9. ਇੱਕ ਪੰਜਾ ਉਠਾਉਣ ਦਾ ਦਾ ਭਾਵ (ਆਸਣ)

ਸਤਿਗੁਰੂ
ਨਾਨਕ ਜੀ ਨੂੰ
ਕੁਝ ਪ੍ਰਸਿੱਧ
ਤਸਵੀਰਾਂ ਵਿੱਚ
ਆਪਣੇ ਸੱਜੇ
ਪੰਜੇ
ਨੂੰ ਦੇਖਣ ਵਾਲੇ
ਵੱਲ
ਨੂੰ ਉਠਾਏ ਹੋਏ
ਦਿਖਾਇਆ ਗਿਆ ਹੈ
ਇਸ
ਪੋਜ ਨੂੰ ਇੱਕ
ਆਸਣ- ਭਗਤੀ
ਸਥਿਤੀ ਕਿਹਾ
ਗਿਆ ਹੈ
ਸੰਤ ਈਸ਼ਰ
ਸਿੰਘ ਰਾੜੇ
ਵਾਲੇ ਅਤੇ ਸੰਤ
ਦਰਸ਼ਨ ਸਿੰਘ ਜੀ ਨੂੰ ਵੀ
ਉਹਨਾਂ ਦੇ ਹੱਥ
ਇਸ ਆਸਣ ਵਿੱਚ
ਉਠਾਏ ਹੋਏ ਹੁਣੇ
ਜਿਹੇ ਦੀਆਂ
ਤਸਵੀਰਾਂ ਵਿੱਚ
ਦਿਖਾਇਆ ਗਿਆ ਹੈ
ਸੂਖਸ਼ਮ
ਸਰੀਰ ਲਈ ਭੋਜਨ
ਅੰਮ੍ਰਿਤ ਹੈ
ਜਦੋਂ
ਅਕਾਲ ਪੁਰਖ
ਸੂਖਸਮ ਸਰੀਰ
ਵਿੱਚ ਬਹੁਤ
ਸਾਰਾ ਅੰਮ੍ਰਿਤ
ਬਖਸ਼ਦਾ ਹੈ
, ਅੰਮ੍ਰਿਤ
ਸਥੂਲ ਸ਼ਰੀਰ
ਵਿੱਚੋਂ ਬਾਹਰ
ਵਹਿੰਦਾ ਹੈ
ਇਹ
ਅੰਮ੍ਰਿਤ ਜਾਂ
ਤਾਂ ਕਿਸੇ ਵੀ
ਪੰਜੇ ਦੇ ਕੇਂਦਰ
ਚੋਂ ਨਿਕਲਦਾ ਹੈ
ਜਾਂ ਪੈਰਾਂ
ਦੀਆਂ ਤਲੀਆਂ
ਵਿੱਚੋਂ ਵਹਿੰਦਾ
ਹੈ
ਰੂਹਾਨੀ ਖੁੱਲ
ਦਰਵਾਜਿਆਂ ਦੀ
ਤਰਾਂ ਹੁੰਦੀ ਹੈ
ਅਤੇ ਅੰਮ੍ਰਿਤ
ਅੰਦਰ ਜਾਂ ਬਾਹਰ
ਜਾ ਸਕਦਾ ਹੈ
ਲੋਕ
ਜਿੰਨਾਂ ਦੀ
ਤੀਸਰੀ ਅੱਖ
ਖੁੱਲੀ ਹੁੰਦੀ
ਹੈ ਉਸ ਵਿਅਕਤੀ
ਦੇ ਪੰਜੇ
ਵਿੱਚੋਂ ਰੋਸ਼ਨੀ
ਦੀ ਧਾਰਾ
ਵਹਿੰਦੀ ਦੇਖ
ਸਕਦੇ ਹਨ
, ਜਾਂ ਉਹਨਾਂ ਦੇ
ਸਰੀਰ ਦੇ ਆਲੇ
ਦੁਆਲੇ ਉਹਨਾਂ
ਦੇ ਦਿਲ ਜਾਂ
ਛਾਤੀ ਦੇ ਖੇਤਰ
ਵਿੱਚ ਬਹੁਤ
ਸਾਰੀ ਊਰਜਾ
ਮਹਿਸੂਸ ਕਰ
ਸਕਦੇ ਹਨ
ਜੇਕਰ
ਕੋਈ ਆਸਣ ਕਰਦਾ
ਹੈ ਤਦ ਆਪਣੇ ਆਪ ਨੂੰ
ਉਹਨਾਂ ਦੇ ਪੰਜੇ
ਦੇ ਵਿੱਚੋਂ ਨਿਕਲਦੀ
ਰੋਸ਼ਨੀ ਦੇ
ਸਾਹਮਣੇ ਕਰ ਲਓ
ਕਿਉਂਕਿ ਅਕਾਲ
ਪੁਰਖ ਤੁਹਾਡੇ
ਸਰੀਰ ਨੂੰ ਭੋਜਨ
ਦੇਣ ਲਈ ਅੰਮਿਤ
ਭੇਜ ਰਿਹਾ ਹੈ
ਦੁਰਭਾਗ
ਪੂਰਨ
,

ਬਹੁਤੇ
ਲੋਕ ਆਸਣਾਂ ਨੂੰ
ਨਹੀਂ ਸਮਝਦੇ
ਅਤੇ
ਹੱਸਣ ਲੱਗ
ਪੈਂਦੇ ਹਨ ਜਦੋਂ
ਕੋਈ ਬਖਸ਼ਿਸ਼
ਵਾਲੀ ਰੂਹ
ਇਹਨਾਂ ਵਿੱਚੋਂ
ਕੋਈ ਆਸਣ
ਅਪਨਾਉਂਦੀ ਹੈ

