8. ਸਤਿਗੁਰੂ ਜੀ ਦੇ ਬ੍ਰਹਮ ਗੁਣ

ਸਤਿ ਪੁਰਖੁ
ਜਿਨਿ ਜਾਨਿਆ
ਸਤਿਗੁਰੁ ਤਿਸ
ਕਾ ਨਾਉ

ਤਿਸ ਕੈ ਸੰਗਿ
ਸਿਖੁ ਉਧਰੈ
ਨਾਨਕ ਹਰਿ ਗੁਨ
ਗਾਉ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
286

ਜਿਸ ਕੈ ਮਨਿ
ਪਾਰਬ੍ਰਹਮ ਕਾ
ਨਿਵਾਸੁ

ਤਿਸ ਕਾ ਨਾਮੁ
ਸਤਿ ਰਾਮਦਾਸੁ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
274

ਇੱਕ ਪੂਰਨ
ਸਤਿਗੁਰੂ ਹੈ :

1) ਇੱਕ
ਬ੍ਰਹਮਗਿਆਨੀ
ਇੱਕ ਪ੍ਰਗਟਿਉ
ਜੋਤ ਹੈ ਅਤੇ
ਅਕਾਲ ਪੁਰਖ ਉਸ
ਦੇ ਹਿਰਦੇ ਵਿੱਚ
ਵਾਸ ਕਰਦਾ ਹੈ
, ਉਹ
ਸੰਪੂਰਨ ਰੂਪ
ਵਿੱਚ ਸਰਵ
ਸ਼ਕਤੀਮਾਨ
, ਵਲੀਨ ਹੋ
ਜਾਂਦਾ ਹੈ ਅਤੇ
ਉਸ ਨਾਲ ਏਕ ਹੋ
ਜਾਂਦਾ ਹੈ
ਇੱਕ ਪਾਰਬ੍ਰਹਮ
ਅਤੇ ਇੱਕ ਪੂਰਨ
ਸਤਿਗੁਰੂ ਵਿੱਚ
ਕੋਈ ਅੰਤਰ ਨਹੀਂ
ਰਹਿੰਦਾ ਹੈ

ਨਾਨਕ ਸਾਧ
ਪ੍ਰਭ ਭੇਦੁ ਨ
ਭਾਈ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
272

2) ਇੱਕ ਪੂਰਨ
ਸਤਿਗੁਰੂ ਸਾਡੇ
ਭਾਗ ਦੁਬਾਰਾ
ਲਿਖ ਸਕਦਾ ਹੈ
, ਉਹ
ਸਾਡੀ ਕਿਸਮਤ
ਬਦਲ ਸਕਦਾ ਹੈ
, ਉਹ
ਸਾਨੂੰ ਹਰ
ਪ੍ਰਕਾਰ ਦੀ ਦਾਤ
ਦੇ ਸਕਦਾ ਹੈ
, ਉਹ
ਸਾਨੂੰ ਸਦਾ ਲਈ
ਖੁਸ਼ੀ ਦੀ ਬਖਸ਼ਿਸ
ਕਰ ਸਕਦਾ ਹੈ

ਸਾਧ ਕੈ ਸੰਗਿ ਨ
ਬਿਰਥਾ ਜਾਵੈ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
272

3) ਇੱਕ ਪੂਰਨ
ਸਤਿਗੁਰੂ
ਗੁਰਪ੍ਰਸਾਦੀ
ਨਾਮ ਦੀ ਬਖਸ਼ਿਸ
ਕਰ ਸਕਦਾ ਹੈ
, ਸਾਡੇ
ਅੰਦਰ
ਬ੍ਰਹਮਜੋਤ
ਰੋਸ਼ਲ ਕਰ ਸਕਦਾ
ਹੈ
, ਉਹ
ਸਾਡੇ ਮਨ ਅਤੇ
ਹਿਰਦੇ ਬ੍ਰਹਮ
ਜੋਤ ਦੀ ਬਖਸ਼ਿਸ
ਕਰ ਸਕਦਾ ਹ,
ਉਹ ਸਾਨੂੰ ਸਰਵ
ਸ਼ਕਤੀਮਾਨ ਨਾਲ
ਏਕ ਕਰ ਸਕਦਾ ਹੈ
, ਉਸ ਦੀ
ਬ੍ਰਹਮ ਸ਼ਕਤੀ
ਦੁਆਰਾ ਉਹ ਆਪਣੇ
ਵਰਗਾ ਇੱਕ ਬ੍ਰਹਮਗਿਆਨੀ
ਸਿਰਜ ਸਕਦਾ ਹੈ

