ਬਾਣੀ ਗੁਰੂ
ਗੁਰੂ ਹੈ ਬਾਣੀ
ਇਹ ਸਲੋਕ ਹੇਠ
ਲਿਖਿਆਂ ਵਿਚ
ਬ੍ਰਹਮ ਸਬੰਧਾਂ
ਦੀ ਵਿਆਖਿਆ
ਕਰਦਾ ਹੈ :
·
ਬਾਣੀ
·
ਗੁਰੂ
·
ਅਤੇ ਧੰਨ
ਧੰਨ ਪਾਰ ਬ੍ਰਹਮ
ਪ੍ਰਮੇਸ਼ਵਰ
ਇਹ ਸਲੋਕ ਇਹ ਵੀ
ਵਿਆਖਿਆ ਕਰਦਾ
ਹੈ :
ਬ੍ਰਹਮਤਾ
ਬਾਣੀ ਦੇ ਬ੍ਰਹਮ
ਗਹਿਣਿਆਂ, ਹੀਰਿਆਂ ਅਤੇ
ਮੋਤੀਆਂ ਵਿਚ
ਲੁਕੀ ਹੋਈ ਹੈ
ਅਤੇ ਕਿਸ
ਤਰ੍ਹਾਂ ਇਕ
ਸੇਵਕ ਜਨ ਬਾਣੀ
ਵਿਚੋਂ ਇਹਨਾਂ ਅਮੋਲਕ
ਅਨਾਦੀ
ਖਜਾਨਿਆਂ ਨੂੰ
ਚੁਣਦਾ ਹੈ ।
ਤਦ ਸੇਵਕ ਜਨ ਇਕ
ਗੁਰੂ ਦੇ ਸਾਰੇ
ਜ਼ਰੂਰੀ ਬ੍ਰਹਮ
ਅਤੇ ਅਨਾਦੀ ਗੁਣ
ਪ੍ਰਾਪਤ ਕਰਦਾ
ਹੈ ਅਤੇ
ਪ੍ਰਮਾਤਮਾ ਨਾਲ
ਇਕ ਹੋ ਜਾਂਦਾ
ਹੈ । ਇਸ ਬ੍ਰਹਮ
ਗਿਆਨ ਦੇ ਮਾਨ
ਸਰੋਵਰ ਦੀ ਇਕ
ਝਲਕ ਪ੍ਰਾਪਤ ਕਰਨ
ਅਤੇ ਇਸਦੀ
ਅਸੀਮਿਤ ਬ੍ਰਹਮ
ਗਹਿਰਾਈ ਨੂੰ
ਮਹਿਸੂਸ ਕਰਨ ਲਈ
ਇਕ ਡੁਬਕੀ
ਲਗਾਉਣ ਲਈ
ਸਾਨੂੰ ਇਹਨਾਂ
ਦੇ ਭਾਵ ਨੂੰ
ਬਹੁਤ ਧਿਆਨ ਨਾਲ
ਸਮਝਣ ਦੀ ਕੋਸ਼ਿਸ਼
ਕਰਨੀ ਚਾਹੀਦੀ ਹੈ
ਅਤੇ ਧੰਨ ਧੰਨ
ਪਾਰ ਬ੍ਰਹਮ
ਪ੍ਰਮੇਸ਼ਵਰ ਦੀ
ਗੁਰਪ੍ਰਸਾਦੀ
ਗੁਰਕ੍ਰਿਪਾ
ਨਾਲ ਆਓ
ਪ੍ਰਾਰਥਨਾ
ਕਰੀਏ ਅਤੇ ਅਗਲੇ
ਸ਼ਬਦਾਂ ਵਿਚ ਇਸ
ਤਰ੍ਹਾਂ ਕਰਨ ਦੀ
ਕੋਸ਼ਿਸ਼ ਕਰੀਏ ।
ਗੁਰਬਾਣੀ ਕੀ
ਹੈ ?