ਦਾਸਨ ਦਾਸ ਜੀ
ਨੇ ਕਿਹਾ ਕਿ ਉਹ
ਭਾਰਤ ਗਏ ਅਤੇ
ਉਹਨਾਂ ਦਾ
ਭਤੀਜਾ ਗੁਰ
ਪ੍ਰਸ਼ਾਦੀ ਨਾਮ
ਲੈਣ ਲਈ ਇੱਛੁਕ
ਸੀ
, ਪਰ
ਉਹ ਸ਼ਰਾਬ ਛੱਡਣ
ਲਈ ਦ੍ਰਿੜ ਨਹੀਂ
ਸੀ
,ਅਗਲੇ
ਦਿਨ ਦਾਸਨ ਦਾਸ
ਜੀ ਬੈਠੇ ਸਨ
ਅਤੇ ਉਹਨਾਂ ਦਾ
ਸਾਰਾ ਦਿਨ
ਤੁਰਦੀ ਫਿਰਦੀ
ਸਮਾਧੀ ਵਾਂਗ ਹੈ
ਜਿਵੇਂ ਕਿ ਸਿਮਰਨ
ਨਿਰੰਤਰ ਚੱਲਦਾ
ਰਹਿੰਦਾ ਹੈ
,ਇਸ ਲਈ
ਆਸਣ ਕਦੇ ਵੀ
ਮਾਲਕ ਦੀ ਇੱਛਾ
ਮੁਤਾਬਕ ਵਾਪਰ
ਸਕਦੇ ਹਨ
ਅਤੇ
ਦਾਸਨ ਦਾਸ ਜੀ
ਨੇ ਨੋਟ ਕੀਤਾ
ਕਿ ਉਹਨਾਂ ਦਾ
ਪੰਜਾ ਅੱਪਣੇ ਆਪ
ਮਾਲਕ ਦੀ ਰਜਾ
ਅਨੁਸਾਰ ਉਹਨਾਂ
ਦੇ ਭਤੀਜੇ ਵੱਲ
ਨੂੰ ਸੇਧਤ ਹੋ
ਗਿਆ
ਭਤੀਜੇ ਦੀ
ਪਹਿਲੀ ਭਗਤੀ
ਚੰਗੀ ਸੀ ਅਤੇ
ਕਿਹਾ
,

'' ਤੁਹਾਡੇ
ਹੱਥ ਤੋਂ ਕੀ ਆ
ਰਿਹਾ ਹੈ
? ਮੈਂ ਇਸ ਨੂੰ
ਰੋਸ਼ਨੀ ਦੀ ਧਾਰਾ
ਵਹਿੰਦੀ ਦੇਖ
ਰਿਹਾ ਹਾਂ
'' ਹਾਲਾਂਕਿ, ਆਪਣੀਆਂ
ਖੁਦ ਦੀਆਂ
ਅੱਖਾਂ ਨਾਲ
ਦੇਖਣ ਦੇ
ਬਾਵਜੂਦ ਉਸਨੇ
ਸ਼ਰਾਬ ਛੱਡਣ ਲਈ
ਦ੍ਰਿੜਤਾ ਨਹੀਂ
ਪ੍ਰਗਟਾਈ ਅਤੇ
ਇਸ ਵਾਰ ਉਹ ਗੁਰ
ਪ੍ਰਸਾਦੀ ਨਾਮ
ਲੈਣ ਦੇ ਯੋਗ ਨਾ
ਹੋਇਆ

ਜਦੋਂ ਰੋਮਾ ਜੀ
ਸਮਾਧੀ ਵਿੱਚ
ਅਕਸਰ ਬਹੁਤ
ਸਾਰੇ ਆਸਣਾਂ
ਵਿੱਚ ਜਾਂਦੇ ਹਨ
, ਅਤੇ
ਉਹਨਾਂ ਦਾ
ਚਿਹਰਾ ਅਤੇ ਹੱਥ
ਰੋਸ਼ਨੀ ਨਾਲ
ਜਗਮਗਾਉਂਦੇ ਹਨ
ਜਿਹੜੇ
ਕਿ ਅਕਾਲ ਪੁਰਖ
ਦੁਆਰਾ ਸੇਧਤ
ਕੀਤੇ ਜਾਂਦੇ ਹਨ
ਜਿਸ ਨੂੰ ਵੀ ਉਹ
ਬਖਸ਼ਿਸ ਕਰਨੀ
ਚਾਹੁੰਦੇ ਹਨ
ਜਦ
ਕੁਝ ਮਹੀਨੇ
ਪਹਿਲਾਂ ਮੈਂ ਇਹ
ਦੇਖਿਆ ਜਦੋਂ ਉਸ
ਨੇ ਇੰਗਲੈਂਡ
ਯਾਤਰਾ ਕੀਤੀ
, ਮੈਂ
ਖਿਚਿਆ ਰਹਿ ਗਿਆ
, ਪਰ ਤਦ
ਬਹੁਤ ਸਾਰੇ ਆਸਣ
ਕੁੰਡਲਣੀ ਯੋਗਾ
ਤੋਂ ਹੁੰਦੇ ਪਹਿਚਾਣੇ
ਜਿਹੜੇ ਕਿ ਮੈਂ
ਸਿੱਖਣ ਜਾਂਦਾ
ਸੀ
ਤਦ ਮੈਂ ਭਾਈ
ਗੁਰਦਾਸ ਜੀ ਨੂੰ
ਉਹਨਾਂ ਦੀਆਂ
ਵਾਰਾਂ ਵਿੱਚ
ਪੜਨ ਦਾ ਯਾਦ
ਕੀਤਾ ਜਿਸ ਵਿੱਚ
ਉਹਨਾਂ ਨੇ
ਪਤੰਜਲੀ ਨੂੰ
ਇੱਕ ਗੁਰਮੁਖ
ਕਿਹਾ ਹੈ
ਮੈਂ
ਹੈਰਾਨ ਰਹਿ ਗਿਆ
ਕਿ ਪਤੰਜਲੀ
ਗੁਰਮੁਖ ਕਿਵੇਂ
ਹੋ ਸਕਦਾ ਹੈ
ਕਿਉਂਕਿ ਉਸ ਨੇ
ਯੋਗ ਦਾ ਅਭਿਆਸ
ਕੀਤਾ ਅਤੇ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ
ਸਰੀਰਕ ਯੋਗ ਨੂੰ
ਨਕਾਰਦੇ ਹਨ
ਜਿਵੇਂ ਕਿ
ਪਰਮਾਤਮਾ ਦਾ
ਰਸਤਾ ਕੇਵਲ ਗੁਰ
ਪ੍ਰਸ਼ਾਦੀ ਨਾਮ
ਹੈ
ਤਦ ਫਿਰ ਜਦੋਂ
ਪਤੰਜਲੀ ਦਾ
ਇਤਿਹਾਸ ਪੜਿਆ
ਤਾਂ ਇਹ ਅਸਲ
ਯੋਗ ਹੋਣ ਦਾ
ਅਨੁਭਵ ਹੋਇਆ
, ਉਸਦੀ
ਆਤਮਾ ਅਤੇ ਸਰਵ
ਉੱਚ ਰੂਹ ਦਾ
ਮੇਲ
ਅਤੇ ਇਹ ਅਸਲ
ਰੂਹਾਨੀ ਯੋਗ
ਉਸਦੇ ਅੰਦਰ
ਵਾਪਰਿਆ
, ਮਾਲਕ ਉਸਦੇ
ਸਰੀਰ ਨੂੰ ਆਪਣੀ
ਹੋਂਦ ਨਾਲ ਭਰ
ਦਿੰਦਾ ਹੈ
(ਅੰਮ੍ਰਿਤ ਅਤੇ
ਸਰਵੋਤਮ ਰੋਸ਼ਨੀ
ਨਾਲ ਪ੍ਰਾਪਤ)
ਮਾਲਕ
ਤਦ ਉਸਦੇ ਸਰੀਰ
ਨੂੰ ਵਖ ਵੱਖ
ਭਗਤੀ ਆਸਣਾਂ
ਵੱਲ ਸੇਧਤ ਕਰਦਾ
ਹੈ

