———————————————————————————————–
ਸੰਪਾਦਨ ਨੋਟ : ਕੁਝ ਪ੍ਰੀਭਾਸ਼ਾਵਾਂ :-
1) ਸੰਪੂਰਨ ਸ਼ੁੱਧ ਰੂਹ ਹੈ :- ‘ਖਾਲਸਾ’
2) ਸ੍ਰਿਸ਼ਟ ਗਿਆਨ ਦਾ ਸੰਪੂਰਨ ਗਿਆਤਾ : ‘ਬ੍ਰਹਮ ਗਿਆਨੀ’
3) ਸੱਚਮੁੱਚ ਚੰਗੇ ਬਣਨਾ : ‘ਸਾਧ’
———————————————————————————————–
ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਨੁਕਸਾਨ ਦਾਇਕ ਭੁਲੇਖਾ ਇਹ ਹੈ ਕਿ ਝੂਠੇ, ਉਪਦੇਸ਼ ਦੇ ਪ੍ਰਚਾਰ ਕਾਰਨ ਲੋਕਾਂ ਦੇ ਮਨ ਜਕੜੇ ਹੋਏ ਹਨ ਕਿ ਇੱਥੇ ਕੋਈ ਵੀ ਜੀਵਤ ਸਤਿਗੁਰੂ ਵਜੋਂ ਨਹੀਂ ਜਾਣਿਆ ਜਾਂਦਾ ਹੈ। ਜਿਸ ਦੀ ਹੋਂਦ ਹੈ ਅਤੇ ਇਸ ਤਰਾਂ ਦੀ ਹਸਤੀ ਦੀ ਸੰਗਤ ਦੁਆਰਾ ਮਾਨਤਾ ਅਤੇ ਮੰਨਣ ਦੀ ਮਨਾਹੀ ਹੈ ।
ਇਹ ਵਿਸ਼ਾ ਧਾਰਮਿਕ ਉਪਦੇਸ਼ਾਂ ਦੇ ਸੱਚੇ ਬ੍ਰਹਮ ਅਰਥਾਂ ਦੀ ਰੋਸ਼ਨੀ ਵਿਚ ਹੋਰ ਵੀ ਗੰਭੀਰ ਹੋ ਜਾਂਦਾ ਹੈ, ਜਿਸ ਦਾ ਆਧਾਰ ਅੰਦਰੀਵੀਂ ਸੱਚ ਹੈ ਜਿਵੇਂ ਗੁਰਬਾਣੀ ਵਿਚ ਮਹਾਨ, ਮਹਾਨ, ਪਿਆਰੇ, ਲੁਭਾਉਣੇ, ਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਨੇ ਦੱਸਿਆ ਹੈ ਅਤੇ ਮਨੁੱਖ ਦੁਆਰਾ ਬਣਾਏ ਨਿਯਮਾਂ ਨੂੰ ਨਹੀਂ ਅਪਣਾਇਆ । ਗੁਰਬਾਣੀ ਦੀ ਰੋਸ਼ਨੀ ਵਿਚ ਇਸ ਵਿਸ਼ੇ ਨੂੰ ਇਸ ਦੇ ਅਸਲੀ ਸਰੂਪ ਵਿਚ ਸਮਝਣਾ ਔਖਾ ਹੈ। ਗੁਰਬਾਣੀ ਬੜੀ ਸਪੱਸ਼ਟਤਾ ਨਾਲ ਦਰਸਾਉਂਦੀ ਹੈ :
ਉਹ ਜਿਸ ਨੇ ਸਤਿ ਪੁਰਖ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ।
(‘ਸਤਿ ਪੁਰਖ ਜਿਨ ਜਾਨਿਆ, ਸਤਿਗੁਰ ਤਿਸ ਕਾ ਨਾਉ’)
ਉਹ ਜਿਸਦਾ ਹਿਰਦਾ ਪ੍ਰਮਾਤਮਾ ਦੇ ਨਾਮ ਨਾਲ ਭਰ ਗਿਆ ਹੈ,ਸਤਿਗੁਰੂ ਹੈ
ਸੋ ਸਤਿਗੁਰ ਜਿਸ ਰਿਦੈ ਹਰਿ ਨਾਉ
ਇਹ ਹੁਕਮ, ਉਸ ਅੰਦਰੀਵੀਂ ਪਿਆਰੇ, ਪਿਆਰ ਨਾਲ ਭਰੇ ਰਾਜਿਆ ਦੇ ਰਾਜੇ ਅਕਾਲ ਪੁਰਖ ਦਾ ਹੈ, ਜਿਵੇਂ ਕਿ ਗੁਰਬਾਣੀ ਵਿਚ ਬੜੀ ਸਪੱਸ਼ਟਤਾ ਨਾਲ ਸਤਿਗੁਰੂ ਦੀ ਪ੍ਰੀਭਾਸ਼ਾ ਦਿੱਤੀ ਗਈ ਹੈ । ਇਸ ਦੇ ਨਾਲ ਹੀ ਗੁਰਬਾਣੀ ਵਿਚ ਕਈ ਸੋ ਪਹਿਰੇ ਹਨ ਜਿਨ੍ਹਾਂ ਵਿਚ ਸਤਿਗੁਰ ਦੀ ਮਹਿਮਾ ਗਾਈ ਗਈ ਹੈ, ਫਿਰ ਵੀ ਝੂਠਾ ਪ੍ਰਚਾਰ ਕਰਨ ਵਾਲੇ ਬਹੁਤੇ ਪ੍ਰਚਾਰਕ ਉਸ ਅੰਦਰੀਵੀਂ ਪਿਆਰੇ, ਪਿਆਰ ਨਾਲ ਭਰੇ, ਰਾਜਿਆ ਦੇ ਰਾਜੇ ਅਕਾਲ ਪੁਰਖ ਦੇ ਹੁਕਮ ਦੀ ਪੂਰੀ ਤਰ੍ਹਾਂ ਲਾਪਰਵਾਹੀ ਕਰ ਦਿੰਦੇ ਹਨ । ਜਿਹੜੀ ਧੁਰ ਕੀ ਬਾਣੀ ਸਾਨੂੰ ਉਸ ਅਕਾਲ ਪੁਰਖ ਰਾਜਿਆਂ ਦੇ ਰਾਜੇ ਦੁਆਰਾ ਦਿੱਤੀ ਗਈ ਹੈ ।