ਗੁਰਬਾਣੀ ਜਾਂ
ਬਾਣੀ ਦਾ ਭਾਵ
ਬ੍ਰਹਮ ਸ਼ਬਦ ਹਨ
ਜਿਹੜੇ ਹੇਠ
ਲਿਖਿਆਂ ਦੀ
ਉਸਤਤ ਵਿਚ ਗਾਏ
ਗਏ ਹਨ :
·
ਧੰਨ ਧੰਨ
ਪਾਰ ਬ੍ਰਹਮ
ਪ੍ਰਮੇਸ਼ਵਰ ਦੀ
·
ਉਸਦੇ
ਗੁਰਪ੍ਰਸਾਦੀ
ਨਾਮ ਦੀ
·
ਧੰਨ ਧੰਨ
ਸਦਾ ਸੁਹਾਗਣਾਂ
ਦੀ
·
ਧੰਨ ਧੰਨ
ਪੂਰਨ ਸੰਤਾਂ
ਅਤੇ ਭਗਤਾਂ ਦੀ,
·
ਪੂਰਨ
ਬ੍ਰਹਮਗਿਆਨੀਆਂ
ਦੀ
ਗੁਰਬਾਣੀ ਹੈ
·
ਧੰਨ ਧਨ
ਪਾਰ ਬ੍ਰਹਮ
ਪ੍ਰਮੇਸ਼ਵਰ ਦੀ
ਭਾਸ਼ਾ
·
ਸੱਚ ਖੰਡ
ਦੀ ਰਾਗ ਰਾਗਨੀ
ਰਾਗਮਾਲਾ ਦੀ
ਭਾਸ਼ਾ
·
ਧੰਨ ਧੰਨ
ਪਾਰ ਬ੍ਰਹਮ
ਪ੍ਰਮੇਸ਼ਵਰ ਦੇ
ਬ੍ਰਹਮ ਸ਼ਬਦ ਅਤੇ
ਉਹਨਾਂ ਰੂਹਾਂ
ਦੇ ਜਿਹੜੀਆਂ
ਵਿਲੀਨ ਹੋ ਗਈਆਂ
ਹਨ ਅਤੇ ਅਕਾਲ
ਪੁਰਖ ਨਾਲ ਏਕ
ਹੋ ਗਈਆਂ ਹਨ ।
·
ਬਾਨੀ
ਬ੍ਰਹਮ ਗਿਆਨ ਦਾ
ਅਨਾਦੀ ਖਜਾਨਾ, ਅਮੋਲਕ
ਗਹਿਣਾ ਅਤੇ
ਹੀਰਾ ਹੈ ਜਿਹੜੇ
ਬ੍ਰਹਮ ਗਿਆਨ ਦੇ
ਮਾਨ ਸਰੋਵਰ ਵਿਚ
ਮੌਜੂਦ ਹਨ ।
·
ਬ੍ਰਹਮ
ਗੁਣਾਂ ਨੂੰ
ਪ੍ਰਭਾਸ਼ਿਤ
ਕਰਦੀ ਹੈ
ਜਿਹੜੀਆਂ ਇਕ
ਰੂਹ ਨੂੰ ਅਸੀਮ
ਨੂੰ ਪ੍ਰਾਪਤ
ਕਰਨ ਲਈ ਆਪਣੇ
ਵਿਚ ਲਿਆਉਣੀਆਂ
ਜ਼ਰੂਰੀ ਹਨ ।
·
ਸਾਰੇ
ਬ੍ਰਹਮ ਗੁਣਾਂ
ਦੀ ਪਰਿਭਾਸ਼ਾ
ਜਿਹੜੇ
ਸਰਵਸ਼ਕਤੀਮਾਨ
ਨੂੰ ਮਿਲਣ ਲਈ
ਅਪਣਾਉਣੇ
ਜ਼ਰੂਰੀ ਹਨ ।
·
ਰੋਸ਼ਨ ਰੂਹਾਂ
ਦਾ ਭੋਜਨ, ਹਿੜੀਆਂ ਪਾਰ
ਬ੍ਰਹਮ ਵਿਚ ਸਮਾ
ਗਈਆਂ ਹਨ ।
·
ਸੱਚ ਖੰਡ
ਨੂੰ ਜਾਣ ਦੇ
ਰਸਤੇ ਨੂੰ
ਦੱਸਦੀ ਹੈ ।
ਗੁਰੂ ਕੀ ਹੈ ?
