀ ਦਿਆਲਤਾ ਹੈ ਕਿ ਇਹ ਸਮੁੰਦਰ ਵਿੱਚ ਵਾਪਰਿਆ, ਇਹ ਜਮੀਨ ਤੇ ਨਹੀਂ ਵਾਪਰਦਾ ਹੈ ਜਿਸਦੀ ਹੋਰ ਬਹੁਤ ਜਿਆਦਾ ਤਬਾਹੀ ਹੋ ਸਕਦੀ ਹੈ

ਪ੍ਰ: ਕੁਝ ਲੋਕ ਪੁੱਛਦੇ ਹਨ ਕਿ ਪ੍ਰਮਾਤਮਾ ਅਜਿਹਾ ਕਿਉਂ ਕਰਦਾ ਹੈ

ਉ: ਇਹ ਪ੍ਰਮਾਤਮਾ ਨਹੀਂ ਜੋ ਇਹਨਾਂ ਸਭ ਚੀਜ਼ਾਂ ਲਈ ਜਿੰਮੇਵਾਰ ਹੈ, ਇਹ ਲੋਕਾਂ ਦੀ ਕਰਨੀ ਹੈ ਜਿਹੜੀ ਉਹਨਾਂ ਦੀ ਕਿਸਮਤ ਨੂੰ ਅਜਿਹੀ ਬਣਾਉਂਦੀ ਹੈ; ਜਿਵੇਂ ਦਾ ਤੁਸੀਂ ਬੀਜੋਗੇ ਉਹੋ ਹੀ ਵੰਡੋਗੇ ਇਹ ਪ੍ਰਮਾਤਮਾ ਦੀ ਕਰਨੀ ਨਹੀਂ ਹੈ ਜਾਂ ਪ੍ਰਮਾਤਮਾ ਦੀ ਗਲਤੀ ਨਹੀਂ ਹੈ, ਇਹ ਲੋਕਾਂ ਦੀ ਕਰਨੀ ਹੈ ਜਿਹੜੇ ਆਪਣੇ ਪਿਛਲੇ ਜਨਮਾ ਦੀ ਆਪਣੀ ਕਰਨੀ ਦੀ ਵਜਾ ਨਾਲ ਇਸ ਤਰ੍ਹਾਂ ਬਣਨ ਦੀ ਕਿਸਮਤ ਬਣਾਉਂਦੇ ਹਨ ਇਸ ਲਈ ਇਸਨੂੰ ਪ੍ਰਮਾਤਮਾ ਦੀ ਇੱਛਾ ਵਜੋਂ ਲੈਣਾ ਚਾਹੀਦਾ ਹੈ ਅਤੇ ਇਸ ਤਬਾਹੀ ਤੋਂ ਪ੍ਰਭਾਵਿਤ ਹੋਏ ਲੋਕਾਂ ਪ੍ਰਤੀ ਹਮਦਰਦੀ, ਦਿਆ, ਪਿਆਰ ਅਤੇ ਸੇਵਾ ਭਾਵ ਦਿਖਾਉ

ਪ੍ਰ: ਉਹਨਾਂ 100000 ਰੂਹਾਂ ਨੇ ਕੀ ਗਲਤ ਕੀਤਾ ਸੀ ਕਿ ਉਹਨਾਂ ਇਸ ਤਰ੍ਹਾਂ ਪੀੜਿਤ ਹੋਏ ?

ਉ: ਕੇਵਲ ਪ੍ਰਮਾਤਮਾ ਇਹ ਜਾਣਦਾ ਹੈ ਅਤੇ ਕੇਵਲ ਉਹ ਹੀ ਇਸ ਸੁਆਲ ਦਾ ਜੁਆਬ ਦੇ ਸਕਦਾ ਹੈ, ਪਰ ਇਹ ਯਕੀਨੀ ਹੈ ਕਿ ਇਹ ਉਹਨਾਂ ਦੀ ਕਿਸਮਤ ਹੈ ਅਤੇ ਜਿਹੜੀ ਕਈ ਮਨੁੱਖੀ ਕੋਸ਼ਿਸ਼ ਨਾਲ ਕਿਸੇ ਵੀ ਕੀਮਤ ਤੇ ਬਲਦੀ ਨਹੀਂ ਜਾ ਸਕਦੀ ਅਤੇ ਨਾ ਹੀ ਇਸ ਤੋਂ ਬਚਿਆ ਜਾ ਸਕਦਾ ਹੈ

ਪ੍ਰ: ਕਰਮ ਸਿਧਾਂਤ ਕਿਸ ਤਰ੍ਹਾਂ ਵਰਨਨ ਕਰਦਾ ਹੈ ਕਿ ਉਹਨਾਂ ਨਾਲ ਕੀ ਹੋਵੇਗਾ , ਸਮੁੰਦਰ ਉਹਨਾਂ ਨੂੰ ਕਿਉਂ ਮਾਰਦਾ ਹੈ ?

ਉ: ਇੱਥੇ ਵਰਨਨ ਲਈ ਕੁਝ ਨਹੀਂ ਹੈ, ਤੁਸੀਂ ਹਉਮੈਂ ਉੱਤੇ ਵੱਧ ਭਾਵਕ ਹੋ ਰਹੇ ਹੋ, ਤੁਹਾਨੂੰ ਆਪਣੇ ਮਨ ਦਾ ਸੰਤੁਲਨ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਲੋਕਾਂ ਦੀ ਪੀੜਾ ਨੂੰ ਖਤਮ ਕਰਨ ਦੀ ਸੇਵਾ ਕਰਨ ਲਈ ਤਰੀਕਿਆਂ ਅਤੇ ਸਾਧਨਾਂ ਬਾਰੇ ਸੋਚਣਾ ਚਾਹੀਦਾ ਹੈ ਸਮੁੰਦਰ ਉਹਨਾਂ ਨੂੰ ਮਾਰਦਾ ਨਹੀਂ ਹੈ, ਜਨਮ ਅਤੇ ਮਰਨ ਪ੍ਰਮਾਤਮਾ ਦੇ ਹੱਥ ਵਿੱਚ ਹੈ ਅਤੇ ਕੀ ਕਿਸਮਤ ਸਾਡੇ ਇਸ ਜਨਮ ਅਤੇ ਪਿਛਲੇ ਜਨਮਾਂ ਦੇ ਕਰਮਾਂ ਤੇ ਅਧਾਰਿਤ ਹੈ, ਇਹ ਉਸੇ ਤਰ੍ਹਾਂ ਹੀ ਸਧਾਰਨ ਹੈ, ਜਿਵੇਂ ਕਿ ਅਸੀ ਹਉਮੈ ਨੂੰ ਲਲਕਾਰ ਨਹੀਂ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਕੇ ਹਉਮੈ ਨੂੰ ਪ੍ਰਵਾਨ ਨਹੀਂ ਕਰਦੇ, ਜਿਹੜੀ ਕਿ ਤਕਲੀਫ਼ਾਂ ਦਾ ਕਾਰਨ ਹੈ

