7. ਪਵਿੱਤਰ ਬਚਨ

ਜਿਨ ਮਸਤਕ ਧੁਰ
ਹਰ ਲਿਖੇ
, ਤਿਨਾ
ਸਤਿਗੁਰੂ
ਮਿਲਿਆ ਰਾਮ
ਰਾਜੇ

ਗੁਰੂ ਰਾਮਦਾਸ –
ਆਸਾ

ਮੇਰੇ ਸਤਿਗੁਰੇ
ਮੈ ਤੁਝ ਬਿਨੁ
ਅਵਰ ਨਾ ਕੋਈ

ਮੈ ਮੂਰਖ ਮੁਗਧ
ਸਰਨਾਗਤੀ

ਕਰ ਕਿਰਪਾ
ਮੇਲੇ ਹਰ ਸੋਈ

ਗੁਰੂ ਅਰਜਨ
ਦੇਵ ਜੀ