ਇਸ ਤਰ੍ਹਾਂ ਦਾ ਝੂਠਾ ਪ੍ਰਚਾਰ ਉਸ ਸਤਿਗੁਰੂ, ਗੁਰੂਆਂ ਅਕਾਲ ਪੁਰਖ ਦੇ ਸ਼ਬਦਾਂ ਦੀ ਨਿੰਦਿਆ ਹੈ ਅਤੇ ਉਸ ਪ੍ਰਮਾਤਮਾ ਦੀ ਦਰਗਾਹ ਵਿਚ ਇੱਕ ਗੰਭੀਰ ਜੁਰਮ ਹੈ । ਇੱਥੇ ਸਤਿਗੁਰੂ ਦੇ ਸੱਚੇ ਅਰਥਾਂ ਦੇ ਸਬੰਧੀ ਬਹੁਤ ਜਿਆਦਾ ਗਲਤ ਫਹਿਮੀਆਂ ਹਨ । ਲੋਕ ਸੋਚਦੇ ਹਨ ਕਿ ਕਿਸੇ ਮਨੁੱਖ ਦਾ ਪਦਾਰਥਕ ਸਰੀਰ ਗੁਰੂ ਹੈ ਜਦੋਂ ਕਿ ਅੰਦਰੀਵੀਂ ਸੱਚ ਦਾ ਨਿਚੋੜ ਇਹ ਹੈ ਕਿ ਪੂਰਨ ਜੋਤ ਪ੍ਰਕਾਸ਼ ਸਤਿ ਵਿਅਕਤੀ ਦਾ ਹਿੱਸਾ ਹੈ ਜੋ ਗੁਰੂ ਦਾ ਇੱਕ ਭਾਗ ਹੈ । ਪ੍ਰਗਟਿਓ ਜੋਤ ਜੋ ਵਿਅਕਤੀ ਦਾ ਹਿੱਸਾ ਹੈ, ਸਤਿ ਹੈ ਅਤੇ ਇਹ ਸਤਿ ਹੀ ਗੁਰੂ ਹੈ। ਇਸ ਲਈ ਇਸ ਨੂੰ ਸਮਝਣ ਦਾ ਆਸਾਨ ਤਰੀਕਾ ਇਹ ਹੈ ਕਿ ਸਤਿ ਹੀ ਗੁਰੂ ਹੈ ਅਤੇ ਮਨੁੱਖ ਦੀ ਭੌਤਿਕ ਦੇਹ ਗੁਰੂ ਨਹੀਂ ਹੈ। ਸਰੀਰ ਗੁਰੂ ਨਹੀਂ ਹੈ ਪਰ ਭੌਤਿਕ ਦੇਹ ਵਿਚ ਪਰਾ ਜੋਤ ਪ੍ਰਗਾਸ ਗੁਰੂ ਹੈ।
ਇਕ ਮਨੁੱਖ ਦੀ ਦੇਹ ਜਾਂ ਭੌਤਿਕ ਸਰੀਰ ਪੰਜ ਤੱਤਾਂ ਦਾ ਸੁਮੇਲ ਹੈ :
ਹਵਾ, ਪਾਣੀ, ਧਰਤ, ਅਕਾਸ਼ ਅਤੇ ਅੱਗ । ਇਹ ਪੰਜ ਵਿਰੋਧੀ ਤੱਤ ਉਸ ਅੰਤ ਰਹਿਤ, ਅੰਦਰੀਵੀਂ, ਪਿਆਰ ਨਾਲ ਭਰੇ, ਪਿਆਰੇ ਸਦਾ ਸਹਾਈ, ਨਿਡਰ, ਅਕਾਲ ਪੁਰਖ ਦੇ ਹੁਕਮ ਅਨੁਸਾਰ ਭੌਤਿਕ ਸਰੀਰ ਵਿਚ ਇਕੱਠੇ ਕੀਤੇ ਗਏ ਹਨ, ਉਹ ਜੀਵਨ ਤੱਤ ਜੋਤ ਹੈ।
ਇਹ ਹੁਕਮ ਉਸ ਅੰਦਰੀਵੀਂ, ਪਿਆਰੇ, ਪਿਆਰ ਨਾਲ ਭਰੇ ਰਾਜਿਆਂ ਦੇ ਰਾਜੇ ਅਕਾਲ ਪੁਰਖ ਦਾ ਹੈ ਜਿਵੇਂ ਕਿ ਗੁਰਬਾਣੀ ਵਿਚ ਬੜੀ ਸਪੱਸ਼ਟਤਾ ਨਾਲ ਸਾਨੂੰ ਸਤਿਗੁਰੂ ਦੀ ਪ੍ਰੀਭਾਸ਼ਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੁਰਬਾਣੀ ਵਿਚ ਕਈ ਸੋ ਪਹਿਰੇ ਹਨ ਜਿਨ੍ਹਾਂ ਵਿਚ ਸਤਿਗੁਰੂ ਦੀ ਮਹਿਮਾ ਗਾਈ ਗਈ ਹੈ,
ਗੁਰਬਾਣੀ ਜਿਸ ਵਿਚ ਸਤਿਗੁਰੂ ਦੀ ਮਹਿਮਾ ਗਾਈ ਗਈ ਹੈ,ਫਿਰ ਵੀ ਝੂਠਾ ਪ੍ਰਚਾਰ ਕਰਨ ਵਾਲੇ ਬਹੁਤੇ ਪ੍ਰਚਾਰਕ ਉਸ ਅੰਦਰੀਵੀਂ ਪਿਆਰੇ, ਪਿਆਰ ਨਾਲ ਭਰੇ, ਰਾਜਿਆ ਦੇ ਰਾਜੇ ਅਕਾਲ ਪੁਰਖ ਦੇ ਹੁਕਮ ਦੀ ਪੂਰੀ ਤਰ੍ਹਾਂ ਲਾਪਰਵਾਹੀ ਕਰ ਦਿੰਦੇ ਹਨ । ਜਿਹੜੀ ਧੁਰ ਕੀ ਬਾਣੀ ਸਾਨੂੰ ਉਸ ਅਕਾਲ ਪੁਰਖ ਰਾਜਿਆਂ ਦੇ ਰਾਜੇ ਦੁਆਰਾ ਦਿੱਤੀ ਗਈ ਹੈ ।
ਇਸ ਤਰ੍ਹਾਂ ਦਾ ਝੂਠਾ ਪ੍ਰਚਾਰ ਉਸ ਸਤਿਗੁਰੂ, ਗੁਰੂਆਂ ਅਕਾਲ ਪੁਰਖ ਦੇ ਸ਼ਬਦਾਂ ਦੀ ਨਿੰਦਿਆ ਹੈ ਅਤੇ ਉਸ ਪ੍ਰਮਾਤਮਾ ਦੀ ਦਰਗਾਹ ਵਿਚ ਇੱਕ ਗੰਭੀਰ ਜੁਰਮ ਹੈ । ਇੱਥੇ ਸਤਿਗੁਰੂ ਦੇ ਸੱਚੇ ਅਰਥਾਂ ਦੇ ਸਬੰਧੀ ਬਹੁਤ ਜਿਆਦਾ ਗਲਤ ਫਹਿਮੀਆਂ ਹਨ । ਲੋਕ ਸੋਚਦੇ ਹਨ ਕਿ ਕਿਸੇ ਮਨੁੱਖ ਦਾ ਪਦਾਰਥਕ ਸਰੀਰ ਗੁਰੂ ਹੈ ਜਦੋਂ ਕਿ ਅੰਦਰੀਵੀਂ ਸੱਚ ਦਾ ਨਿਚੋੜ ਇਹ ਹੈ ਕਿ ਪੂਰਨ ਜੋਤ ਪ੍ਰਕਾਸ਼ ਸਤਿ ਵਿਅਕਤੀ ਦਾ ਹਿੱਸਾ ਹੈ ਜੋ ਗੁਰੂ ਦਾ ਇੱਕ ਭਾਗ ਹੈ । ਪ੍ਰਗਟਿਓ ਜੋਤ ਜੋ ਵਿਅਕਤੀ ਦਾ ਹਿੱਸਾ ਹੈ, ਸਤਿ ਹੈ ਅਤੇ ਇਹ ਸਤਿ ਹੀ ਗੁਰੂ ਹੈ। ਇਸ ਲਈ ਇਸ ਨੂੰ ਸਮਝਣ ਦਾ ਆਸਾਨ ਤਰੀਕਾ ਇਹ ਹੈ ਕਿ ਸਤਿ ਹੀ ਗੁਰੂ ਹੈ ਅਤੇ ਮਨੁੱਖ ਦੀ ਭੌਤਿਕ ਦੇਹ ਗੁਰੂ ਨਹੀਂ ਹੈ। ਸਰੀਰ ਗੁਰੂ ਨਹੀਂ ਹੈ ਪਰ ਭੌਤਿਕ ਦੇਹ ਵਿਚ ਪਰਾ ਜੋਤ ਪ੍ਰਗਾਸ ਗੁਰੂ ਹੈ।
ਇਕ ਮਨੁੱਖ ਦੀ ਦੇਹ ਜਾਂ ਭੌਤਿਕ ਸਰੀਰ ਪੰਜ ਤੱਤਾਂ ਦਾ ਸੁਮੇਲ ਹੈ :
