21. ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਜ ਲਈ ਸਿੱਖ ?

ਐਨ ਦੇ ਅਨੁਭਵ

ਹੇਠਾਂ ਇੱਕ
ਅਨੁਭਵ ਹੈ ਜੋ
ਐਨ ਭੈਣ ਜੀ ਨੂੰ
ਜੂਨ
2004
ਵਿੱਚ
ਹੋਏ

ਬਾਅਦ ਵਿੱਚ ਉਹ
ਮੇਰੇ ਪਿਤਾ ਜੀ
ਦੇ ਉਸ ਪ੍ਰਤੀ
ਵਿਹਾਰ ਵਿੱਚ ਆਈ
ਤਬਦੀਲ਼ੀ ਕਾਰਨ
ਦਬਾਓ ਵਿੱਚ ਆ
ਗਈ ਕਿਉਂਕਿ ਉਸ
ਨੇ ਆਪਣੀ ਕੇਸਕੀ
ਉਤਾਰ ਦਿੱਤੀ
ਅਤੇ ਉਸਦੀ
ਮਜਬੂਤ ਸ਼ਖਸ਼ੀਅਤ
ਕਈ ਵਾਰ ਅਸਹਿਣ
ਹੋ ਜਾਂਦੀ ਸੀ
ਉਹ
ਅਕਸਰ ਨੇੜਲੀ
ਝੀਲ ਤੇ ਸੈਰ ਲਈ
ਚਲੇ ਜਾਂਦੀ ਸੀ
, ਇਸ
ਖਾਸ ਦਿਨ ਉਹ
ਆਪਣਾ ਸੀ ਡੀ
ਪਲੇਅਰ ਅਤੇ
ਕੀਰਤਨ ਸੁਣਨ ਲਈ
ਆਪਣੇ ਨਾਲ ਲੈ
ਗਈ

ਝੀਲ ਦੇ ਕੋਲ
ਸੈਰ ਕਰਨ ਦੌਰਾਨ
ਉਹ ਸੋਚ ਰਹੀ ਸੀ
ਉਸਨੂੰ ਆਪਣੇ
ਸਹੁਰਾ ਸਾਹਿਬ
ਦੀ ਇਹ ਟੈਸਟ
ਇੰਨਾ ਔਖਾ ਕਿਉਂ
ਲੱਗ ਰਿਹਾ ਸੀ
, ਉਸ ਨੇ
ਕਿਹਾ ਕਿਹਾ ਉਸ
ਨੂੰ ਅਸਕਰ
ਖੁੱਲੀ ਅੱਖ ਨਾਲ
ਅਨੁਭਵ ਹੁੰਦੇ
ਸਨ ਜਦੋਂ ਉਹ
ਝੀਲ ਦੇ ਕੋਲ
ਸੈਰ ਕਰਦੀ ਸੀ
ਇਸ
ਘਟਨਾ ਵਿੱਚ ਉਸ
ਨੂੰ ਧੰਨ ਧੰਨ
ਸ਼੍ਰੀ ਗਰੂ
ਗੋਬਿੰਦ ਸਿੰਘ
ਜੀ ਮਹਾਰਾਜ ਦੇ
ਦਰਸ਼ਨ ਹੋਏ
, ਜਿਸ
ਤਰਾਂ ਉਹ ਉਸ
ਵੱਲ ਆਏ ਉਹ ਦੇਖ
ਸਕਦੀ ਸੀ ਕਿ ਉਹ
ਗੁਲਾਬੀ ਚੋਲੇ
ੋਵੱਚ ਸਨ ਅਤੇ
ਉਹਨਾਂ ਦੀ
ਦਸਤਾਰ ਤੇ ਕਲਗੀ
ਸੀ…

