ਜੀਵਣ ਕਹਾਣੀ 8 – ਰੂਹਾਨੀ ਅਨੁਭਵ 2005

7 ਮਾਰਚ 05 ਪਿਛਲੀ ਰਾਤ ਸਾਨੂੰ ਵੀ ਇੱਕ ਸੁਪਨਾ ਆਇਆ, ਇਹ ਬਹੁਤ ਹੀ ਅਵਿਸ਼ਵਾਸੀ ਸੀ ਜੋ ਅਸੀਂ ਸੁਪਨੇ ਵਿੱਚ ਵੇਖਿਆ-ਸੁਪਨੇ ਵਿੱਚ ਅਸੀਂ ਇੱਕ ਵੱਡੀ ਚਿੱਟੇ ਕੱਪੜੇ ਪਹਿਨੇ ਲੋਕਾਂ ਦੀ ਸਭਾ ਵਿੱਚ ਬੈਠੇ ਹੋਏ ਸੀ ਅਤੇ ਹੁਣੇ ਨਵੇਂ ਨਵੇਂ 21 ਸਾਲ … Read More

ਜੀਵਣ ਕਹਾਣੀ 7 – ਦਾਸਨ ਦਾਸ ਬਣਨਾ -2004

ਸਬਦ ਗੁਰੂ ਇੰਡੀਆ ਵਿੱਚ ਸਿੱਖਾਂ ਅਤੇ ਹਿੰਦੂਆਂ ਵਿੱਚ ਬਹੁਤ ਹੀ ਵਰਤਿਆ ਜਾਂਦਾ ਹੈ।ਸਿੱਖ ਮਤ ਵਿੱਚ ਇਹ ਖਿਤਾਬ 10 ਜੀਵਤ ਗੁਰੂਆਂ ਅਤੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਖਾਲਸਾ ਲਈ ਵਰਤਿਆ ਜਾਂਦਾ ਹੈ।ਹੋਰ ਕਿਸੇ ਨੂੰ ਵੀ ਗੁਰੂ ਦਾ ਖਿਤਾਬ … Read More

ਜੀਵਣ ਕਹਾਣੀ 6 – ਰੂਹਾਨੀ ਅਨੁਭਵ 2004

28 ਮਈ 04 ਇਹ ਗੁਰ ਗੁਰੂ ਅਤੇ ਗੁਰ ਸੰਗਤ ਦਾ ਕੂਕਰ ਅਨਾਦਿ ਸੱਚ  ”ਸਤਿ” ਪਰਮ ਜੋਤ ਪੂਰਨ ਪ੍ਰਕਾਸ਼ ਨਾਲ ਆਪਣੇ ਕੁਝ ਹੋਰ ਅਨੁਭਵ ਸਾਂਝੇ ਕਰਨ ਜਾ ਰਿਹਾ ਹੈ।ਇਸ ਦਾ ਮੰਤਵ ਉਹਨਾਂ ਵਿੱਚ ਬ੍ਰਹਮ ਗਿਆਨ ਵੰਡਣਾ ਹੈ ਜਿਹੜੇ: ਇਸ ਲਈ ਭਾਲ … Read More

ਜੀਵਣ ਕਹਾਣੀ 5 – ਸੰਸਾਰ ਪੱਧਰ ਦੀ ਨਿੰਦਿਆ 2003

ਬਾਬਾ ਜੀ ਅਤੇ ਦਾਸਨ ਦਾਸ ਜੀ ਦੀ ਸੰਸਾਰ ਭਰ ਤੇ ਨਿੰਦਿਆ ਦੇ ਜਵਾਬ ਵਿੱਚ ਪੂਰਾ ਸੱਚ ਇੰਨਾ ਸ਼ੁੱਧ ਹੁੰਦਾ ਹੈ ਕਿ ਇਹ ਅਖੌਤੀ ਧਾਰਮਿਕ ਲੀਡਰਾਂ ਕੋਲੋਂ ਪਚਾਉਣਾ ਔਖਾ ਹੁੰਦਾ ਹੈ: ਜੀ ਸਜ ਕ੍ਰਾਈਸਟ ਸੱਚ ਦੱਸਣ ਕਾਰਨ ਸੂਲੀ ਤੇ ਚੜਾਇਆ ਗਿਆ … Read More

ਤੁਸੀਂ ਕੌਣ ਹੋ ?

ਅਸੀਂ ਕੇਵਲ ·        ਇੱਕ ਦਾਸਾਂ ਦੇ ਦਾਸ ਹਾਂ ·        ਕੋਟ ਬ੍ਰਹਿਮੰਡ ਕੇ ਚਰਨਾਂ ਕੇ ਦਾਸ ·        ਦਾਸਨ ਦਾਸ ·        ਬਿਸਟਾ ਕੇ ਕੀੜੇ ਕੇ ਭੀ ਦਾਸ ·        ਸਗਲ ਕੀ ਰੀਨਾ   ਅਸੀਂ ਤੁਹਾਡੇ ਸਮੇਤ ਸਿਰਜਣ ਹਾਰ ਦੀ ਸਾਰੀ ਸ੍ਰਿਸਟੀ ਦੇ ਇੱਕ … Read More

ਤੁਸੀਂ ਰੂਹਾਨੀ ਤੌਰ ਤੇ ਕਿੱਥੇ ਕੁ ਹੋ ?