ਹਵਾ, ਪਾਣੀ, ਧਰਤ, ਅਕਾਸ਼ ਅਤੇ ਅੱਗ । ਇਹ ਪੰਜ ਵਿਰੋਧੀ ਤੱਤ ਉਸ ਅੰਤ ਰਹਿਤ, ਅੰਦਰੀਵੀਂ, ਪਿਆਰ ਨਾਲ ਭਰੇ, ਪਿਆਰੇ ਸਦਾ ਸਹਾਈ, ਨਿਡਰ, ਅਕਾਲ ਪੁਰਖ ਦੇ ਹੁਕਮ ਅਨੁਸਾਰ ਭੌਤਿਕ ਸਰੀਰ ਵਿਚ ਇਕੱਠੇ ਕੀਤੇ ਗਏ ਹਨ, ਉਹ ਜੀਵਨ ਤੱਤ ਜੋਤ ਹੈ।
ਹੇ ਪਿਆਰੀ ਦੇਹ ਜਦੋਂ ਸਤਿਗੁਰੂ ਤੇਰੇ ਵਿਚ ਜੋਤ ਸਥਾਪਿਤ ਕਰਦਾ ਹੈ ਤਾਂ ਤੂੰ ਇਸ ਸੰਸਾਰ ਵਿਚ ਆਉਂਦੀ ਹੈ
(‘ਹੇ ਸਰੀਰਾ ਮੇਰਿਆ ਹਰ ਤੁਧ ਮੇ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ’)
ਇਸ ਲਈ ਵਿਅਕਤੀ ਦੀ ਭੌਤਿਕ ਦੇਂਹ ਦੀ ਹੋਂਦ ਕੇਵਲ ਉਸ ਬ੍ਰਹਮ ਜੋਤ ਦੇ ਕਾਰਨ ਹੈ ਅਤੇ ਜਦ ਇਹ ਜੋਤ ਪਰਮ ਜੋਤ ਬਣ ਜਾਂਦੀ ਹੈ ਤਦ ਉਸ ਨਿਰੰਕਾਰ ਨਾਲ ਪੱਕਾ ਸਬੰਧ ਬਣ ਜਾਂਦਾ ਹੈ ਬਿਨ੍ਹਾਂ ਉਸ ਅੰਤ ਰਹਿਤ ਅਕਾਲ ਪੁਰਖ ਦੇ ਨਿਰਗੁਣ ਸਰੂਪ ਤੋਂ । ਅਤੇ ਆਧਾਰ ਭੂਤ ਇਹ ਉਸ ਨਿਰਗੁਨ ਸਰੂਪ ਵਾਲੇ ਰਾਜਿਆਂ ਦੇ ਰਾਜੇ, ਅਕਾਲ ਪੁਰਖ ਵਿਚ ਸਮਾਂ ਜਾਂਦੀ ਹੈ । ਜਦੋਂ ਬ੍ਰਹਮ ਜੋਤ ਪਰਮ ਜੋਤ ਬਣ ਜਾਂਦੀ ਹੈ । ਇਹ ਸਤਿ ਰੂਪ ਬਣ ਜਾਂਦਾ ਹੈ ਅਤੇ ਇਹ ਸਤਿ ਗੁਰੂ ਬਣ ਜਾਂਦਾ ਹੈ ਇਸੇ ਕਾਰਨ ਇਹ ਸਤਿਗੁਰੂ ਲਿਖਿਆ ਜਾਂਦਾ ਹੈ
ਜਦੋਂ ਇਹ ਅੰਤ ਰਹਿਤ ਨਿਰੰਕਾਰ, ਅਕਾਲ ਪੁਰਖ ਦੇ ਕਾਰਨ ਵਾਪਰਦਾ ਹੈ ਤਾਂ ਹਰ ਵਾਰ ਮਨੁੱਖ ਦੀਆਂ ਸਾਰੀਆਂ ਭੌਤਿਕ ਗਿਆਨ ਇੰਦਰੀਆਂ ਮਾਇਆ ਦੇ ਦੁਆਰਾ ਅਵਿਚਲਿਤ ਰਹਿੰਦੀਆਂ ਹਨ । ਇਹ ਪੰਜ ਗਿਆਨ ਇੰਦਰੀਆਂ ਪਰਮ ਜੋਤ ਦੇ ਨਿਯੰਤਰਣ ਵਿਚ ਹਨ ਅਤੇ ਉਹ ਮਨੁੱਖ ਦੇ ਭੌਤਿਕ ਸਰੀਰ ਨੂੰ ਨਿਯੰਤਰਨ ਨਹੀਂ ਕਰਦੀਆਂ। ਨਿਯੰਤਰਨ ਸਿੱਧੇ ਰੂਪ ਪਰਮ ਜੋਤ ਦੇ ਅਧੀਨ ਹੈ ਅਤੇ ਸਾਰੀਆਂ ਪੰਜ ਗਿਆਨ ਇੰਦਰੀਆਂ ਉਸ ਅੰਤ ਰਹਿਤ ਨਿਰੰਕਾਰ, ਅਕਾਲ ਪੁਰਖ ਦੇ ਸਿੱਧੇ ਹੁਕਮ ਅੰਦਰ ਹੈ । ਇਸ ਅਵਸਥਾ ਵਿਚ ਜੋ ਇੱਕ ਮਨੁੱਖ ਬੋਲਦਾ ਹੈ ਅਤੇ ਕਰਦਾ ਹੈ ਕੁਝ ਵੀ ਨਹੀਂ ਹੈ, ਕੇਵਲ ਉਸ ਅੰਤ ਰਹਿਤ, ਨਿਰੰਕਾਰ ਅਕਾਲ ਪੁਰਖ ਦਾ ਸ਼ੁੱਧ ਹੁਕਮ ਹੈ।
ਅੱਗੇ ਗੁਰਬਾਣੀ ਬੜੀ ਸਪੱਸ਼ਟਤਾ ਅਤੇ ਵਿਸ਼ੇਸ਼ ਤੌਰ ਤੇ ਕਹਿੰਦੀ ਹੈ ਕਿ ਪਿਆਰ ਨਾਲ ਭਰੀ ਭਗਤੀ ਸਤਿਗੁਰੂ ਤੋਂ ਬਿਨ੍ਹਾਂ ਨਹੀਂ ਕੀਤੀ ਜਾ ਸਕਦੀ, ਮੁਕਤੀ ਉਸ ਸਤਿਗੁਰੂ ਤੋਂ ਬਿਨ੍ਹਾਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ।
ਸਤਿਗੁਰੂ ਤੋਂ ਬਿਨ੍ਹਾਂ ਸੱਚੀ ਪਿਆਰ ਭਰੀ ਭਗਤੀ ਨਹੀਂ ਹੁੰਦੀ,
(‘ਬਿਨ ਸਤਿਗੁਰ ਭਗਤ ਨਾ ਹੋਈ’)
ਸਤਿਗੁਰੂ ਤੋਂ ਬਿਨ੍ਹਾਂ ਮੁਕਤੀ ਨਹੀਂ ਮਿਲ ਸਕਦੀ ਹੈ ;
(‘ਬਿਨ ਸਤਿਗੁਰੂ ਮੁਕਤ ਨਾ ਪਾਈਏ’)
ਸਤਿਗੁਰੂ ਤੋਂ ਬਿਨ੍ਹਾਂ ਉਸ ਨੂੰ ਕੋਈ ਪਾ ਨਹੀ ਸਕਦਾ ਹੈ ;
(‘ਬਿਨ ਸਤਿਗੁਰੂ ਕਿਨੀ ਨਾ ਪਾਇਆ’)
ਹੇ ਪਿਆਰੇ ਸਤਿਗੁਰੂ ਮੈਂ ਤੁਹਾਡੇ ਬਿਨ੍ਹਾਂ ਕੁਝ ਵੀ ਨਹੀਂ ਹਾਂ