ਸਤਿਗੁਰੁ ਸਿਖ
ਕਉ ਨਾਮ ਧਨੁ
ਦੇਇ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
286

4) ਇੱਕ ਪੂਰਨ
ਸਤਿਗੁਰੂ ਸਾਡੇ
ਅੰਦਰ ਪੂਰਨ
ਸ਼ਾਂਤੀ ਸਦਾ ਲਈ
ਪੂਰਨ ਆਨੰਦ ਦੀ
ਸਥਾਪਨਾ ਕਰ
ਸਕਦਾ ਹੈ
, ਸਾਡੇ ਮਨ ਅਤੇ
ਹਿਰਦੇ ਵਿੱਚ
ਨਾਮ ਪਾ ਸਕਦਾ
ਹੈ ਅਤੇ ਸਾਨੂੰ
ਅਜਪਾ ਜਾਪ ਦੀ
ਅਵਸਥਾ ਵਿੱਚ
ਪਾਉਂਦਾ ਹੈ

ਬ੍ਰਹਮ ਗਿਆਨੀ
ਕੀ ਦ੍ਰਿਸਟਿ
ਅੰਮ੍ਰਿਤੁ
ਬਰਸੀ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
273

5) ਇੱਕ ਪੂਰਨ
ਸਤਿਗੁਰੂ ਧਰਮ
ਰਾਜ ਨੂੰ
ਹਦਾਇਤਾਂ ਦੇਣ
ਦੇ ਯੋਗ ਹੁੰਦਾ
ਹੈ
, ਅਤੇ
ਧਰਮ ਰਾਜ ਉਸਦੀ
ਸੇਵਾ ਕਰਦਾ ਹੈ

ਸਾਧ ਕੈ ਸੰਗਿ
ਸਭ ਕੁਲ ਉਧਾਰੈ

ਸਾਧਸੰਗਿ
ਸਾਜਨ ਮੀਤ ਕੁਟੰਬ
ਨਿਸਤਾਰੈ

ਸਾਧੂ ਕੈ ਸੰਗਿ
ਸੋ ਧਨੁ ਪਾਵੈ

ਜਿਸੁ ਧਨ ਤੇ
ਸਭੁ ਕੋ ਵਰਸਾਵੈ

ਸਾਧਸੰਗਿ ਧਰਮ
ਰਾਇ ਕਰੇ ਸੇਵਾ

ਸਾਧ ਕੈ ਸੰਗਿ
ਸੋਭਾ ਸੁਰਦੇਵਾ

ਸਾਧੂ ਕੈ ਸੰਗਿ
ਪਾਪ ਪਲਾਇਨ

ਸਾਧਸੰਗਿ
ਅੰਮ੍ਰਿਤ ਗੁਨ
ਗਾਇਨ

ਸਾਧ ਕੈ ਸੰਗਿ
ਸ੍ਰਬ ਥਾਨ ਗੰਮਿ

ਨਾਨਕ ਸਾਧ ਕੈ
ਸੰਗਿ ਸਫਲ ਜਨੰਮ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
271