ਗੁਰੂ ਉਹ ਹੈ
ਜਿਹੜਾ :
·
ਸਾਡੇ ਅੰਧ
ਅਗਿਆਨ ਨੂੰ ਦੂਰ
ਕਰਦਾ ਹੈ ਅਤੇ
ਇਸਨੂੰ ਬ੍ਰਹਮ
ਜੋੜ ਨਾਲ ਤਬਦੀਲ
ਕਰਦਾ ਹੈ । ਜਿਹੜੀਆਂ
ਤੁਹਾਡੀ ਰੂਹ
ਅਤੇ ਮਨ ਵਿਚ
ਬ੍ਰਹਮ ਗਿਆਨ ਦੇ
ਵੱਸਣ ਨਾਲ
ਆਉਂਦੀ ਹੈ । ਬ੍ਰਹਮ
ਗਿਆਨ ਦੇ ਇਹ
ਸ਼ਬਦ ਅਮੋਲਕ
ਗਹਿਣਿਆਂ, ਹੀਰਿਆਂ ਅਤੇ
ਮੋਤੀਆਂ ਵਜੋਂ
ਜਾਣੇ ਜਾਂਦੇ ਹਨ
।
·
ਸੱਚ ਖੰਡ
ਨੂੰ ਰਸਤਾ
ਦਿਖਾਉਂਦਾ ਹੈ ।
·
ਦਿਖਾਉਂਦਾ
ਹੈ ਕਿ ਕਿਸ
ਤਰ੍ਹਾਂ ਇਕ
ਪੂਰਨ ਸਚਿਆਰੀ
ਰੂਹ ਅਤੇ ਮਨ
ਬਨਣਾ ਹੈ।
·
ਦਿਖਾਉਂਦਾ
ਹੈ ਕਿ ਕਿਸ
ਤਰ੍ਹਾਂ ਅਗਿਆਨ
ਦਾ ਨਾਸ਼ ਕਰਨਾ ਅਤੇ
ਬ੍ਰਹਮ ਗਿਆਨ
ਪ੍ਰਾਪਤ ਕਰਨਾ
ਹੈ ।
·
ਬਾਰੇ
ਬ੍ਰਹਮ ਗਿਆਨ
ਨਾਲ ਭਰਪੂਰ
·
ਕਮਾਇਆ ਅਤੇ
ਅਮਲ ਕੀਤਾ ਹੈ
ਅਤੇ ਜਿਹੜਾ
ਸਾਰੇ ਬ੍ਰਹਮ ਕਾਨੂੰਨ
ਜਾਣਦਾ ਹੈ
ਜਿਹੜੇ
ਸਰਵਸ਼ਕਤੀਮਾਨ
ਨੂੰ ਪ੍ਰਾਪਤ
ਕਰਨ ਲਈ ਬਹੁਤ
ਜ਼ਰੂਰੀ ਹਨ ।
·
ਸਾਰਾ
ਬ੍ਰਹਮ ਗਿਆਨ
ਰੱਖਦਾ ਹੈ ।
·
ਸਾਰੀ
ਬ੍ਰਹਮਤਾ ਬਾਰੇ
ਅਤੇ ਬ੍ਰਹਮ
ਬਾਰੇ ਪੂਰੀ
ਤਰ੍ਹਾਂ ਗਿਆਨ
ਯੋਗ ਹੈ ।
·
ਉਸ ਗਿਆਨ
ਨੂੰ ਤੁਹਾਡੀ
ਰੂਹ ਅਤੇ ਮਨ
ਵਿਚ ਸ਼ਾਮਲ ਕਰਨ
ਦੀ ਸ਼ਕਤੀ ਰੱਖਦਾ
ਹੈ ।
·
ਜੋ ਆਪਣੇ
ਆਪ ਵਿਚ ਬ੍ਰਹਮ
ਗਿਆਨ ਦੇ ਸਾਰੇ
ਮੋਤੀ ਅਤੇ ਮੋਤੀ
ਇਕੱਠੇ ਕਰ ਲਏ
ਹਨ ।
·
ਇਹਨਾਂ
ਅਨਾਦੀ
ਖਜਾਨਿਆਂ ਨਾਲ
ਤੁਹਾਡੀ ਰੂਹ
ਅਤੇ ਮਨ ਨੂੰ
ਰੋਸ਼ਨ ਕਰ ਸਕਦਾ
ਹੈ ।
·
ਸੰਪੂਰਨ
ਅਨਾਦੀ ਸੱਚ
ਸਾਡੀ ਰੂਹ ਅਤੇ
ਮਨ ਵਿਚ ਬਖਸ਼
ਸਕਦਾ ਹੈ ।
·
ਸੰਪੂਰਨ
ਅਨਾਦੀ ਸੱਚ ਨੂੰ
ਸਾਡੀ ਰੂਹ ਅਤੇ
ਮਨ ਅੰਦਰ ਸਥਾਪਿਤ
ਕਰ ਸਕਦਾ ਹੈ।
