19. ਸਤਿਗੁਰੂ ਤੁਹਾਡੇ ਅੰਦਰ ਅੰਦਰੂਨੀ ਗੁਰੂ ਦੇ

ਸਤਿਨਾਮ ਜੀ
ਸਦਾ ਸਤਿਨਾਮ ਜੀ

ਯਾਦ ਰੱਖੋ ਹਰ
ਚੀਜ ਤੁਹਾਡੇ
ਅੰਦਰ ਹੈ

ਪਰਮਾਤਮਾ ਨੂੰ
ਪਰਮ ਜੋਤ ਪੂਰਨ
ਪ੍ਰਕਾਸ਼ ਦੇ ਤੌਰ
ਤੇ ਤੁਹਾਡੇ
ਅੰਦਰ ਹੀ ਦੇਖਿਆ
ਜਾ ਸਕਦਾ ਹੈ
ਉਸ
ਪ੍ਰਕਾਸ਼ ਤੋਂ
ਇੱਕ ਥਿਰਕਣ
ਆਉਂਦੀ ਹੈ
, ਪਰਮਾਤਮਾ
ਦੇ ਸਮੁੰਦਰ ਤੋਂ
ਇੱਕ ਲਹਿਰ
ਆਉਂਦੀ ਹੈ
ਉਸ
ਅਵਾਜ ਤੋਂ
ਸ਼੍ਰਿਸਟੀ ਹੋਂਦ
ਵਿੱਚ ਆਉਂਦੀ ਹੈ
ਅਤੇ ਪਰਮਾਤਮਾ
ਦੀ ਅਵਾਜ ਲਈ
ਦੂਸਰਾ ਇੱਕ ਹੋਰ
ਨਾਮ
''ਸਬਦ'' ਜਾਂ ''ਨਾਮ'' ਜਾਂ ''ਪਰਮਾਤਮਾ
ਦਾ ਹੁਕਮ
'' ਜਾਂ ''ਹੁਕਮ'' ਹੈਉਹ
ਪਰਮ ਜੋਤ ਪੂਰਨ
ਪ੍ਰਕਾਸ਼ ਸਾਰੀ
ਸਿਰਜਨਾ ਦਾ ਤੱਤ
ਹੈ
, ਹਰ
ਚੀਜ ਉਸ ਬੀਜ
ਵਿੱਚੋਂ ਉਤਪਤ
ਹੋਈ ਹੈ
ਅਤੇ ਪੂਰਨ
ਜੋ ਪੂਰਨ
ਪ੍ਰਕਾਸ਼
ਪਹਿਲਾਂ ਹੀ
ਸਾਡੇ ਹਰ ਵਿੱਚ ਹੈ
ਸਾਡੀ ਸ਼ਕਤੀ ਦਾ
ਸੋਮਾ
ਸਾਡੇ ਅੰਦਰ
ਇਸ ਨੂੰ
''ਅੰਦਰੂਨੀ
ਗੁਰੂ
''

ਜਾਂ
''ਗੁਰੂ
ਜੋਤ ਸ਼ਕਤੀ
'' ਕਿਹਾ
ਜਾਂਦਾ ਹੈ
ਸਾਡੇ
ਅੰਦਰ ਇੱਛਾਵਾਂ
ਵੀ ਹਨ ਜੋ ਪੰਜ
ਲਾਲਸਾਵਾਂ ਨੂੰ ਭੋਜਨ
ਦਿੰਦੀਆਂ ਹਨ
ਸਾਡੀਆਂ
ਇਛਾਵਾਂ ਅਤੇ
ਪੰਜ ਲਾਲਸਾਵਾਂ
ਦਾ ਜੋੜ ਹੀ ਹੈ ਜਿਸ
ਨੂੰ ਅਸੀਂ ਮਨ
ਕਹਿੰਦੇ ਹਾਂ

ਸਵੈ ਹੁੳਮੈ ਦੀ
ਭਾਵਨਾ
,ਦਾ ਨਤੀਜਾ
ਸਾਡਾ ਮਨ ਹੁੰਦਾ
ਹੈ
ਪਰ ਜੋ ਮਨ ਦਾ
ਤੱਤ ਹੈ
, ਜੋ ਸਾਡੇ ਮਨ ਦੀ
ਸੰਰਚਨਾ ਹੈ….
ਪਰਮ ਜੋਤ