ਇਸ ਦ੍ਰਿਸ਼ਟ
ਵਿੱਚ ਉਹਨਾਂ ਨੇ
ਉਸ ਨੂੰ ਕਿਹਾ
, '' ਤੂੰ
ਅਜੇ ਵੀ ਮੇਰੀ
ਪੁੱਤਰੀ ਹੈਂ
, ਤੂੰ
ਅਜੇ ਵੀ ਖਾਲਸਾ
ਹੈਂ
ਇਹ ਨਾ ਸੋਚ ਕਿ
ਤੂੰ ਆਪਣੀ
ਕੇਸਕੀ ਉਤਾਰ
ਦਿੱਤੀ ਹੈ
, ਇਹ
ਮੇਰੀ ਆਗਿਆ ਨਾਲ
ਸੀ ਕਿ ਤੂੰ ਇਸ
ਨੂੰ ਉਤਾਰ
ਦਿੱਤਾ ਹੈ
ਇਸ ਲਈ
ਦੋਸ਼ੀ ਨਾ
ਮਹਿਸੂਸ ਕਰ
, ਹੁਣ
ਤੂੰ ਸੱਚ ਦੀ
ਪਾਲਣਾ ਕਰ ਰਹੀ
ਹੈ ਅਤੇ ਆਤੇ
ਬਾਹਰੀ ਬਾਣੇ
ਨੂੰ ਪਿਛਾਂਹ
ਛੱਡ ਦਿੱਤਾ ਹੈ
''

ਜਦ ਐਨ ਜੀ ਨੂੰ
ਇਹ ਅਨੁਭਵ ਹੋ
ਰਿਹਾ ਸੀ ਉਸ ਨੇ
ਕਿਹਾ ਉਸ ਨੇ
ਪਿੱਛੇ ਖਾਲਸਾ
ਫੌਜ ਨੂੰ
''ਸਤਿ ਸਤਿ ਸਤਿ
ਸਤਿ ਜਪਦੇ
ਸੁਣਿਆ….

(ਗੁਰੂ
ਗੋਬਿੰਦ ਸਿੰਘ
ਜੀ ਨੇ ਆਰਤੀ
ਵਿੱਚ ਹੇਠ ਲਿਖਿਆ
ਦੋਹਾ ਲਿਖਿਆ ਹੈ

ਐਸੇ ਚੰਦ
ਪ੍ਰਤਾਪ ਤੇ

ਦਿਨ ਬਡਿਓ
ਪ੍ਰਤਾਪ

ਤੀਨ ਲੋਕ ਜੈ ਜੈ
ਕਰੇ

ਰਹੇ ਨਾਮ ਸਤਿ
ਜਾਪ

ਉਸ ਨੇ ਕਿਹਾ ਕਿ
ਉਸ ਨੂੰ ਗੁਰੂ
ਗੋਬਿੰਦ ਸਿੰਘ
ਜੀ ਦੇ ਦਰਸ਼ਨ
ਹੋਏ ਜਦੋਂ ਉਹ
ਛੇ ਸਾਲ ਪਹਿਲਾਂ
ਅੰਮ੍ਰਿਤ ਛਕਣ
ਵਾਲੀ ਸੀ ਅਤੇ
ਉਸ ਤੋਂ ਬਾਅਦ
ਅੱਜ ਦੇ ਦਿਨ
ਤੱਕ ਦਰਸ਼ਨ ਨਹੀਂ
ਹੋਏ…

ਧੰਨ ਧੰਨ ਸ਼੍ਰੀ
ਗੁਰੂ ਗੋਬਿੰਦ
ਸਿੰਘ ਜੀ ਨੇ
ਜਾਰੀ ਰੱਖਿਆ
, ''ਮੈਂ
ਤੈਨੂੰ ਦਰਗਾਹ
ਵਿੱਚ ਦੇਖ ਰਿਹਾ
ਹਾਂ ਮੈਂ ਸਾਰਿਆਂ
ਨੂੰ ਕਿਹਾ ਹੈ
ਕਿ ਤੂੰ ਮੇਰੀ
ਪੁੱਤਰੀ ਹੈਂ….
ਡਰ ਨਾ
''

