ਇਥੇ ਕੇਵਲ ਇਕ
ਹੀ ਨਾਰ ਜਾਂ
ਪਤੀ ਪ੍ਰਮੇਸ਼ਰ
ਹੈ ਅਤੇ ਅਸੀਂ
ਸਭ ਨਾਰੀਆਂ ਹਾਂ
। ਅਸੀ
ਸਭ ਪਤੀ ਪਰਮੇਸ਼ਰ
ਤੋਂ ਵਿਛੜ੍ਹ
ਚੁਕੀਆਂ ਹਾਂ, ਇਸ ਲਈ
ਅਸੀਂ ਉਸ ਪਤੀ
ਪਰਮੇਸ਼ਰ ਕੋਲ
ਜਾਣ ਲਈ ਕੋਸ਼ਿਸ਼ਾ
ਕਰ ਰਹੀਆ ਹੈ
ਅਤੇ ਉਸਦੀ
ਸੁਹਾਗਣ ਬਣੀਏ
ਅਤੇ ਫਿਰ ਸਦਾ ਸੁਹਾਗਣ
ਹੋ ਜਾਈਏ ।
ਗੁਰਬਾਣੀ
ਵਿੱਚ ਲਿਖੇ
ਵਿਆਹ ਦੇ ਸਲੋਕ
ਇਕ ਨਾਰੀ ਦਾ ਪਤੀ
ਪਰਮੇਸ਼ਰ ਨਾਲ
ਵਿਆਹ ਹੈ ।
ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ 773
ਸਾਡੇ ਸੰਸਾਰਕ
ਵਿਆਹ ਰਸਮਾਂ
ਵਿੱਚ
ਗੁਰਦੁਆਰੇ
ਵਿੱਚ ਇਹਨਾਂ
ਸਲੋਕਾਂ ਨੂੰ
ਸੁਣਨ ਦਾ ਇਹ
ਭਾਵ ਨਹੀਂ ਹੈ
ਕਿ ਹੁਣ ਅਸੀ
ਆਪਣੇ ਆਪ ਹੀ
ਅਕਾਲ ਪੁਰਖ ਦੀ
ਸੁਹਾਗਣ ਵਜੋਂ ਪ੍ਰਵਾਨ
ਨਹੀਂ ਕਰੇਗਾ
ਜਿੰਨ੍ਹਾਂ ਚਿਰ
ਸਾਡੀ ਬੰਦਗੀ, ਸਾਡੀ
ਪਿਆਰ ਨਾਲ ਭਰਿਆ
ਤਿਆਗ,
ਸਾਨੂੰ
ਉਸ ਪੱਧਰ ਤੱਕ
ਨਹੀਂ ਲੈ ਜਾਂਦਾ
ਹੈ, ਅਤੇ
ਉਹ ਪੱਧਰ ਕਰਮ
ਖੰਡ ਹੈ । ਇਹ ਬੰਦਗੀ
ਦਾ ਚੌਥਾ ਖੰਡ
ਹੈ, ਸੱਚ
ਖੰਡ ਤੋਂ ਇਕ
ਖੰਡ ਹੇਠਾਂ ਹੈ । ਕਰਮ
ਦਾ ਭਵ ਹੈ ਗੁਰ
ਪ੍ਰਸਾਦੀ, ਇਹ ਉਦੋ ਹੁੰਦਾ
ਹੈ ਜਦੋਂ ਅਸੀ
ਸਮਾਧੀ ਅਤੇ
ਸੁੰਨ ਸਮਾਧੀ
ਵਿੱਚ ਜਾਵਾਂਗੇ ਏਕ
ਸ਼ਬਦ ਲਿਵ ਲਾਗੈ, ਇਹ
ਉਦੋਂ ਹੁੰਦਾ ਹੈ
ਜਦੋਂ ਸਿਮਰਨ
ਸੁਰਤ ਅਤੇ
ਹਿਰਦੇ ਵਿੱਚ
ਜਾਂਦਾ ਹੈ ਅਤੇ
ਤਦ ਫਲ ਸਵਰੂਪ
ਅਧਿਆਤਮਿਕ
ਸ਼ਕਤੀ ਦੇ ਸਤ ਸਮੁੰਦਰਾਂ