ਗੁਰਮੁਖ
ਪਤੰਜਲੀ ਜੀ ਨੇ
ਆਪਣੇ ਇਹਨਾਂ
ਆਸਣਾਂ ਅਤੇ ਆਪਣੀ
ਫਿਲਾਸਫੀ ਨੂੰ
ਲਿਖਿਆ
ਅਤੇ
ਸਾਰੀਆਂ ਸਰੀਰਕ
ਯੋਗਾ ਕਲਾਸਾਂ
ਜੋ ਪੱਛਮ ਵਿੱਚ
ਅਤੇ ਭਾਰਤ ਵਿੱਚ
ਅੱਜ ਕਲ ਬਹੁਤ
ਪ੍ਰਚਲਿਤ ਹਨ
, ਉਹਨਾਂ
ਦੀਆਂ ਜੜਾਂ
ਪਤੰਜਲੀ ਦੀਆਂ
ਮੂਲ
ਵਿਆਖਿਆਵਾਂ ਵਿੱਚ
ਹਨ
ਹਾਲਾਂਕਿ, ਅੱਜ
ਦੇ ਯੁੱਗ ਅਤੇ
ਦਿਨ ਵਿੱਚ
, ਬਹੁਤ
ਘੱਟ ਲੋਕ ਅਸਲ
ਅੰਦਰੂਨੀ ਯੋਗ
ਅਤੇ ਆਸਣ ਨੂੰ
ਇਸਦੇ
ਪ੍ਰਗਟਾਵੇ
ਵਜੋਂ ਅਨੁਭਵ
ਕਰਦੇ ਹਨ
ਬਹੁਤਾ
ਸੰਸਾਰ ਇਸ ਨੂੰ
ਆਪੋ ਆਪਣੇ
ਤਰੀਕੇ ਨਾਲ ਕਰ
ਰਿਹਾ ਹੈ
, ਯੋਗਾ ਕਲਾਸਾਂ
ਵਿੱਚ ਜਾ ਕੇ
ਅਤੇ ਇਸ ਲਈ
ਹੈਰਾਨ ਹੋ ਰਹੇ
ਹਨ ਕਿ ਉਹ
ਬ੍ਰਹਮ ਮੇਲ
ਕਿਉਂ ਅਨੁਭਵ
ਨਹੀਂ ਕਰ ਰਹੇ
ਗੁਰ
ਪ੍ਰਸਾਦੀ ਨਾਮ
ਦੇ ਬਿਨਾਂ
, ਹਰ
ਦੂਸਰੀ ਚੀਜ
ਕੇਵਲ ਖਾਲੀ ਹੈ
ਇਹ
ਗੁਰੂ ਨਾਨਕ ਦੇਵ
ਜੀ ਦੀਆਂ
ਸਿੱਖਿਆਵਾਂ ਦਾ
ਨਿਚੋੜ ਹੈ ਅਤੇ
ਜੋ ਯੋਗੀਆਂ ਅਤੇ
ਸਿੱਧਾਂ ਨੂੰ
ਵਿਆਖਿਆ ਕੀਤਾ
ਗਿਆ ਜਿਹੜੇ ਕਿ
ਆਪਣੇ ਆਸਣਾਂ
ਨਾਲ ਕੁਦਰਤੀ ਸ਼ਕਤੀਆਂ
ਦੇ ਮਾਹਰ ਸਨ ਪਰ
ਮਾਲਕ ਨੂੰ
ਪ੍ਰਾਪਤ ਨਹੀਂ
ਕੀਤਾ ਸੀ

ਬਾਬਾ ਜੀ
ਇਹਨਾਂ ਆਸਣਾਂ
ਦਾ ਅਨੁਭਵ ਆਪਣੀ
ਭਗਤੀ ਦੇ ਸ਼ੁਰਆਤੀ
ਦਿਨਾਂ ਵਿੱਚ
ਕਰਦੇ ਸਨ ਜਦੋਂ
ਉਹ ਅੰਮ੍ਰਿਤ ਵੇਲੇ
ਗੁਰਦੁਆਰੇ
ਜਾਂਦੇ ਸਨ
ਸੰਗਤ
ਨੇ ਨਾ ਸਮਝਿਆ
ਅਤੇ ਅਕਸਰ
ਉਹਨਾਂ ਨੂੰ
ਸਮਾਧੀ ਵਿਚੱੋਂ
ਜਗਾਉਂਦੇ ਸਨ
ਦਾਸਨ
ਦਾਸ ਜੀ ਨੇ
ਕਿਹਾ ਕਿ
ਸ਼ੁਰਆਤੀ ਦਿਨਾਂ
ਵਿੱਚ ਉਹ ਨੱਚਣਾ
ਅਤੇ ਤਾੜੀ
ਮਾਰਨਾ ਰੂਹਾਨੀ
ਬਖਸ਼ਿਸ ਨਾਲ
ਕਰਦੇ ਸਨ
ਜਿਸ
ਤਰਾਂ ਸਾਲ ਬੀਤ
ਗਏ ਅਤੇ ਉਹਨਾਂ
ਦੇ ਅੰਦਰ ਹੁਣ
ਅੰਮ੍ਰਿਤ ਸਥਿਰ
ਹੋ ਗਿਆ ਅਤੇ
ਹੁਣ ਉਹ ਕੇਵਲ
ਇੱਕ ਜਾਂ ਦੋ
ਆਸਣ ਕਰਦੇ ਹਨ
ਉਹਨਾਂ
ਵਿੱਚੋਂ ਇੱਕ
ਦੋਵੇਂ ਬਾਹਵਾਂ
ਉਪਰ ਵੱਲ ਨੂੰ ਖਿੱਚੀਆਂ
, ਉਹਨਾਂ
ਦੇ ਸਿਰ ਦੇ ਉਪਰ
ਦੋਵੇਂ ਪੰਜੇ
ਆਪਸ ਵਿੱਚ ਜੁੜੇ
ਹੋਏ
ਇਹ ਆਪਣੇ ਆਪ
ਹੁੰਦਾ ਹੈ ਅਤੇ
ਅਕਾਲ ਪੁਰਖ ਨੂੰ
ਸਲਾਮ ਹੈ
ਮੈਂ
ਉਹਨਾਂ ਨੂੰ
ਬਾਬਾ ਜੀ ਦੀ
ਮੌਜੂਦਗੀ ਵਿੱਚ
ਇਸ ਤਰਾਂ
ਵਾਪਰਦੇ ਦੇਖਿਆ
ਹੈ
, ਅਤੇ
ਉਹਨਾਂ ਨੂੰ
ਛੋਟੇ ਬੱਚੇ ਦੀ
ਤਰਾਂ ਤਾੜੀ
ਵਜਾਉਂਦੇ
ਦੇਖਿਆ ਹੈ ਜਦੋਂ
ਬ੍ਰਹਮ ਅਕਾਲ
ਪੁਰਖ ਦੀ ਉਹਨਾਂ
ਕੋਲ ਆਉਂਦੇ ਹਨ

ਮੈਂ ਇਹ ਵੀ
ਦੇਖਿਆ ਕਿ ਅੰਟੀ
ਜੀ ਪਿਆਰ ਨਾਲ
ਮੁਸਕਰਾਉਂਦੇ
ਹਨ ਅਤੇ ਗੁਰੂ
ਨਾਨਕ ਦੇਵ ਜੀ
ਦੇ ਪੰਜੇ ਦੇ
ਆਸ਼ਣ ਵਾਲੀ
ਸ਼ਾਂਤੀ ਹੁੰਦੀ
ਹੈ ਜਦੋਂ ਰਾਤ
ਦੇ ਖਾਣੇ ਦੇ
ਮੇਜ ਤੇ ਜਾਂ
ਵਿਹੜੇ ਵਿੱਚ
ਬੈਠਦੇ ਹਾਂ
ਜਦੋਂ
ਕਿ ਦੂਸਰੇ ਸਾਰੇ
ਗੱਲਬਾਤ ਕਰਦੇ
ਹਨ
, ਉਹਨਾਂ
ਦਾ ਹੱਥ ਮੇਰੀ
ਦਿਸ਼ਾ ਵਿੱਚ
ਸੇਧਤ ਚਮਕ ਰਿਹਾ
ਸੀ ਅਤੇ ਮੈਂ
ਅਸਲ ਵਿੱਚ
ਨਿੱਘਾ
ਅੰਮ੍ਰਿਤ ਆਪਣੇ
ਦਿਲ ਤੇ ਵੱਜਦਾ
ਮਹਿਸੂਸ ਕੀਤਾ
ਅਤੇ ਫਿਰ ਇਸ
ਨੂੰ ਛਾਤੀ ਅਤੇ
ਪਿੱਠ ਤੇ ਫੈਲਦੇ
ਮਹਿਸੂਸ ਕੀਤਾ
ਪਹਿਲੇ
ਕੁਝ ਦਿਨਾਂ
ਵਿੱਚ ਇਹ ਕੁਝ
ਵਾਰ ਵਾਪਰਿਆ
ਧੰਨ
ਧੰਨ ਧੰਨ ਧੰਨ
ਅੰਕਲ ਜੀ
ਜਿੰਨਾਂ ਨੇ
ਮੈਨੂੰ ਮਾਲਕ ਦੇ
ਭੇਦ ਵਿਆਖਿਆ
ਕੀਤੇ ਅਤੇ ਧੰਨ
ਧੰਨ ਧੰਨ ਧੰਨ
ਅੰਟੀ ਜੀ ਜਿਹੜੇ
ਕਿ ਉਥੇ ਚੁੱਪ
ਚਾਪ ਬੈਠਦੇ ਸਨ
ਜਦੋਂ ਅਕਾਲ
ਪੁਰਖ ਜੀ ਨੇ
ਉਹਨਾਂ ਦੇ ਸਰੀਰ
ਰਾਹੀਂ ਮੇਰੇ ਤੇ
ਬਖਸ਼ਿਸ ਕੀਤੀ
ਅੰਟੀ
ਜੀ ਨੇ ਕਿਹਾ ਕਿ
ਉਹ ਕੁਝ ਵੀ ਕਰਨ
ਦੇ ਯੋਗ ਨਹੀਂ ਹਨ
, ਅਕਾਲ
ਪੁਰਖ ਹੀ ਆਪਣੇ
ਆਪ ਸਭ ਕੁਝ ਉਹਨਾਂ
ਰਾਹੀਂ ਕਰਵਾ
ਰਹੇ ਹਨ