ਐਸ ਦੇ ਅਨੁਭਵ

ਬਾਬਾ ਐਸ ਜੀ ਦੇ
ਸਮਾਧੀ ਵਿੱਚ
ਅਨੁਭਵ

ਗੁਰੂ ਗੋਬਿੰਦ
ਸਿੰਘ ਜੀ ਅਤੇ
ਗੁਰੂ
ਹਰਗੋਬਿੰਦ ਜੀ
ਨਾਲ ਬੁਰਾਈ ਦੇ
ਵਿਰੱਧ ਲੜੇ

ਗੁਰੂ ਗੋਬਿੰਦ
ਸਿੰਘ ਜੀ ਨੇ
ਸੁੰਦਰ ਨਗਰੀ ਦੇ
ਬਾਹਰ ਮੈਨੂੰ
ਨਿਸ਼ਾਨ ਸਾਹਿਬ
ਲਗਾਉਣ ਦਿੱਤਾ

ਏ ਜੀ ਦੇ ਅਨੁਭਵ

ਇੱਥੇ ਕੁਝ
ਸਮੇਂ ਸਨ ਜਦੋਂ
ਏ ਜੀ ਦਾ
ਪਰਿਵਾਰ ਉਸ ਵੱਲ
ਗਿਆ ਕਿ ਉਹ ਵੱਖ
ਵੱਖ ਹਿੰਦੂ
ਦੇਵੀ ਦੇਵਤਿਆਂ
ਦੇ ਭਜਨ ਗਾਏ ਹਰ
ਵਾਰ ਖਾਸ ਦੇਵਤਾ
ਦਾ ਭਜਨ ਗਾਇਆ
ਜਾਂਦਾ ਸੀ

ਦੇਵਤਾ ਦੇ ਆਸਣ
ਵਿੱਚ ਚਲਾ
ਜਾਂਦਾ
ਫਿਰ ਵੀ ਏ
ਨੂੰ ਉਸ ਦੇ ਧਰਮ
ਬਾਰੇ ਗਿਆਨ
ਨਹੀਂ ਸੀ ਅਤੇ
ਕਿਹਾ ਕਿ ਅਸਲ
ਵਿੱਚ ਉਹ ਇਸ
ਬਾਰੇ ਬਹੁਤ ਘੱਟ
ਜਾਣਦੀ ਸੀ
ਹਾਲਾਂਕਿ, ਜਦੋਂ
ਏ ਸਿਮਰਨ ਕਰਦੀ
(ਸਤਿਨਾਮ ਦਾ
ਜਾਪ) ਉਸ ਦੇ ਮਨ
ਵਿੱਚ ਕੋਈ
ਤਸਵੀਰ ਨਹੀਂ
ਹੁੰਦੀ ਸੀ
,ਕੇਵਲ
ਸ਼ਾਂਤੀ ਅਤੇ
ਬਖਸ਼ਿਸ਼
ਗੁਰੂ
ਗੋਬਿੰਦ ਸਿੰਘ
ਜੀ ਲਿਖਦੇ ਹਨ
ਕਿ ਪਰਮਾਤਮਾ

''ਨਾ
ਰੂਪ
, ਨਾ
ਰੰਗ
, ਨਾ
ਰੇਖ ਨਾ ਭੇਖ
''

ਆਰ ਜੀ ਦੇ
ਅਨੁਭਵ

ਮੈਂ ਭਾਅ ਜੀ ਦੀ 10 ਸਾਲਾਂ
ਦੀ ਪੁੱਤਰੀ ਆਰ
ਨੂੰ ਪੁੱਛਿਆ
, ਜੇਕਰ
ਕਦੀ ਉਹ ਬਾਬਾ
ਜੀ ਦੀ ਸੰਗਤ
ਵਿੱਚ ਗਈ ਸੀ
ਉਸ ਨੇ
ਕਿਹਾ ਉਹ ਗਈ ਸੀ
ਅਤੇ ਦੂਸਰੇ
ਬੱਚਿਆਂ ਨਾਲ
ਖੇਡਣਾ ਵਧੀਆ ਸੀ
ਅਤੇ ਬਾਬਾ ਜੀ
ਸੱਚਮੁੱਚ ਬਹੁਤ
ਚੰਗੇ ਸਨ
ਮੈਂ
ਉਸ ਨੂੰ ਪੁੱਛਿਆ
ਜੇਕਰ ਕਦੀ ਉਹ
ਸੰਗਤ ਵਿੱਚ
ਬੈਠੀ ਸੀ
ਉਸ ਨੇ
ਕਿਹਾ
''ਜੀ
ਹਾਂ
''
ਕਈ
ਵਾਰ ਉਹ ਬੈਠੀ
ਸੀ
ਤਦ ਉਸ ਨੇ ਕਿਹਾ
ਕਿ ਉਸ ਨੇ ਸ਼੍ਰੀ
ਗੁਰੂ ਨਾਨਕ ਦੇਵ
ਜੀ ਅਤੇ ਗੁਰੂ
ਗੋਬਿੰਦ ਸਿੰਘ
ਜੀ ਅਤੇ ਹੋਰ ਵੀ
ਬਹੁਤ ਸਾਰੀਆਂ
ਚੀਜਾਂ ਦੇਖੀਆਂ
ਜਿਸ
ਵਿੱਚ ਉਸ ਨੇ
ਅਣਭੋਲਤਾ ਨਾਲ
ਜੋੜਿਆ
, ''ਮੈਂ ਕਦੀ ਨਹੀਂ
ਜਾਣਦੀ ਸੀ ਕਿ
ਤੁਸੀਂ ਬੰਦ
ਅੱਖਾਂ ਨਾਲ
ਚੀਜਾਂ ਦੇਖ
ਸਕਦੇ ਹੋ!
''

