20.ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਦੇ ਪੱਖ ਤੋ ?

''ਏਕਿ
ਪਿਤਾ ਏਕਿਸ ਕੇ
ਹਮ ਬਾਰਿਕ
''

ਗੁਰੂ ਨਾਨਕ
ਪਾਤਸ਼ਾਹ ਜੀ ਉਹ
ਇੱਕ ਸਨ ਜਿੰਨਾਂ
ਨੇ ਮੂਲ ਮੰਤਰ
ਲਿਆਂਦਾ ਅਤੇ
ਇੰਨਾਂ ਜਿਆਦਾ
ਬ੍ਰਹਮ ਗਿਆਨ ਇਸ
ਧਰਤੀ ਤੇ ਦਰਗਾਹ
ਤੋਂ ਲਿਆਂਦਾ
ਉਹਨਾਂ
ਦੇ ਯੋਗਦਾਨ ਦਾ
ਇੱਥੇ ਕੋਈ ਮੇਚ
ਨਹੀਂ ਹੈ ਜੋ ਉਹਨਾਂ
ਨੇ ਇਸ ਧਰਤੀ ਤੇ
ਰੂਹਾਂ ਨੂੰ ਉਪਰ
ਉਠਾਉਣ ਲਈ ਪਾਇਆ
ਹੈ
ਉਹ ਇੱਕ ਅਜਿਹੇ
ਹਨ ਜਿੰਨਾਂ ਨੇ
ਭਗਤੀ ਦੇ ਮਾਰਗ
ਨੂੰ ਬਹੁਤ ਹੀ
ਅਸਾਨ ਬਣਾਇਆ ਹੈ
ਉਹ
ਇੱਕ ਜਿੰਨਾਂ ਨੇ
ਜੀਵਣ ਮੁਕਤੀ
ਪ੍ਰਾਪਤ ਕਰਨ
ਨੂੰ ਬਹੁਤ ਅਸਾਨ
ਬਣਾਇਆ ਹੈ
ਉਹਨਾਂ
ਦੀ ਇਸ ਵਾਸਤੇ
ਸਦਾ ਹੀ ਮਹਿਮਾ
ਗਾਉਣੀ ਚਾਹੀਦੀ ਹੈ
,ਅਤੇ
ਉਹਨਾਂ ਨੇ
ਅਵਿਸ਼ਵਾਸ਼ ਯੋਗ
82,000 ਮੀਲ ਦਾ
ਸਫਰ ਪੈਦਲ ਕੀਤਾ
ਕੋਈ ਹੋਰ ਦੂਸਰਾ
ਨਹੀਂ ਕਰ ਸਕਦਾ
ਗੁਰੂ
ਨਾਨਕ ਜੀ
''ਧੰਨ ਧੰਨ'' ਹਨ ਅਤੇ ਗੁਰੂ
ਗੋਬਿੰਦ ਸਿੰਘ
ਜੀ ਧੰਨ ਧੰਨ ਹਨ
, ਗੁਰੂ
ਗ੍ਰੰਥ ਸਾਹਿਬ
ਜੀ ਧੰਨ ਧੰਨ ਹਨ
ਅਤੇ ਸਾਰੀਆਂ ਪਾਤਸ਼ਾਹੀਆਂ
ਧੰਨ ਧੰਨ ਹਨ
ਉਹ
ਇੱਕ ਜਿੰਨਾਂ ਨੇ
ਸਾਨੂੰ ਇੰਨਾ
ਜਿਆਦਾ ਬ੍ਰਹਮ
ਗਿਆਨ ਦਿੱਤਾ ਕਿ
ਅਸੀਂ ਉਹਨਾਂ ਦੀ
ਗੁਰਬਾਣੀ ਪੜ ਕੇ
ਤੇ ਪਾਲਣਾ ਕਰਕੇ
ਜੀਵਣ ਮੁਕਤ ਬਣ
ਸਕਦੇ ਹਾਂ

ਇੱਕ ਵਾਰ ਜਦੋਂ
ਤੁਸੀਂ ਪਰਮ
ਪਦਵੀ ਦੀ ਅਵਸਥਾ
ਤੇ ਪਹੁੰਚ
ਜਾਂਦੇ ਹੋ
, ਪੰਜ
ਚੋਰ(ਪੰਜ ਦੂਤ )
ਤੁਹਾਡੀ ਸੇਵਾ
ਕਰਦੇ ਹਨ
ਇਸ ਲਈ
ਇੱਕ ਬ੍ਰਹਮ
ਗਿਆਨੀ ਇਹਨਾਂ
ਦੂਤਾਂ ਤੇ ਰਾਜ
ਕਰਦਾ ਹੈ- ਨਾ ਕਿ
ਦੂਤ ਉਸ ਤੇ ਰਾਜ
ਕਰਦੇ ਹਨ- ਇਸ
ਤਰਾਂ ਦੇ ਗੁਰੂ
ਗੋਬਿੰਦ ਸਿੰਘ
ਜੀ ਸਨ
ਗੁਸੇ ਨਾਲ
ਭਰੇ ਧਾਰਮਿਕ ਮਨ
ਵਾਲੇ ਲੋਕ ਇਹ
ਕਹਿ ਕੇ ਗਲਤੀ
ਵਿੱਚ ਹੁੰਦੇ ਹਨ
ਕਿ ਗੁਰੂ
ਗੋਬਿੰਦ ਸਿੰਘ
ਜੀ ਕੋਲ ਲੜਨ ਲਈ
ਕ੍ਰੋਧ ਸੀ
।(ਉਹ
ਜਬੈ ਬਾਣ ਲਾਗਿਓ
ਤਬੈ ਰੋਸ ਜਾਗਿਓ
ਨੂੰ ਗਲਤ ਭਾਵ ਨਾਲ
ਸਮਝਦੇ ਹਨ)
ਉਹ
ਆਪਣੀ ਤੁਲਣਾ
ਗੁਰੂ ਗੋਬਿੰਦ
ਸਿੰਘ ਜੀ ਨਾਲ
ਕਰਕੇ ਗਲਤ ਕਰਦੇ
ਹਨ (ਇਹ ਸੋਚ ਕੇ
ਕਿ ਜਦੋਂ ਉਹ
ਆਪਣੇ ਪਰਿਵਾਰ
, ਆਪਣੇ
ਗੁਰਦੁਆਰੇ ਜਾਂ
ਹੋਰ ਧਾਰਮਿਕ
ਲੋਕਾਂ ਨੂੰ ਉਹ
ਚੀਜਾਂ ਉਪਰ
ਗੁੱਸਾ ਕਰਦੇ ਹਨ
ਜੋ ਉਹ ਦੇਖਦੇ
ਹਨ ਜੋ ਉਹਨਾਂ
ਨੂੰ ਪਸੰਦ ਨਹੀਂ
ਹੁੰਦੀਆਂ
ਉਹ ਇਸ
ਦਾ ਬੋਧ ਨਹੀਂ
ਕਰਦੇ ਕਿ
ਕ੍ਰੋਧਚੋਰ
ਉਹਨਾਂ ਨੂੰ
ਨਿਯੰਤ੍ਰਿਣ ਕਰ
ਰਿਹਾ ਹੈ
ਜਦ ਕਿ
ਇਹ ਗੁਰੂ ਜੀ
ਸੇਵਾ ਕਰਦਾ ਸੀ
।)

