6. ਕੀ ਮੇਰੇ ਕੋਲ ਕੋਈ ਗੁਰੂ ਹੈ?

ਇਹ ਨੀਚਾਂ ਦਾ
ਨੀਚ ਦਾ ਸਿਰ ਹਰ
ਕਿਸੇ ਅੱਗੇ
ਝੁਕਦਾ ਹੈ

ਗੁਰਮਤ

ਗੁਰਮਤ ਦਾ ਭਾਵ
ਗੁਰੂ ਦੇ ਬ੍ਰਹਮ
ਗਿਆਨ ਦੀ ਪਾਲਣਾ
ਕਰਨਾ ਹੈ
ਇਸ
ਤੋਂ ਪਹਿਲਾਂ ਕਿ
ਅਸੀਂ ਇਹ ਵਰਣਨ
ਕਰੀਏ ਕਿ ਕਿਸ
ਕੋਲ ਗੁਰਮਤ ਹੈ
ਜਾਂ ਨਹੀਂ ਆਉ
ਆਪਣੇ ਆਪ ਨੂੰ
ਪੁੱਛੀਏ ਕਿ ਸਾਡਾ
ਕੋਈ ਗੁਰੂ ਹੈ
ਕ੍ਰਿਪਾ
ਕਰਕੇ ਅੱਖਾਂ
ਬੰਦ ਕਰੋ ਅਤੇ
ਇਹ ਪ੍ਰਸ਼ਨ ਆਪਣੇ
ਮਨ ਅੱਗੇ ਰੱਖੋ :

ਗੁਰੂ ਕੌਣ ਹੈ?

ਕੀ ਮੇਰਾ ਇੱਕ
ਗੁਰੂ ਹੈ
?

ਕੀ ਮੈਂ ਗੁਰੂ
ਦੇ ਰਸਤੇ ਦੀ
ਪਾਲਣਾ ਕਰਦਾ
ਹਾਂ
?

ਆਪਣਾ ਮਨ ਖੋਲੋ, ਵੱਡੀ
ਤਸਵੀਰ ਵੱਲ
ਵੇਖੋ ਅਤੇ ਇਸ
ਦੀ ਪੂਰੀ
ਤਰ੍ਹਾਂ ਘੋਖ
ਕਰੋ
ਤੁਹਾਡੇ
ਵਿੱਚ ਬਹੁਤੇ
ਕਹਿਣਗੇ ਕਿ
ਮੇਰਾ ਗੁਰੂ
ਗੁਰੂ ਨਾਨਕ ਦੇਵ
ਜੀ ਅਤੇ ਗੁਰੂ
ਗੋਬਿੰਦ ਸਿੰਘ
ਜੀ ਜਾਂ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਹੈ
ਕੁਝ
ਸ਼ਾਇਦ ਇਹ
ਕਹਿਣਗੇ ਕਿ
ਉਸਦੇ ਦਸ ਗੁਰੂ
ਸਾਹਿਬਾਨ ਹਨ
ਆਉ
ਮਹਾਨ ਧੰਨ ਧੰਨ
ਗੁਰੂਆਂ ਦੇ ਅਤੇ
ਭਗਤ ਦੇ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਵਿੱਚ
ਦਿੱਤੇ ਗੁਰੂ
ਕੌਣ ਹੈ
, ਸਬੰਧੀ ਦਿੱਤੀ
ਗਏ ਬ੍ਰਹਮ ਗਿਆਨ
ਨੂੰ ਵੇਖੀਏ
ਗੁਰੂ
ਨੂੰ ਕਿਵੇਂ
ਮਿਲਿਆ ਜਾਂਦਾ
ਹੈ

ਸਾਰੇ ਮਨੁੱਖ
ਅਤੇ ਜੀਵ ਜਿਹੜੇ
ਪ੍ਰਮਾਤਮਾ ਨੇ
ਸਿਰਜੇ ਹਨ :

ਜਿਤਨੇ ਜੀਅ
ਜੰਤ ਪ੍ਰਭਿ
ਕੀਨੇ ਤਿਤਨੇ
ਸਿਰਿ ਕਾਰ ਲਿਖਾਵੈ

ਹਰਿ ਜਨ ਕਉ ਹਰਿ
ਦੀਨ
Ù ਵਡਾਈ
ਹਰਿ ਜਨੁ ਹਰਿ
ਕਾਰੈ ਲਾਵੈ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
1263

ਧਨੁ ਧੰਨੁ
ਪਿਤਾ ਧਨੁ ਧੰਨੁ
ਕੁਲੁ ਧਨੁ ਧਨੁ
ਸੁ ਜਨਨੀ ਜਿਨਿ
ਗੁਰੂ ਜਣਿਆ ਮਾਇ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
310

ਜਿਨਿ ਹਰਿ ਰਸੁ
ਚਾਖਿਆ ਸੋ ਹਰਿ
ਜਨੁ ਲੋਗੁ

ਤਿਸੁ ਸਦਾ
ਹਰਖੁ ਨਾਹੀ ਕਦੇ
ਸੋਗੁ

ਆਪਿ ਮੁਕਤੁ
ਅਵਰਾ ਮੁਕਤੁ
ਕਰਾਵੈ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
664

ਚਰਣ ਕਮਲ ਤੇਰੇ
ਧੋਇ ਧੋਇ ਪੀਵਾ
ਮੇਰੇ ਸਤਿਗੁਰ
ਦੀਨ ਦਇਆਲਾ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
749

ਕਰਿ ਭੇਖ ਨ
ਪਾਈਐ ਹਰਿ
ਬ੍ਰਹਮ ਜੋਗੁ
ਹਰਿ ਪਾਈਐ
ਸਤਸੰਗਤੀ
ਉਪਦੇਸਿ ਗੁਰੂ
ਗੁਰ ਸੰਤ ਜਨਾ
ਖੋਲਿ ਖੋਲਿ
ਕਪਾਟ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
1297

ਬਨੁ ਗੁਰ ਮਹਲੁ
ਨ ਪਾਈਐ ਨਾਮੁ ਨ
ਪਰਾਪਤਿ ਹੋਇ

ਐਸਾ ਸਤਗੁਰੁ
ਲੋੜਿ ਲਹੁ ਜਿਦੂ
ਪਾਈਐ ਸਚੁ ਸੋਇ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
30

ਜਪੁ ਤਪੁ
ਸੰਜਮੁ ਸਭੁ ਗੁਰ
ਤੇ ਹੋਵੈ ਹਿਰਦੈ
ਨਾਮੁ ਵਸਾਈ
ਨਾਨਕ
ਨਾਮੁ ਸਮਾਲਹਿ
ਸੇ ਜਨ ਸੋਹਨਿ
ਦਰਿ ਸਾਚੈ ਪਤਿ
ਪਾਈ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
602

ਸਾਜਨੁ ਬੰਧੁ ਸੁਮਿਤ੍ਰੁ
ਸੋ ਹਰਿ ਨਾਮੁ
ਹਿਰਦੈ ਦੇਇ

ਅਉਗਣ ਸਭਿ
ਮਿਟਾਇ ਕੈ
ਪਰਉਪਕਾਰੁ
ਕਰੇਇ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
218

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਵਿੱਚ ਲਿਖੇ
ਉਪਰੋਕਤ ਕੁਝ ਸਲੋਕ
ਵੱਲੋਂ
, ਇਹ ਸਪੱਸ਼ਟ ਹੋ
ਜਾਂਦਾ ਹੈ ਕਿ
ਗੁਰੂ