(‘ਮੇਰੇ ਸਤਿਗੁਰਾ ਮੈਂ ਤੁਧ ਬਿਨ ਅਵਰ ਨਾ ਕੋੲਿ’)
ਜਿਵੇਂ ਕਿ ਇਹ ਉਸ ਧੰਨ ਧੰਨ ਪਾਰ ਬ੍ਰਹਮ ਪਰਮੇਸ਼ਰ ਦਾ ਹੁਕਮ ਹੈ ਤਦ ਇਸ ਬ੍ਰਹਮੀ ਹੁਕਮ ਨੂੰ ਨਾ ਮੰਨਣ ਇੱਥੇ ਗੰਭੀਰ ਉਲੰਘਣਾ ਹੈ – ਜਰੂਰੀ ਦਰਗਾਹੀ ਕਾਨੂੰਨਾਂ ਦੀ ਉਲੰਘਣਾ ।
ਇਸ ਦਾ ਅੱਗੇ ਵਿਖਿਆਨ ਕਰਦਿਆਂ ਦੱਸਿਆ ਹੈ ਕਿ ਗੁਰੁ ਪ੍ਰਸਾਦਿ ਜਿਹਾ ਸੁਆਦੀ ਸਿਮ੍ਰਿਤੀ ਚਿੰਨ੍ਹ, ਅੰਮ੍ਰਿਤ ਅਤੇ ਨਾਮ ਸਿਮਰਨ ਅਸੀਂ ਕੇਵਲ ਸਤਿਗੁਰ ਕੋਲੋਂ ਹੀ ਪ੍ਰਾਪਤ ਕਰ ਸਕਦੇ ਹਾਂ ।
ਨਾਮ ਸਿਮਰਨ ਇੱਕ ਅਨਮੋਲ ਰਤਨ ਹੈ ਜੋ ਸਤਿਗੁਰੂ ਪਾਸ ਹੈ।
(ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰੂ ਪਾਸ)
ਪ੍ਰਮਾਤਮਾ ਦਾ ਸਵਾਦੀ ਅੰਮ੍ਰਿਤ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ।
(‘ਸਤਿਗੁਰ ਤੇ ਨਾਮ ਪ੍ਰਾਪਤ ਹੋਈ’)
ਸਤਿਗੁਰੂ ਵਿਚ ਹੀ ਅੰਮ੍ਰਿਤ ਨਾਮ ਹੈ।
(‘ਸਤਿਗੁਰੂ ਵਿਚ ਅੰਮ੍ਰਿਤ ਨਾਮ ਹੈ’)
ਅਸਲੀ ਪਿਆਰ ਭਰੀ, ਆਤਮ ਰਹਿਤ, ਬੰਦਗੀ ਕੇਵਲ ਗੁਰੂ ਦੇ ਨਾਮ ਦੇ ਗੁਰਪ੍ਰਸਾਦਿ ਨਾਲ ਹੀ ਸ਼ੁਰੂ ਹੁੰਦੀ ਹੈ । ਇਕ ਓਂਕਾਰ ਸਤਿਨਾਮ ਉਸ ਸਰਵ ਸ਼ਕਤੀਮਾਨ ਦੀ ਕ੍ਰਿਪਾ ਤੋਂ ਬਿਨ੍ਹਾਂ ਕੁਝ ਵੀ ਨਹੀਂ ਵਾਪਰਦਾ । ਇਸ ਲਈ ਗੁਰੂ ਦਾ ਨਾਮ ਦਾ ਗੁਰਪ੍ਰਸਾਦਿ ਜ਼ਰੂਰੀ ਹੈ । ਅਤੇ ਬੰਦਗੀ ਕਰਨ ਦੇ ਅਮਲ ਵਿਚ ਜ਼ਰੂਰੀ ਤੱਤ ਹੈ ਅਤੇ ਇਹ ਨਾਮ ਕੇਵਲ ਇਕ ਪੂਰਨ ਸਤਿਗੁਰੂ ਦੁਆਰਾ ਹੀ ਦਿੱਤਾ ਜਾ ਸਕਦਾ ਹੈ।
ਜੇਕਰ ਇੱਥੇ ਕੋਈ ਗੁਰੂ ਨਹੀਂ ਹੈ ਤਦ ਤੁਸੀ ਗੁਰੂ ਦੇ ਨਾਮ ਦਾ ਗੁਰ ਪ੍ਰਸਾਦਿ, ਬੰਦਗੀ ਅਤੇ ਸੇਵਾ ਕਿੱਥੇ ਪ੍ਰਾਪਤ ਕਰੋਗੇ ਜਿਹੜੇ ਕਿ ਮੁਕਤੀ ਪ੍ਰਾਪਤ ਕਰਨ ਲਈ ਤਿੰਨ ਜ਼ਰੂਰੀ ਬ੍ਰਹਮੀ ਤੱਤ ਹਨ ? ਕੁਝ ਲੋਕ ਪੰਜ ਪਿਆਰਿਆਂ ਕੋਲ ਨਾਮ ਕੀ ਦਾਤ ਪ੍ਰਾਪਤ ਕਰਨ ਜਾਣਗੇ । ਪਰ ਕੇਵਲ ਇੱਕ ਪੂਰਨ ਸਤਿਗੁਰੂ ਹੀ ਨਾਮ ਕੀ ਦਾਮ ਦੇ ਸਕਦਾ ਹੈ। ਤਦ ਤੁਸੀ ਕੇਵਲ ਪ੍ਰਮਾਤਮਾ ਦੇ ਨਾਮ ਦੇ ਕੀਮਤੀ ਬ੍ਰਹਮੀ ਸ਼ਬਦ ਪ੍ਰਾਪਤ ਕਰਦੇ ਹਾਂ । ਜੇਕਰ ਪੰਜ ਪਿਆਰੇ ਸੰਪੂਰਨ ਸ਼ੁੱਧ ਪੂਰਨ ਖਾਲਸਾ ਹਨ ਅਤੇ ਉਸ ਬੇਅੰਤ ਅਕਾਲ ਪੁਰਖ ਵਿਚ ਸਮਾ ਕੇ ਪਰਮ ਪਦਵੀ ਪ੍ਰਾਪਤ ਕਰ ਚੁੱਕੇ ਹਨ ਅਤੇ ਪੂਰਨ ਸਤਿਕਾਰੂ ਹਨ । ਇਸੇ ਕਾਰਨ ਹੀ ਦਸਵੇ ਗੁਰੂ ਸਾਹਿਬਾਨ ਨੇ ਸਾਰੇ ਪਾਪਾਂ ਦਾ ਨਾਸ਼ ਕਰਨ ਲਈ ਕਿਹਾ ਹੈ।
ਮੇਰਾ ਸਤਿਗੁਰੂ ਇੱਕ ਪੂਰਨ, ਸੁਧ ਰੂਹ ਹੈ।
(‘ਖਾਲਸਾ ਮੇਰਾ ਸਤਿਗੁਰ ਪੂਰਾ’)
ਜੇਕਰ ਪੰਜ ਪਿਆਰੇ ਪੂਰਨ ਖਾਲਸਾ ਨਹੀਂ ਹਨ ਤਦ ਉਹਨਾਂ ਨੂੰ ਪੰਜ ਪਿਆਰੇ ਕਹਿਣਾ ਉਸ ਦਸਮ ਪਾਤਸ਼ਾਹ ਦੀਆਂ ਨਜ਼ਰਾਂ ਵਿਚ ਇੱਕ ਵੱਡਾ ਗੁਨਾਹ ਹੋਵੇਗਾ। ਗੁਰਬਾਣੀ ਅਤੇ ਦਸਮ ਪਾਤਸ਼ਾਹ ਅਨੁਸਾਰ ਕੇਵਲ ਉਹੀ ਰੂਹ ਦੇ ਹਿਰਦੇ ਵਿਚ ਪੂਰਨ ਜੋਤ ਪ੍ਰਕਾਸ਼ ਹੁੰਦੀ ਹੈ ਜੋ ਪੂਰਨ ਖਾਲਸਾ ਹੈ।