ਗੁਰੂ ਗੋਬਿੰਦ
ਸਿੰਘ ਸਾਹਿਬ ਜੀ
ਸਮਾਜ ਵਿੱਚ
ਜੁਰਮ ਨੂੰ ਨਾਸ਼
ਕਰਨ ਵਿੱਚ ਰੁੱਝੇ
ਸਨ
ਇਹ ਉਹਨਾਂ ਦੀ
ਕਿਸਮਤ ਸੀ
ਇਸ ਲਈ
ਹੀ ਉਹਨਾਂ ਨੂੰ
ਦੁਸ਼ਟ ਦਮਨ ਨਾਂ
ਨਾਲ ਜਾਣਿਆ ਜਾਂਦਾ
ਹੈ
ਅਸਲ ਵਿੱਚ
ਹਰੇਕ ਸੰਤ ਇਸ
ਤਰਾਂ ਕਰਦਾ ਹੈ
, ਅਤੇ
ਹਰ ਇੱਕ ਦੀ
ਸੇਵਾ ਭਿੰਨ
ਹੁੰਦੀ ਹੈ
ਸੰਤ
ਤੁਹਾਡੇ
ਵਿੱਚੋਂ ਜਹਿਰ
ਕੱਢਦਾ ਹੈ ਅਤੇ
ਤੁਹਾਨੂੰ
ਅੰਮ੍ਰਿਤ
ਬਖਸ਼ਦਾ ਹੈ
(ਤੁਹਾਡੇ ਮਨ
ਸਰੀਰ ਅਤੇ ਰੂਹ
ਦੇ ਅੰਦਰ ਅਮਰ
ਪਰਮਾਤਮਾ ਦਾ
ਨਿਰੰਤਰ ਅਨੁਭਵ)
ਅਸਲ ਵਿੱਚ ਸੰਤ
ਤੁਹਾਡੇ ਜਹਿਰ ਨੂੰ
ਪੀ ਲੈਂਦਾ ਹੈ
ਅਤੇ ਤੁਹਾਨੂੰ
ਅੰਦਰੂਨੀ
ਅੰਮ੍ਰਿਤ ਬਖਸ਼ਦਾ
ਹੈ
ਇਸ ਤਰਾਂ ਕਰਨ
ਨਾਲ ਉਹ ਜੁਰਮ
ਦਾ ਨਾਸ਼ ਕਰਦਾ
ਹੈ ਇੱਥੋਂ ਤੱਕ
ਕਿ ਪੰਜ ਖਤਰਨਾਕ
ਤੱਤ ਜਿਵੇਂ ਪੰਜ
ਦੂਤ ਇਛਾਵਾਂ ਨੂੰ
ਤੁਹਾਡੇ
ਅੰਦਰੋਂ ਨਾਸ਼
ਕਰਦਾ ਹੈ
ਉਹ
ਤੁਹਾਨੂੰ
ਇਹਨਾਂ ਖਤਰਨਾਕ
ਵਿਕਾਰਾਂ ਤੋਂ
ਸਾਫ ਕਰਦਾ ਹੈ
ਇਸ
ਲਈ
ਸਰਵਸ਼ਕਤੀਮਾਨ
ਧਰਤੀ ਤੇ ਭੂਚਾਲ
ਜਾਂ ਹੋਰ ਤਬਾਹੀਆਂ
ਕਿਉਂ ਕਰਦਾ ਹੈ
(ਹੁਣੇ ਜਿਹੇ
ਜਿਵੇਂ ਸੁਨਾਮੀ
ਸੀ)
? ਇਸਦੀ
ਇੱਕ ਉਦਾਹਰਣ
ਸਿੱਖ ਇਤਹਾਸ
ਵਿੱਚ ਅਕਾਲ ਤਖਤ
ਤੇ ਹਮਲਾ ਹੈ
ਪਰਮਾਤਮਾ
ਇਹ ਸਮਾਜ ਨੂੰ
ਸਹੀ ਕਰਨ ਲਈ
ਕਰਦਾ ਹੈ
ਇਹਨਾਂ
ਤੱਥਾਂ ਦੀ ਸਮਝ
ਅਤੇ ਗਿਆਨ
ਇਹਨਾਂ
ਸਥਿਤੀਆਂ ਤੋਂ
ਅਪ੍ਰਭਾਵਿਤ
ਰਹਿਣ ਲਈ ਬਹੁਤ
ਜਰੂਰੀ ਹੈ

ਗੁਰੂ ਗੋਬਿੰਦ
ਸਿੰਘ ਜੀ ਦਾ
ਸਮਾਜ ਨੂੰ ਉਪਰ
ਉਠਾਉਣ ਲਈ
ਅਸੀਮਤ ਯੋਗਦਾਨ
ਪ੍ਰਸ਼ਨ ਰਹਿਤ ਹੈ
ਉਹਨ
ਨਿਰੰਕਾਰ ਰੂਪ
ਸਨ
; ਇੱਕ
ਪੁਰਨ ਬ੍ਰਹਮ
ਗਿਆਨੀ
, ਇੱਕ ਪੂਰਨ
ਖਾਲਸਾ ਅਤੇ
ਅਸੀਂ ਸਾਰੇ
ਉਹਨਾਂ ਦੇ ਸੱਚ
ਅਤੇ ਸੱਚ ਦੀ
ਸੇਵਾ ਕਰਨ ਦੇ
ਮਾਰਗ ਦੀ ਪਾਲਣਾ
ਕਰਨ ਲਈ ਮਾਣ ਮਹਿਸੂਸ
ਕਰਦੇ ਹਾਂ
ਤੁਹਾਨੂੰ
ਸਾਰਿਆਂ ਨੂੰ ਉਹਨਾਂ
ਨੂੰ ਇੱਕ ਆਦਰਸ਼
ਵਜੋਂ ਲੈਣਾ
ਚਾਹੀਦਾ ਹੈ ਅਤੇ
ਉਹਨਾਂ ਵਰਗੇ
ਬਣਨ ਦਾ ਯਤਨ
ਕਰਨਾ ਚਾਹੀਦਾ
ਹੈ

ਗੁਰੂ ਗੋਬਿੰਦ
ਸਿੰਘ ਜੀ ਬੇ
ਮੇਚ ਰੂਹਾਨੀ
ਸ਼ਕਤੀ ਹਨ
, ਇਸ ਲਈ ਉਹਨਾਂ
ਨਾਲ ਤੁਲਣਾ ਇੱਕ
ਗਲਤੀ ਹੋਵੇਗੀ
,ਇਸ ਲਈ
ਆਪਣੀ ਤੁਲਣਾ
ਕਿਸੇ ਵੀ ਭਗਤ
ਨਾਲ ਕਰਨਾ
ਦਰਗਾਹੀ ਜੁਰਮ
ਹੈ
,ਇਸ
ਲਈ ਇਸ ਤੋਂ ਬਚੋ

ਸੰਤ ਮਾਰਗ ਤੇ ''ਸ਼ਾਸ਼ਤਰ
ਵਿਦਿਆ
'' ਅਤੇ ''ਦਸਮ
ਗ੍ਰੰਥ
'' ਕਿਵੇਂ ਸਹੀ
ਬੈਠਦੇ ਹਨ
?

ਕੋਈ ਵੀ ਚੀਜ
ਤੁਹਾਨੂੰ
ਸ਼ਾਸ਼ਤਰਾਂ ਦੀ
ਟਰੇਨਿੰਗ ਲੈਣ ਤੋਂ
ਨਹੀਂ ਰੋਕਦੀ ਹੈ
, ਜੇਕਰ
ਤੁਸੀਂ ਲੈਣਾ
ਚਾਹੁੰਦੇ ਹੋ
ਪਰ
ਯਾਦ ਰੱਖੋ ਗੁਰੂ
ਗੋਬਿੰਦ ਸਿੰਘ
ਜੀ ਨੇ ਕਦੀ ਵੀ
ਆਪਣੇ ਸ਼ਾਸ਼ਤਰ
ਕਿਸੇ ਜਮੀਨ ਦੇ
ਟੁੱਕੜੇ ਲਈ
ਨਹੀਂ ਵਰਤੇ
ਪਰ
ਸੰਤ ਮਾਰਗ ਦਾ
ਭਾਵ ਇੱਮ ਸੰਤ
ਦੀ ਪਾਣਲਾ ਕਰਨਾ
ਨਹੀਂ ਹੈ- ਇਸਦਾ
ਭਾਵ ਹੈ ਕਿ
ਤੁਸੀਂ ਇੱਕ
ਰਸਤੇ ਤੇ ਵਧ
ਰਹੇ ਹੋ ਜੋ
ਤੁਹਾਨੂੰ ਸੰਤ
ਬਣਾਉਂਦਾ ਹੈ
ਅਤੇ
ਸਾਰੇ ਭਗਤੀ
ਮਾਰਗ ਸੰਤ ਮਾਰਗ
ਹਨ- ਤੁਹਾਨੂੰ
ਇੱਕ ਸੰਤ ਹਿਰਦਾ
ਬਣਨ ਵੱਲ ਖੜਦੇ
ਹਨ
ਸਾਨੂੰ ਆਪਣੇ
ਆਪ ਨੂੰ
ਕਿਸੇ ਸੰਤ ਦੇ
ਸਰੀਰ ਨਾਲ ਨਹੀਂ
ਜੋੜਨਾ ਚਾਹੀਦਾ
ਸਗੋਂ ਸਾਨੂੰ
''ਪ੍ਰਗਟਿਓ
ਜੋਤਿ
''