·
ਇੱਕ ਜੀਵਤ
ਮਨੁੱਖ ਹੈ
ਜਿਹੜਾ ਅੰਦਰੋਂ
ਸਰਵ ਵਿਆਪਕ ਨੂੰ
ਸਮਝ ਚੁੱਕਾ ਹੈ

·

ਮੁਕਤੀ ਅਤੇ
ਜੁਗਤੀ ਦਾ ਦਾਤਾ
ਹੈ

·
ਨਾਮ
ਅੰਮ੍ਰਿਤ ਦੇ
ਸਰੋਵਰ ਦਾ
ਖ਼ਜਾਨਾ ਹੈ
ਜਿਹੜਾ
ਥਾਂ
, ਮਨ
ਅਤੇ ਸਰੀਰ ਵਿੱਚ
ਸ਼ਾਂਤੀ ਅਤੇ
ਠੰਡਕ ਲਿਆਉਂਦਾ
ਹੈ

·
ਤੁਹਾਡੇ
ਹਿਰਦੇ ਵਿੱਚ
ਨਾਮ ਨੂੰ
ਪਾਉਂਦਾ ਅਤੇ ਪਾ
ਸਕਦਾ ਹੈ

·
ਨਿਯੰਤਰਣ
ਕਰ ਚੁੱਕਾ
ਹੁੰਦਾ ਹੈ ਅਤੇ
ਜਾਣਦਾ ਹੈ ਕਿ
ਪੰਜ ਦੂਤਾਂ ਤੇ
ਕਿਸ ਤਰ੍ਹਾਂ
ਨਿਯੰਤਰਣ ਕਰਨਾ
ਹੈ

·
ਬਖਸ਼ਿਸ ਕਰਦਾ
ਹੈ ਕਿ ਕਿਸੇ ਦੀ
ਭਾਵਨਾਤਮਿਕ
ਲਗਾਵ
,
ਦੁਵਿਧਾ, ਮਾਇਆ
ਅਤੇ ਪਾਪ ਮੁੱਕ
ਜਾਂਦੇ ਜਾਂ ਖ਼ਤਮ
ਹੋ ਜਾਂਦੇ ਹਨ

·
ਅਗਵਾਈ
ਕਰਦਾ ਹੈ ਅਤੇ
ਭਗਤੀ
,
ਆਤਮ
ਵਿਸ਼ਲੇਸ਼ਣ
, ਆਤਮ ਖੋਜ ਦੇ
ਰਸਤੇ ਚੱਲਣ
ਵਿੱਚ ਮਦਦ ਕਰਦਾ
ਹੈ

·
ਧਰਮ ਦੁਆਰਾ
ਬੱਝਿਆ ਨਹੀਂ
ਹੁੰਦਾ ਅਤੇ ਸੱਚ
ਤੇ ਅਮਲ ਕਰਦਾ
ਹੈ

·
ਮਦਦ/ਬਖਸ਼ਿਸ
ਕਰਦਾ ਹੈ ਕਿ
ਇੱਕ ਵਿਅਕਤੀ ਮਨ
ਤੇ ਜਿੱਤ
ਪ੍ਰਪਾਤ ਕਰ
ਸਕਦਾ ਹੈ

ਇਸ ਨੂੰ ਸ਼ਬਦਾਂ
ਵਿੱਚ ਬਿਆਨ
ਕਰਨਾ ਬਹੁਤ
ਕਠਿਨ ਹੈ ਕਿ ਇੱਕ
ਗੁਰੂ/ਸੰਤ-ਸਤਿਗੁਰੂ/ਆਤਮ
ਖੋਜੀ/ਬ੍ਰਹਮਗਿਆਨੀ
ਤੁਹਾਡੇ ਲਈ ਕੀ
ਕਰ ਸਕਦਾ ਹੈ ਕਿ
ਗੁਰੂ ਅਤੇ ਸੰਗਤ
ਦੀ ਤਨ
,
ਮਨ
ਅਤੇ ਧੰਨ ਨਾਲ
ਸੰਗਤ ਕਰਨ
, ਦਿਲੋਂ
ਪਿਆਰ ਕਰਨਾ
, ਗੁਰੂ
ਦੇ ਸ਼ਬਦਾਂ ਦਾ
ਪਾਲਣ ਕਰਨਾ
, ਪੂਰਨ
ਵਿਸ਼ਵਾਸ ਅਤੇ
ਦ੍ਰਿੜ੍ਹਤਾ
ਆਦਿ ਸਾਹਮਣੇ
ਆਉਦੇ ਹਨ

ਅਸੀਂ ਕਹਿੰਦੇ
ਅਤੇ ਜਾਣਦੇ ਹਾਂ
ਕਿ ਪਾਰਬ੍ਰਹਮ
ਪ੍ਰਮੇਸ਼ਵਰ ਦਾ
ਕੋਈ ਆਕਾਰ
, ਰੂਪ
ਜਾਂ ਰੰਗ ਨਹੀਂ
ਹੈ
ਉਸ ਨੂੰ ਧਰਤੀ
ਤੇ ਪ੍ਰਚਾਰ ਕਰਨ
ਲਈ ਮਨੁੱਖੀ ਦੇਹ
ਦੀ ਲੋੜ ਹੈ
ਗੁਰੂ
ਇੱਕ ਮਾਧਿਆਮ ਹੈ
ਜਿਸਦੇ ਰਾਹੀਂ
ਪ੍ਰਮਾਤਮਾ ਆਪਣੀ
ਸਿਰਜਣਾ ਨੂੰ
ਸੰਬੋਧਿਤ
ਹੁੰਦਾ ਜਾਂ
ਬੋਲਦਾ ਹੈ
, ਸੰਚਾਰ
ਕਰਦਾ ਜਾਂ ਅੰਤਰ
ਕ੍ਰਿਆ ਕਰਦਾ ਹੈ
ਗੁਰੂ
ਦੀ ਸੇਵਾ ਕਰਕੇ
, ਇੱਕ
ਵਿਅਕਤੀ ਅਸਲ
ਵਿੱਚ
ਪਾਰਬ੍ਰਹਮ ਦੀ
ਸੇਵਾ ਕਰਦਾ ਹੈ
ਪ੍ਰਮਾਤਮਾ
ਅਤੇ ਉਸਦੇ ਨੌਕਰ
ਵਿੱਚ ਕੋਈ ਫ਼ਰਕ
ਨਹੀਂ ਹੁੰਦਾ

