ਇੱਕ ਸੁਨੇਹਾ
ਪਿਆਰੇ ਦਾਸਨ ਦਾਸ ਜੀ
ਤੁਸੀਂ ਇੱਕ ਦਿਨ ਵਿੱਚ 24
ਘੰਟੇ ਉਤਸਾਹ ਦੇ ਰਹੇ ਹੋ, ਤੁਸੀਂ ਰੂਹਾਨੀ ਤੌਰ ਤੇ ਊਰਜਾ ਵਿੱਚ ਰਹਿੰਦੇ ਹੋ ਅਤੇ ਊਰਜਾ ਬਖਸਦੇ ਹੋ ਅਤੇ ਲੇਖ ਸੂਰਜ ਦੇ ਪ੍ਰਕਾਸ਼ ਨਾਲੋਂ ਤੇਜ ਹਨ।
ਧੰਨਵਾਦ
ਤੁਹਾਡੇ ਚਰਨਾਂ ਦੀ ਧੂੜ । ਹਰਜੀਤ । ————————————————————————————————————–
ਧੰਨ ਧੰਨ ਸ਼੍ਰੀ ਪਾਰ ਬ੍ਰਹਮ ਪਰਮੇਸ਼ਰ
ਧੰਨ ਧੰਨ ਬਾਬਾ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਸਾਰੇ ਸੰਤ ਅਤੇ ਭਗਤ, ਸਾਰੇ ਯੁਗਾਂ ਦੇ ਬ੍ਰਹਮਗਿਆਨੀ
ਅਸੀਂ ਤੁਹਾਡੇ ਅਕਾਲ ਪੁਰਖ ਨਾਲ ਅਤੇ ਸਾਡੇ ਨਾਲ ਪਿਆਰ ਦੇ ਦੇਣਦਾਰ ਹਾਂ, ਅਤੇ ਅਸੀਂ ਤੁਹਾਡਾ ਨਿਮਰਤਾ ਨਾਲ ਤੁਹਾਡੇ ਸਾਨੂੰ ਇੰਨੀ ਮਹਾਨਤਾ ਬਖਸ਼ਣ ਲਈ ਧੰਨਵਾਦ ਕਰਦੇ ਹਾਂ, ਪਰ ਅਸਲ ਮਹਾਨਤਾ ਗੁਰੂ (ਜਿਸ ਨੂੰ ਵੀ ਤੁਸੀਂ ਗੁਰੂ ਮੰਨਦੇ ਹੋ– ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸ ਗੁਰੂ ਅਤੇ ਅਕਾਲ ਪੁਰਖ ਅਸਲ ਵਿੱਚ ਇਹ ਸਾਰੇ ਗੁਰੂ ਹਨ ਇਹ ਸਾਰੇ ਇੱਕ ਹਨ ਅਤੇ ਇਹਨਾਂ ਵਿੱਚ ਕੋਈ ਫਰਕ ਨਹੀਂ ਹੈ) ਨੂੰ ਜਾਂਦੀ ਹੈ ਅਤੇ ਅਸੀਂ ਕੇਵਲ ਤੁਹਾਡੇ ਸਾਰਿਆਂ ਦੇ ਇੱਕ ਨਿਮਾਣੇ ਸੇਵਕ, ਚਾਕਰ ਅਤੇ ਨੌਕਰ ਹਾਂ, ਅਤੇ ਤੁਹਾਡੀ ਸੇਵਾ ਸਾਡਾ ਪਰਮ ਧਰਮ ਹੈ।
ਕਹੋ ਨਾਨਕ ਸਭ ਤੇਰੀ ਵਡਿਆਈ
ਕੋਈ ਨਾਓ ਨਾ ਜਾਨੇ ਮੇਰਾ