ਨਾਲ
ਜੁੜਨਾ ਚਾਹੀਦਾ
ਹੈ ਸਤਿਨਾਮ ਨਾਲ
ਜੁੜਨਾ ਚਾਹੀਦਾ
ਹੈ
ਇਹ ਹੈ ਜੋ ਸੰਤ
ਬਾਬਾ ਜੀ
ਕਹਿੰਦੇ ਹਨ
, ਆਪਣੇ
ਆਪ ਨੂੰ ਮੇਰੇ
ਸਰੀਰ ਨਾਲ ਨਾ
ਜੋੜੋ
,
ਸਗੋਂ
ਆਪਣੇ ਆਪ ਨੂੰ
ਨਾਮ ਅੰਮ੍ਰਿਤ
ਨਾਲ ਜੋੜੋ
ਸਰੀਰ
ਕੇਵਲ ਪੰਜ
ਤੱਤਾਂ ਦਾ ਬਣਿਆ
ਹੈ ਅਤੇ ਇਹਨਾਂ
ਤੱਤਾਂ ਵਿੱਚ
ਵਾਪਸ ਚਲਾ
ਜਾਵੇਗਾ ਪਰ
ਸਤਿਨਾਮ ਸਦਾ ਲਈ
ਰਹੇਗਾ
ਇਸ ਲਈ ਸਾਨੂੰ
ਆਪਣੇ ਆਪ ਨੂੰ
ਸਤਿਨਾਮ ਨਾਲ
ਜੋੜਨ ਦੀ ਲੋੜ
ਹੈ

ਤੁਸੀਂ ਸਾਰੇ
ਜਿਸ ਲਈ ਭਾਲ ਕਰ
ਰਹੇ ਹੋ ਉਹ
ਜੀਵਣ ਮੁਕਤੀ ਹੈ
ਅਤੇ
ਇੱਕ ਵਾਰ ਜਦੋਂ
ਤੁਸੀਂ ਜੀਵਣ
ਮੁਕਤ ਬਣ ਜਾਂਦੇ
ਹੋ ਤਦ ਤੁਸੀਂ
ਦੂਸਰਿਆਂ ਦੀ
ਸੰਤ ਮਾਰਗ ਤੇ
ਅੱਗੇ ਵਧਣ ਵਿੱਚ
ਸਹਾਇਤਾ ਕਰ
ਸਕਦੇ ਹੋ ਅਤੇ
ਜੀਵਣ ਮੁਕਤੀ
ਪ੍ਰਾਪਤ ਕਰਨ
ਵਿੱਚ ਸਹਾਇਤਾ
ਕਰ ਸਕਦੇ ਹੋ
? ਇਹ
ਮਹਾਂ ਪਰ ਉਪਕਾਰ
ਹੈ
ਕਿਸੇ ਦੀ ਜੀਵਣ
ਮੁਕਤੀ ਪ੍ਰਾਪਤ
ਕਰਨ ਵਿੱਚ ਮਦਦ
ਕਰਨ ਨਾਲੋਂ
ਵੱਡਾ ਪਰਉਪਕਾਰ
ਕੀ ਹੋ ਸਕਦਾ ਹੈ
? ਇਸ
ਸੰਗਤ ਦੀ ਸਭ
ਤੋਂ ਵੱਡੀ ਸੇਵਾ
ਹੈ
,ਕੋਈ
ਚੀਜ ਵੀ ਇਸ
ਸੇਵਾ ਨਾਲੋਂ
ਵੱਡੀ ਨਹੀਂ ਹੈ
ਅਤੇ ਇਸ ਨੂੰ
ਸਤਿਨਾਮ ਦੀ
ਸੇਵਾ ਕਿਹਾ ਗਿਆ
ਹੈ
ਜੀਵਣ ਮੁਕਤੀ
ਕੇਵਲ ਤੁਹਾਡੀ
ਜੀਵਣ ਮੁਕਤੀ
ਨਹੀਂ ਹੈ
, ਗੁਰਬਾਣੀ
ਕਹਿੰਦੀ ਹੈ ਇਹ
21 ਕੁਲਾਂ
ਦੀ ਦਾਤ ਹੈ ਭਾਵ
ਤੁਹਾਡੀਆਂ ਆਉਣ
ਵਾਲੀਆਂ
21 ਕੁਲਾਂ ਜੀਵਣ
ਮੁਕਤ ਹੋ
ਜਾਂਦੀਆਂ ਹਨ
ਅਤੇ
ਕੇਵਲ ਸੰਤ
ਅਵਸਥਾ ਤੇ ਹੀ
ਤੁਸੀਂ ਸੱਚ ਦੀ
ਸੇਵਾ ਲਈ ਹਥਿਆਰ
ਉਠਾਉਣ ਦਾ ਹੁਕਮ
ਪ੍ਰਾਪਤ ਕਰ
ਸਕਦੇ ਹੋ- ਇਹ ਸਭ
ਹੁਕਮ ਤੇ ਨਿਰਭਰ
ਕਰਦਾ ਹੈ ਜੋ
ਤੁਸੀਂ ਪ੍ਰਾਪਤ
ਕਰਦੇ ਹੋ

ਛੇਵੇਂ ਅਤੇ
ਦਸਵੀਂ
ਪਾਤਸ਼ਾਹੀ ਨੂੰ
ਇਹ ਹੁਕਮ ਹੋਇਆ
ਅਤੇ ਉਹ ਹੁਕਮ
ਦੀ ਪਾਲਣਾ ਲਈ
ਸ਼ਸਤਰਾਂ ਨਾਲ ਵੀ
ਨਿਵਾਜੇ ਗਏ
ਹਾਲਾਂਕਿ, ਸਾਰੀਆਂ
ਦੂਸਰੀਆਂ
ਪਾਤਸ਼ਾਹੀਆਂ
ਨੂੰਕਦੀ ਵੀ
ਹਥਿਆਰ ਉਠਾਉਣ
ਦਾ ਹੁਕਮ ਨਹੀਂ
ਸੀ ਪ੍ਰਾਪਤ
ਹੋਇਆ ਇਸ ਲਈ
ਉਹਨਾਂ ਨੇ
ਸ਼ਾਸ਼ਤਰ ਨਹੀਂ
ਉਠਾਏ
ਇਹ ਅਕਾਲ
ਪੁਰਖ ਦਾ
ਹੁਕਮਸੀ ਕਿ
ਗੁਰੂ ਤੇਗ
ਬਹਾਦਰ ਜੀ ਨੇ
28 ਸਾਲ
ਲਈ ਭਗਤੀ ਕੀਤੀ
ਅਤੇ ਉਹਨਾਂ
ਨੂੰ
ਗੁਰੂ ਗੋਬਿੰਦ
ਸਿੰਘ ਜੀ
ਦੁਸ਼ਟ ਦਮਨ ਜੀ
ਦੇ ਜਨਮ ਦੀ ਦਾਤ
ਪ੍ਰਾਪਤ ਹੋਈ ਅਤੇ
ਇਹ ਸਭ ਹੁਕਮ
ਵਿੱਚ ਸੀ