ਰੋਮਾ ਜੀ ਨੇ
ਕਿਹਾ ਕਿ ਉਹ
ਸਾਰੇ ਸ਼੍ਰੀ
ਗੁਰੂ ਗ੍ਰੰਥ ਸਾਹਿਬ
ਜੀ ਦਾ ਪਾਠ ਸਾਲ
ਵਿੱਚ ਇੱਕ ਵਾਰ
ਕਰਦੇ ਹਨ
, ਪਰ ਉਹਨਾਂ ਨੇ
ਕਦੇ ਵੀ ਡੂੰਘਾ
ਰੂਹਾਨੀ ਭਾਵ
ਨਹੀਂ ਸਮਝਿਆ
ਅਤੇ ਉਹਨਾਂ ਨੇ
ਮਨ ਨੇ ਅੰਦਰੂਨੀ
ਸ਼ਾਂਤੀ ਮਹਿਸੂਸ
ਨਹੀਂ ਕੀਤੀ
ਜਿਹੜੀ ਕਿ
ਉਹਨਾਂ ਦੀ ਰੂਹ
ਭਾਲ ਰਹੀ ਸੀ
ਤਦ
ਜਦੋਂ ਬਾਬਾ ਜੀ
ਪਹਿਲੀ ਵਾਰ
ਅੰਕਲ ਜੀ ਦੇ ਘਰ
ਆਏ ਉਹ ਰਸੋਈ
ਵਿੱਚ ਸੀ ਅਤੇ
ਬਾਬਾ ਜੀ ਦੀ
ਇੱਕ ਦ੍ਰਿਸ਼ਟ
ਦੇਖੀ
ਇਹ ਉਹਨਾਂ
ਨੂੰ ਵੈਰਾਗ
ਵਿੱਚਭੇਜਣ ਲਈ
ਕਾਫੀ ਸੀ… ਵਿਛੋੜੇ
ਦੇ ਅੱਥਰੂ ਵਹਿ
ਤੁਰੇ ਅਤੇ ਉਸ
ਨੇ ਉਹਨਾਂ ਦੀ
ਨਿਗਾਹ ਤੋਂ ਬਚਣ
ਦਾ ਯਤਨ ਕੀਤਾ
ਬਾਬਾ
ਜੀ ਨੇ ਉਸ ਨੂੰ
ਬੁਲਾਇਆ ਅਤੇ ਉਹ
ਅੰਮ੍ਰਿਤ ਨਾਲ ਭਰ
ਗਈ
ਭਾਈ ਜੀ ਨੇ
ਕਿਹਾ
,

'' ਰੋਮਾ
ਜੀ ਦਾ ਦਿਲ
ਸ਼ੀਸ਼ੇ ਦੀ ਤਰਾਂ
ਸਾਫ ਹੈ… ਪੂਰੀ
ਤਰਾਂ ਸ਼ੁੱਧ
ਇੱਕ
ਪਤੀ ਵਾਸਤੇ ਇਸ
ਦੀ ਪਾਲਣਾ
ਮੁਸ਼ਕਲ ਹੁੰਦੀ
ਹੈ ਜੇਕਰ ਪਤਨੀ
ਅਤੇ ਮਾਤਾ ਪਿਤਾ
ਅਤੇ ਸਹੁਰੇ ਅਤੇ
ਹੋਰ ਲੋਕ ਇਸ ਦੀ
ਅਲੋਚਨਾ ਕਰਨ
, ਪਰ
ਇੱਕ ਨੌਜਵਾਨ
ਮਾਤਾ ਜੋ ਕੰਮ
ਨਹੀਂ ਕਰਦੀ ਅਤੇ
ਪਤੀ ਤੇ ਨਿਰਭਰ
ਹੈ ਅਤੇ
ਸਹੁਰਿਆਂ ਦੀ
ਪਾਲਣਾ ਕਰਨ ਦੀ
ਆਸ ਕੀਤੀ ਜਾਂਦੀ
ਹੈ ਲਈ ਇਹ ਹੋਰ
ਵੀ ਕਠਿਨ ਹੈ
ਰੋਮਾ
ਜੀ ਕਿਹਾ ਜਦੋਂ
ਪਰਮਾਤਮਾ ਨੇ ਉਸ
ਤੇ ਆਸਣ ਦੀ ਬਖਸ਼ਿਸ਼
ਕੀਤੀ
,
ਕੁਝ
ਲੋਕਾਂ ਨੇ ਉਸ
ਤੇ ਹੱਸਣਾ ਸ਼ੁਰੂ
ਕੀਤਾ ਪਰ ਹੁਣ
ਇਸ ਤਰਾਂ ਨਹੀਂ
ਹੈ