ਅਸੀਂ ਕੇਵਲ ਇੱਕ ਨਿਮਾਣੇ ਸੇਵਕ ਹਾਂ, ਇੱਕ ਸੰਤ ਨਹੀਂ, ਕੇਵਲ ਤੁਹਾਡੇ ਨਿਮਾਣੇ ਸੇਵਕ।
ਅਸੀਂ ਜੋ ਕੁਝ ਵੀ ਹਾਂ ਅਤੇ ਜਿੱਥੇ ਕਿਤੇ ਵੀ ਹਾਂ ਇਹ ਸਭ ਬਾਬਾ ਜੀ ਕਾਰਨ ਹੈ, ਇਹ ਕੇਵਲ ਉਹਨਾਂ ਦੀ ਗੁਰ ਕ੍ਰਿਪਾ ਕਾਰਨ ਹੈ ਅਤੇ ਹੋਰ ਕੁਝ ਵੀ ਨਹੀਂ, ਸਾਰੀ ਮਹਿਮਾ ਉਹਨਾਂ ਨੂੰ ਜਾਂਦੀ ਹੈ।
ਇੱਕ ਵਾਰ ਫਿਰ ਧੰਨਵਾਦ, ਦਾਸਨ ਦਾਸ
ਸਾਨੂੰ ਆਪਣੇ ਬਾਰੇ ਕੁਝ ਦੱਸੋ
ਅਸੀਂ ਕਿੱਤੇ ਤੋਂ ਇੰਜੀਨਅਰ ਹਾਂ, ਅਸੀਂ ਵਿਆਹੇ ਹੋਏ ਹਾਂ ਅਤੇ ਸਾਡੇ ਦੋ ਜਵਾਨ ਬੱਚੇ ਹਨ ਜੋ ਡਾਕਟਰੀ ਦੇ ਵਿਦਿਆਰਥੀ ਹਨ, ਬਾਬਾ ਜੀ ਨੂੰ ਅਗਸਤ 2000
ਵਿੱਚ ਮਿਲੇ ਸੀ, ਅਤੇ ਤਦ ਤੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਜਾ ਰਹੇ ਹਾਂ। ਅਸੀਂ ਹਮੇਸ਼ਾਂ ਕਿਹਾ ਹੈ ਕਿ ਇੱਥੇ ਬਹੁਤ ਸਾਰਾ ਸਾਂਝਾ ਕੁਝ ਸਾਂਝਾ ਕਰਨ ਲਈ ਹੈ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਜਾਰੀ ਰੱਖ ਰਹੇ ਹਾਂ। ਸਾਡੇ ਲਈ ਸਭ ਤੋਂ ਜਰੂਰੀ ਚੀਜ ਇਹ ਹੈ ਕਿ ਸਾਨੂੰ ਅਕਾਲ ਪੁਰਖ ਜੀ ਦਾ ਪੂਰਨ ਬੋਧ ਹੋਇਆ ਅਤੇ ਅਤੇ ਅਸੀਂ ਜੀਵਣ ਮੁਕਤ ਹਾਂ, ਅਤੇ ਨਿਰੰਤਰ ਆਤਮ ਰਸ ਪੀ ਰਹੇ ਹਾਂ।
ਗੰਭੀਰਤਾ ਨਾਲ ਸੰਤ ਮਾਰਗ ਤੇ ਤੁਰਨਾ
ਜੋ ਕੁਝ ਵੀ ਅਸੀਂ ਸਿੱਖਿਆ ਹੈ ਅਤੇ ਕੀਤਾ ਹੈ ਹੁਕਮ ਅੰਦਰ ਕੀਤਾ ਹੈ ਅਤੇ ਸਾਰੀ ਸੰਗਤ ਨੂੰ ਇਹਨਾਂ ਸੁਨੇਹਿਆਂ ਰਾਹੀਂ ਦੱਸਿਆ ਜਾ ਰਿਹਾ ਹੈ। ਉਹ ਜੋ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ ਅਤੇ ਉਹ ਕੁਝ ਕਰਦੇ ਹਨ ਜੋ ਇਹਨਾਂ ਸੁਨੇਹਿਆਂ ਰਾਹੀਂ ਦੱਸਿਆ ਜਾ ਰਿਹਾ ਹੈ, ਉਹ ਆਪਣੇ ਰੂਹਾਨੀ ਪ੍ਰਾਪਤੀ ਦੇ ਰਸਤੇ ਤੇ ਹੋਣਗੇ, ਇਹ ਗਿਆਨ ਕਿਸੇ ਕਿਤਾਬ ਜਾਂ ਧਰਮ ਗ੍ਰਥ ਵਿੱਚ ਨਹੀਂ ਹੈ ਇੰਨੇ ਅਸਾਨ ਸਬਦਾਂ ਵਿੱਚ– ਇਹ ਸਭ ਬ੍ਰਹਮ ਗਿਆਨ ਹੈ, ਉਹ ਜੋ ਕੁਝ ਵੀ ਸਾਨੂੰ ਲਿਖਣ ਲਈ ਕਹਿ ਰਿਹਾ ਹੈ ਅਸੀਂ ਸੰਗਤ ਦੀ ਸੇਵਾ ਵਿੱਚ ਲਿਖ ਰਹੇ ਹਾਂ, ਹਾਲਾਂਕਿ, ਹਰ ਚੀਜ ਜੋ ਵਾਪਰਦੀ ਹੈ ਗੁਰਬਾਣੀ ਦੇ ਪੂਰਨ ਸੱਚ ਦੇ ਅਧਾਰ ਤੇ ਹੈ ਅਤੇ ਕੁਝ ਵੀ ਹੋਰ ਨਹੀਂ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗੁਰਬਾਣੀ ਇਸ ਸੇਵਲ ਲਈ ਸੱਚੀ ਹੋਈ ਹੈ, ਜਪੁਜੀ ਸੱਚ ਹੋਈ ਹੈ, ਸੁਖਮਨੀ ਸੱਚ ਹੋਈ ਹੈ, ਅਤੇ ਇੱਥੇ ਹੋਰ ਕਹਿਣ ਲਈ ਕੀ ਹੈ।
ਤੁਸੀਂ ''ਮੈਂ'' ਦੀ ਬਜਾਇ ''ਅਸੀਂ'' ਕਿਉਂ ਲਿਖਦੇ ਹੋ
ਇੱਥੇ ਕੋਈ ''ਮੈਂ'' ਨਹੀਂ ਹੈ ਇਹ ਹਉਮੈ ਹੈ,
''ਮੇਰਾ, ਮੈਨੂੰ , ਮੈਂ'' ਸਭ ਹਉਮੈ ਹੈ। ''ਸਾਨੂੰ, ਸਾਡਾ, ਅਸੀਂ'' ਇਹ ਸਭ ''ਮੈਂ'' ਨੂੰ ਮਨ ਵਿਚੱ ਮਿਟਾਉਣ ਦਾ ਇੱਕ ਤਰੀਕਾ ਹੈ– ਇੱਥੇ ਤੁਹਾਡੇ ਅੰਦਰ ਇੱਕ ਜੋਤ ਹੈ ਜਿਹੜੀ ਕਿ ਅਕਾਲ ਪੁਰਖ ਦੀ ਜੋਤ ਹੈ– ਹਰ ਤੁਧ ਮਹਿ ਜੋਤ ਰਖੀ ਤਾਂ ਤੂੰ ਜਗਿ ਮਹਿ ਆਇਆ– ਇਸ ਲਈ ਜਦੀਂ ਅਸੀਂ ''ਮੈਂ'' ਕਹਿੰਦੇ ਹਾਂ ਅਸੀਂ ਆਪਣੇ ਅੰਸਦਰੋਂ ਉਸ ਜੋਤ ਨੂੰ ਬਾਹਰ ਕੱਢ ਦਿੰਦੇ ਹਾਂ ਅਤੇ ਕੇਵਲ ਆਪਣੇ ਸਰੀਰ ਨੂੰ ਹੀ ਮੰਨਦੇ ਹਾਂ, ਸਾਨੂੰ ਰੂਹ ਨੂੰ ਪਹਿਚਾਣਨ ਦੀ ਜਰੂਰਤ ਹੈ ਅਤੇ ਰੂਹ ਵਿੱਚ ਜੋਤ ਦੇਖਣ ਦੀ ਜਰੂਰਤ ਹੈ– ਇਸ ਲਈ ਇੱਥੇ ਦੋ ਬਹੁਤ ਹੀ ਮਹੱਤਵਪੂਰਨ ਗੱਲਾਂ ਹਨ ਜਿੰਨਾਂ ਦੀ ਅਸੀਂ ਅਣਦੇਖੀ ਕਰ ਦਿੰਦੇ ਹਾਂ ਅਤੇ ਅਸੀਂ ਇਸ ਮਾਸ ਨੂੰ ਅਤੇ ਲਹੂ ਦੇ ਸਰੀਰ ਨੂੰ ਪਹਿਚਾਣਦੇ ਹਾਂ– ਪੰਜ ਤੱਤ ਤੋਂ ਉਪਜੀ ਦੇਹ– ਜਿਹੜੀ ਕਿ ਵਾਪਸ ਇੰਨਾਂ ਪੰਜ ਤੱਤਾਂ ਵਿੱਚ ਚਲੇ ਜਾਵੇਗੀ ਜਦੋਂ ਅਸੀਂ ਮਰ ਜਾਵਾਂਗੇ, ਪਰ ਜੋਤ ਸਦਾ ਲਈ ਰਹੇਗੀ। ਇਸ ਲਈ ਅਕਾਲ ਪੁਰਖ ਜੀ ਦੀ ਜੋਤ ਨੂੰ ਆਪਣੇ ਅੰਦਰ ਪਹਿਚਾਣ ਕੇ ਸਤਿ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ ਅਤੇ ਉਸ ਨੂੰ ਪਹਿਲ ਦਿਓ– ਇਹ ਤੁਹਾਨੂੰ ਹਉਮੈ ਨੂੰ ਮਾਰਨ ਵਿੱਚ ਬਹੁਤ ਸਹਾਇਤਾ ਕਰੇਗਾ। ਇਹ ਕਹਿਣਾ ਬੰਦ ਕਰ ਦਿਓ ਕਿ ਮੈਂ ਮੇਰਾ ਮੈਨੂੰ ਅਤੇ ਇਸਦੀ ਬਜਾਇ ਸਾਡਾ ਸਾਨੂੰ ਅਤੇ ਅਸੀਂ ਕਹੋ।
ਸਾਡੇ ਅੰਦਰ ਇੱਕ ਪੂਰੀ ਮਘਦੀ ਜੋਤ ਹੈ,
ਅਸੀਂ ਇਸ ਨੂੰ ਦੇਖਿਆ ਹੈ ਅਤੇ ਅਤੇ ਹਰ ਸਮੇਂ ਪਰਮ ਜੋਤ ਪੂਰਨ ਪ੍ਰਕਾਸ਼ ਦੇਖਦੇ ਹਾਂ, ਰਾਤ ਸਮੇਂ ਜਦੋਂ ਅਸੀਂ ਸੌਣ ਲਈ ਅੱਖਾਂ ਨੂੰ ਬੰਦ ਕਰਦੇ ਹਾਂ, ਇੱਥੇ ਸਾਡੀਆਂ ਅੱਖਾਂ ਵਿੱਚ ਹਨੇਰਾ ਨਹੀਂ ਹੁੰਦਾ, ਅਸੀਂ ਆਪਣੀਆਂ ਅੱਖਾਂ ਵਿੱਚ ਪੂਰਨ ਪ੍ਰਕਾਸ਼ ਦੇਖਦੇ ਹਾਂ ਜਦੋਂ ਉਹ ਬੰਦ ਹੁੰਦੀਆਂ ਹਨ। ਅਤੇ ਅਕਲਾ ਪੁਰਖ ਅਤੇ ਗੁਰੂ ਦੇ ਚਰਨ ਸਾਡੇ ਹਿਰਦੇ ਵਿੱਚ ਸੰਤ੍ਰਿਪਤ ਹੁੰਦੇ ਹਨ ਇਸ ਤਰਾਂ ਅਸੀਂ ਕਿਵੇਂ ਉਹਨਾਂ ਨੂੰ ਅਣ ਦੇਖਿਆ ਕਰ ਸਕਦੇ ਹਾਂ ਇਸ ਲਈ ਅਸੀਂ ਆਪਣੇ ਆਪ ਨੂੰ ਅਸੀਂ ਕਹਿੰਦੇ ਹਾਂ ਮੈਂ ਨਹੀਂ, ਸਾਡੇ ਹਿਰਦੇ ਵਿੱਚ ਵੀ ਗੁਰ ਕ੍ਰਿਪਾ ਨਾਲ ਇੱਕ ਸੂਰਜ ਦਾ ਪ੍ਰਕਾਸ਼ ਹੈ। ਇਸ ਲਈ ਇਹ ਸਾਰੀਆਂ ਦਾਤਾਂ ਸਾਡੇ ਲਈ ਅਸੀਂ ਤੋਂ ਜਿਆਦਾ ਹਨ।
ਅਸਲ ਸਾਧ ਸੰਗਤ
ਇਹ ਮਨ ਬ੍ਰਹਮ ਗਿਆਨੀਆਂ ਦੀ ਅਸਲ ਸਾਧ ਸੰਗਤ ਲਈ ਅਰਦਾਸ
ਕਰਦਾ ਹੈ
ਸਾਧ ਕਾ ਸੰਗ ਵਡਭਾਗੀ ਪਾਈਏ ਸਾਧ ਕੀ ਸੇਵਾ ਨਾਮ ਧਿਆਈਐ
ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ–
ਤੁਹਾਡੀਆਂ ਅਰਦਾਸਾਂ ਅਕਾਲ ਪੁਰਖ ਜੀ ਦੁਆਰਾ ਸੁਣੀਆਂ ਜਾਂਦੀਆਂ ਹਨ
–ਬਿਰਥੀ ਨਾ ਜਾਇ ਜਨ ਕੀ ਅਰਦਾਸ
ਇਹ ਅਸਲ ਅਰਦਾਸ ਹੈ, ਅਸੀਂ ਇੱਛਾ ਕਰਦੇ ਹਾਂ ਕਿ ਸਾਰੇ ਲੋਕ ਇਹ ਅਰਦਾਸ ਕਰਨ–ਲੋਕ ਗੁਰੁਦਆਰੇ ਮੰਗਾਂ ਲੈ ਕੇ ਜਾਂਦੇ ਹਨ– ਅਤੇ ਕੋਈ ਵੀ ਅਸਲ ਅਰਦਾਸ ਨਹੀਂ ਕਰਦਾ– ਜਿਹੜੀ ਕਿ ਨਾਮ ਦਾਨ ਲਈ ਅਰਦਾਸ ਹੈ ਅਤੇ ਆਪਣੇ ਸਾਰੇ ਬੁਰੇ ਕੰਮਾਂ ਨੂੰ ਸਵੀਕਾਰ ਕਰਨਾ ਹੈ। ਤੁਹਾਡੇ ਪੂਰਬਲੇ ਕਰਮ ਕੇ ਅੰਕੁਰ ਰਿਸੇਂ, ਤੁਹਾਡੇ ਪੁੰਨ ਕਰਮ ਰਿਸਣ, ਇਸ ਲਈ ਅਕਾਲ ਪੁਰਖ ਜੀ ਦਾ ਕੋਟ ਕੋਟ ਧੰਨਵਾਦ– ਗੁਰ ਕ੍ਰਿਪਾ ਹੋਈ ਤਾਂ ਗੁਰਪ੍ਰਸਾਦੀ ਨਾਮ ਪ੍ਰਾਪਤ ਹੋਇਆ।
ਸਾਨੂੰ ਆਪਣੇ ਵਿੱਚ ਅਸਲ ਰਿਸਤਾ ਬਣਾਉਣਾ ਹੈ। ਉਹ ਇੱਕ ਸੁੱਧ ਸਾਧ ਸੰਗਤ ਤੁਹਾਡੇ ਅਸਲ ਮੰਤਵ ਜੀਵਣ ਮੁਕਤੀ ਪ੍ਰਾਪਤ ਕਰਨ ਦੀ ਕੋਸ਼ਿਸ ਵਿੱਚ ਸਹਾਇਤਾ ਕਰਨ ਲਈ।