ਪੰਜ ਦੂਤ ਜੀਵਤ
ਹਸਤੀਆਂ ਹਨ ਅਤੇ
ਉਹ ਜਾਣਦੇ ਹਨ
ਕਿ ਉਹਨਾਂ ਨੂੰ
ਕਿਸਨੇ ਸਿਰਜਿਆ
ਹੈ
ਉਹਨਾਂ ਤੇ
ਨਿਯੰਤਰਣ ਕਰਨ
ਲਈ ਇਹ ਇੱਕ
ਜ਼ਰੂਰੀ ਹੈ ਕਿ ਇੱਕ
ਵਿਅਕਤੀ
ਪਾਰਬ੍ਰਹਮ
ਪ੍ਰਮੇਸ਼ਵਰ ਨਾਲ
ਏਕ ਹੋ ਜਾਵੇ
ਕੇਵਲ
ਗੁਰੂ ਹੈ ਜਿਹੜਾ
ਪਹਿਲਾਂ ਹੀ
ਜਾਣਦਾ ਹੈ ਅਤੇ
ਗੁਰੂ ਦੀ ਜੋਤ
ਨਾਲ ਏਕ ਹੈ
, ਜਿਹੜਾ
ਉਸਦੇ ਸ਼ਬਦਾਂ
ਦੁਆਰਾ ਜ਼ਿਊਂਦਾ
ਹੈ
, ਦਾ
ਇੱਕ ਮਨ ਹੈ
, ਚਮਕਦਾਰ
ਅਤੇ ਆਭਾ ਵਾਲਾ
ਚਿਹਰਾ ਹੈ
, ਨਾਮ
ਚਾਨਣ
,
ਅੰਮ੍ਰਿਤ
ਚੁਣੇ ਹੋਇਆ ਕੀ
ਇੱਕ ਕਰ ਸਕਦਾ
ਹੈ
ਇਸੇ ਕਰਕੇ
ਸਮੇਂ ਤੇ ਜ਼ੋਰ
ਦਿਉ ਅਤੇ
ਦੁਬਾਰਾ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਵਿੱਚ ਕੀ
ਨਾਮ ਸਿਮਰਨ ਇੱਕ
ਗੁਰੂ ਦੀ ਬਖਸ਼ਿਸ
ਕੀਤੀ ਖੇਡ ਹੈ
ਭਾਵੇਂ
ਕਿ ਉਹਨਾਂ ਦੀ
ਪਿਛਲੇ ਜਨਮਾਂ
ਦੀ ਭਗਤੀ ਤੇ
ਸਮਾਧੀ ਤੇ
ਆਧਾਰਿਤ ਕੁਝ ਹੀ
ਹਨ ਜਿਹੜੇ ਕਿ
ਜਨਮ ਤੋਂ ਹੀ ਨਾਮ
ਨਾਲ ਨਿਵਾਜੇ
ਜਾਂਦੇ ਹਨ
, ਬਾਕੀਆਂ
ਲਈ ਆਤਮ ਸਮਝ ਦੇ
ਬ੍ਰਹਮ ਕਾਨੂੰਨ
ਨੂੰ ਲਾਗੂ ਕਰਨ
ਲਈ ਗੁਰੂ ਦੀ
ਲੋੜ ਹੁੰਦੀ ਹੈ

ਕੋਟਨ ਮੈ ਨਾਨਕ
ਕੋਊ ਨਾਰਾਇਨੁ
ਜਿਹ ਚੀਤਿ
੨੪

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
1427

ਇਹ ਉਪਰੋਕਤ
ਕਾਰਨ ਹੈ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਸੰਗਠਿਤ
ਕੀਤਾ ਗਿਆ ਹੈ
ਤਾਂ ਕਿ ਇੱਕ ਆਮ
ਵਿਅਕਤੀ ਮੁਕਤੀ
ਲਈ ਭਗਤੀ ਤੇ
ਮੂਲ ਸਿਧਾਂਤਾਂ
ਨੂੰ ਸਮਝ ਸਕਦਾ
ਹੈ
ਗੁਰਦੁਆਰੇ
ਜਾਣਾ
,
ਸ਼੍ਰੀ
ਗੁਰੂ ਗ੍ਰੰਥ
ਸਾਹਿਬ ਅੱਗੇ ਡੰਡੋਤ
ਕਰਨ
, ਸਵੇਰੇ
ਸ਼ਾਮ ਗੁਰਬਾਣੀ
ਦਾ ਜਾਪ ਕਰਨ
, ਕੁਝ
ਚੰਗੀਆਂ ਚੀਜ਼ਾਂ
ਆਦਿ ਕਰਕੇ ਇੱਕ
ਸੋਚਦਾ ਹੈ ਕਿ
ਉਹ ਧਰਮ ਤੇ ਅਮਲ
ਕਰ ਰਿਹਾ ਹੈ
ਜਿਵੇਂ
ਕਿ ਸ਼੍ਰੀ ਗੁਰੂ
ਗ੍ਰੰਥ ਸਾਹਿਬ
ਕਹਿੰਦੇ ਹਨ :

ਲਖ ਸੁਰਤੀ ਲਖ
ਗਿਆਨ ਧਿਆਨ
ਪੜੀਅਹਿ ਪਾਠ
ਪੁਰਾਣ

ਜਿਨਿ ਕਰਤੈ
ਕਰਣਾ ਕੀਆ
ਲਿਖਿਆ ਆਵਣ
ਜਾਣੁ

ਨਾਨਕ ਮਤੀ
ਮਿਥਿਆ ਕਰਮੁ
ਸਚਾ ਨੀਸਾਣੁ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
467

ਗਿਆਨੁ ਧਿਆਨੁ
ਸਭੁ ਗੁਰ ਤੇ
ਹੋਈ

ਸਾਚੀ ਰਹਤ
ਸਾਚਾ ਮਨਿ ਸੋਈ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
831

ਨਾ ਜਾਣਾ ਕਰਮ
ਕੇਵਡ ਤੇਰੀ
ਦਾਤਿ

ਕਰਮੁ ਧਰਮੁ
ਤੇਰੇ ਨਾਮ ਕੀ
ਜਾਤਿ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
154

ਨਾਮੁ
ਦ੍ਰਿੜਾਵੈ
ਨਾਮੁ ਜਪਾਵੈ ਤਾ
ਕਾ ਜੁਗ ਮਹਿ ਧਰਮਾ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
680

ਉਪਰੋਕਤ ਵਰਨਣ
ਤੋਂ ਇਹ ਸਪੱਸ਼ਟ
ਹੋ ਗਿਆ ਹੈ ਕਿ
ਤੁਹਾਡਾ ਸੱਚਾ
ਧਰਮ ਹੈ
, ਜੇਕਰ ਤੁਹਾਡੇ
ਕੋਲ ਨਾਮ ਹੈ
ਕੇਵਲ
ਇੱਕ ਰੋਸ਼ਨ ਅਤੇ
ਜੀਵਤ ਗੁਰੂ
ਤੁਹਾਡੇ ਹਿਰਦੇ
ਵਿੱਚ ਨਾਮ ਪਾ
ਸਕਦਾ ਹੈ
ਹਿਰਦਾ
ਤੁਹਾਡਾ ਛਾਤੀ
ਦੀਆਂ ਹੱਡੀਆਂ
ਤੇ ਹੇਠਲੀ ਸੀਮਾ
ਤੇ ਸਥਿਤ ਹੈ
ਜਿੱਥੇ
ਪਾਰਬ੍ਰਹਮ ਵਾਸ
ਕਰਦਾ ਹੈ
ਗੁਰੂ
ਦੀ ਬਖਸ਼ਿਸ ਤੋਂ
ਬਿਨਾਂ ਨਾਮ ਜਪਣ
ਨਾਲ ਅੰਮ੍ਰਿਤ ਨਹੀਂ
ਮਿਲਦਾ ਜਾਂ
ਮਨ/ਦੇਹ ਦੀ
ਸ਼ਾਂਤੀ ਨਹੀਂ
ਆਉਂਦੀ
ਇਹ ਥੋੜ
ਚਿਰੀ ਖੁਸ਼ੀ
ਹੁੰਦੀ ਹੈ