ਅਤੇ ਸੰਪੂਰਨ
ਅਨਾਦੀ ਸੱਚ ਕੀ
ਹੈ ? ਇਹ
ਬ੍ਰਹਮ ਆਪ ਹੈ, ਉਸਦਾ
ਗੁਰਪ੍ਰਸਾਦੀ
ਨਾਮ ਹੈ, ਉਸ ਦੀਆਂ
ਗੁਰਪ੍ਰਸਾਦੀ
ਅਨਾਦੀ
ਬਖਸ਼ਿਸ਼ਾਂ ਹਨ ।
ਦੋਵੇਂ ਬ੍ਰਹਮ
ਸ਼ਬਦ ਬਾਣੀ ਅਤੇ
ਗੁਰੂ ਇਕ ਦੂਸਰੇ
ਦੇ ਪੂਰਕ ਹਨ । ਦੋਵੇਂ
ਇਕੋ ਹਸਤੀ ਦੇ
ਹਿੱਸੇ ਹਨ । ਜਿਹੜੇ
ਆਪ ਹੀ ਅਨਾਦੀ
ਹਨ, ਜਿਹੜਾ
ਆਪ ਹੀ ਬ੍ਰਹਮ
ਹੈ । ਗੁਰੂ ਬਾਣੀ
ਤੋਂ ਬਿਨਾਂ
ਅਧੂਰਾ ਹੈ ਅਤੇ
ਬਾਣੀ ਗੁਰੂ
ਵੱਲੋਂ ਆਉਂਦੀ
ਹੈ । ਦੋਵੇਂ ਇਕੋ
ਜਿਹੀ ਹਸਤੀ
ਦੀਆਂ ਦੋ ਬ੍ਰਹਮ
ਅਵਸਥਾਵਾਂ ਹਨ । ਬਾਣੀ
ਬ੍ਰਹਮ ਗਿਆਨ ਹੈ
। ਇਹ
ਬ੍ਰਹਮ ਦਾ ਗਿਆਨ
ਸਰੂਪ ਹੈ ਅਤੇ
ਗੁਰੂ ਬ੍ਰਹਮ ਦਾ
ਰੂਪ ਹੈ । ਜਿਹੜਾ
ਸਾਰਾ ਬ੍ਰਹਮ
ਗਿਆਨ ਰੱਖਦਾ ਹੈ
। ਦੋਵਾਂ
ਵਿਚ ਕਦੇ ਨਾ
ਜੁਦਾ ਹੋਣ ਵਾਲਾ
ਰਿਸ਼ਤਾ ਹੈ ਅਤੇ ਉਹ
ਇਕ ਦੂਸਰੇ ਵਿਚ
ਵਿਲੀਨ ਹੋ ਗਏ
ਹਨ । ਉਹ ਇਕ ਦੂਸਰੇ
ਤੋਂ ਬਿਨਾਂ
ਅਧੂਰੇ ਹਨ ।
ਬਾਣੀ ਸਾਰੇ
ਅੰਮ੍ਰਿਤਾਂ
ਨੂੰ ਪ੍ਰਭਾਸ਼ਿਤ
ਕਰਦੀ ਅਤੇ ਆਪਣੇ
ਵਿਚ ਸਮਾ ਕੇ
ਰੱਖਦੀ ਹੈ । ਅੰਮ੍ਰਿਤ
ਦਾ ਕੀ ਭਾਵ ਹੈ ? ਅੰਮ੍ਰਿਤ
ਉਹ ਬ੍ਰਹਮ ਵਸਤੂ
ਹੈ ਜਿਹੜੀ ਕਦੇ
ਮਰਦੀ ਨਹੀਂ ਹੈ । ਅੰਮ੍ਰਿਤ
ਅਨਾਦੀ ਗਿਆਨ ਦੇ
ਅਵਿਨਾਸ਼ਕਾਰੀ
ਬ੍ਰਹਮ ਮੋਤੀਆਂ
ਅਤੇ ਹੀਰਿਆਂ
ਕਦਾ ਇਕੱਠ ਅਤੇ
ਪਰਿਭਾਸ਼ਾ ਹੈ । ਬ੍ਰਹਮ
ਨਿਯਮਾਂ ਦਾ ਇਕ
ਇਕੱਠ ਹੈ ਜਿਹੜੇ
ਪੂਰਨ ਭਗਤ ਅਤੇ
ਸਰਵਸ਼ਕਤੀਮਾਨ
ਨੂੰ ਮਿਲਣ ਲਈ
ਬਹੁਤ ਜ਼ਰੂਰੀ ਹਨ
ਸਾਰੇ ਬ੍ਰਹਮ
ਸੱਚਾਂ ਦਾ ਇਕ
ਇਕੱਠ ਹੈ ਅਤੇ
ਸੱਚ ਕਦੇ ਮਰਦਾ
ਨਹੀਂ ਹੈ ਅਤੇ
ਕੇਵਲ ਬ੍ਰਹਮ
ਸੱਚ ਹੈ । ਉਸਦਾ