ਇਸ ਲਈ ਹਰ ਚੀਜ
ਹੁਕਮ ਵਿੱਚ ਹੈ-
ਹੁਕਮੈ ਅੰਦਰ ਸਭ
ਕੋ ਬਾਹਰ ਹੁਕਮ
ਨਾ ਕੋਇ
ਇੱਥੇ ਦੋ
ਸੰਤਾਂ ਦੀ ਭਗਤੀ
ਇੱਕੋ ਜਿਹੀ
ਨਹੀਂ ਹੈ
ਹਰ
ਇੱਕ ਦੀ ਭਗਤੀ
ਵੱਖਰੀ ਹੈ
ਇਸ ਲਈ
ਭਗਤੀ ਵਿਲੱਖਣ
ਵੀ ਹੈ

(ਜੇਕਰ
ਅੱਜ ਵਾਂਗ
ਸਿੱਖੀ ਦੀ ਦਾਤ
ਤੋਂ ਬਿਨਾਂ ਵੀ
ਜੀਵਣ ਮੁਕਤੀ ਹੋ
ਸਕਦੀ ਹੈ ਜਾਂ
ਨਹੀਂ) ਬਹੁਤ
ਸਾਰੀ ਸੰਗਤ ਨੂੰ
ਉਲਝਾਉਂਦੀ ਹੈ
ਬਾਹਰੀ
ਰਹਿਤ ਤੇ ਜੋਰ
ਦੇਣ ਨਾਲ ਤੁਸੀਂ
ਕਿਤੇ ਵੀ ਨਹੀਂ
ਪਹੁੰਚਦੇ
ਅੰਦਰਲੀ
ਰਹਿਤ ਹੀ
ਰੂਹਾਨੀਅਤ ਦੀ
ਕੁੰਜੀ ਹੈ
ਅਸੀਂ
ਪੰਜ ਪਿਆਰਿਆਂ
ਤੋਂ ਅੰਮ੍ਰਿਤ
ਨਹੀਂ ਛਕਿਆ
, ਪਰ
ਫਿਰ ਵੀ ਅਸੀਂ
ਸੰਤ ਬਾਬਾ ਜੀ
ਦੀ ਕ੍ਰਿਪਾ ਨਾਲ
ਰੂਹਾਨੀ ਯਾਤਰਾ
ਪੂਰੀ ਕੀਤੀ ਹੈ
ਗੁਰੂ
ਗੋਬਿੰਦ ਸਿੰਘ
ਜੀ ਦੇ ਸਮੇਂ
ਸਿੰਘਾਂ ਦੀ ਫੌਜ
ਬਣਾਉਣ ਦਾ ਹੁਕਮ
ਸੀ ਇਸ ਲਈ
ਉਹਨਾਂ ਨੇ
''ਖੰਡੇ
ਬਾਟੇ ਕੀ ਪਾਹੁਲ
'' ਤਿਆਰ
ਕੀਤੀ ਅਤੇ ਪੰਜ
ਪਿਆਰੇ ਸਮਾਜ
ਨੂੰ ਰੂਹਾਨੀ
ਤੌਰ ਤੇ ਉਪਰ
ਉਠਾਉਣ ਲਈ ਸਾਜੇ
ਅਤੇ ਉਹਨਾਂ ਨੂੰ
ਜੁਰਮ ਨਾਲ ਲੜਨ
ਲਈ ਤਿਆਰ ਕੀਤਾ
ਹਾਲਾਂਕਿ
ਮੌਜੂਦਾ ਹਾਲਾਤ
ਬਹੁਤ ਵੱਖ ਹੈ
ਅਤੇ ਇਸ ਤਰਾਂ
ਅਕਾਲ ਪੁਰਖ ਦਾ
ਹੁਕਮ ਹੈ
ਇੱਕ
ਸ਼ੁਰਆਤ ਕਰਨ
ਵਾਲੇ ਲਈ
, ''ਖੰਡੇ ਬਾਟੇ ਕੀ
ਪਾਹੁਲ
'' ਲੈਣਾ ਬਹੁਤ
ਮਹੱਤਵਪੂਰਨ ਹੈ
ਕਿਉਂਕਿ ਹਰ ਇੱਕ
ਨੂੰ ਗੁਰਪ੍ਰਸ਼ਾਦੀ
ਨਾਮ ਪ੍ਰਾਪਤ
ਨਹੀਂ ਹੁੰਦਾ
ਕਿਉਂੁਕਿ
ਗੁਰੂ ਗੋਬਿੰਦ
ਸਿੰਘ ਜੀ ਜਾਣਦੇ
ਸਨ ਉਹਨਾਂ ਨੇ
ਪੰਜ ਪਿਆਰੇ
ਸਾਜੇ ਅਤੇ ਜਨਤਾ
ਲਈ
''ਖੰਡੇ
ਬਾਟੇ ਕੀ ਪਾਹੁਲ
'' ਤਿਆਰ
ਕੀਤੀ
ਪਰ ਜੇਕਰ
ਕੋਈ ਸਭ ਤੋਂ
ਉਚੀ ਨਾਮ
ਅੰੰਿਮ੍ਰਤ ਦੀ
ਦਾਤ ਪ੍ਰਾਪਤ
ਕਰਨ ਲੈਂਦਾ ਹੈ
ਤਾਂ ਸਭ ਸਹੀ
ਹੁੰਦਾ ਹੈ

ਅਸਲ ਵਿੱਚ ਅਸਲ
ਅੰਮ੍ਰਿਤ
ਪਹਿਲਾਂ ਹੀ
ਸਰੀਰ ਵਿੱਚਹੈ-
''ਨਾਨਕ
ਅੰਮ੍ਰਿਤ ਮਨਿ
ਮਾਹਿ
''
ਪੂਰਨ
ਸੰਤ ਕੇਵਲ ਨਾਮ
ਜੋਤ ਨੂੰ ਬਾਲਦਾ
ਹੈ ਅਤੇ ਤੁਹਾਨੂੰ
ਪੂਰਨ ਅੰਦਰੂਨੀ
ਯਾਤਰਾ ਵਿੱਚੋਂ
ਖੜਦਾ ਹੈ
ਅਤੇ
ਇਹ ਸਭ ਤੁਹਾਡੇ
ਉਪਰ ਨਿਰਭਰ
ਕਰਦਾ ਹੈ
''ਪੂਰਬਲੇ ਜਨਮ
ਕਾ ਅੰਕੁਰ
''

ਅਸੀਂ ਆਪਣੀਆਂ
ਪਿਛਲੀਆਂ
11-12 ਜਿੰਦਗੀਆਂ
ਗੁਰਬਾਣੀ
ਕਰਦਿਆ ਦੇਖੀਆਂ
ਹਨ ਅਤੇ ਹੋਰ ਧਰਮ
ਕਰਮ ਕਰਦਿਆਂ
ਦੇਖੀਆਂ ਹਨ
, ਪਰ
ਸਾਡਾ ਸੰਤ ਬਾਬਾ
ਜੀ ਨਾਲ ਪਿਛਲੇ
ਜੀਵਣ ਤੋਂ
ਸਬੰਧਸੀ
, ਇਸ ਲਈ ਸਾਡਾ
ਉਹਨਾਂ ਨਾਲ
ਮਿਲਣ ਦਾ ਭਾਗ
ਸੀ