ਭਾ ਜੀ ਕਹਿ ਰਹੇ
ਸਨ ਕਿ ਜਦੋਂ
ਆਸਣ ਵਾਪਰਦਾ ਹੈ
ਆਪਣੇ ਹੱਥ ਦੇ
ਵਹਾਅ ਨੂੰ ਉੱਥੇ
ਲੈ ਜਾਓ ਜਿੱਥੇ
ਪਰਮਾਤਮਾ ਖੜਦਾ
ਹੈ
ਜਿਦ ਨਾ ਕਰੋ
ਕਿਉਂਕਿ ਅਕਾਲ
ਪੁਰਖ ਜੋ
ਤੁਹਾਡੇ
ਅੰਮ੍ਰਿਤ ਦੀ
ਵਰਖਾ ਕਰ ਰਿਹਾ
ਹੁੰਦਾ ਹੈ ਅਤੇ
ਤੁਹਾਡਾ ਸ਼ੂਖਸਮ
ਸਰੀਰ ਭਰ ਕੇ
ਵਹਿਣ ਲੱਗਦਾ ਹੈ
ਅਤੇ ਪੰਜਾ ਕਿਸੇ
ਵੱਲ ਜਾਂਦਾ ਹੈ
ਜਿਸ ਤੇ ਮਾਲਕ
ਆਪਣੀ ਬਖਸ਼ਿਸ਼
ਕਰਨੀ ਚਾਹੁੰਦਾ
ਹੈ- ਉਹਨਾਂ ਦੇ
ਸ਼ੂਖਸਮ ਸਰੀਰ
ਨੂੰ ਭੋਜਨ ਦੇਣ
ਲਈ
, ਜੇਕਰ
ਤੁਸੀਂ ਵਿਰੋਧ
ਕਰਦੇ ਹੋ ਅਤੇ

ਇਸ ਨੂੰ
ਬਾਂਹ ਦੇ ਉੱਠਣ
ਨੂੰ ਰੋਕਦੇ ਹੋ
,ਤਦ ਇਹ
ਪੀੜਾ ਦਾਇਕ
ਹੁੰਦਾ ਹੈ
ਇਸ ਲਈ
ਜੇਕਰ ਇਹ ਕੰਮ
ਦੌਰਾਨ ਜਾਂ
ਜਨਤਾ ਵਿੱਚ
ਵਾਪਰਦਾ ਹੈ ਅਤੇ
ਤੁਸੀਂ ਇਸ ਨੂੰ
ਨਹੀਂ ਕਰਨਾ
ਚਾਹੁੰਦੇ
, ਇਸ ਤਰਾਂ ਨਾ
ਸੋਚੋ
,
ਇਹ
ਮਾਲਕ ਦੀ ਬਖਸ਼ਿਸ਼
ਹੈ ਅਤੇ ਇਸ ਲਈ
ਉਸਦਾ ਸ਼ੁਕਰਾਨਾ
ਕਰੋ ਅਤੇ ਮਾਲਕ
ਤੁਹਾਡੀ ਉਲਝਣ
ਨੂੰ ਸਮਝਦਾ ਹੈ
ਅਤੇ ਆਸਣ ਜਲਦੀ
ਨਾਲ ਹੋ ਜਾਂਦਾ
ਹੈ
ਜਿਸ ਤਰਾਂ ਕਿ
ਭਾ ਜੀ ਮੈਨੂੰ
ਇਹ ਦੱਸ ਰਹੇ ਸਨ
, ਉਹਨਾਂ
ਦਾ ਸੱਜਾ ਹੱਥ
ਗੁਰੂ ਨਾਨਕ ਦੇਵ
ਜੀ ਦੇ ਆਸਣ ਵਿੱਚ
ਚਲਾ ਗਿਆ
ਉਹ
ਖੁਸ਼ੀ ਵਿੱਚ
ਹੱਸੇ!
''

ਮੈਂ
ਕੇਵਲ ਇਸ ਬਾਰੇ
ਗੱਲਬਾਤ ਕਰ
ਰਿਹਾ ਸੀ ਅਤੇ
ਮਾਲਕ ਨੇ ਮੇਰੇ
ਨਾਲ ਹੀ ਇਹ
ਵਰਤਾ ਦਿੱਤਾ
'' ਜਦੋਂ
ਭਾ ਜੀ ਮੈਨੂੰ
ਫੋਰਮ ਮਿਊਜੀਅਮ
ਲੈ ਕੇ ਗਏ
, ਉਹਨਾਂ ਦਾ
ਖੱਬਾ ਹੱਥ ਗੁਰੂ
ਨਾਨਕ ਦੇਵ ਜੀ
ਦੇ ਆਸਣ ਵਿੱਚ
ਸੀ
ਉਹਨਾਂ ਨੇ
ਕਿਹਾ
,
''
ਮੈਂ
ਇਸ ਆਸਣ ਵਿੱਚ
ਗੱਡੀ
ਚਲਾਉਂਦਿਆਂ
ਕਦੀ ਵੀ ਨੀਂਦ ਨਹੀਂ
ਮਹਿਸੂਸ ਕੀਤੀ
ਇਹ
ਉਸਦੀ ਕ੍ਰਿਪਾ
ਨਾਲ ਆਪਣੇ ਆਪ
ਵਾਪਰਦਾ ਹੈ
''