ਗੁਰਪ੍ਰਸਾਦੀ
ਨਾਮ 'ਇਕਉਂਕਾਰ
ਸਤਿਨਾਮ' ਸੱਚ ਹੈ, ਅਤੇ ਸਭ ਤੋਂ
ਉੱਚਾ ਅੰਮ੍ਰਿਤ
ਹੈ । ਪਰਮ ਜੋਤ ਪੂਰਨ
ਪ੍ਰਕਾਸ਼, ਜਿਹੜਾ ਉਸਦਾ
ਨਿਰਗੁਣ ਸਰੂਪ
ਹੈ ਅਤੇ ਜਿਹੜਾ
ਅੰਮ੍ਰਿਤ ਰਸ ਹੈ
। ਸਭ
ਤੋਂ ਉੱਚਾ
ਅੰਮ੍ਰਿਤ ਹੈ । ਇਹ
ਸਾਰੇ ਦੂਜੇ
ਬ੍ਰਹਮ ਮੋਤੀਆਂ
ਗਹਿਣਿਆਂ ਅਤੇ
ਹੀਰਿਆਂ ਨਾਲ
ਘਿਰਿਆ ਹੋਇਆ ਹੈ
। ਜਿਹੜੇ
ਸਾਰੇ ਬ੍ਰਹਮ
ਚੀਜਾਂ ਹਨ ਅਤੇ
ਕਦੇ ਨਹੀਂ ਮਰਦੇ
ਹਨ । ਇਹ ਬ੍ਰਹਮ
ਨਿਯਮ ਇਕ ਭਗਤ
ਵੱਲੋਂ ਪੂਰਨ
ਭਗਤ ਲਈ ਅਮਲ
ਵਿਚ ਲਿਆਂਦੇ
ਜਾਂਦੇ ਹਨ ਅਤੇ
ਇਹ ਸਾਰੇ
ਅਮ੍ਰਿਤ ਬਾਣੀ
ਵਿਚ ਧੰਨ ਧੰਨ
ਪਾਰ ਬ੍ਰਹਮ
ਪ੍ਰਮੇਸ਼ਵਰ
ਦੁਆਰਾ ਧੰਨ ਧੰਨ
ਪੂਰਨ ਸੰਤ
ਸਤਿਗੁਰੂ
ਰਾਹੀਂ
ਪਰਿਭਾਸ਼ਿਤ
ਕੀਤੇ ਗਏ ਹਨ
ਅਤੇ ਇਹ ਸਾਰੇ
ਅੰਮ੍ਰਿਤ
ਬ੍ਰਹਮਤਾ ਨੂੰ
ਮਾਪਣ ਲਈ ਸੱਚ
ਦੀ ਤਕੜੀ ਹੈ ।
ਸਾਰੇ ਸੇਵਕ ਜਨ
ਜਿੰਨਾਂ ਨੇ ਇਹ
ਸਭ ਅੰਮ੍ਰਿਤ
ਇਕੱਠੇ ਕਰ ਲਏ
ਹਨ ਅਤੇ ਆਪਣੇ ਹਿਰਦੇ
ਵਿਚ ਲੈ ਆਉਂਦੇ
ਹਨ ਬ੍ਰਹਮ
ਦੁਆਰਾ ਸੱਚ ਦੀ
ਤਕੜੀ ਤੇ ਮਾਪੇ
ਜਾਂਦੇ ਹਨ ।
ਆਪੇ ਕੰਡਾ
ਤੋਲੁ ਤਰਾਜੀ
ਆਪੇ ਤੋਲਣਹਾਰਾ ॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ (731)
ਅਤੇ ਉਹ ਜਿਹੜੇ 'ਸੱਚ
ਦੀ ਤਕੜੀ' ਤੇ ਪਾਸ ਹੋ
ਜਾਂਦੇ ਹਨ ਅਕਾਲ
ਪੁਰਖ ਵੱਲੋਂ
ਪਰਮ ਪਦਵੀ ਦੀ
ਅਨਾਦੀ ਬਖਸ਼ਿਸ਼
ਪ੍ਰਾਪਤ ਕਰਦੇ
ਹਨ ਅਤੇ
ਅਜਿਹੀਆਂ ਰੂਹਾਂ
ਵਿਲੀਨ ਹੋ
ਜਾਂਦੀਆਂ ਹਨ
ਅਤੇ ਗੁਰੂ ਪਦਵੀ
ਤੇ ਦਿਖਾਈ ਦਿੰਦੀਆਂ
ਹਨ ਜਿਹੜੀਆਂ
ਅਸਲ ਵਿਚ ਪਰਮ
ਪਦਵੀ ਹੈ ਇਕ
ਪੂਰਨ ਸੰਤ