ਪ੍ਰਗਟਿਓ ਜੋਤ
ਪੂਰਨ ਬ੍ਰਹਮ
ਗਿਆਨੀ ਸੰਤ
ਬਾਬਾ ਜੀ ਦੀ ਗੁਰ
ਪ੍ਰਸਾਦੀ ਗੁਰ
ਕ੍ਰਿਪਾ ਨਾਲ
, ਬਹੁਤ
ਵਾਰ ਸਮਾਧੀ
ਵਿੱਚ ਅਤੇ ਸੁੰਨ
ਸਮਾਧੀ ਵਿੱਚ
ਗੁਰੂ
ਨਾਨਕ ਦੇਵ ਜੀ
, ਗੁਰੂ
ਗੋਬਿੰਦ ਸਿੰਘ
ਜੀ ਅਤੇ ਹੋਰ
ਗੁਰੂ ਸਾਹਿਬਾਨ
ਸਾਨੂੰ ਅਸੀਸਾਂ
ਦੇਣ ਲਈ ਆਏ
ਯਾਦ
ਨਹੀਂ ਕਿੰਨੀ
ਵਾਰ ਪਰ ਇਹ
ਅਕਸਰ ਵਾਪਰਿਆ
ਸਾਡੀ
ਬੰਦਗੀ ਦੇ
ਪਹਿਲੇ ਪੜਾਅ
ਦੌਰਾਨ ਅਸੀਂ
ਸਾਰੇ ਦਸ ਗੁਰੂਆਂ
ਦੀ ਹੋਂਦ ਸਾਡੇ
ਮੱਥੇ ਦੇ ਉਪਰ
ਮਹਿਸੂਸ ਕੀਤੀ
ਗੁਰੂ
ਨਾਨਕ ਪਾਤਸ਼ਾਹ
ਜੀ ਸੱਜੇ ਪਾਸੇ
ਅਤੇ ਗੁਰੂ ਗੋਬਿੰਦ
ਸਿੰਘ ਜੀ ਖੱਬੇ
ਪਾਸੇ ਤੇ
ਅਸੀਂ
ਗੁਰੂ ਨਾਨਕ
ਪਾਤਸ਼ਾਹ ਜੀ ਅਤੇ
ਗੁਰੂ ਗੋਬਿੰਂਦ
ਸਿੰਘ ਜੀ ਨੂੰ
ਬਹੁਤ ਵਾਰ
ਦੇਖਿਆ

ਇੱਥੇ ਬਹੁਤ
ਸਾਰੇ ਲੋਕ ਹਨ
ਜਿਹੜੇ ਸਾਡੇ
ਦੁਆਲੇ ਬ੍ਰਹਮ
ਸੰਗਤ ਨੂੰ ਬੈਠੇ
ਦੇਖ ਸਕਦੇ ਹਨ-
ਸੰਤਾਂ ਦੀ
ਰੂਹਾਂ ਅਤੇ ਸੱਚ
ਖੰਡ ਤੋਂ ਸਾਧੂ
ਦੇਖ ਸਕਦੇ ਹਨ
ਸਾਡੀ
ਸੰਗਤ ਵਿੱਚ
, ਉਹ
ਬਹੁਤ ਸਾਰਾ
ਪ੍ਰਕਾਸ਼ ਦੇਖ
ਸਕਦੇ ਹਨ
ਬਹੁਤ
ਸਾਰੇ ਲੋਕ ਗੁਰੂ
ਨਾਨਕ ਪਾਤਸ਼ਾਹ
ਜੀ ਅਤੇ ਗੁਰੂ ਗੋਬਿੰਦ
ਸਿੰਘ ਜੀ ਦੇ
ਦਰਸ਼ਨ ਕਰ ਸਕਦੇ
ਹਨ
ਅਸੀਂ ਖੁਦ
ਗੁਰੂ ਨਾਨਕ ਦੇਵ
ਜੀ ਅਤੇ ਗੁਰੂ
ਗੋਬਿੰਦ ਸਿੰਘ
ਜੀ ਦੇ ਦਰਸ਼ਨ
ਕੀਤੇ ਹਨ ਬਹੁਤ
ਵਾਰ ਅਤੇ ਤੁਸੀਂ ਵੀ
ਦੇਖੋਗੋ ਜਦੋਂ
ਤੁਸੀਂ ਸਮਾਧੀ
ਵਿੱਚ ਜਾਵੋਗੇ

ਅਤੇ ਹੁਣ ਵੀ ਇਸ
ਸਵੇਰ (
4

ਜੂਨ
2004) ਨੂੰ
ਅਸੀਂ ਗੁਰੂ
ਗੋਬਿੰਦ ਸਿੰਘ
ਜੀ ਦੇ ਦਰਸ਼ਨ
ਕੀਤੇ ਹਨ ਸਾਰੀ
ਘਟਨਾ ਤਾਂ ਯਾਦ
ਨਹੀਂ ਪਰ ਇਹ
ਯਾਦ ਹੈ ਕਿ
ਅਸੀਂ ਉਹਨਾਂ
ਨੂੰ ਦੇਖਿਆ ਅਤੇ
ਉਹਨਾਂ ਨੂੰ
ਡੰਡਉਤ ਕੀਤੀ
; ਅਤੇ
ਉਹਨਾਂ ਵੀ
ਡੰਡਉਤ ਕੀਤੀ
; ਇਹ
ਦਰਸਾਉਂਦਾ ਹੈ
ਕਿ ਸਾਡਾ ਕਿੰਨਾ
ਉਹਨਾਂ ਨਾਲ
ਪਿਆਰ ਹੈ:

ਖਾਲਸਾ ਮੇਰੋ
ਸਤਿਗੁਰੂ ਪੂਰਾ

ਗੁਰਬਾਣੀ
ਸਾਡੇ ਲਈ ਇੱਕ
ਵਾਰ ਫਿਰ ਸੱਚ
ਆਈ ਹੈ
,
ਇਹ
ਉਹਨਾਂ ਨਾਲ
ਇੰਨਾ ਜਿਆਦਾ
ਪਿਆਰ ਕਰਦੇ ਹਨ
ਜੋ ਉਹ ਸਾਨੂੰ
ਸਿਖਾਉਂਦੇ ਹਨ
ਇਹ
ਦਰਸਾਉਂਦਾ ਹੈ
ਕਿ ਉਹ ਉਸ ਨਾਲ
ਕਿੰਨਾ ਪਿਆਰ
ਕਰਦੇ ਹਨ ਜੋ
ਖਾਲਸਾ ਪੰਥ ਦੇ
ਮਾਰਗ ਸਤਿ ਸਤਿ
ਸਤਿ ਸਤਿ ਤੇ ਚੱਲਦਾ
ਹੈ
ਇੱਕ ਵਾਰ ਸੰਤ
ਬਾਬਾ ਜੀ ਨੇ
ਜਿਕਰ ਕੀਤਾ ਕਿ
ਅਸੀਂ ਉਹ ਨਹੀਂ
ਕਰਦੇ ਜੋ ਗੁਰੂ
ਗੋਬਿੰਦ ਸਿੰਘ
ਜੀ ਨੇ ਸਾਨੂੰ
ਦੱਸਿਆ ਹੈ ਤਾਂ
ਉਹ ਕਦੇ ਖੁਸ਼
ਨਹੀਂ ਹੋਣਗੇ
ਪਰ
ਦੇਖੋ ਕੀ
ਵਾਪਰਦਾ ਹੈ
ਜਦੋਂ ਤੁਸੀਂ
ਖਾਲਸਾ ਪੰਥ ਦੇ
ਮਾਰਗ ਤੇ ਇੱਕ
ਖਾਲਸਾ ਬਣਨ ਵੱਲ
ਅੱਗੇ ਵਧਦੇ ਹੋ
ਉਹ ਉਹਨਾਂ ਅੱਗੇ
ਝੁਕਦੇ ਹਨ ਜੋ
ਇਸ ਤਰਾਂ ਕਰਦੇ
ਹਨ
। (ਜੋ ਗੁਰੂ ਜੀ ਨੇ
ਕਰਨ ਲਈ ਕਿਹਾ
ਹੈ ਉਹ ਹੈ ਕਿ ਤੁਹਾਡਾ
ਹਿਰਦਾ ਪਿਆਰ
ਅਤੇ ਸੱਚ ਨਾਲ
ਭਰਨ ਦੀ ਜਰੂਰਤ
ਹੈ
ਇਸ ਬਹੁਤ ਹੀ
ਜਰੂਰੀ ਹੈ
ਜਿੰਨਾ
ਜਿਆਦਾ ਪਿਆਰ
ਤੁਸੀਂ ਭਗਤੀ
ਵਿੱਚ ਲਗਾਓਗੇ
, ਉਨਾਂ
ਹੀ ਮਾਲਕ
ਤੁਹਾਨੂੰ
ਬਖਸ਼ਿਸ਼ ਕਰੇਗਾ
ਗੁਰੂ
ਗੋਬਿੰਦ ਸਿੰਘ
ਜੀ ਕਹਿੰਦੇ ਹਨ:

ਸਾਚ ਕਹੋਂ ਸੁਨ
ਲੇਹੁ ਸਭੈ ਜਿਨ
ਪ੍ਰੇਮ ਕੀਉ ਤਿਨ
ਹੀ ਪ੍ਰਭੁ ਪਾਇਉ

ਅਸੀਂ ਗੁਰੂ
ਗੋਬਿੰਦ ਸਿੰਘ
ਜੀ ਦਾ ਕੋਟਨ
ਕੋਟ ਸ਼ੁਕਰਾਨਾ
ਆਪਣੇ ਹਰ ਸਾਹ
ਨਾਲ ਕਰਦੇ ਹਾਂ
ਅਸੀਂ
ਸੰਤ ਬਾਬਾ ਜੀ
ਦਾ ਕੋਟਨ ਕੋਟ
ਸ਼ੁਕਰਾਨਾ ਕਰਦੇ
ਹਾਂ
ਅਸੀਂ ਅਕਾਲ
ਪੁਰਖ ਦਾ ਆਪਣੇ
ਹਰ ਸਾਹ ਨਾਲ
ਕੋਟਨ ਕੋਟ ਸ਼ੁਕਰਾਨਾ
ਕਰਦੇ ਹਾਂ
ਅਸੀਂ
ਸਾਰੇ ਗੁਰੂ
ਸਾਹਿਬਾਨ ਦਾ
ਆਪਣੇ ਹਰ ਸਾਹ
ਨਾਲ ਕੋਟਨ ਕੋਟ
ਸ਼ੁਕਰਾਨਾ ਕਰਦੇ
ਹਾਂ
ਅਸੀਂ ਸਾਰੇ
ਸੰਤਾਂ
, ਭਗਤਾਂ ਅਤੇ
ਬ੍ਰਹਮਗਿਆਨੀਆਂ
ਦਾ ਆਪਣੇ ਹਰ
ਸਾਹ ਨਾਲ ਕੋਟਨ
ਕੋਟ ਸ਼ੁਕਰਾਨਾ
ਕਰਦੇ ਹਾਂ
ਉਹਨਾਂ ਦੀ ਅਪਾਰ
ਦਿਆਲਤਾ ਅਤੇ ਬੇ
ਮੇਚ ਨਾਮ ਕੀ
ਕਮਾਈ ਵਾਸਤੇ
ਸ਼ੁਕਰਾਨਾ ਕਰਦੇ
ਹਾਂ
ਅਸੀਂ ਤੁਹਾਡਾ
ਸਾਰਿਆਂ ਦਾ ਵੀ
ਕੋਟਨ ਕੋਟ
ਸ਼ੁਕਰਾਨਾ ਕਰਦੇ
ਹਾਂ
ਅਸੀਂ ਉਹਨਾਂ
ਸਾਰਿਆਂ ਦਾ ਵੀ
ਕੋਟਨ ਕੋਟ
ਸ਼ੁਕਰਾਨਾ ਕਰਦੇ
ਹਾਂ ਜੋ ਗੁਰ
ਪ੍ਰਸਾਦੀ ਨਾਮ
ਲਈ ਸੱਚੇ ਯਤਨ
ਕਰ ਰਹੇ ਹਨ ਅਤੇ
ਉਹਨਾਂ
ਸਦਾਰਿਆਂ ਲਈ ਹਰ
ਸਾਹ ਨਾਲ ਅਰਦਾਸ
ਸਰਵਸ਼ਕਤੀ ਮਾਨ
ਅੱਗੇ ਕਰਦੇ ਹਾਂ
ਕਿ ਉਹਨਾਂ ਤੇ
ਦਿਆਲਤਾ ਬਖਸੇ
ਅਤੇ ਗੁਰ
ਪ੍ਰਸਾਦੀ ਨਾਮ
ਦੀ ਬਖਸ਼ਿਸ ਕਰੇ