ਰੋਮਾ ਜੀ ਆਪਣੇ
ਸਰੀਰ ਦੇ ਕੁਝ
ਅੰਗਾਂ ਦੇ
ਹਿੱਲਣ ਬਾਰੇ
ਪੁੱਛ ਰਹੇ ਸਨ
(ਜਿਵੇਂ ਲੱਤ ਦਾ
ਹੇਠਲਾ ਭਾਗ)
ਜਦੋਂ ਉਹ ਸਮਾਧੀ
ਵਿੱਚ ਹੁੰਦੇ ਹਨ
ਅਤੇ ਦਾਸਨ ਦਾਸ
ਜੀ ਨੇ ਕਿਹਾ ਕਿ
ਇਹ ਉਹਨਾਂ ਨਾਲ
ਸ਼ੁਰਆਤੀ ਅਵਸਥਾ
ਵਿੱਚ ਬਹੁਤ ਵਾਰ
ਵਾਪਰਿਆ
ਉਹਨਾਂ
ਨੇ ਕਿਹਾ
, ''ਤੁਸੀਂ
ਰੂਹਾਨੀ ਊਰਜਾ
ਨਾਲ ਬਹੁਤ ਹੀ
ਉਤਸ਼ਾਹੀ ਹੋ ਜਾਂਦੇ
ਹੋ ਅਤੇ ਇਹ
ਸਥੂਲ ਸਰੀਰ
ਵਿੱਚਵਹਿੰਦਾ
ਹੈ
ਪਰ ਸਮੇਂ ਦੇ
ਨਾਲ ਤੁਹਾਡੇ
ਸਰੀਰ ਦੇ ਅੰਦਰ
ਊਰਜਾ ਸਥਿਰ ਹੋ
ਜਾਂਦੀ ਹੈ ਅਤੇ
ਇਹ ਚੀਜਾਂ
ਵਾਪਰਨੀਆਂ ਬੰਦ
ਹੋ ਜਾਂਦੀਆਂ ਹਨ
ਜਿਸ ਤਰਾਂ
ਉਹਨਾਂ ਨਾਲ
ਵਾਪਰਿਆ ਹੈ
''

ਭਾਈ ਜੀ ਨੇ ਇਹ
ਵੀ ਕਿਹਾ ਕਿ
ਉਹਨਾਂ ਨੇ
ਪਹਿਲੀ ਵਾਰ ਸ਼ਰੀਰ
ਤੋਂ ਬਾਹਰ ਹੋਣ
ਦਾ ਅਨੁਭਵ ਕੀਤਾ
, ਉਹ
ਸਮਾਧੀ
ਵਿੱਚਬਹੁਤ
ਹਿੱਲ ਰਹੇ ਸਨ
ਅਤੇ ਇਹ ਬਹੁਤ
ਪਵਿੱਤਰ ਸੀ
ਉਹਨਾਂ
ਨੇ ਕਿਹਾ ਉਹਨਾਂ
ਦਾ ਦਸਮ ਦੁਆਰ
ਇੱਕ ਨਾਰੀਅਲ ਦੇ
ਖੁੱਲਣ ਵਾਂਗ
ਖੁੱਲਿਆ ਅਤੇ
ਉਹਨਾਂ ਦਾ
ਸੂਖਸ਼ਮ ਸਰੀਰ ਉਪਰ
ਉੱਠਿਆ ਅਤੇ
ਬਾਹਰ ਚਲਾ ਗਿਆ
ਤਦ
ਉਹਨਾਂ ਨੇ ਆਪਣੇ
ਸਥੂਲ ਸਰੀਰ ਨੂੰ
ਕਮਰੇ ਦੇ ਬਾਹਰ ਕਿਤੇ
ਦੇਖਿਆ
ਉਹਨਾਂ ਨੇ
ਕਿਹਾ ਕਿ ਇਹ
ਹਿੱਲਣਾ ਬਾਬਾ
ਜੀ ਦੀ ਗੁਰ ਪ੍ਰਸਾਦੀ
ਨਾਮ ਨਾਲ ਬਖਸ਼ੀ
ਇੱਕ ਔਰਤ ਨਾਲ
ਵੀ ਹੋਇਆ
ਉਹ
ਆਪਣੇ ਵੱਖਰੇ
ਬੈਡ ਰੂਮ ਵਿੱਚ
ਨਾਮ ਸਿਮਰਨ ਕਰ
ਰਹੀ ਸੀ ਅਤੇ ਉਹ
ਬਹੁਤ ਹੀ ਡਰ ਗਈ
ਅਤੇ ਨਾਮ ਸਿਮਰਨ
ਕਰਨਾ ਬੰਦ ਕਰ
ਦਿੱਤਾ