ਸਤਿਗੁਰੂ, ਇਕ ਪੂਰਨ
ਬ੍ਰਹਮ ਗਿਆਨੀ
ਦੀ ਪਦਵੀ ਹੈ ।
ਬਹੁਤੀ ਜਨਤਾ
ਇਸ ਭੁਲੇਖੇ ਵਿਚ
ਜੀ ਰਹੀ ਹੈ ਕਿ
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ ਹੀ ਸਭ ਕੁਝ
ਹੈ ਅਤੇ ਬਾਣੀ
ਹੋਰ ਕੁਝ ਨਹੀਂ
ਹੈ । ਜੇਕਰ ਇਹ ਸੱਚ
ਸੀ ਤਾਂ ਜਦ
ਪੰਜਵੇਂ ਗੁਰੂ
ਸਾਹਿਬ ਨੇ ਸ਼੍ਰੀ
ਗੁਰੂ ਗ੍ਰੰਥ ਸਾਹਿਬ
ਜੀ ਨੂੰ
ਸੰਪਾਦਿਤ ਕਰ
ਦਿੱਤਾ ਸੀ ਤਾਂ
ਫਿਰ ਛੇਵੇਂ ਤੋਂ
ਦਸਵੇ ਗੁਰੂ
ਸਾਹਿਬਾਨ ਦੇ
ਭੌਤਿਕ ਸ਼ਰੀਰਿਕ
ਰੂਪ ਦੀ ਕੀ
ਜ਼ਰੂਰਤ ਸੀ ? ਜੇਕਰ
ਅਸੀਂ ਕਹਿੰਦੇ
ਹਾਂ ਕਿ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਹੀ
ਕੇਵਲ ਗੁਰੂ ਹੈ
ਤਾਂ ਇਸਦਾ ਕੀ
ਭਾਵ ਹੈ ?
ਵਡਭਾਗੀਆ
ਸੋਹਾਗਣੀ ਜਿਨਾ
ਗੁਰਮੁਖਿ
ਮਿਲਿਆ ਹਰਿ ਰਾਇ
॥
ਅੰਤਰਿ ਜੋਤਿ
ਪਰਗਾਸੀਆ ਨਾਨਕ
ਨਾਮਿ ਸਮਾਇ ॥੧॥
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ (1421)
ਅਸਲ ਵਿਚ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਧੰਨ
ਧੰਨ ਪਾਰ ਬ੍ਰਹਮ
ਪ੍ਰਮੇਸ਼ਵਰ ਦਾ
ਗਿਆਨ ਸਰੂਪ ਹੈ ।
ਪੋਥੀ ਪਰਮੇਸਰ
ਕਾ ਥਾਨੁ ॥
ਸਾਧਸੰਗਿ
ਗਾਵਹਿ ਗੁਣ
ਗੋਬਿੰਦ ਪੂਰਨ
ਬ੍ਰਹਮ ਗਿਆਨੁ ॥੧॥ ਰਹਾਉ
॥ (1226)
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ ਪੂਰਨ ਬ੍ਰਹਮ
ਗਿਆਨ ਹੈ ਅਤੇ
ਜਿਹੜੀਆਂ
ਰੂਹਾਂ
ਅਜਿਹੀਆਂ
ਰੂਹਾਂ ਦੀ ਸੰਗਤ
ਵਿਚ ਇਸ ਪੂਰਨ
ਬ੍ਰਹਮ ਗਿਆਨ ਦਾ
ਪਾਲਣ ਕਰਦੀਆਂ
ਹਨ ਜਿੰਨਾਂ ਨੇ
ਪਰਮ ਪਦਵੀ