ਪਿਆਰੇ ਦਾਸਨ  ਦਾਸ ਜੀ , ਤੁਸੀਂ ਰਸਤੇ ਤੇ ਕਿੱਥੇ ਕੁ ਹੋ ? ਦੂਸਰੇ ਸਿੱਖਾਂ ਕੋਲੋਂ ਇਹ ਸੁਣਨਾ ਇੱਕ ਬਖਸ਼ਿਸ਼ ਹੋਵੇਗੀ ।ਤੁਸੀਂ ਸੱਚ ਮੁਚ ਆਪਣੀਆਂ ਈ ਮੇਲ ਦੇ ਰਾਹੀ ਮੇਰੇ , ਅੰਦਰ ਉੱਤਰ ਗਏ ਹੋ । ਏ ਕੇ ਉਤਰ ਗੁਰੂ ਪਿਆਰੇ … Read More

ਤੁਸੀਂ ਇਹ ਬ੍ਰਹਮ ਗਿਆਨ ਕਿੱਥੋਂ …

  ਤੁਸੀਂ ਇਹ ਬ੍ਰਹਮ ਗਿਆਨ ਕਿੱਥੋਂ ਪ੍ਰਾਪਤ ਕਰ ਰਹੇ ਹੋ ? ਪਿਆਰੇ ਦਾਸਨ ਦਾਸ ਜੀ , ਮੈਂ ਤੁਹਾਡੀਆਂ  ਨਾਮ ਸਿਮਰਨ ਬਾਰੇ ਈ-ਗਰੁੱਪ ਤੇ ਭੇਜੀਆਂ ਜਾਂਦੀਆਂ ਈ ਮੇਲ ਪੜ੍ਹ ਰਿਹਾ ਹਾਂ ।ਮੈਂ ਕੁਝ ਪ੍ਰਸ਼ਨ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ।ਤੁਸੀਂ ਇਹ ਸਾਰਾ ਗਿਆਨ … Read More

ਤੁਸੀਂ “ਮੈਂ” ਲਿਖਣ ਦੀ ਬਜਾਏ “ਅਸੀਂ” …

ਤੁਸੀਂ " ਮੈਂ " ਲਿਖਣ ਦੀ ਬਜਾਏ "ਅਸੀਂ " ਕਿਉਂ ਲਿਖਦੇ ਹੋ ? ਇੱਥੇ ਕੋਈ "ਮੈਂ" ਨਹੀਂ ਹੈ ਇਹ ਹਉਮੈ ਹੈ, "ਮੈਨੂੰ, ਮੇਰਾ,ਮੈਂ " ਇਹ ਸਭ ਅਹੰਕਾਰ ਹੈ ।"ਸਾਨੂੰ,ਸਾਡਾ,ਅਸੀਂ " ਤੁਹਾਡੇ ਮਨ ਤੋਂ "ਮੈਂ " ਦੀ ਭਾਵਨਾ ਮਿਟਾਉਣ ਦਾ ਰਸਤਾ … Read More

ਕੀ ਤੁਸੀਂ ਦਰਸਨ ਦਾਸ ਦੇ ਮੰਨਣ ਵਾਲੇ ਹੋ ?

ਇਹ ਕੋਈ ਯੂ.ਕੇ ਵਿੱਚ ਸੀ ਜਿਸ ਨੂੰ ਮਹਾਰਾਜਾ ਗੁਰੂ ਦਰਸਨ ਦਾਸ ਕਿਹਾ ਜਾਂਦਾ ਸੀ ਜੋ ਕੁਝ ਸਿੱਖਾਂ ਦੁਆਰਾ ਦੱਖਣ ਵਿੱਚ 1980 ਵਿੱਚ ਮਾਰਿਆ ਗਿਆ ਸੀ ।ਅਸੀਂ ਉਸ ਬਾਰੇ ਕੁਝ ਨਹੀਂ ਜਾਣਦੇ ।

ਬਾਬਾ ਜੀ ਦਾ ਕੀ ਭਾਵ ਹੈ ?

" ਬਾਬਾ ਜੀ " ਦਾ ਭਾਵ ਹੈ ਇੱਕ ਰੂਹ ਜਿਸ ਦੇ ਹਿਰਦੇ ਵਿੱਚ ਪੂਰਨ ਜੋਤ ਪ੍ਰਕਾਸ਼ ਹੈ ,ਇੱਕ ਵਿਅਕਤੀ ਜੋ ਪਰਮ ਪਦਵੀ ਪੂਰਨ ਬ੍ਰਹਮ ਗਿਆਨੀ ਹੈ ,ਉਹ ਵਿਅਕਤੀ ਜੋ ਪੂਰਨ ਖਾਲਸਾ ਹੈ , ਜੋ ਪੂਰਨ ਸੰਤ ਹੈ ।

Loading...