ਦਾਸਨ ਦਾਸ

ਭਾਈ ਨੰਦ ਲਾਲ
ਨਾਸਰੋ ਮਨਸੂਰ

ਨਾਸਰੋ ਮਨਸੂਰ
ਗੁਰੁ ਗੋਬਿੰਦ
ਸਿੰਘ

ਏਜ਼ਦੀ
ਮਨਜ਼ੂਰ ਗੁਰੁ
ਗੋਬਿੰਦ ਸਿੰਘ
੧੦੫
ਹੱਕ
ਰਾ ਗੰਜੂਰ ਗੁਰੁ
ਗੋਬਿੰਦ ਸਿੰਘ

ਹੁਮਲਾ
ਫ਼ੈਜ਼ਿ ਨੂਰ ਗੁਰੁ
ਗੋਬਿੰਦ ਸਿੰਘ
੧੦੬
ਹੱਕ
ਹੱਕ ਆਗਾਹ ਗੁਰੁ
ਗੋਬਿੰਦ ਸਿੰਘ

ਸ਼ਾਹਿ
ਸ਼ਾਹਨਸ਼ਾਹ ਗੁਰੁ
ਗੋਬਿੰਦ ਸਿੰਘ
੧੦੭

ਬਰ
ਦੋ ਆਲਮ ਸ਼ਾਹ
ਗੁਰੁ ਗੋਬਿੰਦ
ਸਿੰਘ

ਖ਼ਸਮ
ਰਾ ਜਾਂ ਕਾਹ
ਗੁਰੁ ਗੋਬਿੰਦ
ਸਿੰਘ
੧੦੮
ਫਾਇਜ਼ੁਲ
ੳਨਵਾਰ ਗੁਰੁ
ਗੋਬਿੰਦ ਸਿੰਘ

ਕਾਸ਼ਫੁਲ
ਅਸਰਾਰ ਗੁਰੁ
ਗੋਬਿੰਦ ਸਿੰਘ
੧੦੯
ਅਲਮੁਲ
ਅਸਤਾਰ ਗੁਰੁ
ਗੋਬਿੰਦ ਸਿੰਘ

ਅਬਰਿ
ਹਹਿਮਤ ਬਾਰ
ਗੁਰੁ ਗੋਬਿੰਦ
ਸਿੰਘ
੧੧੦
ਮੁਕਬਲੋ
ਮਕਬੂਲ ਗੁਰੁ
ਗੋਬਿੰਦ ਸਿੰਘ

ਵਾਸਲੋ
ਮੌਸੂਲ ਗੁਰੁ
ਗੋਬਿੰਦ ਸਿੰਘ
੧੧੧
ਜਾਂ
ਫਰੋਜ਼ਿ ਨਹਿਰ
ਗੁਰੁ ਗੋਬਿੰਦ
ਸਿੰਘ

ਫ਼ੈਜ਼ਿ
ਹਕ ਰਾ ਬਹਿਰ
ਗੁਰੁ ਗੋਬਿੰਦ
ਸਿੰਘ
੧੧੨

ਹੱਕ
ਰਾ ਮਾਹਬੂਬ
ਗੁਰੁ ਗੋਬਿੰਦ
ਸਿੰਘ

ਤਾਲਬੋ
ਮਤਲੂਬ ਗੁਰੁ
ਗੋਬਿੰਦ ਸਿੰਘ
੧੧੩
ਤੇਗ਼
ਰਾਹ ਫ਼ਤਾਹ ਗੁਰੁ
ਗੋਬਿੰਦ ਸਿੰਘ

ਜਾਨੋ
ਦਿਲ ਰਾ ਰਾਹ
ਗੁਰੁ ਗੋਬਿੰਦ
ਸਿੰਘ
੧੧੪
ਸਾਹਿਬੇ
ਅਕਲੀਲ ਗੁਰੁ
ਗੋਬਿੰਦ ਸਿੰਘ

ਜ਼ਿੱਲੇ
ਹੱਕ ਤਜ਼ਲੀਲ
ਗੁਰੁ ਗੋਬਿੰਦ
ਸਿੰਘ
੧੧੫
ਖ਼ਾਜ਼ਨੇ
ਹਰ ਗੰਜ ਗੁਰੁ
ਗੋਬਿੰਦ ਸਿੰਘ

ਬਰਹਮੇ
ਹਰ ਰੰਜ ਗੁਰੁ
ਗੋਬਿੰਦ ਸਿੰਘ
੧੧੬
ਦਾਵਰਿ
ਆਫ਼ਾਕ ਗੁਰੁ
ਗੋਬਿੰਦ ਸਿੰਘ

ਹਰ
ਦੋ ਆਲਮ ਤਾਕ
ਗੁਰੁ ਗੋਬਿੰਦ
ਸਿੰਘ
੧੧੭

ਹਕ
ਖ਼ੁਦ ਵਸਾਫ਼ਿ
ਗੁਰੁ ਗੋਬਿੰਦ
ਸਿੰਘ

ਬਰਤਰੀਂ
ਔਸਾਫ਼ਿ ਗੁਰੁ
ਗੋਬਿੰਦ ਸਿੰਘ
੧੧੮
ਖ਼ਾਸਗਾਂ
ਦਰ ਪਾਇ ਗੁਰੁ
ਗੋਬਿੰਦ ਸਿੰਘ

ਕੁਦਸੀਆਂ
ਬਾਰਾਇ ਗੁਰੁ
ਗੋਬਿੰਦ ਸਿੰਘ
੧੧੯
ਮੁਕਬਲਾਂ
ਮੱਦਾਹਿ ਗੁਰੁ
ਗੋਬਿੰਦ ਸਿੰਘ

ਜਾਨੋ
ਦਿਲ ਰਾ ਰਾਹ
ਗੁਰੁ ਗੋਬਿੰਦ
ਸਿੰਘ
੧੨੦
ਲਾ
ਮਕਾਂ ਪਾਬੋਸਿ
ਗੁਰੁ ਗੋਬਿੰਦ
ਸਿੰਘ

ਬਰ
ਦੋ ਆਲਮ ਕੋਸਿ
ਗੁਰੁ ਗੋਬਿੰਦ
ਸਿੰਘ
੧੨੧
ਸੁਲਸ
ਹਮ ਮਾਹਕੁਮਿ
ਗੁਰੁ ਗੋਬਿੰਦ
ਸਿੰਘ

ਰੁਬਾਅ
ਹਮ ਮਖ਼ਤੂਮਿ
ਗੁਰੁ ਗੋਬਿੰਦ
ਸਿੰਘ
੧੨੨

ਸੁਦਸ
ਹਲਕਾ ਬਗੋਸ਼ਿ
ਗੁਰੁ ਗੋਬਿੰਦ
ਸਿੰਘ

ਦੁਸ਼ਮਨ
ਅਫ਼ਗਨ ਜੋਸ਼ਿ
ਗੁਰੁ ਗੋਬਿੰਦ
ਸਿੰਘ
੧੨੩
ਖ਼ਾਲਸੋ
ਬੇਕੀਨਾ ਗੁਰੁ
ਗੋਬਿੰਦ ਸਿੰਘ

ਹੱਕ
ਹੱਕ ਆਈਨਾ ਗੁਰੁ
ਗੋਬਿੰਦ ਸਿੰਘ
੧੨੪
ਹੱਕ
ਹੱਖ ਅੰਦੇਸ਼
ਗੁਰੁ ਗੋਬਿੰਦ
ਸਿੰਘ

ਬਾਦਸ਼ਾਹ
ਦਰਵੇਸ਼ ਗੁਰੁ
ਗੋਬਿੰਦ ਸਿੰਘ
੧੨੫
ਮੁਕੱਰਮੁਲ
ਫਜ਼ਾਲ ਗੁਰੁ
ਗੋਬਿੰਦ ਸਿੰਘ

ਮੁਨਿਅਮੁਲ
ਮੁਤਆਲ ਗੁਰੁ
ਗੋਬਿੰਦ ਸਿੰਘ
੧੨੬
ਕਾਰਮੁਲ
ਕੱਰਾਮ ਗੁਰੁ
ਗੋਬਿੰਦ ਸਿੰਘ

ਰਾਹਿਮੁਲ
ਰਹਾਮ ਗੁਰੁ
ਗੋਬਿੰਦ ਸਿੰਘ
੧੨੭

ਨਾਇਮੁਲ
ਮੁਨੀਆਮ ਗੁਰੁ
ਗੋਬਿੰਦ ਸਿੰਘ

ਫ਼ਾਹਿਮੁਲ
ਫ਼ੱਹਾਮ ਗੁਰੁ
ਗੋਬਿੰਦ ਸਿੰਘ
੧੨੮
ਦਾਇਮੋ
ਪਾਇੰਦਹ ਗੁਰੁ
ਗੋਬਿੰਦ ਸਿੰਘ

ਫ਼ੱਰਖ਼ੋ
ਫ਼ਰਖੰਦਹ ਗੁਰੁ
ਗੋਬਿੰਦ ਸਿੰਘ
੧੨੯
ਫ਼ੈਜ਼ਿ
ਸੁਬਹਾਂ ਜ਼ਾਤਿ
ਗੁਰੁ ਗੋਬਿੰਦ
ਸਿੰਘ

ਨੂਰਿ
ਹੱਕ ਲਮਆਤਿ
ਗੁਰੁ ਗੋਬਿੰਦ
ਸਿੰਘ
੧੩੦
ਵਾਸਫ਼ਾਨਿ
ਜ਼ਾਤਿ ਗੁਰੁ
ਗੋਬਿੰਦ ਸਿੰਘ

ਵਾਸਲ
ਅਜ਼ ਬਰਕਾਤਿ
ਗੁਰੁ ਗੋਬਿੰਦ