ਪ੍ਰਾਪਤ ਕਰ ਲਈ
ਹੈ, ਪਰਮ
ਪਦਵੀ ਤੇ
ਪਹੁੰਚਣ ਨਾਲ
ਪੂਰਨ ਸੰਤ
ਸਤਿਗੁਰੂ, ਪੂਰਨ ਬ੍ਰਹਮ
ਗਿਆਨੀ ਬਣ
ਜਾਂਦੀਆਂ ਹਨ ।
ਗੁਰਬਾਣੀ
ਪਰਮ ਪਦਵੀ ਸੰਤ
ਸਤਿਗੁਰਾਂ
ਦੁਆਰਾ ਸਾਡੇ ਇਸ
ਤੇ ਅਮਲ ਕਰਨ ਲਈ
ਧਰਤੀ ਤੇ
ਲਿਆਂਦੀ ਗਈ ਹੈ
ਅਤੇ ਸਾਨੂੰ
ਉਹਨਾਂ ਵਰਗਾ
ਬਨਣ ਦੇ ਯੋਗ
ਬਣਾਉਂਦੀ ਹੈ । ਇਸ
ਲਈ ਅਸੀਂ ਜੀਵਨ
ਮੁਕਤੀ ਪ੍ਰਾਪਤ
ਕਰਨ ਲਈ ਧੰਨ
ਧੰਨ ਪਾਰ ਬ੍ਰਹਮ
ਪ੍ਰਮੇਸ਼ਵਰ ਵਿਚ
ਸਮਾ ਸਕਦਾ ਹਾਂ
ਅਤੇ ਫਿਰ ਬਾਕੀਆਂ
ਨੂੰ ਮੁਕਤੀ
ਪ੍ਰਾਪਤ ਕਰਨ
ਵਿਚ ਮਦਦ ਕਰ
ਸਕਦੇ ਹਾਂ ।
ਆਪ ਜਪੈ ਅਵਰਾ
ਨਾਮ ਜਪਾਵੈ ઽ
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ 289
ਗੁਰਬਾਨੀ
ਅਕਾਲ ਪੁਰਖ ਦੀ
ਮਹਿਮਾ ਹੈ । ਉਸਦੇ
ਗੁਰਪ੍ਰਸਾਦੀ
ਨਾਮ ਦੀ ਮਹਿਮਾ, ਉਸਦੇ
ਭਗਤਾਂ ਦੀ
ਮਹਿਮਾ ਬ੍ਰਹਮ
ਨਿਯਮ ਹਨ ਜਿਹੜੇ
ਮੁਕਤੀ ਲਈ
ਅਪਨਾਉਣੇ
ਜ਼ਰੂਰੀ ਹਨ ਅਤੇ
ਸੱਚ ਖੰਡ ਦੇ
ਮਾਰਗ ਦਰਸ਼ਕ ਹਨ ।
ਅਖੀਰ ਵਿਚ ਆਉ
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਦੇ ਬ੍ਰਹਮ ਗਿਆਨ
ਦੀ ਰੋਸ਼ਨੀ ਵਿਚ
ਆਪਣੇ ਆਪ ਦਾ
ਮੁਲਾਂਕਣ ਕਰਨ
ਲਈ ਕੁਝ ਮਿੰਟ ਲਈਏ
।
1. ਕੀ ਅਸੀਂ
ਗੁਰਬਾਣੀ ਦੇ
ਅਨੁਸਾਰ ਰਹਿ
ਰਹੇ ਹਾਂ ।
2. ਕੀ ਅਸੀਂ
ਆਪਣੇ ਆਪ ਨੂੰ
ਸੰਪੂਰਨ ਰੂਪ
ਵਿਚ ਗੁਰੂ ਨੂੰ ਸਮਰਪਿਤ
ਕਰ ਦਿੱਤਾ ਹੈ ?
3. ਕੀ ਅਸੀਂ
ਗੁਰੂ ਨੂੰ
ਦਸਵੰਧ ਦੇ ਰਹੇ
ਹਾਂ ।
4. ਕੀ ਅਸੀਂ
ਆਪਣਾ ਅੰਦਰ
ਸ਼ੁੱਧ ਕਰ ਲਿਆ
ਅਤੇ ਪੰਜ ਦੂਤਾਂ
ਤੋਂ ਮੁਕਤ ਹੋਣ
ਦੀ ਕੋਸ਼ਿਸ਼ ਕਰ
ਰਹੇ ਹਾਂ?