6) ਇੱਕ ਪੂਰਨ
ਸਤਿਗੁਰੂ ਉਸਦੀ
ਸੰਗਤ ਨੂੰ ਪੰਜ
ਦੂਤਾਂ ਤੋਂ
ਮੁਕਤੀ ਦਵਾਉਣ
ਦੀ ਸਮਰੱਥਾ
ਰੱਖਦਾ ਹੈ
, ਉਹ
ਉਹਨਾਂ ਨੂੰ
ਸਾਰੇ ਸੰਸਾਰਿਕ
ਬੰਧਨਾਂ ਤੋਂ ਵੀ
ਮੁਕਤੀ ਦੇ ਸਕਦਾ
ਹੈ
, ਅਤੇ
ਸਾਰੇ ਬੁਰੇ
ਕਰਮਾਂ ਅਤੇ
ਕੀਤੇ ਗਏ ਪਾਪਾਂ
ਤੋਂ ਅਤੇ ਇਸ
ਤਰ੍ਹਾਂ
ਉਸਦੀਆਂ ਜੋਤਾਂ
ਨੂੰ ਜੀਵਨ
ਮੁਕਤੀ ਦਿੰਦਾ
ਹੈ – ਭਾਵ ਸੰਗਤ ਨੂੰ
ਜਿਹੜੀ ਪਰਮਜੋਤ
ਨਾਲ ਨਿਵਾਜੀ ਜਾ
ਚੁੱਕੀ ਹੁੰਦੀ ਹੈ
, ਉਸਦੇ
ਦੁਆਰਾ ਮੁਕਤੀ
ਪ੍ਰਾਪਤ ਕਰ
ਸਕਦੀ ਹੈ
ਉਹ
ਆਪਣੀ ਸੰਗਤ ਨੂੰ
ਸਾਰੇ ਮਾਨਸਿਕ
ਰੋਗਾਂ ਅਤੇ
ਸਰੀਰਿਕ ਰੋਗਾਂ
ਤੋਂ ਵੀ ਮੁਕਤੀ
ਦਿਵਾ ਸਕਦਾ ਹੈ
, ਉਹ
ਰੂਹਾਂ ਨੂੰ ਨਰਕ
ਤੋਂ ਸਵਰਗ ਵਿੱਚ
ਲਿਆਉਣ ਦੀ ਯੋਗਤਾ
ਵੀ ਰੱਖਦਾ ਹੈ

ਸਾਧ ਕੈ ਸੰਗਿ
ਆਵਹਿ ਬਸਿ ਪੰਚਾ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
271

ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ

ਦਾਤਾ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
273

7) ਇੱਕ ਪੂਰਨ ਸੰਤ ਭਗਤ ਪੀਪਾ ਜੀ
ਦੁਆਰਾ ਗੁਰਬਾਨੀ ਵਿੱਚ ਦਿੱਤੇ ਸਲੋਕ ਹੇਠ ਲਿਖੇ ਸਲੋਕ ਦੇ

ਅਨੁਸਾਰ ਸਾਡੇ ਪਿੰਡੇ ਵਿੱਚ ਬ੍ਰਹਿਮੰਡੇ ਨੂੰ ਪੇਸ਼ ਕਰ
ਸਕਦਾ :

ਪੀਪਾ ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ

ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ

ਕਾਇਆ ਬਹੁ ਖੰਡ ਖੋਜਤੇ ਨਵ
ਨਿਧਿ ਪਾਈ

ਨਾ ਕਛੁ ਆਇਬੋ ਨਾ
ਕਛੁ ਜਾਇਬੋ ਰਾਮ ਕੀ

ਦੁਹਾਈ ਰਹਾਉ

ਜੋ ਬ੍ਰਹਮੰਡੇ ਸੋਈ ਪਿੰਡੇ ਜੋ

ਖੋਜੈ ਸੋ ਪਾਵੈ

ਪੀਪਾ ਪ੍ਰਣਵੈ ਪਰਮ ਤਤੁ ਹੈ

ਸਤਿਗੁਰੁ ਹੋਇ ਲਖਾਵੈ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 695

8) ਇੱਕ ਪੂਰਨ ਸਤਿਗੁਰੂ ਦੇ ਸ਼ਬਦ ਅਕਾਲ ਪੁਰਖ ਦੇ

ਸ਼ਬਦ ਹਨ ਅਤੇ ਉਹ
ਸਦਾ ਸੱਚ ਹੋਣਗੇ

ਪ੍ਰਭ ਜੀ ਬਸਹਿ ਸਾਧ ਕੀ
ਰਸਨਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 273