ਜਿਸਦੇ ਵਿੱਚ ਪੂਰਨ ਬ੍ਰਹਮ ਜੋਤ ਜਗਦੀ ਹੈ, ਉਹ ਰੂਹ ਪੂਰਨ ਖਾਲਸਾ ਬਣ ਜਾਂਦੀ ਹੈ, ਨਹੀ ਤਾਂ ਨਖਾਲਸ ਬਣ ਜਾਂਦੀ ਹੈ।
(”ਪੂਰਨ ਜੋਤ ਜਗੇ ਘਟ ਮਾਹਿ ਤਬ ਖਾਲਸ ਤਾਹਿ ਨਖਾਲਸ ਜਾਨੇ”)
ਉਹ ਮਨੁੱਖ ਜਿਸਨੂੰ ਆਤਮ ਰਸ ਨੂੰ ਜਾਣ ਲਿਆ ਹੈ।ਉਹ ਪੂਰਨ ਖਾਲਸਾ ਬਣ ਜਾਂਦਾ ਹੈ।
(ਆਤਮ ਰਸ ਜਿਹ ਜਾਨਿਆ ਸੋ ਹੀ ਖਾਲਸ ਦੇਵ)
ਆਤਮ ਰਸ ਸਭ ਤੋ ਉਚਾ ਅੰਮ੍ਰਿਤ ਹੈ ਅਤੇ ਇਹ ਕੇਵਲ ਪੂਰਨ ਖਾਲਸਾ ਇੱਕ ਪੂਰਨ ਬ੍ਰਹਮ ਗਿਆਨੀ ਨੂੰ ਹੀ ਪ੍ਰਾਪਤ ਹੁੰਦਾ ਹੈ।
ਆਤਮ ਰਸ ਪੂਰਨ ਬ੍ਰਹਮ ਗਿਆਨੀ ਨਾਲ ਹੀ ਹੁੰਦਾ ਹੈ।
(”ਆਤਮ ਰਸ ਬ੍ਰਹਮ ਗਿਆਨੀ ਚੀਨਾ”)
ਇਸ ਤੋ ਇਲਾਵਾ ਤਦ ਕੋਈ ਵੀ ਰੂਹ ਖਾਲਸਾ ਨਹੀ ਬਣਦੀ ਅਤੇ ਪੰਜ ਪਿਆਰੇ; ਕਹਾਉਣ ਦੇ ਕਾਬਿਲ ਨਹੀ ਹੁੰਦੀ ਹੈ ਅਤੇ ਧਾਰਮਿਕ ਸੰਗਤ ਨੂੰ ਅੰਮ੍ਰਿਤ ਦੇਣ ਦੀ ਹੱਕ ਦਾਰ ਨਹੀ ਹੁੰਦੀ ਅਤੇ ਧਾਰਮਿਕ ਸੰਗਤ ਨੂੰ ਮਿੱਠੇ ਅੰਮ੍ਰਿਤ ਅਤੇ ਪ੍ਰਮਾਤਮਾ ਦੇ ਨਾਮ ਦੀ ਦਾਤ ਦੇਣ ਦੇ ਹੱਕਦਾਰ ਹੁੰਦੇ।ਜੇਕਰ ਪੰਜ ਪਿਆਰੇ ਪੂਰਨ ਖਾਲਸਾ ਹਨ ਤਾਂ ਉਹਨਾਂ ਵਲੋਂ ਨਾਮ ਦੀ ਦਾਤ ਦੀ ਬਖਸ਼ਿਸ਼ ਪ੍ਰਾਪਤ ਕਰਨਾ ਸੰਭਵ ਨਹੀਂ।
ਇੱਥੇ ਇੱਕ ਹੋਰ ਦਲੀਲ ਹੈ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹਨ ਅਤੇ ਸਾਨੂੰ ਕੇਵਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ। ਸਭ ਤੋਂ ਪਹਿਲਾ ਜਿੱਥੇ ਇੱਕ ਬਹਿਸ ਹੈ ਇਥੇ ਕੋਈ ਸੰਚਾਰ ਨਹੀ ਹੈ, ਇਹ ਬਹਿਸਦਾ ਨਤੀਜਾ ਵਿਚਾਰਾ ਦੀ ਵਿਭਿੰਨਤਾ ਹੈ, ਬਹਿਸ ਦੇ ਨਤੀਜੇ ਵਿੱਚ ਨਤੀਜਾ ਨਹੀਂ ,ਬਹਿਸ ਦਾ ਨਤੀਜਾ ਅਸੰਚਾਰ ਅਤੇ ਝਗੜਾ ਹੈ।ਇਸ ਲਈ ਇਥੇ ਸਾਡੇ ਮਨਾ ਵਿੱਚ ਇੱਕ ਸਵਾਲ ਉੱਠਦਾ ਹੈ ਸਾਨੂੰ ਆਪਣੇ ਆਪ ਨੂੰ ਗੁਰਬਾਣੀ ਵੱਲ ਮੋੜ ਲੈਣਾ ਚਾਹੀ ਦਾ ਹੈ ਅਤੇ ਗੁਰਬਾਣੀ ਤੋ ਉਤਰ ਪ੍ਰਾਪਤ ਕਰਨਾ ਚਾਹੀਦਾ ਹੈ। ਇਥੇ ਕੋਈ ਸ਼ੱਕ ਨਹੀ ਕਿ ਗੁਰਬਾਣੀ ਗੁਰੂ ਹੈ ।
ਸ਼ਬਦ ਹੀ ਗੁਰੂ ਹੈ ਅਤੇ ਗੁਰੂ ਹੀ ਸ਼ਬਦ ਹੈ, ਬਾਣੀ ਵਿਚ ਹੀ ਸਭ ਪ੍ਰਕਾਰ ਦੇ ਰਸ ਹਨ :
(‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ’)
ਧਾਰਮਿਕ ਪੁਸਤਕ ਹੀ ਪ੍ਰਮਾਤਮਾ ਦਾ ਸਥਾਨ ਹੈ
(‘ਪੋਥੀ ਪਰਮੇਸ਼ਰ ਕਾ ਥਾਨ’)
ਵਾਹੋ ਵਾਹੋ (ਗੁਰਬਾਣੀ) ਸ਼ਬਦ ਨਿਰੰਕਾਰ ਹੈ ;
(‘ਵਾਹੋ ਵਾਹੋ ਬਾਣੀ ਨਿਰੰਕਾਰ ਹੈ’)
ਗੁਰਬਾਣੀ ਗਿਆਨ ਹੈ, ਉਸ ਨਿਰੰਕਾਰ ਅੰਦਰੀਵੀਂ ਅਕਾਲ ਪੁਰਖ ਦਾ ਗਿਆਨ ਸਰੂਪ ਹੈ । ਇਹ ਉਹ ਅਕਾਲ ਪੁਰਖ ਦੀ ਗੁਰਬਾਣੀ ਦੇ ਸ਼ਬਦ ਹਨ ਜੋ ਸਾਨੂੰ ਸੰਤ ਦੇ ਸਾਹਮਣੇ ਝਕਣ ਲਈ ਕਹਿੰਦੇ ਹਨ ।
ਹੱਥ ਜੋੜ ਕੇ ਸੰਤਾਂ ਦੇ ਚਰਨਾਂ ਵਿਚ ਅਣਗਿਣਤ ਪ੍ਰਾਰਥਨਾ ਕਰਨੀਆਂ ਇੱਕ ਉਤਮ ਕਰਮ ਹੈ ।
(‘ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਉਤ ਪੁੰਨ ਵੱਡਾ ਹੈ।’)