ਸਦਾ ਅਨੰਦਿ
ਰਹੈ ਦਿਨੁ ਰਾਤੀ
ਮਿਲਿ ਪ੍ਰੀਤਮ
ਸੁਖੁ ਪਾਏ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
31

ਗੁਰਬਾਣੀ ਇਸੁ
ਜਗ ਮਹਿ ਚਾਨਣੁ
ਕਰਮਿ ਵਸੈ ਮਨਿ
ਆਏ

ਨਾਮਾ ਛੀਬਾ
ਕਬੀਰੁ
ਜੁੋਲਾਹਾ ਪੂਰੇ
ਗੁਰ ਤੇ ਗਤਿ
ਪਾਈ

ਬ੍ਰਹਮ ਕੇ
ਬੇਤੇ ਸਬਦੁ
ਪਛਾਣਹਿ ਹਉਮੈ
ਜਾਤਿ ਗਵਾਈ

ਪੰਡਿਤ ਪੜਿ
ਪੜਿ ਵਾਦੁ
ਵਖਾਣਹਿ ਬਿਨੁ
ਗੁਰ ਭਰਮਿ ਭੁਲਾਏ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
67

ਜੇਕਰ ਤੁਹਾਡੇ
ਕੋਲ ਨਾਮ ਦਾ
ਅਮੋਲਕ ਹੀਰਾ
ਨਹੀਂ ਹੈ ਤਾਂ
ਤੁਸੀਂ ਪੂਰੀ
ਤਰ੍ਹਾਂ ਭਗਤੀ
ਨਹੀਂ ਕਰ ਸਕਦੇ
ਹੋ
ਤੁਸੀਂ ਆਜ਼ਾਦ
ਨਹੀਂ ਹੋ ਸਕਦੇ
ਹੋ ਕਿਉਂਕਿ
ਤੁਸੀਂ ਪੰਜ ਦੂਤਾਂ
ਨੂੰ ਨਿਯੰਤਰਣ
ਕਰਨ ਦੇ ਯੋਗ
ਨਹੀਂ ਹੋਵੋਗੇ
ਜਿਵੇਂ
ਕਿ ਸ਼੍ਰੀ ਗੁਰੂ
ਗ੍ਰੰਥ ਸਾਹਿਬ
ਵਿੱਚ ਹੈ ਕਿ ਕੇਵਲ
ਇੱਕ ਕੋਲ ਹੀ
ਨਾਮ ਦਾ ਖ਼ਜਾਨਾ
ਹੈ ਅਤੇ ਕੇਵਲ
ਉਸਦੀਆਂ
ਬਖਸ਼ਿਸਾਂ ਨਾਲ
ਹੀ ਇਹ ਤੁਹਾਡੇ
ਹਿਰਦੇ ਵਿੱਚ
ਸਥਾਪਿਤ ਕੀਤਾ
ਜਾ ਸਕਦਾ ਹੈ
ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਅੱਗੇ
ਕਹਿੰਦਾ ਹੈ ਕਿ
ਤੁਸੀਂ ਗੁਰੂ
ਕੇਵਲ ਤਾਂ ਹੀ ਮਿਲਦੇ
ਹੋ ਜੇਕਰ ਇਹ
ਤੁਹਾਡੇ ਭਾਗਾਂ
ਵਿੱਚ ਲਿਖਿਆ ਹੈ
ਕੀ
ਤੁਸੀਂ ਕਦੇ ਦਸ
ਗੁਰੂ ਸਾਹਿਬਾਨ
ਵਿੱਚੋਂ ਕਿਸੇ
ਨੂੰ ਮਿਲੇ ਹੋ
? ਭਾਈ
ਲਹਿਣਾ ਜੀ ਗੁਰੂ
ਨਾਨਕ ਦੇਵ ਜੀ
ਨੂੰ ਮਿਲੇ ਅਤੇ
ਗੁਰੂ ਅੰਗਦ ਬਣ
ਗਏ
ਅਮਰੂ ਨਿਥਾਣਾ
ਗੁਰੂ ਅੰਗਦ ਦੇਵ
ਜੀ ਨੂੰ ਮਿਲਿਆ
ਅਤੇ ਗੁਰੂ ਅਮਰਦਾਸ
ਬਣ ਗਏ
ਇਸੇ
ਤਰ੍ਹਾਂ ਹੀ
ਸਾਰੇ ਗੁਰੂਆਂ
ਨਾਲ ਅਤੇ ਭਗਤਾਂ
ਨਾਲ ਹੋਇਆ
ਉਹ
ਭੌਤਿਕ ਰੂਪ
ਵਿੱਚ ਆਪਣੇ
ਸਮੇਂ ਦੇ ਜੀਵਿਤ
ਗੁਰੂ ਨੂੰ ਮਿਲੇ
ਅਤੇ ਉਹਨਾਂ ਨਾਮ
ਦੀ ਬਖਸ਼ਿਸ
ਪ੍ਰਾਪਤ ਕੀਤੀ

ਹਰ ਸਿੱਖ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਅੱਗੇ
ਡੰਡੋਤ ਕਰਦਾ ਹੈ
ਪਰ ਕੀ ਕਦੇ
ਪ੍ਰਮਾਤਮਾ ਨੂੰ
ਆਪਣੇ ਜੀਵਨ ਕਾਲ
ਵਿੱਚ ਮਿਲੇ ਹਨ
? ਕੀ
ਤੁਹਾਡਾ ਕੀ
ਪੂਰਵਜ਼ ਕੇਵਲ
ਸ਼੍ਰੀ ਗੁਰੂ
ਗ੍ਰੰਥ ਸਾਹਿਬ ਅੱਗੇ
ਡੰਡੋਤ ਕਰਕੇ
ਇੱਕ ਸੰਤ ਬਣਿਆ
ਹੈ
? ਕੀ
ਤੁਸੀਂ ਸੋਚਦੇ
ਹੋ ਕਿ ਤੁਸੀਂ
ਬਿਨਾਂ ਕੋਈ ਚੀਜ਼
ਕੁਰਬਾਨ ਕੀਤੇ
ਉਹ ਤੁਹਾਨੂੰ
ਇਸੇ ਤਰ੍ਹਾਂ ਹੀ
ਪਾਰ ਲਗਾ ਦੇਵੇਗੀ
ਜੇਕਰ
ਤੁਸੀਂ ਵਿਸ਼ਵਾਸ
ਕਰਦੇ ਹੋ ਕਿ
ਕੇਵਲ ਸ਼੍ਰੀ
ਗੁਰੂ ਗ੍ਰੰਥ
ਸਾਹਿਬ
ਤੁਹਾਨੂੰ ਬਚਾ
ਸਕਦਾ ਹੈ ਤਾਂ
ਉਹਨਾਂ ਲੋਕਾਂ
ਨਾਲ ਕੀ
ਵਾਪਰੇਗਾ
ਜਿਹੜੇ ਦਸ ਗੁਰੂ
ਸਾਹਿਬਾਨ ਅਤੇ
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਤੋਂ ਪਹਿਲਾਂ ਆਏ
ਸਨ
? ਤੁਸੀਂ
ਇਹ ਨਹੀਂ ਕਹਿ
ਸਕਦੇ ਕਿ ਉਹਨਾਂ
ਵਿੱਚੋਂ ਕੋਈ ਵੀ
ਆਜ਼ਾਦ ਨਹੀਂ
ਹੋਇਆ
?
ਇਸ
ਤੋਂ ਵੱਧ ਇਹ ਹੈ
ਕਿ ਸ਼ਬਦ ਇਸ
ਸ਼੍ਰਿਸਟੀ ਵਿੱਚ
ਉਦੋਂ ਤੋਂ ਹੈ
ਜਦੋਂ ਇਸ ਦੀ
ਸਿਰਜਣਾ ਹੋਈ
ਵੇਦ, ਪੁਰਾਣ, ਕੁਰਾਨ, ਬਾਈਬਲ
ਸਦੀਆਂ ਲਈ ਹੋਂਦ
ਵਿੱਚ ਹਨ
, ਕੀ ਉਹ ਇਕੱਲੇ
ਤੁਹਾਨੂੰ
ਮੁਕਤੀ ਵੱਲ ਲੈ
ਜਾ ਸਕਦੇ ਹਨ
?

