12. ਸੰਗਤ ਵਿੱਚ ਹਉਮੈ ਨੂੰ ਮਿਟਾਉਣਾ

ਤੁਸੀਂ ਸਾਰੇ ਹੀ ਬਹੁਤ ਭਾਗਾਂ ਵਾਲੇ ਹੋ ਕਿ ਤੁਸੀ ਸਰਵਸਕਤੀਮਾਨ ਦੀ ਯਾਦ ਵਿੱਚ ਇਕੱਠੇ ਹੋ ਕੇ ਸਤਿ ਸੰਗਤ ਦਾ ਗੁਰ ਪ੍ਰਸਾਦਿ ਪ੍ਰਾਪਤ ਕੀਤਾ ਹੈ ।ਗੁਰ ਅਤੇ ਗੁਰੂ ਤੁਹਾਡੇ ਉਪਰ ਬੇਅੰਤ ਅੰਮ੍ਰਿਤ ਦੇ ਪ੍ਰਵਾਹ ਦੀ ਬਖਸ਼ਿਸ਼ ਕਰਨ ਅਤੇ ਤੁਹਾਡੇ ਹਿਰਦੇ ਦੀਆਂ ਸਾਰੀਆਂ ਉਲਝਣਾਂ ਅਤੇ ਭਰਮ ਦੂਰ ਕਰਕੇ ਇਸ ਨੂੰ ਸਾਫ ਕਰ ਦੇਣ ਅਤੇ ਇਸ ਨੂੰ ਸਤਿਨਾਮ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਬਦਲ ਦੇਣ ਅੱਜ ਦੀ ਸਤਿ ਸੰਗਤ ਵਿੱਚ ਅਸੀਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਇਸ ਉਪਰ ਧਿਆਨ ਲਗਾਓ :

ਤਨ  ਮਨ ਕਾਟ ਸਭ ਅਰਪੀ  ਵਿੱਚ ਅਗਨੀ ਆਪ ਜਲਾਈਂ
ਤਨ  ਮਨ ਕਾਟ ਸਭ ਅਰਪੀ  ਵਿੱਚ ਅਗਨੀ ਆਪ ਜਲਾਈਂ
ਤਨ  ਮਨ ਕਾਟ ਸਭ ਅਰਪੀ  ਵਿੱਚ ਅਗਨੀ ਆਪ ਜਲਾਈਂ
ਤਨ  ਮਨ ਕਾਟ ਸਭ ਅਰਪੀ  ਵਿੱਚ ਅਗਨੀ ਆਪ ਜਲਾਈਂ
ਤਨ  ਮਨ ਕਾਟ ਸਭ ਅਰਪੀ  ਵਿੱਚ ਅਗਨੀ ਆਪ ਜਲਾਈਂ
ਤਨ  ਮਨ ਕਾਟ ਸਭ ਅਰਪੀ  ਵਿੱਚ ਅਗਨੀ ਆਪ ਜਲਾਈਂ
ਤਨ  ਮਨ ਕਾਟ ਸਭ ਅਰਪੀ  ਵਿੱਚ ਅਗਨੀ ਆਪ ਜਲਾਈਂ………………………
 
 
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ
ਬੰਦ ਬੰਦ ਕਾਟ ਅਗਨੀ ਮਹਿ ਸਾੜੀਂ……………………………………..
 
 
 
 
 
 
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
 
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ
ਹਉਮੈਂ ਨਹੀਂ ਤੂੰ ਹੀਂ ਤੂੰ……………………………
 
 
 
 
ਇਹਨਾਂ ਸ਼ਬਦਾਂ ਨੂੰ ਉਦੋਂ ਤੱਕ ਦੁਹਰਾਓ ਜਦ ਤੱਕ ਤੁਸੀਂ ਆਪਣੇ ਆਪ ਸਤਿਨਾਮ ਸਿਮਰਨ ਵੱਲ ਨਹੀਂ ਮੁੜ ਪੈਂਦੇ।ਉਹ ਜਿਨ੍ਹਾਂ ਨੇ ਇਹ ਸੁਨੇਹਾ ਨਹੀਂ ਪੜਿਆ ਹੈ ਕ੍ਰਿਪਾ ਕਰਕੇ ਰਾਤ ਨੂੰ ਜਦੋਂ ਤੁਸੀਂ ਸਿਮਰਨ ਸੁਰੂ ਕਰਨਾ ਹੈ ਉਸ ਤੋਂ ਪਹਿਲਾਂ ਉਹਨਾਂ ਨੂੰ ਹਉਮੈਂ ਨਹੀਂ ਤੂੰ ਹੀਂ ਤੂੰ  ਇਹ ਸਮਝਾ ਦੇਣਾ।
ਇਸ ਸਿਮਰਨ ਨਾਲ ਤੁਹਾਡੀ ਮੈਂ ਹਉਮੈ -ਅਹੰਕਾਰ ਅਲੋਪ ਹੋ ਜਾਵੇਗਾ ਅਤੇ ਤੁਹਾਡਾ ਹਿਰਦਾ ਹਉਮੈ ਤੋਂ ਮੁਕਤ ਬਣ ਜਾਵੇਗਾ।
 
 
ਦਾਸਨ ਦਾਸ