ਇਹ ਅਵਸਥਾਵਾਂ
ਹੋਣੀਆਂ
ਹੁੰਦੀਆਂ ਹਨ
, ਇਸ ਲਈ
ਹਠ ਨਾ ਛੱਡੋ
ਅਤੇ ਅਕਾਲ ਪੁਰਖ
ਦੇ ਰਸਤੇ ਤੇ
ਡਰੋ ਨਾ

ਮੈਂ ਪਾਰ
ਬ੍ਰਹਮ ਪਰਮੇਸ਼ਰ
ਜੀ ਯੋਗ ਨਹੀਂ
ਹਾਂ
, ਤੁਸੀਂ
ਧੰਨ ਧੰਨ ਹੋ

ਬਾਬਾ ਜੀ
ਤੁਸੀਂ ਧੰਨ ਧੰਨ
ਹੋ ਜਿਵੇਂ
ਤੁਹਾਡੀ ਸੰਤ ਸੰਗਤ
ਹੈ

ੴ ਸਤਿਗੁਰੂ
ਪ੍ਰਸਾਦਿ

ਅਗਮ ਅਗੋਚਰ
ਪਾਰ ਬ੍ਰਹਮ
ਪਰਮੇਸ਼ਰ ਅਤੇ
ਬਾਬਾ ਜੀ ਦੀ
ਗੁਰ ਕ੍ਰਿਪਾ
ਨਾਲ ਸਮਾਧੀ ਆਸਣ
ਬਾਰੇ ਇਹ ਸਬਦ
ਲਿਖਣ ਲਈ ਭਾਈ
ਜੀ ਦਾ ਧੰਨਵਾਦ
ਇਹ
ਸਮਾਧੀ ਆਸਣਾਂ
ਦੀ ਬਖਸ਼ਿਸ਼
ਹੁੰਦੀ ਹੈ ਜਦੋਂ
ਰੂਹਾਂ ਏਕ ਬੂੰਦ
ਅੰਮ੍ਰਿਤ ਨਾਲ
ਬਖਸੀਆਂ
ਜਾਂਦੀਆਂ ਹਨ
ਅਤੇ ਜਦੋਂ ਇੱਕ
ਵਿਅਕਤੀ ਸਮਾਧੀ
ਅਤੇ ਸੁੰਨ
ਸਮਾਧੀ ਵਿੱਚ ਜਾਂਦਾ
ਹੈ
, ਇਸ
ਬਿੰਦੂ ਤੇ ਗੁਰ
ਪ੍ਰਸਾਦ
ਸਤਿਨਾਮ
ਸੁਰਤ-ਮਨ ਵਿੱਚ
ਜਾਂਦਾ ਹੈ
, ਇਹ
ਵਾਪਰਦਾ ਹੈ
ਜਦੋਂ ਰੂਹ ਕਰਮ
ਖੰਡ ਵਿੱਚ
ਹੁੰਦੀ ਹੈ
, ਕਰਮ
ਦਾ ਭਾਵ
ਮੇਹਰਾਮਤ
,ਅਨਾਦਿ ਬਖਸ਼ਿਸ਼, ਗੁਰ
ਪ੍ਰਸਾਦਿ ਹੋਣ
ਕਾਰਨ
,

ਇਹ
ਅਵਸਥਾ ਹੈ ਜਦੋਂ
ਅਸਲ ਬੰਦਗੀ
ਸ਼ੁਰੂ ਹੁੰਦੀ ਹੈ
, ਬੰਦਗੀ
ਦਾ ਖਾਤਾ ਅਕਾਲ
ਪੁਰਖ ਦੀ ਦਰਗਾਹ
ਵਿੱਚ ਖੁੱਲਦਾ
ਹੈ
, ਬੱਜਰ
ਕਪਾਟ ਖੁੱਲਦੇ
ਹਨ
, ਦਸਮ
ਦੁਆਰ ਖੁੱਲਦਾ
ਹੈ
, ਅਤੇ
ਅਨਹਦ ਨਾਦਿ
ਸੁਣਨਾ ਸ਼ੁਰੂ
ਹੁੰਦਾ ਹੈ
, ਸਰਵ
ਸਕਤੀ ਮਾਨ ਨਾਲ
ਸਿੱਧਾ ਸੰਪਰਕ
ਜੁੜਦਾ ਹੈ
ਹਰ
ਕਿਸੇ ਦੀ ਸਮਾਧੀ
ਵਿਲੱਖਣ ਹੁੰਦੀ
ਹੈ
, ਕੁਝ
ਲੋਕ ਬਹੁਤ ਹੀ
ਸ਼ਾਂਤ ਸਮਾਧੀ
ਵਿੱਚ ਹੁੰਦੇ ਹਨ
,ਉਹ
ਨੱਚਦੇ ਨਹੀਂ ਹਨ
, ਦੂਸਰੇ
ਬਹੁਤ ਸਾਰਾ ਨਾਚ
ਕਰਦੇ ਹਨ
, ਕੁਝ ਥੋੜਾ ਨਾਚ
ਕਰਦੇ ਹਨ
, ਪਰ ਜਦੋਂ ਫਿਰ
ਸੱਚਖੰਡ ਵਿੱਚ
ਬੰਦਗੀ ਸ਼ੁਰੂ
ਹੁੰਦੀ ਹੈ ਇਹ
ਸਮਾਧੀ ਆਸਣ
ਸ਼ਾਂਤ ਹੋ ਜਾਂਦੇ
ਹਨ
,ਅਤੇ
ਤਦ ਨਾਮ ਸਿਮਰਨ
ਰੋਮ ਰੋਮ ਵਿੱਚ
ਸਲਾ ਜਾਂਦਾ ਹੈ
ਅਤੇ ਹਰ ਸਮੇਂ
ਨਿਰੰਤਰ ਹੋਣਾ
ਸ਼ੁਰੂ ਹੋ ਜਾਂਦਾ
ਹੈ
, ਅਤੇ
ਇਹ ਸਮਾਧੀ ਹੈ
, ਇਹ
ਨਿਰੰਤਰ ਸਮਾਧੀ
ਬਣ ਜਾਂਦੀ ਹੈ
ਅੰਮ੍ਰਿਤ
ਹਰ ਸਮੇਂ ਸ਼ੂਖਸਮ
ਸਰੀਰ ਰਾਹੀਂ
ਵਹਿੰਦਾ ਰਹਿੰਦਾ
ਹੈ
, ਇਹ
ਸੁਣਿਆ ਅਤੇ
ਸਾਰੇ ਸਰੀਰ ਤੇ
ਮਹਿਸੂਸ ਕੀਤਾ
ਜਾਂਦਾ ਹੈ

ਦਾਸਨ ਦਾਸ

ਇੱਕ ਪੱਛਮੀ
ਵਿਅਕਤੀ ਵੱਲੋਂ
ਲਿਖਿਆ ਲੇਖ ਜਿਸ
ਨੇ ਇਹਨਾਂ ਆਸਣਾਂ
ਨੂੰ ਅਨੁਭਵ
ਕੀਤਾ

http://www.elcollie.com/st/dance.html