ਤੁਸੀਂ ਰੂਹਾਨੀ ਤੌਰ ਤੇ ਕਿੱਥੇ ਕੁ ਹੋ ?

ਪਿਆਰੇ ਦਾਸਨ  ਦਾਸ ਜੀ ,

ਤੁਸੀਂ ਰਸਤੇ ਤੇ ਕਿੱਥੇ ਕੁ ਹੋ ? ਦੂਸਰੇ ਸਿੱਖਾਂ ਕੋਲੋਂ ਇਹ ਸੁਣਨਾ ਇੱਕ ਬਖਸ਼ਿਸ਼ ਹੋਵੇਗੀ ।ਤੁਸੀਂ ਸੱਚ ਮੁਚ ਆਪਣੀਆਂ ਈ ਮੇਲ ਦੇ ਰਾਹੀ ਮੇਰੇ , ਅੰਦਰ ਉੱਤਰ ਗਏ ਹੋ ।

ਏ ਕੇ

ਉਤਰ

ਗੁਰੂ ਪਿਆਰੇ ਏ ਕੇ ਜੀਓ,