ਸੰਤਾਂ ਦੇ ਚਰਨਾਂ ਵਿਚ ਮੈਂ ਅਣਗਿਣਤ ਵਾਰ ਮੱਥਾ ਟੇਕਦਾ ਹਾਂ ਅਤੇ ਅਣਗਿਣਤ ਵਾਰ ਸੰਤਾਂ ਦੇ ਚਰਨਾਂ ਵਿਚ ਪ੍ਰਾਰਥਨਾ ਕਰਦਾ ਹਾਂ।
(‘ਸੰਤਹ ਚਰਨ ਮੱਥਾ ਮੇਰੋ ਪੌਤ ਅਨਿਕ ਬਾਰ ਸੰਤਹ ਡੰਡਉਤ’)
ਇਸ ਤੋਂ ਇਲਾਵਾ ਕੋਈ ਵੀ ਰੂਹ ‘ਖਾਲਸਾ’ ਨਹੀਂ ਬਣਦੀ ਅਤੇ ਪੰਜ ਪਿਆਰੇ ਕਹਾਉਣ ਦੇ ਕਾਬਿਲ ਨਹੀਂ ਹੁੰਦੀ ਹੈ ਅਤੇ ਧਾਰਮਿਕ ਸੰਗਤ ਨੂੰ ਅੰਮ੍ਰਿਤ ਦੇਣ ਦੀ ਹੱਕਦਾਰ ਨਹੀਂ ਹੁੰਦੇ ਅਤੇ ਨਾ ਹੀ ਧਾਰਮਿਕ ਸੰਗਤ ਨੂੰ ਅੰਮ੍ਰਿਤ ਅਤੇ ਪ੍ਰਮਾਤਮਾ ਦੇ ਨਾਮ ਦੀ ਦਾਤ ਦੇਣ ਦੇ ਹੱਕਦਾਰ ਹਨ। ਜੇਕਰ ਪੰਜ ਪਿਆਰੇ ਪੂਰਨ ‘ਖਾਲਸਾ’ ਹਨ ਤਾਂ ਉਹਨਾਂ ਤੋਂ ‘ਨਾਮ ਦੀ ਦਾਤ’ ਪ੍ਰਾਪਤ ਕਰਨਾ ਸੰਭਵ ਹੈ। ਇੱਥੇ ਇੱਕ ਹੋਰ ਵਿਚਾਰ ਹੈ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੈ ਅਤੇ ਸਾਨੂੰ ਕੇਵਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਝੁਕਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਏਥੇ ਕੋਈ ਵਿਚਾਰ ਸੀ ਨਾ ਕੋਈ ਸੰਚਾਰ ਸੀ, ਵਿਚਾਰ ਕੇਵਲ ਵਿਚਾਰ ਦੀ ਭਿੰਨਤਾ ਸੀ, ਵਿਚਾਰ ਦਾ ਨਤੀਜਾ ਸਿਫ਼ਰ ਸੀ , ਵਿਚਾਰ ਦਾ ਨਤੀਜਾ ਗਲਤ ਸੰਚਾਰ ਅਤੇ ਝਗੜਿਆਂ ਨਿਕਲਦੇ, ਇਸ ਲਈ ਸਾਡੇ ਮਨ ਵਿਚ ਇਕ ਸੁਆਲ ਉੱਠਦਾ ਕਿ ਸਾਨੂੰ ਆਪਣੇ ਆਪ ਨੂੰ ‘ਗੁਰਬਾਣੀ’ ਵੱਲ ਨੂੰ ਮੋੜਨਾ ਚਾਹੀਦਾ ਹੈ ਅਤੇ ਗੁਰਬਾਣੀ ਤੋਂ ਉੱਤਰ ਪ੍ਰਾਪਤ ਕਰਨਾ ਚਾਹੀਦਾ ਹੈ। ਇਥੇ ਕੋਈ ਭਰਮ ਨਹੀਂ ਹੈ ਕਿ ਗੁਰਬਾਣੀ ਤੋਂ ਗੁਰੂ ਗੁਰਬਾਣੀ ਉਸ ਨਿਰੰਕਾਰ ਅਕਾਲ ਪੁਰਖ ਦਾ ‘ਗਿਆਨ’ ਸਰੂਪ ਹੈ। ਇਹ ‘ਅਕਾਲ ਪੁਰਖ’ ਦੇ ਸ਼ਬਦ ਹਨ । ‘ਗੁਰਬਾਣੀ ਸਾਨੂੰ ਇੱਕ ‘ਸੰਤ’ ਅੱਗੇ ਝੁਕਣ ਲਈ ਦੱਸਦੀ ਹੈ।
ਮੈਂ ਗੁਰੂ ਦੇ ਸੱਚੇ ਮੁਰੀਦ ਦੇ ਚਰਨਾਂ ਵਿਚ ਸਾਰਾ ਜੀਵਨ ਸੀਸ ਝੁਕਾੳੁਦਾ ਹਾਂ ਜਿਸ ਨੂੰ ਮੈਂ ਵੇਖਦਾ ਹਾਂ।
(‘ਜੋ ਜੋ ਦੀਸੈ ਗੁਰਸਿਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਉ’)
ਗੁਰਬਾਣੀ ਸਾਨੂੰ ਸਪੱਸ਼ਟ ਕਰਦੀ ਹੈ ਕਿ ਸਤਿਗੁਰੂ ਦੀ ਸਾਡੇ ਜੀਵਨ ਵਿਚ ਕੀ ਭੂਮਿਕਾ ਹੈ । ਗੁਰਬਾਣੀ ਸਾਨੂੰ ਬ੍ਰਹਮ ਗਿਆਨੀ, ਸੰਤ ਅਤੇ ਸਾਧ ਦੀ ਸਾਡੇ ਰੂਹਾਨੀ ਜੀਵਨ ਵਿਚ ਭੂਮਿਕਾ ਬਾਰੇ ਸਪੱਸ਼ਟ ਕਰਦੀ ਹੈ। ਇਹ ਸਾਨੂੰ ਦੱਸਦੀ ਹੈ ਕਿ ਕੇਵਲ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰੂ, ਸਾਧੂਆਂ ਜਿਹੀਆਂ ਰੂਹਾਂ ਹੀ ਸਾਨੂੰ ਉਸ ਸਰਵ ਸ਼ਕਤੀਮਾਨ ਕੋਲ ਵਾਪਿਸ ਲਿਜਾ ਸਕਦੀਆਂ ਹਨ । ਫਿਰ ਕਿਉਂ ਅਸੀਂ ਇਹਨਾਂ ਰੂਹਾਂ ਅੱਗੇ ਨਤ ਮਸਤਕ ਨਹੀਂ ਹੁੰਦੇ ਜੋ ਪੂਰਨ ਖਾਲਸਾ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਸਤਿਗੁਰੂ ਜਾਂ ਸਾਧ ਹਨ ?