ਮੇਰੇ ਮਨ
, ਤੁੰ ਪੂਰਨ ਜੋਤ
ਦਾ ਸੋਮਾ ਹੈ…..
ਆਪਣੁ ਮੂਲ ਨੂੰ
ਪਛਾਣ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ 441 ਇਸ
ਤਰਾਂ ਪਰਮਾਤਮਾ
, ਪਰਮ
ਜੋਤ ਪ੍ਰਕਾਸ਼
ਪਹਿਲਾਂ ਹੀ
ਤੁਹਾਡੇ ਅੰਦਰ
ਅੰਦਰੂਨੀ ਗੁਰੂ
ਦੇ ਤੌਰ ਤੇ
ਬੈਠਾ ਹੈ
ਤੁਹਾਡਾ
ਮਨ ਤੁਹਾਡੀਆਂ
ਇੱਛਾਵਾਂ ਦਾ
ਜੋੜ ਤੁਹਾਨੂੰ ਇਸ
ਦਾ ਬੋਧ ਨਹੀਂ
ਹੋਣ ਦਿੰਦਾ
ਸਾਰੀ
ਗੁਰਬਾਣੀ ਮਨ
ਨੂੰ ਦੱਸਣ ਦਾ
ਯਤਨ ਕਰਦੀ ਹੈ
ਅਤੇ ਸਤਿਗੁਰੂ
ਦਾ ਅੰਦਰੋਂ ਹੀ
ਬੋਧ ਕਰਨ ਨੂੰ
ਸਮਝਾਉਂਦੀ ਹੈ
ਜੋ ਹਰ ਇੱਕ ਦੇ
ਅੰਦਰ ਬੈਠਾ ਹੈ

ਪਰ ਤੁਸੀਂ ਉਪਰ
ਦਿੱਤੇ ਸਾਰੇ
ਨੂੰ ਕਿਵੇਂ
ਪਹਿਚਾਣੋਗੇ
? ਕੇਵਲ
ਉਹ ਇੱਕ ਜਿੰਨਾਂ
ਨੂੰ ਪਹਿਲਾਂ ਹੀ
ਇਸਦਾ ਬੋਧ ਹੈ
ਅਤੇ ਪੂਰੀ ਤਰਾਂ
ਮਨ ਨੂੰ ਮਾਰ
ਲਿਆ ਹੈ ਭਾਵ
ਇੱਛਾ ਰਹਿਤ ਹੋ
ਗਏ ਹਨ
,