ਜੇ ਦੇ ਅਨੁਭਵ

ਮੇਰੀ ਅੰਟੀ ਜੇ
ਗੁਰਬਾਣੀ ਨੂੰ
ਬੜੀ ਹੀ
ਸ਼ਰਧਾਵਾਨ ਸੀ
, ਪਰ ਜਦ
ਉਸ ਨੂੰ ਕੈਂਸਰ
ਹੋਇਆ ਉਹ ਦੋ
ਸਾਲਾਂ ਤੱਕ ਰਹੀ
ਅਤੇ ਉਹ ਤੁਰਦੀ
ਫਿਰਦੀ ਬੁੱਤ
ਰਹਿ ਗਈ
ਤਦ ਹਰ ਇੱਕ
ਨੇ ਉਸ ਦੇ
ਜਿੰਦਾ ਰਹਿਣ ਦੀ
ਅਰਦਾਸ ਬੰਦ ਕਰ ਦਿੱਤੀ
ਅਤੇ ਪਰਮਾਤਮਾ
ਦੇ ਹੁਕਮ ਨੂੰ
ਸਵੀਕਾਰ ਕਰਨ ਲਈ
ਅਰਦਾਸਾਂ
ਕੀਤੀਆਂ
ਮਰਨ
ਤੋਂ ਇੱਕ ਹਫਤਾ
ਪਹਿਲਾਂ ਉਸ ਨੂੰ
ਸ਼੍ਰੀ ਗੁਰੂ ਗੋਬਿੰਦ
ਸਿੰਘ ਜੀ ਅਤੇ
ਪੰਜ ਪਿਆਰਿਆਂ
ਦੇ ਦਰਸ਼ਨ ਹੋਏ
ਸ਼ਾਿੲਦ
ਪਿਤਾ ਜੀ ਨੇ
ਦੱਸਿਆ ਕਿ ਉਹ
ਉਸਦੀ ਆਤਮਾ ਨੂੰ
ਲੇਣ ਆਏ ਹੋਣ
ਉਸ ਨੇ
ਤੱਥ ਨੂੰ ਪਸੰਦ
ਨਾ ਕੀਤਾ ਉਹ
ਆਖਰ ਵਿੱਚ ਮਰਨ
ਜਾ ਰਹੀ ਸੀ