ਵਿੱਚੋਂ
ਗੁਜਰਦਾ ਹੈ ਅਤੇ
ਸਾਡੇ ਆਪਣੇ
ਸਰੀਰ ਵਿਚਲੇ
ਸੱਤ ਅਧਿਆਤਮਿਕ
ਕਮਲਾਂ ਨੂੰ
ਖਿਲਾ ਦਿੰਦਾ ਹੈ, ਸਾਡੇ
ਸਾਰੇ ਬਜਰ ਕਪਾਟ
ਖੋਲ ਦਿੰਦਾ ਹੈ
ਜਿੰਨਾਂ ਵਿੱਚ ਦਸਮ
ਦੁਆਰ ਅਤ
ਟਰੀਕੁਟੀ ਵੀ
ਸ਼ਾਮਿਲ ਹਨ ।
ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ 263
ਕਰਮ ਖੰਡ ਵਿੱਚ
ਉਦੋ ਹੁੰਦਾ ਹੈ ਜਦੋਂ
ਅਸਲ ਬੰਦਗੀ
ਸੁਰੂ ਹੁੰਦੀ ਹੈ
ਅਤੇ ਇਹ
ਪ੍ਰਮਾਤਮਾ ਦੀ
ਦਰਗਾਹ ਵਿੱਚ
ਗਿਣੀ ਜਾਂਦੀ ਹੈ
। ਤਦ
ਬੰਦਗੀ ਸਾਨੂੰ
ਸਚ ਖੰਡ ਵਿੱਚ
ਲੈ ਜਾਂਦੀ ਹੈ । ਸਦਾ
ਸੁਹਾਗਣ ਪਰਮ
ਪਦਵੀ ਹੈ, ਇਹ ਸੰਤ ਦੀ
ਪਦਵੀ ਹੈ, ਇਹ ਬ੍ਰਹਮ
ਗਿਆਨੀ ਦੀ ਪਦਵੀ
ਹੈ ।
ਇਸ ਲਈ ਸਾਨੂੰ
ਆਪਣੀ ਬੰਦਗੀ
ਨੂੰ ਕਰਮ ਖੰਡ
ਵਲ ਲਿਜਾ ਕੇ
ਸੁਹਾਗਣ ਬਣਨਾ
ਚਾਹੀਦਾ ਹੈ । ਫਿਰ
ਹੀ ਅਸੀ ਸਦਾ
ਸੁਹਾਗਣ ਬਣ
ਸਕਦੇ ਹਾਂ ਜਦੋਂ
ਅਸੀ ਸੱਚ ਖੰਡ
ਵਿੱਚ ਵਾਸ ਕਰਦੇ
ਹਾਂ, ਜਦੋਂ
ਅਸੀ ਮਾਇਆ ਤੇ
ਪੂਰਨ ਜਿੱਤ
ਪ੍ਰਾਪਤ ਕਰ
ਲੈਦੇ ਹਾਂ, ਅਤੇ
ਆਪਣੇ ਆਪ ਤੇ, ਅਤੇ
ਆਪਣੇ ਮਨ ਨੂੰ
ਪੂਰੀ ਤਰ੍ਹਾਂ
ਜਿੱਤ ਲੈਂਦੇ
ਹਾਂ ਅਤੇ ਪੂਰਨ
ਰੂਪ ਵਿੱਚ ਅਕਾਲ
ਪੁਰਖ ਦੇ
ਨਿਗਰਾਨ ਸਰੂਪ
ਵਿੱਚ ਵਲੀਨ ਹੋ
ਜਾਂਦੇ ਹਾਂ । ਇਹ ਇਕ
ਰੂਹ ਸੀ ਸਭ ਤੋਂ
ਉੱਚੀ
ਅਧਿਆਤਮਿਕ
ਅਵਸਥਾ ਹੈ ਜਦੋਂ
ਉਹ ਇਕ ਗੁਰਮੁੱਖ, ਇਕ
ਸੰਤ, ਇਕ
ਬ੍ਰਹਮਗਿਆਨੀ, ਇਕ
ਸਦਾ ਸੁਹਾਗਣ ਬਣ
ਜਾਂਦੀ ਹੈ ।
ਦਾਸਨਦਾਸ