ਜਪਿਓ ਨਾਮੁ
ਸੁਕ ਜਨਕ ਗੁਰ
ਬਚਨੀ ਹਰਿ ਹਰਿ
ਸਰਣਿ ਪਰੇ

ਦਾਲਦੁ ਭੰਜਿ
ਸੁਦਾਮੇ ਮਿਲਿਓ
ਭਗਤੀ ਭਾਇ ਤਰੇ

ਭਗਤਿ ਵਛਲੁ
ਹਰਿ ਨਾਮੁ
ਕ੍ਰਿਤਾਰਥੁ
ਗੁਰਮੁਖਿ ਕ੍ਰਿਪਾ
ਕਰੇ

ਮੇਰੇ ਮਨ ਨਾਮੁ
ਜਪਤ ਉਧਰੇ

ਧ੍ਰੂ
ਪ੍ਰਹਿਲਾਦੁ
ਬਿਦਰੁ ਦਾਸੀ ਸੁਤੁ
ਗੁਰਮੁਖਿ ਨਾਮਿ
ਤਰੇ
ਰਹਾਉ

ਕਲਜੁਗਿ ਨਾਮੁ
ਪ੍ਰਧਾਨੁ
ਪਦਾਰਥੁ ਭਗਤ
ਜਨਾ ਉਧਰੇ

ਨਾਮਾ ਜੈਦੇਉ
ਕਬੀਰੁ
ਤ੍ਰਿਲੋਚਨੁ
ਸਭਿ ਦੋਖ ਗਏ
ਚਮਰੇ

ਗੁਰਮੁਖਿ
ਨਾਮਿ ਲਗੇ ਸੇ
ਉਧਰੇ ਸਭਿ
ਕਿਲਬਿਖ ਪਾਪ
ਟਰੇ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
995

ਢੋਈ ਤਿਸ ਹੀ ਨੋ
ਮਿਲੈ ਜਿਨਿ
ਪੂਰਾ ਗੁਰੂ ਲਭਾ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
44

ਨਾਨਕ ਗੁਰ ਤੇ
ਗੁਰੁ ਹੋਇਆ
ਵੇਖਹੁ ਤਿਸ ਕੀ
ਰਜਾਇ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
490

ਜਉ ਗੁਰਦੇਉ ਤ
ਮਿਲੈ ਮੁਰਾਰਿ

ਜਉ ਗੁਰਦੇਉ ਤ
ਉਤਰੈ ਪਾਰਿ

ਜਉ ਗੁਰਦੇਉ ਤ
ਬੈਕੁੰਠ ਤਰੈ

ਜਉ ਗੁਰਦੇਉ ਤ
ਜੀਵਤ ਮਰੈ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
1166

ਕੀ ਤੁਸੀਂ ਕਦੇ
ਸੋਚਦੇ ਹੋ :

·
ਸਾਡੇ ਦਸ
ਗੁਰੂ ਸਾਹਿਬਾਨ
ਕਿਉਂ ਸਨ
, ਇੱਕ ਜਾਂ ਦੋ
ਕਾਫ਼ੀ ਨਹੀਂ ਹੋ
ਸਕਦੇ ਸਨ
?

·
ਗੁਰੂ ਨਾਨਕ
ਦੇਵ ਜੀ ਸੰਗਤਾਂ
ਨੂੰ ਕਿਉਂ
ਚਾਹੁੰਦੇ ਸਨ
, ਉਹਨਾਂ
ਦੀ ਚਰਨਾਂ ਦੀ
ਧੂੜ ਲਈ ਅਤੇ
ਭੋਜਨ ਆਦਿ ਪੇਸ਼
ਕੀਤਾ
?

·
ਕਿਉਂ ਭਾਈ
ਲਹਿਣੇ
, ਅਮਰੂ ਨਿਖਾਵੇ
ਨੇ ਆਪਣੇ ਗੁਰੂ
ਦੀ ਜੋ ਉਹਨਾਂ
ਕੋਲ ਸੀ
, ਸਭ ਕੁਝ
ਕੁਰਬਾਨ ਕਰਕੇ
ਸੇਵਾ ਕੀਤੀ
?

·
ਗੁਰੂ ਰਾਮ
ਦਾਸ ਜੀ ਨੇ
ਬਾਬਾ ਸ਼੍ਰੀ ਚੰਦ
ਜੀ ਦੇ ਚਰਨਾਂ
ਦੀ ਧੂੜ ਸਾਫ਼
ਕਰਨ ਲਈ ਆਪਣੀ
ਦਾਹੜੀ ਦੇ
ਪੇਸ਼ਕਸ਼ ਕਿਉਂ
ਕੀਤੀ
?

·
ਕਿਉਂ
ਪੰਜਵੇਂ ਗੁਰੂ
ਸ਼੍ਰੀ ਗੁਰੂ
ਅਰਜਨ ਦੇਵ ਜੀ
ਨੇ ਮਾਤਾ ਗੰਗਾ
ਜੀ ਨੂੰ ਪੁੱਤਰ
ਦੀ ਦਾਤ ਲੈਣ ਲਈ
ਬਾਬਾ ਬੁੱਢਾ ਜੀ
ਕੋਲ ਭੇਜਿਆ
ਉਹ ਆਪ
ਗੁਰੂ ਸਨ
, ਸ਼੍ਰੀ ਗੁਰੂ
ਗ੍ਰੰਥ ਸਾਹਿਬ
ਪਹਿਲਾਂ ਹੀ
ਗੱਦੀ ਤੇ ਸੀ ਅਤੇ
ਗੁਰੂ ਅਰਜਨ ਦੇਵ
ਜੀ ਦਾ ਸਾਥੀ ਸੀ
?

·
ਜੀਵਤ ਗੁਰੂ
ਅਤੇ ਸ਼ਬਦ ਗੁਰੂ
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਦੇ ਹੁੰਦਿਆਂ
ਗੁਰੂ ਤੇਗ
ਬਹਾਦਰ ਜੀ
26 ਸਾਲ
ਭੋਰੇ ਵਿੱਚ
ਸਮਾਧੀ ਵਿੱਚ
ਕਿਉਂ ਬੈਠੇ ਰਹੇ
?