5. ਕੀ ਪੰਜ
ਦੂਤ ਸਾਡੇ
ਨਿਯੰਤਰਣ ਵਿਚ
ਹਨ ?
6. ਕੀ ਅਸੀਂ
ਆਪਣੇ ਹਉਮੈ ਨੂੰ
ਮਾਰ ਦਿੱਤਾ ਹੈ ?
7. ਕੀ ਅਸੀਂ
ਪੂਰਨ ਨਿਮਰਤਾ
ਵਿਚ ਰਹਿ ਰਹੇ
ਹਾਂ ?
8. ਕੀ ਅਸੀਂ
ਸੇਵਾ ਸਿਮਰਨ
ਅਤੇ ਪਰ ਉਪਕਾਰ
ਕਰ ਰਹੇ ਹਾਂ ?
9.
ਅਸੀਂ ਹਰ ਕਿਸੇ
ਨੂੰ ਪਿਆਰ ਕਰਦੇ
ਹਾਂ ਅਤੇ ਕਿਸੇ
ਨੂੰ ਨਫਰਤ ਨਹੀਂ
ਕਰਦੇ?
10. ਅਸੀਂ
ਸੱਚ ਪ੍ਰਤੀ
ਵਚਨਬੱਧ ਹਾਂ ?
11. ਅਸੀਂ
ਸੱਚ ਤੇ ਅਮਲ ਕਰ
ਰਹੇ ਹਾਂ ?
12. ਅਸੀਂ
ਸੱਚ ਦਾ ਪਸਾਰਾ
ਕਰ ਰਹੇ ਹਾਂ ?
13. ਅਸੀਂ
ਸੱਚ ਦੀ ਸੇਵਾ
ਕਰ ਰਹੇ ਹਾਂ ?
14 ਕੀ
ਅਸੀਂ ਆਪਣੀਆਂ
ਇੱਛਾਵਾਂ ਨੂੰ
ਮਾਰ ਲਿਆ ਹੈ ?
ਇਹ ਪ੍ਰਸ਼ਨ
ਸਾਨੂੰ ਆਪਣੀ
ਰੂਹ ਅਤੇ ਮਨ ਦਾ
ਮੁਲਾਂਕਣ ਕਰਨ
ਲਈ ਯਕੀਨਣ ਮਦਦ
ਕਰਨਗੇ ਅਤੇ
ਸਾਡੀ ਸੱਚ ਦੇ
ਰਸਤੇ ਤੇ ਚੱਲਣ
ਲਈ ਅਗਵਾਈ
ਪ੍ਰਦਾਨ ਕਰਨਗੇ । ਸੱਚਖੰਡ
ਦੇ ਰਸਤੇ ਤੇ, ਮੁਕਤੀ
ਦੇ ਰਸਤੇ ਅਤੇ
ਸਰਵਸ਼ਕਤੀਮਾਨ
ਨੂੰ ਮਿਲਣ ਦੇ
ਰਸਤੇ ਤੇ ਚੱਲਣ
ਵਿਚ ।
ਇਹ
ਗੁਰਪ੍ਰਸਾਦੀ
ਲੇਖ ਅਗਮ ਅਗੋਚਰ
ਧੰਨ ਧੰਨ ਪਾਰ
ਬ੍ਰਹਮ ਗੁਰ
ਪ੍ਰਸਾਦੀ ਗੁਰ
ਕ੍ਰਿਪਾ ਦੇ ਨਾਲ
ਲਿਖਿਆ ਗਿਆ ਹੈ
ਅਤੇ ਉਸਦੇ ਪੂਰਨ
ਹੁਕਮ ਅੰਦਰ ਅਤੇ
ਧੰਨ ਧੰਨ ਬਾਬਾ
ਜੀ ਦੀ
ਗੁਰਪ੍ਰਸਾਦੀ
ਗੁਰ ਕ੍ਰਿਪਾ
ਨਾਲ ਪੂਰਨ ਸੰਤ
ਸਤਿਗੁਰੂ ਇਕ
ਪੂਰਨ ਬ੍ਰਹਮ
ਗਿਆਨੀ ।
ਦਾਸਨਦਾਸ