ਬਾਬਾ ਜੀ ਗੁਰੂ
ਗੋਬਿੰਦ ਸਿੰਘ
ਜੀ ਬਾਰੇ

ਮੈਂ ਬਾਬਾ ਜੀ
ਨੂੰ ਦੱਸਿਆ ਕਿ ਮੈਂ
ਬਹਾਦਰ ਵਿਅਕਤੀ
ਨਹੀਂ ਹਾਂ ਅਤੇ
ਆਪਣੀ ਭਾਲ ਵਿੱਚ
ਬਹੁਤ ਸਾਰੇ ਸਮੂਹਾਂ
ਦੇ ਨੇੜੇ ਹਾਂ
ਪਰ
ਆਖਰ ਵਿੱਚ ਮੈਂ
ਬਹੁਤ ਸਾਰੀਆਂ
ਚੀਜਾਂ ਨੂੰ
ਦੇਖਿਆ ਜੋ
ਪਰਮਾਤਮਾ
ਨਾਲੋਂ ਹੰਕਾਰ
ਲਈ ਵੱਧ ਸਨ
,ਇਸ ਲਈ
ਮੈਂ ਬਹੁਤਿਆਂ
ਤੋਂ ਵੱਖ ਹੋ
ਗਿਆ ਅਤੇ
ਕਿਉਂਕਿ ਝੂਠ ਦੇ
ਵਿਰੱਧ ਮੈਨੂੰ
ਬੋਲਣ ਦਾ
ਹੌਂਸਲਾ ਨਹੀਂ
ਸੀ
ਪਰ ਮੈਂ
ਤੁਹਾਡੀਆਂ ਈ
ਮੇਲ ਪ੍ਰਾਪਤ
ਕਰਨੀਆਂ ਸ਼ੁਰੂ
ਕੀਤੀਆਂ ਅਤੇ
ਉਹਨਾਂ ਚੀਜਾਂ
ਨੂੰ ਪੜਿਆ ਜੋ
ਮੈਂ ਮਹਿਸੂਸ ਕੀਤੀਆਂ
ਸਨ ਅਤੇ ਖੁੱਲੇ
ਤੌਰ ਤੇ ਨਹੀਂ
ਸੀ ਕਹੀਆਂ
, ਇਸ ਨੇ
ਮੈਨੂੰ ਬਹੁਤ
ਸਾਰੀ ਆਸ ਦਿੱਤੀ
ਬਾਬਾ
ਜੀ ਨੇ ਕਿਹਾ
, ''ਤੈਨੂੰ
ਜਰੂਰ ਹੀ ਸੱਚ
ਬੋਲਣਾ ਚਾਹੀਦਾ
ਹੈ ਅਤੇ ਉਸ ਦੇ ਵਿਰੁੱਧ
ਜੋ ਵੀ ਗਲਤ ਹੈ-
ਇਹ ਹੈ ਜੋ ਗੁਰੂ
ਗੋਬਿੰਦ ਸਿੰਘ
ਜੀ ਨੇ ਦੂਸਰੇ
ਸਿੱਖਾਂ ਲਈ
ਸ਼ੁਰੂ ਕੀਤਾ

ਗੁਰੂ ਗੋਬਿੰਦ
ਸਿੰਘ ਜੀ ਅਤੇ
ਗੁਰੂ ਹਰ
ਗੋਬਿੰਦ ਸਾਹਿਬ
ਜੀ ਦੀਆਂ ਤਿੰਨ
ਪਤਨੀਆਂ ਸਨ
ਜਿੰਨਾਂ
ਵਿੱਚੋਂ ਇੱਕ ਮੁਸਲਮਾਨ
ਸੀ
ਗੁਰੂ ਹਰ ਰਾਇ
ਜੀ ਦੀਆਂ ਦੋ
ਪਤਨੀਆਂ ਸਨ
ਦੂਸਰੇ
ਗੁਰੂ
ਸਾਹਿਬਾਨਾਂ ਦਾ
ਇੱਕ ਹੀ ਵਿਆਹ
ਸੀ ਅਤੇ ਗੁਰੂ
ਹਰ ਕ੍ਰਿਸ਼ਨ ਜੀ
ਵਿਆਹੇ ਹੋਏ
ਨਹੀਂ ਸਨ
ਇਸ
ਤਰਾਂ ਗੁਰੂ
ਨਾਨਕ ਦੇ ਘਰ
ਵਿੱਚ ਹੀ ਕਈ
ਸੰਯੋਗ ਹਨ
ਇੱਥੇ
ਦੋ ਬ੍ਰਹਮ
ਗਿਆਨੀਆਂ ਦੀ
ਤੁਲਣਾ ਕਰਨ ਦਾ
ਕੋਈ ਮਤਲਬ ਨਹੀਂ
ਹੈ
ਪਰਮਾਤਮਾ ਹਰ
ਇੱਕ ਚੀਜ ਨੂੰ
ਵੱਖਰਾ
ਬਣਾਉਂਦਾ ਹੈ
ਇੱਕ
ਮੁਸਲਮਾਨ
4 ਪਤਨੀਆਂ
ਰੱਖ ਸਕਦਾ ਹੈ
ਪਰ
ਅਫਰੀਕਾ ਵਿੱਚ
ਇੱਕ ਔਰਤ ਚਾਰ
ਪਤੀ ਰੱਖ ਸਕਦੀ
ਹੈ
ਅਤੇ ਇੱਥੋਂ
ਤੱਕ ਕਿ ਇੱਕ
ਕਬੀਲੇ ਵਿੱਚ
, ਇੱਕ
ਔਰਤ ਵਿਆਹ
ਕਰਵਾਉਂਦੀ ਹੈ
ਅਤੇ ਉਸੇ ਸਮੇਂ
ਹੀ ਇੱਕ ਪ੍ਰੇਮੀ
ਵੀ ਰੱਖ ਸਕਦੀ
ਹੈ
ਪਰਮਾਤਮਾ ਸਭ
ਕੁਝ ਕਰ ਰਿਹਾ
ਹੈ