ਪ੍ਰ: ਅਸੀਂ ਇਸ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤੀ ਕਿਰਿਆ ਕਰਾਂਗੇ ਜਿਵੇਂ ਕਿ ਅਧਿਆਤਮਿਕ ਲੋਕਾਂ ਦਾ ਮਨ ਉਹਨਾਂ ਪ੍ਰਤੀ ਉਦਾਸ ਹੋ ਜਾਂਦਾ ਹੈ

ਉ: ਹਉਮੈ ਤੋਂ ਬਿਨ੍ਹਾਂ, ਸ਼ਾਂਤ ਰਹੋ ਅਤੇ ਅਰਦਾਸ ਕਰੋ, ਨਾਮ ਸਿਮਰਨ ਅਤੇ ਸੇਵਾ ਕਰੋ

ਪ੍ਰ: ਅਸੀਂ ਮਦਦ ਕਿਵੇਂ ਕਰ ਸਕਦੇ ਹਾਂ ?

ਉ: ਤੁਸੀ ਸਾਰੇ ਕੁਝ ਵਿੱਤੀ ਸਹਾਇਤਾ ਦੇ ਸਕਦੇ ਹੋ, ਭਾਵੇਂ ਕਿ ਤੁਸੀਂ ਉੱਥੇ ਸਰੀਰਿਕ ਰੂਪ ਵਿਚ ਨਹੀਂ ਜਾ ਸਕਦੇ ਹੋ ਅਤੇ ਕੁਝ ਅਜੰਸੀਆਂ ਰਾਹੀ ਸਹਾਇਤਾ ਕੰਮਾਂ ਵਿੱਚ ਭਾਗ ਲੈ ਸਕਦੇ ਹੋ

ਦਾਸਨ ਦਾਸ

ਜੁਆਬੀ ਸੁਆਲ :-

ਭਾਜੀ

ਮੈਂ ਇਸ ਨੂੰ ਅਤੇ ਤੁਹਾਡੇ ਦੁਆਰੇ ਭੇਜੀਆਂ ਜਾ ਰਹੀਆਂ ਮਹੱਤਵਪੂਰਨ ਈ-ਮੇਲਾਂ ਨੂੰ ਪੜ੍ਹ ਕੇ ਕੇਵਲ ਇਸੇ ਦੁਆਲੇ ਹੀ ਘੁੰਮੀ ਜਾ ਰਿਹਾ ਹੈ

           

ਬਦਕਿਸਮਤੀ ਨਾਲ ਇਸ ਤੋਂ ਇਹ ਹੀ ਸਲਾਹ ਮਿਲਦੀ ਹੈ ਕਿ ਆਤਮ ਹੱਤਿਆ ਕਰਨਾ ਠੀਕ ਹੈ ਜਿਵੇਂ ਕਿ ਤੁਹਾਡੀ ਮੌਤ ਦਾ ਸਮਾਂ ਤੁਹਾਡੇ ਕਰਮਾ ਦੇ ਦੁਆਰਾ ਨਿਸ਼ਚਿਤ ਹੈ, ਇਸ ਲਈ ਜਿੰਨਾ ਸਾਧਨਾ ਨਾਲ ਤੁਹਾਡੀ ਮੌਤ ਹੋਈ ਹੈ ਮਹੱਤਵਪੂਰਨ ਨਹੀਂ ਹਨ ਜਿਵੇਂ ਕਿ ਸਮਾਂ ਉਸੇ ਤਰ੍ਹਾਂ ਨਿਸ਼ਚਿਤ ਹੈ ?

           

ਕੀ ਸਿੱਖਾਂ ਨੂੰ ਵੀ ਆਤਮਹੱਤਿਆ ਕਰਨ ਦੀ ਆਗਿਆ ਦਿੰਦਾ ਹੈ ? ਕ੍ਰਿਪਾ ਕਰਕੇ ਸਪੱਸ਼ਟੀਕਰਨ ਨਾਲ ਮੇਲ ਕਰੋ 

ਧੰਨਵਾਦ

ਸਤਿੰਦਰ ਸਿੰਘ

ਉੱਤਰ : ਗੁਰੂ ਪਿਆਰੇ ਸਤਿੰਦਰ ਜੀ, ਗੁਰੂ ਫਤਹਿ ਪ੍ਰਵਾਨ ਕਰਨਾ ਜੀ,

           

ਤੁਸੀਂ ਕਿਸਮਤ, ਤੁਹਾਡੀ ਕਿਸਮਤ ਹੈ, ਕੀ ਤੁਸੀਂ ਆਪਣੀ ਕਿਸਮਤ ਨੂੰ ਜਾਣਦੇ ਹੋ ? ਸਾਰਿਆਂ ਵੱਲੋਂ ਜਵਾਬ ਨਾਹ ਵਿੱਚ ਹੋਵੇਗਾ ਪਰ ਕਈ ਦਸ ਲੱਖਾਂ ਵਿੱਚ ਇਹ ਹੁੰਦਾ ਹੈ ਜਿਹੜਾ ਬ੍ਰਹਮ ਗਿਆਨ ਤੱਕ ਪਹੁੰਚਦਾ ਹੈ ਅਤੇ ਆਪਣੀ ਕਿਸਮਤ ਬਾਰੇ ਜਾਣਦਾ ਹੈ, ਅਜਿਹੀ ਰੂਹ ਇਕ ਪੂਰਨ ਬ੍ਰਹਮ ਗਿਆਨੀ, ਇਕ ਪੂਰਨ ਸੰਤ, ਇਕ ਸਤਿਗੁਰੂ ਕਹਾਉਂਦੀ ਹੈ ਅਤੇ ਕੇਵਲ ਰੂਹ ਹੀ ਕਿਸੇ ਦੀ ਕਿਸਮਤ ਨੂੰ ਬਦਲਣ ਦੀ ਸ਼ਕਤੀ ਅਤੇ ਅਧਿਕਾਰ ਰੱਖਦੀ ਹੈ ਜਿਸਨੇ ਤਨ ਮਨ ਅਤੇ ਧੰਨ ਨਾਲ ਆਪਣੇ ਆਪ ਨੂੰ ਉਸਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਨਾਮ ਦਾ ਗੁਰ ਪ੍ਰਸਾਦ ਪੂਰਨ ਬੰਦਗੀ ਅਤੇ ਸੇਵਾ ਪ੍ਰਾਪਤ ਕਰ ਲਈ ਹੈ