ਅੰਦਰ
ਪੂਰੇ ਗੁਰੂ ਦਾ
ਪੂਰਨ ਪ੍ਰਕਾਸ਼
ਹੈ
ਉਹਨਾਂ
ਵਿਅਕਤੀਆਂ ਨੂੰ
ਪ੍ਰਗਟਿਓ ਜੋਤ
ਕਿਹਾ ਜਾਂਦਾ ਹੈ
ਜਿਸ
ਤਰਾਂ ਅੱਗ ਲੱਕੜ
ਵਿੱਚ ਸਮਾਈ
ਹੁੰਦੀ ਹੈ ਪਰ
ਇਸਦਾ ਬੋਧ ਕਰਨ
ਦੀ ਜਰੂਰਤ
ਹੁੰਦੀ ਹੈ
ਤੁਹਾਡੀ
ਪਹਿਲਾਂ ਦੀ
ਕਿਸਮਤ ਅਨੁਸਾਰ
, ਉਹ
ਵਿਅਕਤੀ ਆਏਗਾ
ਅਤੇ ਤੁਹਾਨੂੰ
ਤੁਹਾਡੇ ਅੰਦਰ
ਹੀ ਪਰਮਾਤਮਾ ਦਾ
ਬੋਧ ਕਰਵਾਏਗਾ
ਉਹ
ਤੁਹਾਨੂੰ
ਸਤਿਨਾਮ ਸਬਦ ਦੇ
ਰੂਪ ਵਿੱਚ ਨਾਮ
ਦੀ ਚਿੰਗਾਰੀ ਵੀ
ਦੇਵੇਗਾ ਅਤੇ
ਤੁਹਾਡੀ
ਰੂਹਾਨੀ ਅੱਗ
ਨੂੰ ਬਾਲੇਗਾ
ਪਰ
ਇਹ ਨਾ ਸੋਚੋ ਕਿ
ਉਹ ਤੁਹਾਡੇ ਲਈ
ਸਭ ਕੁਝ ਕਰਨ ਜਾ
ਰਿਹਾ ਹੈ
ਨਹੀਂ
ਉਹਨਾਂ ਨੇ ਨਾਮ
ਦੀ ਕਮਾਈ ਕੀਤੀ
ਹੈ ਅਤੇ
ਤੁਹਾਨੂੰ ਵੀ
ਕਰਨੀ ਪਵੇਗੀ
ਭਾਵ
ਤੁਹਾਨੂੰ ਮਨ ਤੇ
ਵੀ ਜਿੱਤ ਪਾਉਣੀ
ਪਵੇਗੀ
, ਜਿਸ ਤਰਾਂ
ਉਹਨਾਂ ਨੇ ਕੀਤਾ
ਅਤੇ ਅੰਦਰੂਨੀ
ਗੁਰੂ ਨੂੰ ਪਹਿਚਾਣਿਆ
ਅਤੇ
ਅਗਲੀ ਪੀੜੀ ਲਈ
ਸਤਿਗੁਰੂ ਬਣ ਗਏ
ਪਰ
ਗੁਰੂ ਦੇ ਚਰਨਾਂ
ਤੇ ਮਨ ਵਿੱਚ
ਧਿਆਨ ਲਗਾਉਣ
ਨਾਲ
, ਗੁਰੂ
ਤੁਹਾਡੇ ਨਾਲ
ਉਸੇ ਵੇਲੇ
ਰੂਹਾਨੀ ਸਬੰਧ
ਜੋੜ ਲੈਂਦਾ ਹੈ
ਉਹ
ਤੁਹਾਡੀਆਂ
ਪੀੜਾਂ ਨੂੰ ਲੈ
ਲੈਂਦਾ ਹੈ ਅਤੇ
ਤੁਹਾਡੇ ਅੰਦਰ
ਪਰਮਾਤਮਾ ਦਾ
ਪ੍ਰਕਾਸ਼
ਤੁਹਾਡੀ ਰੂਹ
ਨੂੰ ਸਥਿਰ ਕਰਨ
ਲਈ ਭੇਜਦਾ ਹੈ

ਬਾਬਾ ਜੀ ਨੇ
ਕਿਹਾ ਕਿ ਤਾਂ
ਹੀ ਜਦ ਗੁਰੂ
ਤੇਗ ਬਹਾਦਰ ਜੀ
ਦੇ ਸਾਹਮਣੇ
ਮਹਾਨ ਸਿੱਖ
ਸ਼ਹੀਦ ਕੀਤੇ ਜਾ
ਰਹੇ ਸਨ
, ਉਹ ਸ਼ਕਤੀਸ਼ਾਲੀ
ਰਹਿਣ ਦੇ ਸਮਰੱਥ
ਸਨ
ਕਿਉਕਿ ਜਦੋਂ
ਉਹ ਜਿਉਂਦੇ
ਉਬਾਲੇ ਜਾ ਰਹੇ
ਸਨ
, ਰੂੰ
ਦੀ ਅੱਗ ਵਿੱਚ
ਸਾੜੇ ਜਾ ਰਹੇ
ਸਨ ਜਾਂ ਬੰਦ
ਬੰਦ ਕੱਟੇ ਜਾ
ਰਹੇ ਸਨ
, ਉਹਨਾਂ ਦਾ ਮਨ
ਪੂਰੀ ਤਰਾਂ ਨਾਲ
ਨਾਮ ਤੇ ਅਤੇ
ਗੁਰੂ ਦੇ ਚਰਨਾਂ
ਤੇ ਕੇਂਦਰਤ ਸੀ
ਗੁਰੂ
ਜੀ ਪਿੰਜਰੇ
ਵਿੱਚ ਬੈਠੇ ਸਨ
ਅਤੇ ਉਹਨਾਂ ਦੀ
ਪੀੜ ਨੂੰ ਹਰ
ਰਹੇ ਸਨ ਅਤੇ
ਉਹਨਾਂ ਨੂੰ
ਪਰਮਾਤਮਾ ਦਾ
ਅਨੰਤ ਪ੍ਰਕਾਸ਼
ਉਹਨਾਂ ਨੂੰ
ਮਜਬੂਤ ਰੱਖਣ ਲਈ
ਭੇਜ ਰਹੇ ਸਨ