ਇੱਕ ਵਾਰ ਭਗਤੀ
ਵਿੱਚ ਸੰਤ ਬਾਬਾ
ਜੀ ਨੇ ਗੁਰੂ
ਗੋਬਿੰਦ ਸਿੰਘ
ਜੀ ਨੂੰ ਪੁੱਛਿਆ
ਕਿ ਉਹਨਾਂ ਨੇ
ਇਸ ਤਰਾਂ ਕਿਉਂ ਕੀਤਾ
ਭਾਵ ਬਾਣਾ ਕਿਉਂ
ਤਿਆਰ ਕੀਤਾ-
ਬਾਹਰੀ ਰਹਿਤਾਂ
ਅਤੇ ਨਿਯਮ ਜੋ
ਕਿ ਹੁਣ ਬਹੁਤੇ
ਸਿੱਖ ਪੰਥ ਲਈ
ਰੀਤੀਆਂ ਹੀ ਬਣ
ਗਿਆ ਹੈ
ਗੁਰੂ
ਗੋਬਿੰਦ ਸਿੰਘ
ਜੀ ਨੇ ਉਸ ਨੂੰਂ
ਦੱਸਿਆ ਕਿ ਇਹ ਉਸ
ਸਮੇਂ ਅਤੇ ਸਥਾਨ
ਦਾ ਹੁਕਮ ਸੀ
,ਅਤੇ
ਬਾਬਾ ਜੀ ਨੂੰ
ਉਹ ਕਰਨਾ
ਚਾਹੀਦਾ ਹੈ ਜੋ
ਇਸ ਸਮੇਂ ਦਾ
ਹੁਕਮ ਸੀ
ਬਾਬਾ
ਜੀ ਨੇ ਕਿਹਾ ਕਿ
ਗੁਰੂ ਗੋਬਿੰਦ
ਸਿੰਘ ਜੀ ਮੇਰੇ ਭਾਈ
ਹਨ
, ਬਾਬਾ
ਜੀ ਕੋਲ ਮਾਲਕ
ਦੀ ਜਗਦੀ ਰੋਸ਼ਨੀ
ਸੀ ਅਤੇ ਉਹ ਹਿਰਦੇ
ਵਿੱਚ ਆਤਮ ਰਸ
ਮਾਣਦੇ ਹਨ
ਇਹ
ਖਾਲਸਾ ਦੀ
ਪਰਿਭਾਸਾ ਹੈ
ਅਤੇ
ਹੇਠ ਲਿਖਿਆ
ਤੁਹਾਨੂੰ
ਦੱਸਦਾ ਹੈ ਕਿ
ਗੁਰੂ ਗੋਬਿੰਦ
ਸਿੰਘ ਜੀ ਕਿੰਨਾ
ਪਿਆਰ ਖਾਲਸੇ
ਨਾਲ ਕਰਦੇ ਸਨ
ਇਸ ਤਰਾਂ ਬਾਬਾ
ਜੀ ਨੂੰ ਪਿਆਰ
ਕਰਦੇ ਸਨ