           

ਕਿਉਂਕਿ ਕੇਵਲ ਨਾਮ ਦਾ ਗੁਰ ਪ੍ਰਸ਼ਾਦ ਹੀ ਤੁਹਾਡੇ ਸਾਰੇ ਇਸ ਜਨਮ ਦੇ ਭੂਤਕਾਲ ਅਤੇ ਪਿਛਲੇ ਜਨਮਾਂ ਦੇ ਕਰਮਾਂ ਨੂੰ ਸ਼ੁੱਧ ਕਰਕੇ ਤੁਹਾਡੀ ਕਿਸਮਤ ਬਦਲ ਸਕਦਾ ਹੈ ਇਸ ਲਈ ਇੱਥੇ ਇਕ ਕਿਸਮਤ ਹੀ ਹੈ ਜਿਹੜੀ ਤੁਹਾਨੂੰ ਸੱਚੇ ਕਰਮ ਕਰਨ ਦੇ ਰਸਤੇ ਪਾ ਸਕਦੀ ਹੈ ਮੂਲ ਰੂਪ ਵਿੱਚ ਤੁਸੀ ਆਪਣੀ ਕਿਸਮਤ ਆਪ ਲਿਖਦੇ ਹੋ, ਤੁਸੀ ਆਪਣੀ ਕਿਸਮਤ ਦੇ ਸਿਰਜਨਹਾਰ ਹੋ, ਜੋ ਵੀ ਕੁਝ ਤੁਸੀ ਹੁਣ ਕਰਦੇ ਹੋ, ਉਹ ਤੁਹਾਡੀ ਭਵਿੱਖ ਵਿੱਚ ਕਿਸਮਤ ਹੈ, ਇਸ ਲਈ ਸੱਚੇ ਕਰਮਾਂ ਦੀ ਕਿਸਮਤ ਪ੍ਰਾਪਤ ਕਰਨ ਲਈ ਅਤੇ ਸਰਵਸਕਤੀਮਾਨ ਦੇ ਕੋਲ ਜਾਣ ਲਈ ਤੁਹਾਨੂੰ ਆਪਣੇ ਵਰਤਮਾਨ ਵਿਚ ਸਤਿ ਕਰਮ ਕਰਨ ਤੇ ਜੋਰ ਦੇਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਅਸਤਿ ਕਰਮਾਂ ਵੱਲੋਂ ਦੂਰ ਕਰਨਾ ਚਾਹੀਦਾ ਹੈ ਜਿਹੜੇ ਤੁਹਾਨੂੰ ਨਾਹ ਪੱਖੀ ਦਿਨਾਂ ਵਿੱਚ ਲੈ ਕੇ ਜਾਂਦੇ ਹਨ ਸਤਿ ਤੋਂ ਦੂਰ, ਪ੍ਰਮਾਤਮਾ ਤੋਂ ਦੂਰ ਇਸ ਲਈ ਆਤਮ-ਹੱਤਿਆ ਨਾ ਪੱਖੀ ਦਿਸ਼ਾ ਵਿੱਚ ਜਾਂਦੀ ਹੈ ਅਤੇ ਤੁਸੀ ਖੁਸ਼ਕਿਸਮਤ ਹੋ ਕਿ ਤੁਸੀ ਮਨੁੱਖਾ ਜੀਵਨ ਪ੍ਰਾਪਤ ਕੀਤਾ ਹੈ ਜਿੱਥੇ ਤੁਹਾਨੂੰ ਵਾਪਸ ਪਰਤਣ ਦਾ ਇਕ ਮੌਕਾ ਦਿੱਤਾ ਗਿਆ ਹੈ ਅਤੇ ਆਪਣੇ ਸਿਰਜਨਹਾਰ ਪ੍ਰਮਾਤਮਾ ਨਾਲ ਇਕ ਹੋਣ ਦਾ ਇਸ ਲਈ ਨਾਮ ਦੇ ਗੁਰ ਪ੍ਰਸਾਦਿ, ਪੂਰਨ ਬੰਦਗੀ ਅਤੇ ਸੇਵਾ ਲਈ ਅਰਦਾਸ ਕਰੋ ਜਿਸ ਨਾਲ ਤੁਹਾਡੇ ਸਤਿ ਕਰਮ ਜਰੂਰ ਹੀ ਭਵਿੱਖ ਵਿੱਚ ਤੁਹਾਡੀ ਕਿਸਮਤ ਬਦਲ ਦੇਣਗੇ ਸਤਿ ਕਰਮ ਤੇ ਵਰਤਮਾਨ ਸਮੇਂ ਵਿੱਚ ਧਿਆਨ ਕੇਂਦਰਿਤ ਕਰਨ ਨਾਲ ਯਕੀਨਨ ਹੀ ਤੁਹਾਡਾ ਭਵਿੱਖ ਚਮਕਦਾਰ ਹੋਵੇਗਾ ਇਸ ਲਈ ਆਤਮ ਹੱਤਿਆ ਕਿਸੇ ਵੀ ਮੁਸ਼ਕਲ ਦਾ ਹੱਲ ਨਹੀਂ ਹੈ, ਪਰ ਸਤੋ ਕਰਮ ਤੇ ਧਿਆਨ ਲਗਾਉਣਾ ਅਤੇ ਨਾਮ ਦਾ ਗੁਰ ਪ੍ਰਸਾਦ, ਪੂਰਨ ਬੰਦਗੀ ਅਤੇ ਸੇਵਾ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ, ਸਰਬ ਰੋਗ ਕਾ ਅਉਖਦ ਨਾਉ, ਇਸ ਰਸਤੇ ਤੇ ਚੱਲ ਕੇ ਅਤੇ ਦੂਜਿਆਂ ਦੀ ਅਜਿਹਾ ਕਰਨ ਵਿੱਚ ਮਦਦ ਕਰਕੇ ਸਾਰੇ ਮਸਲੇ ਮੁਸ਼ਕਲਾਂ ਅਤੇ ਰੋਗ ਠੀਕ ਹੋ ਜਾਣਗੇ ਅਤੇ ਨਾ ਕਿ ਆਪਣੇ ਆਪ ਨੂੰ ਬੰਬ ਨਾਲ ਉਡਾ ਕਿ ਗੁਰਬਾਣੀ ਵਿੱਚ ਬਹੁਤ ਜਿਆਦਾ ਅਧਿਆਤਮਿਕਤਾ ਲੁਕੀ ਹੋਈ ਹੈ, ਅਧਿਆਤਮਿਕਤਾ ਦੀ ਅਸੀਮ ਮਾਤਰਾ ਹੈ ਜਿਹੜੀ ਗੁਰਬਾਣੀ ਵਿੱਚ ਲੁਕੀ ਹੋਈ ਹੈ ਅਤੇ ਜੇਕਰ ਤੁਸੀ ਗੁਰਬਾਣੀ ਤੇ ਰੋਜ਼ਾਨਾ ਜੀਵਨ ਵਿੱਚ ਅਮਲ ਕਰਦੇ ਹੋ ਤਾਂ ਤੁਸੀ ਸਾਰੀ ਅਧਿਆਤਮਿਕਤਾ ਸ਼ਕਤੀਆਂ ਕਮਾ ਸਕਦੇ ਹੋ ਆਪਣੇ ਜੀਵਨ ਨੂੰ ਸਚਿਆਰਾ ਬਣਾਉਣ ਲਈ ਸੱਚ ਵੇਖਣ, ਬੋਲਣ, ਸੁਣਨ, ਪੇਸ਼ ਕਰਨ ਅਤੇ ਸੱਚ ਦੀ ਸੇਵਾ ਕਰਨ ਦੇ ਯੋਗ ਬਣਨ ਨਾਲ ਸਾਰੇ ਮਸਲਿਆ ਦਾ ਹੱਲ ਹੋ ਜਾਂਦਾ ਹੈ ਅਤੇ ਆਤਮ ਹੱਤਿਆ ਕਰਕੇ ਅਤੇ ਆਪਣੇ ਆਪ ਨੂੰ ਉਡਾਉਣ ਦੁਆਰਾ ਨਹੀਂ ਸਚਿਆਰੇ ਬਣ ਕੇ ਅਤੇ ਸਤਿ ਦੀ ਸੇਵਾ ਕਰਕੇ , ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ ਅਤੇ ਦੂਜਿਆਂ ਦੀ ਵੀ ਅਤੇ ਸੰਸਾਰ ਨੂੰ ਬਦਲ ਸਕਦੇ ਹੋ ਅਤੇ ਆਤਮ ਹੱਤਿਆ ਨਾਲ ਨਹੀਂ