ਗੁਰੁਨਾਨਕੁਬੋਲੈ ਦਰਗਹ ਪਰਵਾਨੁ ੮੬

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 821

9) ਇੱਕ ਪੂਰਨ ਸਤਿਗੁਰੂ ਉਸਦੀਆਂ ਜੋਤਾਂ ਦੀਆਂ ਰੂਹਾਂ ਨੂੰ ਲਿਜਾ ਸਕਦਾ ਹੈ

ਅਤੇ ਉਹਨਾਂ ਨੂੰ ਸੱਚ ਖੰਡ ਅਤੇ ਅਕਾਲ ਪੁਰਖ ਦੀ

ਦਰਗਾਹ ਦੇ ਸੁੰਦਰ ਨਜ਼ਾਰੇ ਦਿਖਾ ਸਕਦਾ ਹੈ
ਉਹ ਆਪਣੀ ਜੋਤਾਂ ਸਾਹਮਣੇ ਸੂਰਜ ਨੂੰ ਝੁਕਾ ਸਕਦਾ ਹੈ

ਸਰਵ ਸ਼ਕਤੀਮਾਨ ਦੀਆਂ ਸਾਰੀਆਂ ਅਧਿਆਤਮਿਕ ਸ਼ਕਤੀਆਂ ਸਦਾ ਉਸਦੇ………………

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 273

10) ਇੱਕ ਪੂਰਨ ਸਤਿਗੁਰੂ ਆਪ ਪ੍ਰਗਟਿਉ ਜੋਤ ਹੈ

ਉਹ ਇੱਕ ਕਾਂ ਨੂੰ ਹੰਸ ਬਣਾ ਸਕਦਾ ਹੈ

ਪਾਵ ਇੱਕ ਵਿਅਕਤੀ ਜੋ ਪੂਰੀ ਤਰ੍ਹਾਂ ਨਾਲ ਨਿਕੰਮਾ ਜੀਵ ਹੈ

ਪੰਜ ਦੂਤਾਂ ਦੁਆਰਾ ਨਿਯੰਤਰਿਤ ਹੈ,
ਨੂੰ ਇੱਕ ਸੰਤ ਬਣਾ ਸਕਦਾ ਹੈ

ਅਸਟਪਦੀ
ਸਤਿਗੁਰੁ ਸਿਖ ਕੀ
ਕਰੈ ਪ੍ਰਤਿਪਾਲ ਸੇਵਕ ਕਉ ਗੁਰੁ ਸਦਾ ਦਇਆਲ

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ਗੁਰ ਬਚਨੀ ਹਰਿ ਨਾਮੁ ਉਚਰੈ

ਸਤਿਗੁਰੁ ਸਿਖ ਕੇ
ਬੰਧਨ ਕਾਟੈ ਗੁਰ ਕਾ ਸਿਖੁ ਬਿਕਾਰ ਤੇ

ਹਾਟੈ

ਸਤਿਗੁਰੁ ਸਿਖ ਕਉ
ਨਾਮ ਧਨੁ ਦੇਇ ਗੁਰ ਕਾ ਸਿਖੁ ਵਡਭਾਗੀ ਹੇ

ਸਤਿਗੁਰੁ ਸਿਖ ਕਾ
ਹਲਤੁ ਪਲਤੁ ਸਵਾਰੈ ਨਾਨਕ ਸਤਿਗੁਰੁ ਸਿਖ ਕਉ

ਜੀਅ ਨਾਲਿ ਸਮਾਰੈ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 286

11) ਇੱਕ ਪੂਰਨ ਸਤਿਗੁਰੂ ਧਨਾ ਧੰਨ ਹੈ

ਸਹਾ ਕਿਸੇ ਦੇ
ਪਾਪਾਂ ਅਤੇ ਬੁਰੇ ਕਰਮਾਂ ਨੂੰ ਸਾਫ਼ ਕਰ

ਦਿੰਦਾ ਹੈ ਉਹ ਸਦਾ ਦੂਜੀਆਂ ਰੂਹਾਂ ਲਈ ਚੰਗਾ ਕਰਨ ਵਿੱਚ ਲੱਗਾ ਰਹਿੰਦਾ ਹੈਇੱਕ ਰੂਹ ਨੂੰ ਮੁਕਤੀ ਪ੍ਰਧਾਨ ਕਰਨਾ ਮਨੁੱਖਤਾ ਦੀ ਸਭ