ਗੁਰੂ ਗੋਬਿੰਦ
ਸਿੰਘ ਜੀ ਖਾਲਸੇ
ਬਾਰੇ

ਗੁਰੂ ਗੋਬਿੰਦ
ਸਿੰਘ ਜੀ ਲਿਖਦੇ
ਹਨ ਕਿ ਕੇਵਲ ਉਹ
ਖਾਲਸਾ ਆਖਣ ਦੇ
ਯੋਗ ਹੈ
, ਜਿੰਨਾਂ ਦੇ
ਦਿਲ ਹਿਰਦੇ ਕਮਲ
ਪਰਮਾਤਮਾ ਦੀ
ਪਰਮ ਜੋਤ ਨਾਲ
ਭਰੇ ਹੋਏ ਹਨ
ਅਤੇ
ਖਾਲਸਾ ਉਹ ਇੱਕ
ਹਨ ਜੋ ਆਤਮ ਰਸ
ਮਾਣਦੇ ਹਨ
ਗੁਰੂ
ਗੋਬਿੰਦ ਸਿੰਘ
ਜੀ ਜੋਰ ਦਿੰਦੇ
ਹਨ ਕਿ ਉਹ ਇੱਕ ਜਿੰਨਾਂ
ਤੇ ਪਰਮਾਤਮਾ ਦੀ
ਪੂਰਨ ਜੋਤ ਹੈ
ਆਤਮ ਰਸ ਹੈ ਤਦ ਇੱਥੇ
ਪਰਮਾਤਮਾ ਤੇ ਉਸ
ਵਿੱਚ ਕੋਈ ਭੇਦ
ਨਹੀਂ ਹੈ
ਉਸ
ਵਿੱਚ ਅਤੇ ਗੁਰੂ
ਗੋਬਿੰਦ ਸਿੰਘ
ਜੀ ਵਿੱਚ ਕੋਈ
ਅੰਤਰ ਨਹੀਂ ਹੈ

''ਪੂਰਨ
ਜੋਤ ਜਗੇ ਘਰਿ
ਮਾਹਿ ਤਬ ਖਾਲਸ
ਤਾਹਿ ਨਖਾਲਸ
ਜਾਨੈ
''

ਅਤੇ

ਆਤਮ ਰਸ ਜਿਹ
ਜਾਨਿਆ ਸੋਈ
ਖਾਲਸ ਦੇਵ

ਪ੍ਰਭ ਮਹਿ
ਮੋਹਿ ਮਹਿ ਤਾਸ
ਮਹਿ ਰੰਚਕ ਨਾਹੀ
ਭੇਦ

ਦਸਮ ਪਿਤਾ, ਗੁਰੂ
ਗੋਬਿੰਦ ਸਿੰਘ
ਜੀ ਨੇ ਕਿਹਾ ਹੈ
ਕਿ ਖਾਲਸਾ ਉਹਨਾਂ
ਦਾ ਸਰੀਰ ਅਤੇ
ਸਾਹ ਹੈ
, ਖਾਲਸਾ ਉਹਨਾਂ
ਦਾ ਜੀਵਣ ਹੈ
, ਮਿੱਤਰ
ਹੈ ਅਤੇ ਸਾਥੀ
ਹੈ
, ਪੂਰਨ
ਸਤਿਗੁਰੂ ਅਤੇ
ਬਹਾਦਰ ਮਿੱਤਰ
ਹੈ
ਗੁਰੂ ਜੀ ਨੇ
ਖਾਲਸੇ ਨੂੰ
ਬਹੁਤ ਹੀ
ਸਿਫਤਾਂ ਅਤੇ
ਮਹਾਨਤਾ ਬਖਸ਼ੀ
ਹੈ
ਗੁਰੂ ਜੀ
ਇੱਥੋਂ ਤੱਕ
ਕਹਿੰਦੇ ਹਨ ਕਿ
ਉਹਨਾਂ ਦੀ ਬੰਦਗੀ
ਦਾ ਤਰੀਕਾ
ਖਾਲਸੇ ਤੇ ਧਿਆਨ
ਲਗਾਉਣਾ ਹੈ

ਗੁਰੂ ਗੋਬਿੰਦ
ਸਿੰਘ ਜੀ ਆਤਮ
ਰਸ ਬਾਰੇ

ਆਤਮ ਰਸ ਮਹਾਂ
ਅਨੰਦ ਦਿੰਦਾ ਹੈ
ਪਰਮਾਤਮਾ
ਦੀ ਦੁਲਹਣ ਦੇ
ਹਿਰਦੇ ਵਿੱਚ
ਉਸਦੀ ਰੂਹ ਦੀ ਬ੍ਰਹਮ
ਜੋਤ ਪਰਮ ਆਤਮਾ
ਨਾਲ ਜੁੜੀ
ਹੁੰਦੀ ਹੈ
ਇਹ
ਕਮਲ ਪਿਆਰ ਅਤੇ
ਬ੍ਰਹਮ ਨਸ਼ਾ
ਦਿੰਦਾ ਹੈ
ਉਹ
ਇੱਕ ਹੀ ਇਸ ਆਤਮ
ਰਸ ਮਾਣਦੇ ਹਨ
ਖਾਲਸਾ ਹਨ ਗੁਰੂ
ਗੋਬਿੰਦ ਸਿੰਘ
ਜੀ:

ਆਤਮ ਰਸ ਜਿਹ
ਜਾਨੈ ਸੋ ਹੀ
ਖਾਲਸ ਦੇਵ

ਅਸਲ ਵਿੱਚ
ਕੇਵਲ
ਬ੍ਰਹਮਗਿਆਨੀ-
ਸਦਾ ਸੁਹਾਗਣ-
ਪੂਰਨ ਸਤਿਗੁਰੂ-
ਖਾਲਸਾ ਆਤਮ ਰਸ
ਦਾ ਅਨੁਭਵ ਕਰ
ਸਕਦਾ ਹੈ
ਇਹ
ਅਵਸਥਾ
ਅੰਮ੍ਰਿਤ
ਨਾਲੋਂ ਉਚੀ ਹੈ

ਇੱਥੇ ਤਿੰਨ
ਤਰਾਂ ਦੇ
ਅੰਮ੍ਰਿਤ ਹਨ ਜੋ
ਲੋਕ ਸੋਚਦੇ ਹਨ:

ਖੰਡੇ ਬਾਟੇ ਦੀ
ਪਾਹੁਲ

ਨਾਮ ਅਤੇ ਬਾਣੀ
ਅੰਮ੍ਰਿਤ

ਏਕਿ ਬੂੰਦ
ਅੰਮ੍ਰਿਤ

ਕੇਵਲ ਉਹ ਇੱਕ
ਜਿਹੜੇ ਇਸ ਸਭ
ਤੋਂ ਉੱਚੇ ਆਤਮ
ਰਸ ਨੂੰ ਮਾਣ
ਸਕਦੇ ਹਨ ਉਹ
ਜਿੰਨਾਂ ਉਪਰ
ਅਨਾਦਿ ਬਖਸ਼ਿਸ
ਹੈ ਅਤੇ ਉਸਦੀ
ਦਿਆਲਤਾ ਹੈ
ਉਹ
ਇੱਕ ਜਿਹੜੇ
ਮਾਲਕ ਵੱਲੋਂ
ਬਖਸ਼ੇ ਹੋਏ ਹਨ
ਉਹ
ਜਿਹੜੇ ਪੂਰਨ
ਸਤਿਗੁਰੂ ਤੇ
ਧਿਆਨ ਲਗਾਉਂਦੇ
ਹਨ ਅਤੇ ਉਸਦੀਆਂ
ਆਗਿਆ ਦੀ ਪਾਲਣਾ
ਕਰਦੇ ਹਨ
ਮਾਲਕ
ਨਾਲੋਂ ਵੱਖ
ਨਹੀਂ ਹੁੰਦੇ
, ਉਹ
ਇੱਕ ਬਣ ਜਾਂਦੇ
ਹਨ ਅਤੇ ਸਦਾ
ਰਹਿੰਦੇ ਹਨ
ਸੱਚਾ
ਮਾਲਕ ਉਹਨਾਂ ਦੇ
ਹਿਰਦੇ ਵਿੱਚ ਆਣ
ਕੇ ਵਸ ਜਾਂਦਾ
ਹੈ
ਅਤੇ ਉਹ ਪੂਰੀ
ਤਰਾਂ ਉਸਦੀ
ਮਹਿਮਾ ਗਾਉਂਦੇ
ਰਹਿੰਦੇ ਹਨ

ਪੂਰਾ ਪ੍ਰਭ
ਅਰਾਧਿਆ ਪੂਰਾ
ਜਾ ਕਾ ਨਾਉ

ਨਾਨਕ ਪੂਰਾ
ਪਾਇਆ ਪੂਰੇ ਕੇ
ਗੁਣ ਗਾਓ

ਸੁਖਮਨੀ
ਸਾਹਿਬ