           

ਇਸ ਲਈ ਸੰਖੇਪ ਵਿੱਚ ਆਤਮਹੱਤਿਆ ਕਾਇਰਤਾ ਹੈ, ਪੂਰਨ ਬੰਦਗੀ ਅਤੇ ਸੇਵਾ ਦੇ ਰਸਤੇ ਤੇ ਚੱਲਣ ਨਾਲ ਤੁਸੀ ਕੇਵਲ ਆਪਣੀ ਹੀ ਕਿਸਮਤ ਨਹੀਂ ਬਦਲੋਗੇ ਸਗੋਂ ਉਹਨਾਂ ਸਾਰੇ ਲੋਕਾਂ ਦੀ ਕਿਸਮਤ ਬਦਲ ਜਾਵੇਗੀ ਜੋ ਇਸ ਰਸਤੇ ਤੇ ਚੱਲਣਗੇ

ਦਾਸਨ ਦਾਸ

ਭਾਗ 3

ਵੱਲੋਂ ਅਨੁਸਿਕਾ ਹੈਮਪੈਲ

ਇਹ ਈ-ਮੇਲ ਅਡਰੈਸ ਸਪੈਮ ਵਿੱਚੋਂ ਲਿਆ ਗਿਆ ਹੈ, ਤੁਹਾਨੂੰ ਇਸ ਤੱਕ ਪਹੁੰਚਣ ਲਈ ਜਾਣਾ ਸਕਰਿਪਟ ਦੀ ਜਰੂਰਤ ਹੈ

ਭੇਜੀ ਗਈ :- ਮੰਗਲਵਾਰ, ਜਨਵਰੀ 04, 2005 10:38 ਸਵੇਰ

ਪਿਆਰੇ ਮਿੱਤਰ,

           