ਸਿੰਘ
੧੩੧
ਰਾਕਮਾਨਿ
ਵਸਫ਼ਿ ਗੁਰੁ
ਗੋਬਿੰਦ ਸਿੰਘ

ਨਾਮਵਰ
ਅਜ਼ ਲੁਤਫ਼ਿ ਗੁਰੁ
ਗੋਬਿੰਦ ਸਿੰਘ
੧੩੨

ਨਾਜ਼ਰਾਨਿ
ਰੂਇ ਗੁਰੁ
ਗੋਬਿੰਦ ਸਿੰਘ

ਮਸਤਿ
ਹੱਕ ਦਰਕੂਇ
ਗੁਰੁ ਗੋਬਿੰਦ
ਸਿੰਘ
੧੩੩
ਖ਼ਾਕ
ਬੋਸਿ ਪਾਏ ਗੁਰੁ
ਗੋਬਿੰਦ ਸਿੰਘ

ਮੁਕਬਲ
ਅਜ਼ ਆਲਾਏ ਗੁਰੁ
ਗੋਬਿੰਦ ਸਿੰਘ
੧੩੪
ਕਾਦਿਰੇ
ਹਰ ਕਾਰ ਗੁਰੁ
ਗੋਬਿੰਦ ਸਿੰਘ

ਬੇਕਸਾਂ
ਕਾ ਯਾਰ ਗੁਰੁ
ਗੋਬਿੰਦ ਸਿੰਘ
੧੩੫
ਸਾਜਦੋ
ਮਕਸੂਦ ਗੁਰੁ
ਗੋਬਿੰਦ ਸਿੰਘ

ਜੁਮਲਾ
ਫ਼ੈਜ਼ੋ ਜੂਦ ਗੁਰੁ
ਗੋਬਿੰਦ ਸਿੰਘ
੧੩੬
ਸਰਵਰਾਂ
ਰਾ ਤਾਜ ਗੁਰੁ
ਗੋਬਿੰਦ ਸਿੰਘ

ਬਰਤਰੀਂ
ਮਿਅਰਾਜ ਗੁਰੁ
ਗੋਬਿੰਦ ਸਿੰਘ
੧੩੭

ਅਸ਼ਰ
ਕੁਦਸੀ ਰਾਮਿ
ਗੁਰੁ ਗੋਬਿੰਦ
ਸਿੰਘ

ਵਾਸਫ਼ਿ
ਅਕਰਾਮਿ ਗੁਰੁ
ਗੋਬਿੰਦ ਸਿੰਘ
੧੩੮
ਉੱਮਿਕੁਦਸ
ਬੱਕਾਰਿ ਗੁਰੁ
ਗੋਬਿੰਦ ਸਿੰਘ

ਗ਼ਾਸ਼ੀਆ
ਬਰਦਾਰਿ ਗੁਰੁ
ਗੋਬਿੰਦ ਸਿੰਘ
੧੩੯
ਕਦਰਿ
ਕੁਦਰਤ ਪੇਸ਼ਿ
ਗੁਰੁ ਗੋਬਿੰਦ
ਸਿੰਘ

ਇਨਕੀਆਦ
ਅੰਦੇਸ਼ਿ ਗੁਰੁ
ਗੋਬਿੰਦ ਸਿੰਘ
੧੪੦
ਤਿਆਅ
ੳਲਵੀਖ਼ਾਕ ਗੁਰੁ
ਗੋਬਿੰਦ ਸਿੰਘ

ਚਾਕਰਿ
ਚਾਲਾਕ ਗੁਰੁ
ਗੋਬਿੰਦ ਸਿੰਘ
੧੪੧
ਤਖ਼ਤਿ
ਬਾਲਾ ਜ਼ੇਰਿ
ਗੁਰੁ ਗੋਬਿੰਦ
ਸਿੰਘ

ਲਾ
ਮਕਾਨੇ ਸੈਰ
ਗੁਰੁ ਗੋਬਿੰਦ
ਸਿੰਘ
੧੪੨

ਬਰਤਰ
ਅਜ਼ ਹਰ ਕਦਰ
ਗੁਰੁ ਗੋਬਿੰਦ
ਸਿੰਘ

ਜਾਵਿਦਾਨੀ
ਸਦਰ ਗੁਰੁ
ਗੋਬਿੰਦ ਸਿੰਘ
੧੪੩
ਆਲਮੇ
ਰੋਸ਼ਨ ਜ਼ਿ ਗੁਰੁ
ਗੋਬਿੰਦ ਸਿੰਘ

ਜਾਨਿ
ਦਿਲ ਗੁਲਸ਼ਨ ਜ਼ਿ
ਗੁਰੁ ਗੋਬਿੰਦ
ਸਿੰਘ
੧੪੪
ਰੋਜ਼
ਅਫ਼ਜ਼ੂੰ ਜਾਹਿ
ਗੁਰੁ ਗੋਬਿੰਦ
ਸਿੰਘ

ਜ਼ੇਬ
ਤਖ਼ਤੋ ਗਾਹ ਗੁਰੁ
ਗੋਬਿੰਦ ਸਿੰਘ
੧੪੫
ਮੁਰਸ਼ਦੁਲ
ਦਾਰੈਨ ਗੁਰੁ
ਗੋਬਿੰਦ ਸਿੰਘ

ਬੀਨਸ਼ੇ
ਹਰ ਐਨ ਗੁਰੁ
ਗੋਬਿੰਦ ਸਿੰਘ
੧੪੬
ਜੁਮਲਾ
ਦਰ ਫ਼ੁਰਮਾਨਿ
ਗੁਰੁ ਗੋਬਿੰਦ
ਸਿੰਘ

ਬਰਤਰ
ਆਮਦ ਸ਼ਾਨਿ ਗੁਰੁ
ਗੋਬਿੰਦ ਸਿੰਘ
੧੪੭

ਹਰ
ਦੁ ਆਲਮ ਖੈਲਿ
ਗੁਰੁ ਗੋਬਿੰਦ
ਸਿੰਘ

ਜੁਮਲਾ
ਅੰਦਰ ਜ਼ੈਲਿ
ਗੁਰੁ ਗੋਬਿੰਦ
ਸਿੰਘ
੧੪੮
ਵਾਗਿਬੋ
ਵੱਹਾਬ ਗੁਰੁ
ਗੋਬਿੰਦ ਸਿੰਘ

ਫ਼ਾਤਿਹੇ
ਹਰ ਬਾਬ ਗੁਰੁ
ਗੋਬਿੰਦ ਸਿੰਘ
੧੪੯
ਸ਼ਾਮਲੁਲ
ਅਸ਼ਫਾਕ ਗੁਰੁ
ਗੋਬਿੰਦ ਸਿੰਘ

ਕਾਮਲੁਲ
ਅਖ਼ਲਾਕ ਗੁਰੁ
ਗੋਬਿੰਦ ਸਿੰਘ
੧੫੦
ਰੂਹ
ਦਰ ਹਰ ਜਿਸਮ
ਗੁਰੁ ਗੋਬਿੰਦ
ਸਿੰਘ

ਨੂਰ
ਦਰ ਹਰ ਚਸ਼ਮ
ਗੁਰੁ ਗੋਬਿੰਦ
ਸਿੰਘ
੧੫੧
ਜੁਮਲਾ
ਰੋਜ਼ੀ ਖ਼ਾਰਿ
ਗੁਰੁ ਗੋਬਿੰਦ
ਸਿੰਘ

ਫ਼ੈਜ਼ਿ
ਹੱਕ ਅਮਤਾਰਿ
ਗੁਰੁ ਗੋਬਿੰਦ
ਸਿੰਘ
੧੫੨

ਬਿਸਤੋ
ਹਫ਼ਤ ਗਦਾਇ ਗੁਰੁ
ਗੋਬਿੰਦ ਸਿੰਘ

ਹਫ਼ਤ
ਹਮ ਸ਼ੈਦਾਇ ਗੁਰੁ
ਗੋਬਿੰਦ ਸਿੰਘ
੧੫੩
ਖ਼ਾਕਰੋਬ
ਸਰਾਇ ਗੁਰੁ
ਗੋਬਿੰਦ ਸਿੰਘ

ਖੁਮਸ
ਵਸਫ਼ ਪੈਰਾਇ
ਗੁਰੁ ਗੋਬਿੰਦ
ਸਿੰਘ
੧੫੪
ਬਰ
ਦੋ ਅਲਮ ਦਸ
ਗੁਰੁ
ਗੋਬਿੰਦ ਸਿੰਘ

ਜੁਮਲਾ
ਉਲਵੀ ਪਸਤ ਗੁਰੁ
ਗੋਬਿੰਦ ਸਿੰਘ
੧੫੫
ਲਾਲ
ਸਗਿ ਗ਼ੁਲਾਮਿ
ਗੁਰੁ ਗੋਬਿੰਦ
ਸਿੰਘ

ਦਾਗ਼ਦਾਰਿ
ਨਾਮ ਗੁਰੁ
ਗੋਬਿੰਦ ਸਿੰਘ
੧੫੬
ਕਮਤਰੀ
ਜ਼ਿ ਸਗਾਨਿ ਗੁਰੁ
ਗੋਬਿੰਦ ਸਿੰਘ

ਰੇਜ਼ਾ
ਚੀਨਿ ਖਾਨਿ
ਗੁਰੁ ਗੋਬਿੰਦ
ਸਿੰਘ
੧੫੭

ਬਾਦ
ਜਾਨਸ਼ ਫ਼ਿਦਾਏ
ਗੁਰੁ ਗੋਬਿੰਦ
ਸਿੰਘ

ਫ਼ਰਕਿ
ਓ ਬਰ ਪਾਏ ਗੁਰੁ
ਗੋਬਿੰਦ ਸਿੰਘ
੧੫੮