ਤੋਂ ਉੱਚੀ ਸੇਵਾ ਹੈ, ਤੇ ਇਹੀ ਹੈ
ਜੋ ਉਹ ਕਰਦਾ ਹੈ

ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 273

12) ਇੱਕ ਪੂਰਨ ਸਤਿਗੁਰੂ ਸਰਵਸ਼ਕਤੀਮਾਨ ਨਾਲ ਰੂਹਾਂ ਨੂੰ ਜੋੜਦਾ ਹੈ, ਜਿਹੜੀ ਕਈ ਯੁੱਗਾਂ ਤੋਂ ਪ੍ਰਮਾਤਮਾ ਤੋਂ ਦੂਰ ਹਨ

ਅਤੇ ਭਟਕ ਰਹੀਆਂ ਹਨ
ਉਹ ਅਕਾਲ ਪੁਰਖ ਦੀ

ਦਰਗਾਹ ਵਿੱਚ ਉਸਦੀ ਸੰਗਤ ਦੀਆਂ ਰੂਹਾਂ ਦੇ
ਮਾਲਕ ਵਜੋਂ ਕੰਮ ਕਰਦਾ ਹੈ

ਸਲੋਕ ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ

ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ

ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ

ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
957

13.

ਜਿਸ ਤਰਾਂ ਕਿ
ਇੱਕ ਪੂਰਨ ਸਤਿਗੁਰੂ ਪੂਰੀ ਤਰਾਂ ਸਰਵਸ਼ਕਤੀਮਾਨ ਵਿੱਚ ਪੂਰੀ ਤਰਾਂ ਲੀਨ ਹੁੰਦਾ ਹੈ, ਉਹ ਹਮੇਸਾਂ ਪਰਮਾਤਮਾ ਨਾਲ ਇੱਕ ਹੁੰਦਾ ਹੈ, ਉਹ ਧਰਤੀ ਤੇ

ਆਪ ਜੀਵਤ ਪਰਮਾਤਮਾ ਹੈ,ਇਸ ਲਈ ਉਹ
ਪਰਮਾਤਮਾ ਦੀ ਤਰਾਂ ਅਨੰਤ ਹੈ ਉਸ ਦੇ ਸਾਰੇ ਬ੍ਰਹਮ ਗੁਣਾਂ ਨੂੰ ਵਿਖਿਆਨ ਕਰਨਾ ਅਸੰਭਵ ਹੈ

ਬ੍ਰਹਮ ਗਿਆਨੀ ਕੀ ਕੀਮਤਿ ਨਾਹਿ

ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ

ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ

ਬ੍ਰਹਮ ਗਿਆਨੀ ਕਉ ਸਦਾ ਅਦੇਸੁ
ਬ੍ਰਹਮ ਗਿਆਨੀ ਕਾ ਕਥਿਆ ਜਾਇ ਅਧਾਖ੍ਯ੍ਯਰੁ

ਬ੍ਰਹਮ ਗਿਆਨੀ ਸਰਬ ਕਾ ਠਾਕੁਰੁ

ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ

ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ

ਬ੍ਰਹਮ ਗਿਆਨੀ ਕਾ ਅੰਤੁ ਪਾਰੁ

ਨਾਨਕ ਬ੍ਰਹਮ ਗਿਆਨ ਕਉ ਸਦ ਨਮਸਕਾਰ

ਉਪਰਲੇ ਸਬਦ
ਲੇਖਕ ਅਤੇ ਬਾਬਾ
ਜੀ ਦੀ ਦੂਸਰੀ
ਸੰਗਤ ਦੇ ਅਸਲ
ਅਨੁਭਵਾਂ ਤੇ
ਅਧਾਰਤ ਹਨ
ਗੁਰਬਾਣੀ
ਵਿੱਚ ਜੋ ਕੁਝ
ਲਿਖਿਆ ਹੈ ਸਾਡੇ
ਨਾਲ ਸੱਚ ਹੋਇਆ
ਹੈ
ਕਿਸੇ ਵੀ ਗਲਤੀ
ਲਈ ਕ੍ਰਿਪਾ
ਕਰਕੇ ਲੇਖਕ ਨੂੰ
ਮੁਆਫ ਕਰਨਾ ਜੀ