ਸੁਨਾਮੀ ਜਿਹੜੀ 26 ਦਿਸੰਬਰ ਨੂੰ ਸ੍ਰੀ ਲੰਕਾ ਨਾਲ ਟਕਰਾਈ ਸੀ ਦੀ ਤਬਾਹੀ ਦੇ ਬਾਅਦ ਮੌਤ ਦਾ ਸਾਮਾਨ ਵਧਣ ਲੱਗ ਪਿਆ ਅਸੀ ਧੰਨਵਾਦ ਸਹਿਤ ਬਚ ਗਏ ਅਤੇ ਹੁਣ ਬੱਚਿਆ ਨੂੰ ਅਸੀ ਮੇਰੀ ਮਾਂ ਨਾਲ ਲੰਡਨ ਭੇਜ ਦਿੱਤਾ ਹੈ ਜਦੋਂ ਕਿ ਅਸੀ ਇੱਥੇ ਹੀ ਰਹਿ ਰਹੇ ਹਾਂ ਅਤੇ ਕਰ ਰਹੇ ਹਾਂ ਜੋ ਅਸੀ ਮਦਦ ਲਈ ਕਰ ਸਕਦੇ ਹਾਂ ਇੱਥੇ ਕਰਨ ਲਈ ਬਹੁਤ ਕੁਝ ਹੈ ਸਾਡੀ ਗੈਲੀ ਫੋਰਟ ਵਿਚਲਾ ਘਰ ਗੋਲ੍ਹੀ ਦੇ ਖੇਤਰ ਲਈ ਬਚਾਉ ੳਪਰੇਸ਼ਨ ਹੈਡਕੁਆਟਰ ਵਿੱਚ ਬਦਲ ਗਿਆ ਆਰਟ ਗੈਲਰੀ ਹਰ ਸਮੇਂ ਵਿਚਾਰੇ ਬੇਸਹਾਰਾ ਲੋਕਾਂ ਜਿਹੜੇ ਉੱਥੇ ਹਜ਼ਾਰਾਂ ਵਿਚ ਮਨ ਦੀ ਮਦਦ ਲਈ ਕੋਸ਼ਿਸ਼ ਕਰਨ ਲਈ ਕੰਮ ਰਹੇ ਵਲੰਟੀਅਰਾ ਨਾਲ ਭਰਿਆ ਸੀ ਹਰ ਰੋਜ ਅਸੀ ਮਦਦ ਲਈ ਬੇਨਤੀਆਂ ਕਰ ਰਹੇ ਸੀ ਅਤੇ ਹਰ ਰੋਜ ਸੱਚਾਈ ਭਾਲਣ ਲਈ ਰਿਫਊਜੀ ਕੈਪਾਂ ਵਿੱਚ ਸੀ ਅਤੇ, ਲੋੜੀਂਦਾ ਸਮਾਨ ਅਤੇ ਦਵਾਈ ਜੋ ਬਹੁਤ ਜਰੂਰੀ ਸਨ ਵੰਡਦੇ ਸੀ ਦਿਲ ਕਬਾਊ ਬੇਅੰਤ ਕਹਾਣੀਆਂ ਕਹਿਣ ਲਈ ਸਨ, ਬਹੁਤ ਸਾਰੇ ਬੱਚੇ ਬੇਰਹਿਮੀ ਨਾਲ ਮਾਂ ਪਿਉ ਦੀ ਬਾਹਾਂ ਵਿਚੋਂ ਨਿਕਲ ਗਏ ਹੁਣ ਅਸੀ ਤੁਰੰਤ ਰਾਹਤ ਸਮੱਗਰੀ ਦਵਾਈਆ ਆਦਿ ਖ੍ਰੀਦ ਰਹੇ ਸੀ, ਦੋ ਚੀਜ਼ਾਂ ਸਨ ਜਿੰਨਾਂ ਨਾਲ ਨਿਪਟਣਾ ਸੀ ਜੋ ਕੁਝ ਵਾਪਰ ਚੁਕਿਆ ਸੀ ਅਤੇ ਵੱਡੇ ਸਿਹਤ ਸੰਕਟ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਨੀ ਸੀ ਅਤੇ ਪਾਣੀ ਨਾਲ ਸਬੰਧਿਤ ਮੁਢਲੀਆਂ ਬੀਮਾਰੀਆਂ ਨੂੰ ਫੈਲਣ ਤੋਂ ਰੋਕਣਾ ਸੀ ਫੰਡਾਂ ਦੀ ਇਜਾਜਤ ਮਿਲ ਰਹੀ ਸੀ, ਅਸੀ ਸਮੁਦਾਇ ਦੇ ਲੋਕਾਂ ਦਾ ਇਨਫਰਾਸਟਰਕਚਰ ਕੰਮਾਂ ਵਿੱਚ ਸਹਿਯੋਗ ਦੇਵਾਂਗੇ, ਖਾਸਤੌਰ ਤੇ ਜਲ ਸਪਲਾਈ ਨੂੰ ਆਮ ਵਾਗ ਦੁਬਾਰਾ ਕਰਨ ਲਈ ਲੋਕਾਂ ਨੂੰ ਦੁਬਾਰਾ ਆਮ ਰਹਿਣ ਯੋਗ ਬਣਾਉਣ ਲਈ ਸਕੂਲਾਂ, ਹਸਪਤਾਲਾਂ ਆਦਿ ਆਦਿ ਦੀ ਮੁਰੰਮਤ ਕਰਨ ਦਾ ਬਹੁਤ ਸਾਰਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਤਰ੍ਹਾਂ ਉੱਥੇ ਅਜੇ ਵੀ ਵੱਡੀ ਸਹਾਇਕ ਅਜੰਸ਼ੀ ਦਾ ਕੋਈ ਨਿਸ਼ਾਨ ਨਹੀਂ ਹੈ,

ਕੇਵਲ ਪ੍ਰਮਾਤਮਾ ਜਾਣਦਾ ਹੈ ਕਿ ਉਹ ਜਿੰਨਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਉਹਨਾਂ ਨੂੰ ਝੋਪੜੀਆਂ ਦਿੱਤੀਆਂ ਗਈਆਂ ਹਨ ਆਪਣੀ ਸਾਰੀ ਮਾਲਕੀ ਖੋ ਚੁੱਕੇ ਹਨ, ਇਸ ਲਈ ਅਸੀ ਘਰ ਜਾਣ ਦਾ ਸਮਾਨਜਿੰਨ੍ਹਾਂ ਵਿੱਚ ਮੰਜੇ, ਰੋਟੀ ਪਕਾਉਣ ਦਾ ਸਾਮਾਨ ਸਾਮਿਲ ਹੈ ਇਕੱਠੇ ਕਰ ਰਹੇ ਹਾਂ ਇਸੇ ਤਰ੍ਹਾਂ ਅਸੀਂ ਬੱਚਿਆਂ ਲਈ ਸਕੂਲ ਵਾਪਿਸ ਜਾਣ ਦਾ ਸਾਮਾਨ ਇਕੱਠਾ ਕਰ ਰਹੇ ਹਾਂ ਜਿੰਨ੍ਹਾਂ ਵਿੱਚ ਬੈਗ, ਕਿਤਾਬਾਂ, ਪੈਨ ਆਦਿ ਸ਼ਾਮਿਲ ਹਨ ਇਸੇ ਤਰ੍ਹਾਂ ਦੀ ਇਕ ਸਕੀਮ ਮਛਵਾਰਿਆ ਲਈ ਉਹਨਾਂ ਦੀਆਂ ਕੰਮ ਲਈ ਕਿਸ਼ਤੀਆ ਵਾਪਿਸ ਲਿਆਉਣ ਲਈ ਹੈ, ਅਤੇ ਇਸ ਤਰ੍ਹਾਂ ਹੋਰ ਕਈ ਹਨ