·
ਕਿਉਂ
ਦਸਵੇਂ ਗੁਰੂ ਜੀ
ਨੇ ਪੀਰ ਦੇ
ਸਮਾਧਾਂ ਨੂੰ
ਡੰਡੋਤ ਕਰਨ ਲਈ
ਤੀਰ ਦੀ ਵਰਤੋਂ
ਕੀਤੀ
?

·
ਸਾਡੇ
ਪੰਜਵੇਂ ਗੁਰੂ
ਸ਼੍ਰੀ ਗੁਰੂ
ਅਰਜਨ ਦੇਵ ਜੀ
ਦੇ ਬਾਅਦ ਜੀਵਤ
ਗੁਰੂ ਕਿਉਂ ਸਨ
, ਜਦੋਂ
ਆਦਿ ਗ੍ਰੰਥ
ਸਾਹਿਬ ਪਹਿਲਾਂ
ਹੀ ਗੱਦੀ ਤੇ ਸੀ
?

·
ਕਿਉਂ ਸਾਰੇ
ਭਗਤਾਂ ਅਤੇ
ਸੰਤਾਂ ਨੇ ਆਪਣੇ
ਸਤਿਕਾਰਯੋਗ
ਗੁਰੂਆਂ ਦੀ
ਸੇਵਾ ਕੀਤੀ
?

·
ਭਗਤ ਫ਼ਰੀਦ
ਜੀ ਇੱਕ ਵੇਸ਼ਵਾ
ਦੇ ਘਰ ਪਾਣੀ
ਗਰਮ ਕਰਨ ਲਈ ਅੱਗ
ਲੈਣ ਗਏ ਕਿਉਂਕਿ
ਉਸਦਾ ਗੁਰੂ
ਇਸ਼ਨਾਨ ਕਰ ਸਕੇ
ਅਤੇ ਬਦਲੇ ਵਿੱਚ
ਆਪਣੀਆਂ ਅੱਖਾਂ
ਦਿੱਤੀਆਂ
?

·

ਭਗਤ ਕਬੀਰ
ਜੀ ਗਏ ਉਸਦੇ
ਸਾਹਮਣੇ ਜ਼ਮੀਨ
ਤੇ ਲੇਟ ਗਏ ਤਾਂ
ਕਿ ਨਾਮ ਪ੍ਰਾਪਤ
ਕਰ ਸਕਣ

ਗੁਰੂ ਗੋਬਿੰਦ
ਸਿੰਘ ਜੀ ਨੇ
ਸਾਨੂੰ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਜੀ ਭੇਂਟ
ਕੀਤਾ ਤਾਂ ਕਿ
ਅਸੀਂ ਸਦਾ ਲਈ
ਮੁਕਤੀ ਦੀ
ਪ੍ਰਾਪਤੀ ਕਰਨ
ਲਈ ਲੋੜੀਂਦਾ
ਗਿਆਨ ਪ੍ਰਾਪਤ
ਕਰ ਸਕੀਏ
ਗੁਰੂਆਂ, ਭਗਤਾਂ
ਅਤੇ ਸੰਗਤਾਂ ਨੇ
ਸਾਨੂੰ ਅਸਲੀਅਤ
ਵਿੱਚ ਚੰਗੇ ਕਾਰਜ
ਨਾਲ ਭਰੇ ਜੀਵਨ
ਦਾ ਸੰਪੂਰਨ ਅਤੇ
ਵਿਸਤ੍ਰਿਤ
ਪੈਕੇਜ ਦਿੱਤਾ
ਹੈ ਅਤੇ ਪਾਲਣਾ
ਕਰਨ ਲਈ ਰਸਤੇ
ਉਹ
ਜੀਵਿਤ
ਉਦਾਹਰਨਾਂ ਸਨ
ਕਿ ਕਿਸ ਤਰ੍ਹਾਂ
ਇੱਕ ਚੇਲਾ ਇੱਕ
ਗੁਰੂ ਬਣ ਜਾਂਦਾ
ਹੈ
, ਕਿਸ
ਤਰ੍ਹਾਂ ਇਹ ਖੇਡ
ਆਪਣੇ ਆਪ ਖੇਡੀ
ਜਾਂਦੀ ਹੈ
ਭਗਤ
ਅਤੇ ਗੁਰੂ ਸਾਰੇ
ਸੰਤਾਂ ਅੱਗੇ
ਝੁਕਦੇ ਹਨ
ਸੱਚੇ
ਗੁਰੂ ਦੀ ਸੇਵਾ
ਦੀ ਮਹੱਤਤਾ
, ਨਾਮ
ਪ੍ਰਾਪਤ ਕਰਨ
ਅਤੇ ਜਪਣ ਦੀ
ਜ਼ਰੂਰਤ
, ਸੱਚਾ ਜੀਵਨ, ਆਪਣੇ
ਆਪ ਜੀ ਕੁਰਬਾਨੀ
, ਸਦਾ
ਦਾਸਨਦਾਸ ਬਣਨਾ
, ਸਮਾਨਤਾ
ਤੇ ਅਮਲ
ਆਦਿ…………………..

ਗੁਰਬਾਣੀ ਹਰ
ਕਿਸੇ ਨੂੰ
ਦੱਸਦੀ ਹੈ ਕਿ
ਨਾ ਬਣੋ
ਪੜ੍ਹੋ, ਸਮਝੋ
ਅਤੇ ਅਮਲ ਕਰੋ
ਜਾਂ ਮੈਨੂੰ
ਆਪਣੇ ਜੀਵਨ
ਵਿੱਚ ਲਿਆਉ
ਦਿਨ
ਰਾਤ ਇਸ ਦਾ
ਬਹੁਤਾ ਜਾਪ ਇੱਕ
ਸੇਵਾ ਨਹੀਂ ਹੈ :

ਬਿਖੁ ਮਾਇਆ
ਸੰਚਿ ਬਹੁ ਚਿਤੈ
ਬਿਕਾਰ ਸੁਖੁ
ਪਾਈਐ ਹਰਿ ਭਜੁ
ਸੰਤ ਸੰਤ ਸੰਗਤੀ
ਮਿਲਿ ਸਤਿਗੁਰੂ
ਗੁਰੁ ਸਾਧੋ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
1297

ਵਾਹੁ ਵਾਹੁ
ਸਤਿਗੁਰੁ
ਪੁਰਖੁ ਹੈ ਜਿਨਿ
ਸਚੁ ਜਾਤਾ ਸੋਇ

ਜਿਤੁ ਮਿਲਿਐ
ਤਿਖ ਉਤਰੈ ਤਨੁ
ਮਨੁ ਸੀਤਲੁ ਹੋਇ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
1421

ਬੀਬੀ ਅਮਰੋ
ਕੋਲ ਜੇਕਰ ਕੇਵਲ
ਗੁਰਬਾਨੀ ਦੇ
ਕੁਝ ਸਲੋਕ ਸੁਣ
ਕੇ
, ਇੱਕ
ਸਧਾਰਨ ਵਿਅਕਤੀ
ਅਮਰੂ ਗੁਰੂ ਦੀ
ਸ਼ਰਨ ਵਿੱਚ ਜਾ
ਸਕਦਾ ਹੈ ਅਤੇ
ਇੱਕ ਜੀਵਿਤ
ਗੁਰੂ ਗੁਰੂ
ਅੰਗਦ ਦੇਵ ਜੀ
ਦੀ ਸੇਵਾ ਨਾਲ
ਗੁਰੂ ਅਮਰਦਾਸ
ਜੀ ਬਣ ਸਕਦੇ ਹਨ
ਤਾਂ ਤੁਸੀਂ
ਕਿਉਂ ਨਹੀਂ
?

ਆਪਣੇ
ਸੰਸਾਰਿਕ ਧਰਮ
ਨਾਲ ਬੱਝੇ ਨਾ
ਰਹੋ ਕਿਉਂਕਿ
ਤੁਸੀਂ ਨਹੀਂ
ਜਾਣਦੇ ਹੋ ਕਿ
ਤੁਹਾਡੇ ਮੱਥੇ
ਤੇ ਕਿਸਦਾ ਨਾਮ
ਲਿਖਿਆ ਹੈ
ਇਹ
ਵਾਪਰਨ ਵਿੱਚ ਕਈ
ਸਾਲ ਲੱਗ ਸਕਦੇ
ਹਨ ਪਰ ਯਕੀਨਨ
ਪਾਰਬ੍ਰਹਮ
ਤੁਹਾਨੂੰ ਗੁਰੂ
ਨਾਲ ਏਕ ਕਰ
ਦੇਵੇਗਾ ਜਿਹੜਾ ਤੁਹਾਨੂੰ
ਪਾਰ ਲਗਾ
ਦੇਵੇਗਾ

ਲਿਲਾਟ ਲਿਖੇ
ਪਾਇਆ ਗੁਰੁ
ਸਾਧੂ ਗੁਰ ਬਚਨੀ
ਮਨੁ ਤਨੁ ਰਾਤਾ

ਹਰਿ ਪ੍ਰਭ ਆਇ
ਮਿਲੇ ਸੁਖੁ
ਪਾਇਆ ਸਭ
ਕਿਲਵਿਖ ਪਾਪ
ਗਵਾਤਾ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
984

ਸੂਹਬ ਤਾ
ਸੋਹਾਗਣੀ ਜਾ
ਮੰਨਿ ਲੈਹਿ ਸਚੁ
ਨਾਉ

ਸਤਿਗੁਰੁ
ਅਪਣਾ ਮਨਾਇ ਲੈ
ਰੂਪੁ ਚੜੀ ਤਾ
ਅਗਲਾ ਦੂਜਾ ਨਾਹੀ
ਥਾਉ

ਐਸਾ ਸੀਗਾਰੁ
ਬਣਾਇ ਤੂ ਮੈਲਾ
ਕਦੇ ਨ ਹੋਵਈ
ਅਹਿਨਿਸਿ ਲਾਗੈ
ਭਾਉ

ਨਾਨਕ
ਸੋਹਾਗਣਿ ਕਾ
ਕਿਆ ਚਿਹਨੁ ਹੈ
ਅੰਦਰਿ ਸਚੁ
ਮੁਖੁ ਉਜਲਾ
ਖਸਮੈ ਮਾਹਿ
ਸਮਾਇ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
785

ਗੁਰੁ ਨਾਨਕੁ
ਪਾਇਆ ਮੇਰੇ
ਪਿਆਰੇ ਧੁਰਿ
ਮਸਤਕਿ ਲੇਖੁ ਸਾ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
452

ਮੈ ਮਨੁ ਤਨੁ
ਖੋਜਿ ਖੋਜੇਦਿਆ
ਸੋ ਪ੍ਰਭੁ ਲਧਾ
ਲੋੜਿ

ਵਿਸਟੁ ਗੁਰੂ
ਮੈ ਪਾਇਆ ਜਿਨਿ
ਹਰਿ ਪ੍ਰਭੁ
ਦਿਤਾ ਜੋੜਿ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
313

ਨਾਮ ਇੱਕ ਸੰਤ
ਦੇ ਹਿਰਦੇ ਵਿੱਚ
ਵਾਸ ਕਰਦਾ ਹੈ
ਅਤੇ ਉਹ ਇਸ ਨਾਲ
ਦੂਸਰਿਆਂ ਨੂੰ
ਬਖਸ਼ਿਸ ਕਰ ਸਕਦੇ
ਹਨ
, ਬਹੁਤੇ
ਧਾਰਮਿਕ
ਪ੍ਰਚਾਰਕਾਂ
ਅਤੇ ਪਾਰਦੀਆਂ
ਸਮੇਤ ਅੱਜ ਕੱਲ
ਦੇ ਬਹੁਤੇ ਪੰਜ
ਪਿਆਰਿਆਂ
, ਗ੍ਰੰਥੀਆਂ
ਅਤੇ ਰਾਗੀਆਂ
ਕੋਲ ਇਹ ਨਹੀਂ
ਹੈ
ਇਸ ਲਈ ਉਹ ਇਸ
ਨੂੰ ਤੁਹਾਨੂੰ
ਨਹੀਂ ਦੇ ਸਕਦੇ
ਹਨ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਸਾਨੂੰ ਦੱਸਦਾ
ਹੈ ਕਿ ਨਾਮ ਤੋਂ
ਅਸੀਂ ਆਪਣੀਆਂ
ਬੁਰਾਈਆਂ ਤੋਂ
ਖਹਿੜਾ ਨਹੀਂ
ਛੁਡਾ ਸਕਦੇ ਹਾਂ
ਅਤੇ ਕੇਵਲ ਇੱਕ
ਗੁਰੂ ਹੀ
ਤੁਹਾਡੇ ਵਿੱਚ
ਨਾਮ ਨੂੰ ਪਾ
ਸਕਦਾ ਹੈ
ਸ਼੍ਰੀ
ਗੁਰੂ ਗ੍ਰੰਥ
ਸਾਹਿਬ ਦੇ ਸ਼ੁਰੂ
ਵਿੱਚ ਇਹ ਵਰਣਿਤ
ਕੀਤਾ ਗਿਆ ਹੈ
ਕਿ :

ੴ ਸਤਿ ਨਾਮੁ
ਕਰਤਾ ਪੁਰਖੁ
ਨਿਰਭਉ
ਨਿਰਵੈਰੁ ਅਕਾਲ
ਮੂਰਤਿ ਅਜੂਨੀ
ਸੈਭੰ ਗੁਰ
ਪ੍ਰਸਾਦਿ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
1

ਅਤੇ ਅੰਤ ਦੇ
ਨੇੜੇ ਵਿੱਚ ਇਹ
ਕਹਿੰਦਾ ਹੈ :

ਸਤਿਗੁਰੁ
ਸੰਤੁ ਮਿਲੈ
ਸਾਂਤਿ ਪਾਈਐ
ਕਿਲਵਿਖ ਦੁਖ ਕਾਟੇ
ਸਭਿ ਦੂਰਿ

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
1198

ਸਤਿਗੁਰੁ
ਮਿਲਿਆ ਜਾਣੀਐ
ਜਿਤੁ
ਮਿਲਿਐ ਨਾਮੁ
ਵਖਾਣੀਐ

ਸਤਿਗੁਰ ਬਾਝੁ
ਨ ਪਾਇਓ ਸਭ ਥਕੀ
ਕਰਮ ਕਮਾਇ ਜੀਉ
੧੩

ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ
72

ਇੱਕ ਸੰਤ ਸ਼੍ਰੀ
ਗੁਰੂ ਗ੍ਰੰਥ
ਸਾਹਿਬ ਦੀ
ਪ੍ਰਗਟਿਉ ਜੋਤ
ਹੈ
ਇਸਦਾ ਹਰ ਸਫ਼ਾ
ਇਹ ਕਹਿੰਦਾ ਹੈ
ਕਿ ਇਹਨਾਂ
ਉੱਚੀਆਂ ਰੂਹਾਂ
ਦੇ ਚਰਨਾਂ ਦੀ
ਧੂੜ ਪ੍ਰਾਪਤ
ਕਰੋ ਕਿਉਂਕਿ ਉਹ
ਤੁਹਾਨੂੰ ਉਸ
ਸਿਰਜਣਹਾਰ ਨਾਲ
ਏਕ ਕਰ ਦੇਣਗੀਆਂ