ਗੁਰਬਾਣੀ ਨੂੰ ਸੁਣਨਾ, ਅਪਣਾਉਣਾ ਅਤੇ ਅਮਲ ਕਰਨਾ ਹੀ ਸਫਲਤਾ ਦੀ ਚਾਬੀ ਹੈ ਅਤੇ ਇਕ ਸੰਤ, ਇਕ ਬ੍ਰਹਮ ਗਿਆਨੀ ਸਾਧ, ਇੱਕ ਸਤਿਗੁਰੂ ਦੇ ਸਾਹਮਣੇ ਨਤ ਮਸਤਕ ਨਾ ਹੋਣ ਦੇ ਭੁਲੇਖਿਆਂ ਵਿਚ ਨਾ ਰਹੋ ਅਤੇ ਉਸ ਹਸਤੀ ਦੇ ਸ਼ਬਦਾਂ ਦੀ ਕਮਾਈ ਕਰੋ, ਉਸ ਹਸਤੀ ਤੋਂ ਅੰਮ੍ਰਿਤ ਰਸ ਪ੍ਰਾਪਤ ਕਰੋ ਅਤੇ ਸੱਚਖੰਡ ਦੇ ਰਾਹ ਅੱਗੇ ਨੂੰ ਚਲੋ।
ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸੰਤ ਅਤੇ ਅਕਾਲ ਪੁਰਖ ਵਿਚ ਕੋਈ ਫਰਕ ਨਹੀਂ ਹੈ।
‘ਰਾਮ’ ਅਤੇ ਸੰਤ ਇਕ ਹੀ ਹਨ ,
(ਰਾਮ ਸੰਤ ਦੋਏ ਏਕ ਹੈ)
ਇਥੇ ਹਰ (ਪ੍ਰਮਾਤਮਾ) ਅਤੇ ਪ੍ਰਮਾਤਮਾ ਦੇ ਲੋਕਾਂ ਵਿਚ ਕੋਈ ਅੰਤਰ ਨਹੀਂ ਹੈ।
(‘ਹਰ ਜਨ ਹਰ ਅੰਤਰ ਨਾਹੀ’)
ਪ੍ਰਮਾਤਮਾ ਅਤੇ ਉਸਦੇ ਭਗਤ ਇਕ ਹੀ ਹਨ ;
(‘ਹਰ ਹਰ ਜਨ ਦੋਹੇ ਏਕ ਹੈ’)
ਇਥੇ ਇੱਕ ਸਾਧ ਅਤੇ ਅਕਾਲ ਪੁਰਖ ਵਿਚ ਕੋਈ ਫਰਕ ਨਹੀਂ ਹੈ।
ਹੇ ‘ਨਾਨਕ’ ਇਥੇ ਸਰਵ ਸ਼ਕਤੀਮਾਨ ਅਤੇ ਸਾਧ ਵਿਚ ਕੋਈ ਅੰਤਰ ਨਹੀਂ ਹੈ।
(‘ਨਾਨਕ ਸਾਧ ਪ੍ਰਭ ਬਿਧ ਨਾ ਭਾਈ’)
ਇਕ ਸਾਧ ਦੀ ਮਹਿਮਾ ਸਤੋ, ਤਮੋ, ਰਜੋ ਦੇ ਸੰਸਾਰ ਦੇ ਤਿੰਨਾਂ ਗੁਣਾਂ ਤੋਂ ਵੀ ਵੱਧ ਹੈ।
(‘ਸਾਧ ਦੀ ਉਪਮਾ ਤੇਹ ਗੁਨ ਤੇ ਦੂਰ’)
ਸਾਧ ਦੀ ਸੋਭਾ ਦਾ ਕੋਈ ਅੰਤ ਨਹੀਂ ਹੈ ;
(‘ਸਾਧ ਕੀ ਸੋਭਾ ਦਾ ਨਾਹੀ ਅੰਤ’)
ਸਾਧ ਕੀ ਸੋਭਾ ਸਦਾ ਹੀ ਸੀਮਾਵਾਂ ਤੋਂ ਰਹਿਤ ਭਾਵ ਬੇਅੰਤ ਹੈ;
(‘ਸਾਧ ਕੀ ਸੋਭਾ ਸਦਾ ਬੇਅੰਤ’)
ਬ੍ਰਹਮ ਗਿਆਨੀ ਇਸ ਧਰਤੀ ਉੱਤੇ ਜੀਵਿਤ ਪ੍ਰਮਾਤਮਾ ਹੈ :
‘ਨਾਨਕ’ ਜੋ ਕਿ ਇਕ ਪੂਰਨ ਬ੍ਰਹਮ ਗਿਆਨੀ ਹੈ, ਉਹ ਆਪ ਹੀ ਸਰਵਉਚ ਪਰਮੇਸ਼ਰ ਹੈ ;
(‘ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ’)
ਬ੍ਰਹਮ ਗਿਆਨੀ ਹੀ ਸਾਡੀ ਕਿਸਮਤ ਨੂੰ ਲਿਖਣ ਵਾਲਾ ਵਿਧਾਤਾ ਹੈ ।
(‘ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ’)
‘ਬ੍ਰਹਮ ਗਿਆਨੀ ਦਾ ਕੋਈ ਵੀ ਅਕਾਰ ਨਹੀਂ ਭਾਵ ਨਿਰੰਕਾਰ ਹੈ ।’
(‘ਬ੍ਰਹਮ ਗਿਆਨੀ ਆਪ ਨਿਰੰਕਾਰ’)
ਇਥੇ ਸਤਿਗੁਰੂ ਅਤੇ ਅਕਾਲ ਪੁਰਖ ਵਿਚ ਕੋਈ ਅੰਤਰ ਨਹੀਂ ਹੈ।
ਵਾਹੋ, ਵਾਹੋ ਸੱਚਾ ਗੁਰੂ ਅਕਾਰ ਰਹਿਤ ਭਾਵ ਨਿਰੰਕਾਰ ਹੈ।
(‘ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ’)
ਸਤਿਗੁਰੂ ਨਾਨਕ ਸਾਰਿਆਂ ਤੋਂ ਉੱਚਾ ਭਾਵ ਸਰਵ ਉੱਚ ਹੈ ।
(‘ਸਤਿਗੁਰ ਨਾਨਕ ਸਭ ਤੋਂ ਵੱਡਾ’)