           

ਗੈਲੀ ਦੇ ਕੰਮ ਨੇ ਵਿਅਕਤੀਅਤ ਕੰਮਾਂ ਦੀ ਇਕ ਲਿਸਟ ਬਣਾ ਦਿਤੀ ਹੈ ਜਿਸਨੂੰ ਫੰਡਾਂ ਦੀ ਜਰੂਰਤ ਹੈ ਕ੍ਰਿਪਾ ਕਰਕੇ ਸਾਨੂੰ ਜਾਨਣ ਦਿਉਂ ਕੀ ਤੁਸੀਂ ਇਸ ਸੂਚੀ ਨੂੰ ਵੇਖਣ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਅਸੀਂ ਇਹ ਤੁਹਾਨੂੰ ਦਿਆਂਗੇ ।  

ਪਰਮਾਤਮਾ ਜਾਣਦਾ ਹੈ ਕਿ ਉਹ ਕਿਸ ਦੀ ਉਡੀਕ ਕਰ ਰਹੀਆਂ ਹਨ!! ਉਹ ਕੋਲੰਬੋ ਦੀਆਂ ਮੀਟਿੰਗਾਂ ਵਿੱਚ ਨੱਕੋ ਨੱਕ ਭਰੇ ਹੁੰਦੇ ਹਨਅਸੀਂ ਅਜੇ ਫਿਰ ਵੀ ਉਹਨਾਂ ਨੂੰ ਜਮੀਨ ਤੇ ਨਹੀਂ ਦੇਖਿਆ ਹੈਅਸੀਂ ਪਹਿਲਾਂ ਹੀ ਦੂਜੇ ਪੜਾਅ ਵਿੱਚ ਪਹੁੰਚ ਗਏ ਹਾਂਸ਼ਹਿਰ ਦੇ ਕੁਝ ਖੇਤਰ ਇੰਨੇ ਬੁਰੀ ਤਰਾਂ ਨਾਲ ਤਬਾਹ ਹੋਏ ਕਿ ਸਥਾਨਕ ਕੌਂਸਲ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸ਼ੁਰੂ ਕਿੱਥੋਂ ਕਰੀਏਸਾਡੇ ਕੋਲ ਟੀਮ ਵਿੱਚ ਇੱਕ ਆਦਮੀ ਹੈ ਜੋ ਜਾਣਦਾ ਹੈ ਕਿ ਕੀ ਕਰਨਾ ਹੈਇਸ ਲਈ ਟਰੱਕਾਂ ਅਤੇ ਡੋਜਰਜ ਦੀ ਸਪਲਾਈ ਨਾਲ ਜਮੀਨੀ ਪੱਧਰ ਤੇ ਕੰਮ ਕਰ ਰਿਹਾ ਹੈ ਜੋ ਕੌਂਸਲ ਵਲੋਂ ਸਪਲਾਈ ਕੀਤੇ ਗਏ ਹਨਅੱਗੇ ਸਾਨੂੰ ਜਿਸ ਦੀ ਜਰੂਰਤ ਹੈ, ਉਹ ਹੈ ਖੂਹਾਂ ਨੂੰ ਸਾਫ ਕਰਨ ਦੀ ਅਤੇ ਡਰੇਨਜ ਨੂੰ ਮੁੜ ਬਣਾਉਣ ਦੀਅਸੀਂ ਇਕੱਲੇ ਨਹੀਂ ਹਾਂਸਥਾਨਕ ਭਾਈਚਾਰਾ ਆਪਣੇ ਲੋਕਾਂ ਨੂੰ ਭੋਜਨ ਦੇਣ ਲਈ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈਇਹ ਬਹੁਤ ਹੀ ਵਧੀਆ ਲੱਗਦਾ ਹੈ ਕਿ ਮੁਸਲਮਾਨ ਬੋਧੀਆਂ ਦੀ ਮਦਦ ਕਰ ਰਹੇ ਹਨ ਅਤੇ ਬੋਧੀ ਮੁਸਲਮਾਨਾਂ ਦੀ ਮਦਦ ਕਰ ਰਹੇ ਹਨਇੱਥੋਂ ਤੱਕ ਕੇ ਜਦੋਂ ਵੱਡੀਆਂ ਏਜੰਸੀਆਂ ਪਹੁੰਚਣਗੀਆਂ ਸਾਨੂੰ ਦੁਬਾਰਾ ਬਣਾਉਣ ਦੀ ਜਰੂਰਤ ਪਵੇਗੀ।  ਬਹੁਤ ਸਾਰੇ ਸਕੂਲ ਬੀਚ ਤੇ ਸਨ ਅਤੇ ਮੁੜ ਬਣਾਉਣ ਦੀ ਜਰੂਰਤ ਹੈ ਅਤੇ ਕਿਤਾਬਾਂ ਅਤੇ ਸਮਾਨ ਦੀ ਜਰੂਰਤ ਹੈਕੀ ਸਾਨੂੰ ਮਦਦ ਦੀ ਜਰੂਰਤ ਹੈ……… ਹਾਂ ਜੀ ਕ੍ਰਿਪਾ ਕਰਕੇਇਹ ਇੱਕ ਭਰੋਸੇ ਦਾ ਕੰਮ ਹੈ ਅਤੇ ਅਸੀਂ ਅਜੇ ਇੱਕ ਰਸਿਟਰਡ ਚੈਰਟੀ ਨਹੀਂ ਹਾਂਪਰ ਮਦਦ ਤੁਰੰਤ ਅਤੇ ਸਿੱਧੀ ਹੈਜੇਕਰ ਤੁਸੀਂ ਕਰ ਸਕਦੇ ਹੋ ਤਾਂ ਕ੍ਰਿਪਾ ਕਰਕੇ ਇੱਥੇ ਫੰਡ ਭੇਜੋ