ਜੇਕਰ
ਅਜਿਹਾ ਮਾਮਲਾ
ਸੀ ਤਾਂ ਗੁਰੂ
ਆਸਾਨੀ ਨਾਲ
ਗੁਰੂ/ਸਤਿਗੁਰੂ
ਦੀ ਥਾਂ ਉਹਦਾ
ਆਪਣਾ ਨਾਮ ਜਾਂ
ਸ਼੍ਰੀ ਗੁਰੂ ਗ੍ਰੰਥ
ਸਾਹਿਬ ਪਾ ਸਕਦਾ
ਸੀ
, ਇਸ
ਦੀ ਬਜਾਏ ਉਹਨਾਂ
ਨੇ ਆਪਣੇ
ਅਧਿਆਤਮਿਕ
ਤਜ਼ਰਬਿਆਂ ਦੇ
ਬਾਰੇ ਲਿਖਿਆ ਕਿ
ਕੀ ਵਾਪਰਿਆ
ਜਦੋਂ ਉਹ ਗੁਰੂ
ਨੂੰ ਮਿਲੇ
ਬਦਕਿਸਮਤੀ
ਨਾਲ ਸਿੱਖ ਇੱਕ
ਜੀਵਿਤ ਗੁਰੂ ਦੀ
ਜ਼ਰੂਰਤ ਨੂੰ
ਭੁੱਲ ਗਏ ਹਨ
ਅਤੇ ਸੰਸਾਰਕ
ਧਰਮ ਦੀ
ਵਿਆਪਕਤਾ ਵਿੱਚ
ਬਾਣੀ ਦਾ ਜਾਪ
ਕਰਕੇ
,
ਧਾਰਮਿਕ
ਸਥਾਨਾਂ ਦੇ
ਦਰਸ਼ਨ ਕਰਕੇ
, ਕੀਰਤਨ
ਸੁਣ ਅਤੇ ਗਾ ਕੇ
, ਪਾਖੰਡੀ
ਸੰਤਾਂ ਮਗਰ ਜਾ
ਕੇ ਆਦਿ ਆਪਣਾ
ਸਮਾਂ ਬਰਬਾਦ ਕਰ
ਰਹੇ ਹਨ

ਹੇ ਮੇਰੇ ਦੋਸਤ
ਜੇਕਰ ਕਈ ਸਾਲ
ਬਾਣੀ ਦਾ ਜਾਪ
ਕਰਨ ਦੇ ਬਾਅਦ
, ਗੁਰਦੁਆਰਿਆਂ
ਦੇ ਰੋਜ਼ਾਨਾਂ
ਦਰਸ਼ਨ ਕਰਨ
, ਰਹਿਤ
ਲਈ
ਅੰਮ੍ਰਿਤਪਾਨ
ਕਰਕੇ
,
ਦਿਨ
ਰਾਤ ਵਾਹਿਗੁਰੂ
ਕਹਿ ਕੇ ਜਾਂ
ਅਖੌਤੀ ਸੰਤਾਂ
ਦੇ ਮਗਰ ਭੱਜ
ਭੱਜ ਕੇ
, ਤੂੰ ਅਜੇ ਵੀ
ਅਨੰਤ ਆਨੰਦ
ਪ੍ਰਾਪਤ ਨਹੀਂ
ਕੀਤਾ ਹੈ
, ਤੂੰ ਆਪਣੀ
ਦੇਹ/ਮਨ/ਹਿਰਦੇ
ਵਿੱਚ ਨਾਮ
ਅੰਮ੍ਰਿਤ ਨੂੰ ਮਹਿਸੂਸ
ਨਹੀਂ ਕਰਦਾ ਹੈ
, ਅਜੇ
ਵੀ ਪ੍ਰਸ਼ਨ
ਪੁੱਛਦਾ ਅਤੇ
ਉੱਤਰ ਮੰਗਦਾ ਹੈ
, ਬਾਣੀ/ਕੀਰਤਨ
ਦਾ ਇੱਕ ਸਲੋਕ
ਤੈਨੂੰ ਇੱਕ
ਗੋਲੀ ਜਾਂ ਟੀਕੇ
ਦੀ ਤਰ੍ਹਾਂ
ਨਹੀਂ ਵੱਜਦਾ ਹੈ
ਤਾਂ ਯਕੀਨਨ ਕੁਝ
ਗਲਤ ਹੈ

ਇਹ ਲੇਖ
ਵਿਅਕਤੀਗਤ
ਤਜ਼ਰਬਿਆਂ ਤੇ
ਆਧਾਰਿਤ ਅਤੇ
ਮੇਰੇ ਮਹਾਨ ਸੰਤ
ਸਤਿਗੁਰੂ ਬਾਬਾ
ਜੀ ਦੀ ਬਖਸ਼ਿਸ
ਨਾਲ ਲਿਖਿਆ ਗਿਆ
ਹੈ
ਦਾਸ ਨੇ
ਵਿਅਕਤੀਗਤ ਰੂਪ
ਵਿੱਚ ਲਗਭਗ ਦੋ
ਦਹਾਕੇ ਉਪਰੋਕਤ
ਵਿੱਚ ਗੁਜ਼ਰਿਆ
ਮੇਰੇ
ਗੁਰੂ ਨੂੰ ਮਿਲ
ਕੇ ਇਸ ਦਾਸ ਨੂੰ
ਸੱਚਾ ਆਨੰਦ ਪ੍ਰਾਪਤ
ਹੋਇਆ
,
ਪਾਰਬ੍ਰਹਮ
ਨਾਲ ਏਕ ਹੋਇਆ
ਹੁਣ
ਗੁਰਬਾਨੀ ਦਾ
ਅਸਲੀ ਭਾਵ ਆਪਣੇ
ਆਪ ਆ ਗਿਆ ਹੈ
, ਪਹਿਲਾਂ
ਇਸ ਨੂੰ ਸਮਝ
ਨਹੀਂ ਸਕਦਾ ਸੀ
ਕਿਉਂਕਿ ਅਸਲੀ
ਚੀਜ਼ ਨਾਮ ਗੁੰਮ
ਸੀ
ਸ਼੍ਰੀ ਗੁਰੂ
ਗ੍ਰੰਥ ਸਾਹਿਬ
ਜੀ ਦੀ ਬਾਣੀ
ਗੁਰੂਆਂ ਦੁਆਰਾ
ਲਿਖੀ ਗਈ
, ਜਿਹਨਾਂ ਕੋਲ
ਨਾਮ ਅੰਮ੍ਰਿਤ
ਸੀ

ਨੀਚਾ ਦਾ ਨੀਚ, ਉਸਦੇ
ਬੂਹੇ ਦਾ ਕੁੱਤਾ

ਦਾਸ