ਅਤੇ ਜੇਕਰ ਇੱਕ ਉਸ ਅਕਾਲ ਪੁਰਖ ਦੁਆਰਾ ਰਚੀ ਧੁਰ ਕੀ ਬਾਣੀ ਵਿਚ ਦਿੱਤਾ ਬ੍ਰਹਮੀ ਹੁਕਮ ਹੈ ਤਦ ਕੀ ਇਹ ਇੱਕ ਵੱਡਾ ਭੁਲੇਖਾ ਨਹੀਂ ਹੈ ਕਿ ਇਥੇ ਕੋਈ ਵੀ ਦੇਹਧਾਰੀ ਸਤਿਗੁਰੂ, ਇੱਕ ਬ੍ਰਹਮ ਗਿਆਨੀ, ਸੰਤ, ਇਕ ਸਾਧ ਨਹੀਂ ਹੈ ਅਤੇ ਸਾਨੂੰ ਇਹਨਾਂ ਹਸਤੀਆਂ ਅੱਗੇ ਨਹੀਂ ਝੁਕਣਾ ਚਾਹੀਦਾ ਹੈ ।
ਇਕ ਕਠੋਰ ਸੱਚ ਅਤੇ ਜ਼ਰੂਰੀ ਹੁਕਮ ਇਹ ਹੈ ਕਿ ਕੇਵਲ ਸੰਤ, ਸਾਧ, ਬ੍ਰਹਮ ਗਿਆਨੀ ਇਕ ਖਾਲਸਾ, ਇਕ ਸਤਿਗੁਰੂ ਹੀ ਸਾਡੇ ਰੂਹਾਨੀ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ ਅਤੇ ਸਾਨੂੰ ਇਸ ਸਭ ਕੁਝ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਉਸ ਸਰਵ ਸ਼ਕਤੀਮਾਨ ਤੱਕ ਪਹੁੰਚਣ ਲਈ ਗੁਰਬਾਣੀ ਦਾ ਵਿਸ਼ਵਾਸ, ਦ੍ਰਿੜਤਾ, ਭਰੋਸੇ, ਯਕੀਨ, ਭਗਤੀ ਅਤੇ ਪਿਆਰ ਨਾਲ ਪਾਲਣ ਕਰੋ।
ਇਕ ਹੋਰ ਮਹੱਤਵਪੂਰਨ ਮੰਤਵ ਦਾ ਇਥੇ ਉਲੇਖ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਇਕ ਵਾਰ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ‘ਗ੍ਰੰਥ ਸਾਹਿਬ’ ਗੁਰੂ ਹਨ ਤਦ ਸਾਨੂੰ ਇਨ੍ਹਾਂ ਦੇ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ । ਸਾਨੂੰ ਗੁਰਬਾਣੀ ਨੂੰ ਸੁਣਨਾ ਚਾਹੀਦਾ ਹੈ, ਗੁਰਬਾਣੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਅਤੇ ਉਹੀ ਕਰੋ ਜੋ ਗੁਰਬਾਣੀ ਤੁਹਾਨੂੰ ਦੱਸਦੀ ਹੈ। ਜੇਕਰ ਅਸੀਂ ਗੁਰਬਾਣੀ ਨੂੰ ਵਿਹਾਰ ਵਿਚ ਨਹੀਂ ਲਿਆਉਂਦੇ ਤਾਂ ਅਸੀਂ ਉਸ ਗੁਰੂ ਨਾਲ ਬੇਈਮਾਨੀ ਅਤੇ ਫਰੇਬ ਕਰ ਰਹੇ ਹਾਂ ਜਿਹੜਾ ਸਾਰਾ ਜੇਕਰ ਅਸੀਂ ਗੁਰਬਾਣੀ ਨੂੰ ਵਿਹਾਰ ਵਿਚ ਨਹੀਂ ਲਿਆਉਂਦੇ ਤਾਂ ਅਸੀਂ ਗੁਰਬਾਣੀ ਨੂੰ ਵਾਸਤਵਿਕ ਰੂਪ ਵਿਚ ਸਵੀਕਾਰ ਨਹੀਂ ਕੀਤਾ ਹੈ, ਅਸੀਂ ਪਖੰਡ ਕਰ ਰਹੇ ਹਾਂ। ਜੇਕਰ ਅਸੀਂ ਮਾਇਆ ਦੇ ਪ੍ਰਭਾਵ ਹੇਠ ਜੀਅ ਅਤੇ ਕੰਮ ਕਰ ਰਹੇ ਹਾਂ ਅਤੇ ਪੰਜ ਦੂਤਾਂ, ਆਸ਼ਾ, ਮਨਸਾ, ਤ੍ਰਿਸ਼ਨਾ ਦੇ ਪ੍ਰਭਾਵ ਹੇਠ ਹਾਂ ਤਦ ਇਹ ਚੀਜ਼ਾਂ ਹੀ ਸਾਡੀਆਂ ਗੁਰੂ ਹਨ ਅਤੇ ਗੁਰਬਾਣੀ ਨਹੀਂ, ਗੁਰਬਾਣੀ ਸਾਡਾ ਗੁਰੂ ਤਾਂ ਹੀ ਬਣੇਗੀ ਜੇਕਰ ਅਸੀਂ ਗੁਰਬਾਣੀ ਨੂੰ ਅਸੀਂ ਵਿਹਾਰ ਵਿਚ ਲਿਆਉਂਦੇ ਹਾਂ । ਗੁਰਬਾਣੀ ਸਾਡਾ ਗੁਰੂ ਉਦੋਂ ਹੀ ਬਣੇਗੀ ਜਦੋਂ ਅਸੀਂ ਗੁਰਬਾਣੀ ਅਨੁਸਾਰ ਕੰਮ ਕਰਾਂਗੇ ਅਤੇ ਉਹ ਬਣ ਜਾਵਾਂਗੇ ਜੋ ਗੁਰਬਾਣੀ ਸਾਨੂੰ ਬਣਨ ਲਈ ਕਹਿੰਦੀ ਹੈ । ਨਹੀਂ ਤਾਂ ਅਸੀਂ ਬਹੁਤ ਹੀ ਗਹਿਰੇ ਅਤੇ ਨੁਕਸਾਨ ਦਾਇਕ ਭੁਲੇਖੇ ਦੇ ਹਨੇਰੇ ਵਿਚ ਰਹਿ ਰਹੇ ਹਾਂ । ਇਹੀ ਕਾਰਨ ਹੈ ਕਿ ਜਿਆਦਾ ਲੋਕ ਕੋਈ ਰੂਹਾਨੀ ਵਿਕਾਸ ਨਹੀਂ ਕਰਦੇ ਹਨ।