ਬੈਂਕ: ਫਰਸਟ ਡਾਇਰੈਕਟ, ਲੀਡਜ ਯੂਕੇ ਟੈਲੀਫੋਨ :0044(0) 8456100100

ਖਾਤਾਾ ਈ ਐਂਡ ਏ ਹੇਮਪੈਲ ਦੇ ਨਾਂ ਖਾਤਾ ਨੰਬਰ 61302000 ਸੌਰਟ ਕੋਡ 40-47-78

ਕ੍ਰਿਪਾ ਕਰਕੇ ਆਪਣਾ ਈਮੇਲ ਪਤਾ ਹਵਾਲੇ ਲਈ ਦਿਓ, ਤਦ ਅਸੀਂ ਤੁਹਾਡਾ ਬਾਅਦ ਵਿੱਚ ਧੰਨਵਾਦ ਕਰ ਸਕਦੇ ਹਾਂ

1) ਇਸ ਨੂੰ ਦੂਸਰੇ ਲੋਕਾਂ ਤੱਕ ਮਦਦ ਲਈ ਅੱਗੇ ਭੇਜੋ

2)ੋਰ ਜਾਣਕਾਰੀ ਲਈ ਕ੍ਰਿਪਾ ਕਰਕੇ ਸਾਡੇ ਸੰਪਰਕ ਵਿੱਚ ਰਹੋ, ਜਾਂ ਜੇਕਰ ਤੁਸੀਂ ਸਹਾਇਤਾ ਪੇਸ਼ ਕਰ ਸਕਦੇ ਹੋ

3) ਸਾਨੂੰ ਕਿਸੇ ਵੀ ਦਾਨ ਬਾਰੇ ਜਾਨਣ ਦਿਓ ਤਾਂ ਜੋ ਅਸੀਂ ਉਸਦੇ ਹਿਸਾਬ ਨਾਲ ਯੋਜਨਾ ਬਣਾ ਸਕੀਏਤੁਹਾਡੀ ਮਦਦ ਲਈ ਤੁਹਾਡਾ ਬਹੁਤ ਧੰਨਵਾਦ

ਪਿਆਰ ਅਤੇ ਅਸੀਸਾਂ ਅਤੇ ਸਾਰਿਆਂ ਵਿੱਛੜੇ ਹੋਇਆਂ ਦੀ ਸ਼ਾਂਤੀ ਲਈ ਅਰਦਾਸ

ਅਨੁਸ਼ਕਾ ਅਤੇ ਐਡੁਅਰਡ

12 Jan 05

12 ਜਨਵਰੀ 05

ਫਰੰਟ ਲਾਈਨ ਤੋਂ ਪ੍ਰਣਾਮ

ਵਾਹ! ਇਹ ਇੱਕ ਸੱਚਮੁੱਚ ਇੱਕ ਅਨੁਭਵ ਹੈਕਦੀ ਨਹੀਂ ਸੋਚਿਆ ਸੀ ਕਿ ਅਸੀਂ ਕਦੀ ਇਸ ਤਰਾਂ ਦੀ ਜਿੰਦਗੀ ਦੇ ਵਿੱਚੋਂ ਗੁਜਰਾਂਗੇਕਈ ਵਾਰ ਮੈਂ ਅਜੇ ਵੀ ਸੋਚਦੀ ਹੈ ਕਿ ਮੈਂ ਇਹ ਸਾਰੇ ਵਿੱਚੋਂ ਉੱਠ ਰਹੀ ਹਾਂ ਅਤੇ ਇਹ ਸਾਰਾ ਇੱਕ ਭੈੜਾ ਸੁਪਨਾ ਸੀਜੋ ਇੱਥੇ ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਇੱਕ ਬਹੁਤ ਹੀ ਵਿਲੱਖਣ ਅਤੇ ਕੁਝ ਸਿਖਾਉਣ ਵਾਲਾ ਅਨੁਭਵ ਸੀਅਸੀਂ ਇੱਕ ਬਹੁਤ ਹੀ ਵਧੀਆ ਸੰਗਠਨ ਦਾ ਇੱਕ ਹਿੱਸਾ ਹਾਂ ਜੋ ਇੱਕ ਵਲੰਟੀਅਰਾਂ ਦੀ ਟੀਮ ਤੋਂ ਬਣਿਆ ਹੈ ਜਿੰਨਾਂ ਵਿੱਚ ਅਥਾਹ ਉਤਸ਼ਾਹ, ਦ੍ਰਿੜਤਾ ਅਤੇ ਸਮਝਦਾਰੀ ਹੈ. ਜਿਸ ਨੂੰ ਪ੍ਰਾਜੈਕਟ ਗਾਲੇ 2005 ਕਿਹਾ ਗਿਆ ਹੈ ਅਤੇ ਅਤੇ 24/7 ਦੇ ਹਿਸਾਬ ਨਾਲ ਕੰ ਞਮ ਕਰ ਰਹੇ ਹਾਂ ਅਤਟ ਲਗਾਤਾਰ ਭੋਜਨ, ਹੋਰ ਸਮਾਨ ਅਤੇ ਡਾਕਟਰੀ ਮਦਦ ਉਜੜੇ ਹੋਏ ਲੋਕਾਂ ਨੂੰ ਕੈਂਪਾਂ ਵਿੱਚ ਪਹੁੰਚਾ ਰਹੇ ਹਾਂਅਸੀਂ ਹੁਣ ਹਰ ਰੋਜ 50 ਕੈਂਪਾਂ ਤੇ ਸੇਵਾ ਕਰਦੇ ਹਾਂ

ਅੱਜ ਦੀ ਚੰਗੀ ਖਬਰ ਇਹ ਹੈ ਕਿ ਲੋਕ ਕੈਂਪਾਂ ਵਿੱਚੋਂ ਆਪਣੇ ਘਰ ਵੱਲ ਵਾਪਸ ਜਾਣ ਦੇ ਯਤਨ ਕਰਨ ਲੱਗੇ ਹਨਅੱਜ ਅਸਥਾਈ ਝੌਂਪੜੀਆਂ ਮੂਲ ਘਰਾਂ ਦੇ ਪਲਾਟਾਂ ਤੇ ਬਣਨੀਆਂ ਸ਼ੁਰੂ ਹੋ ਗਈਆਂ ਹਨ ਜਿਹੜਾ ਕਿ ਬਹੁਤ ਵਧੀਆ ਹੈਦੁਰਭਾਗ ਵੱਸ ਬਹੁਤੇ ਲੋਕ ਜੋ ਗੈਰ ਕਾਨੂੰਂਨੀ ਬਸਤੀਆਂ ਵਿੱਚ ਕੰਢਿਆਂ ਦੇ ਨੇੜੇ ਰਹਿ ਰਹੇ ਸਨ ਹੁਣ ਬੀਚ ਦੇ 300 ਮੀਟਰ ਦੇ ਘੇਰੇ ਵਿੱਚ ਕੋਈ ਬਿਲਡਿੰਗ ਦੀ ਮਨਜੂਰੀ ਨਹੀਂ ਹੈ, ਇਹ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਕ ਕਰਦਾ ਹੈ ਅਤੇ ਕੋਈ ਨਹੀਂ ਜਾਣਦਾ ਕਿ ਕਿੱਥੇ ਸੈਟਲ ਹੋਣਾ ਹੈਇਸ ਲਈ ਉਹ ਅਜੇ ਅਗਿਆਤ ਸਮੇਂ ਲਈ ਭਵਿੱਖ ਵਿੱਚ ਕੈਂਪਾਂ ਵਿੱਚ ਹੀ ਰਹਿਣਗੇ

ਉਹ ਜਿੰਨਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਉਹਨਾਂ ਨੂੰ ਝੋਪੜੀਆਂ ਦਿੱਤੀਆਂ ਗਈਆਂ ਹਨ ਆਪਣੀ ਸਾਰੀ ਮਾਲਕੀ ਖੋ ਚੁੱਕੇ ਹਨ, ਇਸ ਲਈ ਅਸੀ ਘਰ ਜਾਣ ਦਾ ਸਮਾਨਜਿੰਨ੍ਹਾਂ ਵਿੱਚ ਮੰਜੇ, ਰੋਟੀ ਪਕਾਉਣ ਦਾ ਸਾਮਾਨ ਸਾਮਿਲ ਹੈ ਇਕੱਠੇ ਕਰ ਰਹੇ ਹਾਂ ਇਸੇ ਤਰ੍ਹਾਂ ਅਸੀਂ ਬੱਚਿਆਂ ਲਈ ਸਕੂਲ ਵਾਪਿਸ ਜਾਣ ਦਾ ਸਾਮਾਨ ਇਕੱਠਾ ਕਰ ਰਹੇ ਹਾਂ ਜਿੰਨ੍ਹਾਂ ਵਿੱਚ ਬੈਗ, ਕਿਤਾਬਾਂ, ਪੈਨ ਆਦਿ ਸ਼ਾਮਿਲ ਹਨ ਇਸੇ ਤਰ੍ਹਾਂ ਦੀ ਇਕ ਸਕੀਮ ਮਛਵਾਰਿਆ ਲਈ ਉਹਨਾਂ ਦੀਆਂ ਕੰਮ ਲਈ ਕਿਸ਼ਤੀਆ ਵਾਪਿਸ ਲਿਆਉਣ ਲਈ ਹੈ, ਅਤੇ ਇਸ ਤਰ੍ਹਾਂ ਹੋਰ ਕਈ ਹਨ

           

ਗੈਲੀ ਦੇ ਕੰਮ ਨੇ ਵਿਅਕਤੀਅਤ ਕੰਮਾਂ ਦੀ ਇਕ ਲਿਸਟ ਬਣਾ ਦਿਤੀ ਹੈ ਜਿਸਨੂੰ ਫੰਡਾਂ ਦੀ ਜਰੂਰਤ ਹੈ ਕ੍ਰਿਪਾ ਕਰਕੇ ਸਾਨੂੰ ਜਾਨਣ ਦਿਉਂ ਕੀ ਤੁਸੀਂ ਇਸ ਸੂਚੀ ਨੂੰ ਵੇਖਣ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਅਸੀਂ ਇਹ ਤੁਹਾਨੂੰ ਦਿਆਂਗੇ ।  ਅਸੀਂ ਹੁਣ ਆਪਣੇ ਬਲਬੂਤੇ ਤੇ ਇਕ ਰਜਿਸਟਰਡ ਚੈਰਿਟੀ ਤਿਆਰ ਕੀਤੀ ਹੈ ਅਤੇ ਅਤੇ ਦਾਨ ਤੇ ਟੈਕਸ ਰਿਲੀਫ ਮਿਲ ਸਕਦੀ ਹੈ ਅਤੇ ਸਿੱਧੇ ਇੱਥੇ ਭੇਜੇ ਜਾ ਸਕਦੇ ਹਨ ਜਿੱਥੇ ਅਸੀਂ ਇਹਨਾਂ ਨੂੰ ਵਰਤ ਸਕਦੇ ਹਾਂਦਾਨ ਆਨ ਲਾਈਨ http://www.thewebofhope.com/announcements/sri-lanka.html   ਇੱਥੇ ਕੀਤਾ ਜਾ ਸਕਦਾ ਹੈ ।  ਕ੍ਰਿਪਾ ਕਰਕੇ ਪ੍ਰਜੈਕਟ ਗੈਲੇ 2005 ਨੂੰ ਡਰਾਪ ਡਾਉਨ ਮੀਨੂੰ ਤੋਂ ਚੁਣਨਾ ਯਕੀਨੀ ਬਣਾਓ ਅਤੇ ਸਾਨੂੰ ਵਿਸਥਾਰ ਸਹਿਤ ਈਮੇਲ ਭੇਜੋ ਤਾਂ ਜੋ ਅਸੀਂ ਰਿਕਾਰਡ ਰੱਖ ਸਕੀਏਜੇਕਰ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੋ, ਤੁਹਾਡਾ ਧੰਨਵਾਦਤੁਸੀਂ ਇਸ ਲਈ ਬੇਫਿਕਰ ਹੋ ਸਕਦੇ ਹੋ ਕਿ ਤੁਹਾਡਾ ਪੈਸਾ ਸਿੱਧਾ ਜਮੀਨੀ ਸਹਾਇਤਾ ਤੇ ਸ਼੍ਰੀ ਲੰਕਾ ਦੇ ਉੱਜੜ ਚੁੱਕੇ ਲੋਕਾਂ ਨੂੰ ਸਹਾਇਤਾ ਲਈ ਤੁਰੰਤ ਦਿੱਤਾ ਜਾ ਰਿਹਾ ਹੈ

ਪਿਆਰ ਅਤੇ ਅਸੀਸਾਂ

ਅਨੁਸ਼ਕਾ