7. ਨਿੰਦਿਆ






ਅੰਮ੍ਰਿਤ
ਵੇਲੇ
ਦਾ
ਜਾਗਣਾ

ਸੰਭਾਵੀ ਤੌਰ ਤੇ ਰਾਤ ਦਾ ਖਾਣ ਦੇਰ ਨਾਲ ਖਾਣਾ ਤੁਹਾਡੇ ਜਾਗਣ ਵਿੱਚ ਕਠਿਨਾਈ ਦਾ ਕਾਰਨ ਹੈ, ਇੱਕ ਹਲਕਾ ਅਤੇ ਸਦਾ ਖਾਣਾ ਯਕੀਨੀ ਤੌਰ ਤੇ ਤੁਹਾਡੀ ਮਦਦ ਕਰੇਗਾ, ਪਰ ਇੱਥੇ ਕੋਈ ਬੰਦਸ਼ਾਂ ਨਹੀਂ ਹਨ। ਸ਼ਾਮ ਦਾ ਖਾਣ ਜਲਦੀ ਖਾਣਾ ਤੁਹਾਡੀ ਮਦਦ ਕਰੇਗਾ। ਅਸੀਂ ਆਪਣਾ ਰਾਤ ਦਾ ਖਾਣਾ 6:00 ਵਜੇ ਸ਼ਾਮ ਦੇ ਕਰੀਬ ਲੈਂਦੇ ਹਾਂ। ਪਰ ਤੁਸੀਂ ਜਿੰਨਾ ਜਲਦੀ ਹੋ ਸਕੇ ਲੈ ਸਕਦੇ ਹੋ ਅਤੇ ਜਿਵੇਂ ਤੁਸੀਂ ਸ਼ਾਮ ਦੇ ਸਿਮਰਨ ਨਾਲ ਕਰਸਕਦੇ ਹੋ। ਜੇਕਰ ਤੁਸੀਂ ਕਿਸੇ ਕਾਰਨ ਦੇਰ ਨਾਲ ਖਾ ਰਹੇ ਹੋ ਤਾਂ ਇਸ ਨੂੰ ਇੱਕ ਹਲਕੀ ਖੁਰਾਕ ਲਓ।

ਆਪਣੇ ਕੇਸ਼ ਵੀ ਦੋਵੋ ਜੇਕਰ ਤੁਸੀਂ ਹਰ ਸੇਵੇਰੇ ਧੋ ਸਕਦੇ ਹੋ ਅਤੇ ਉਹਨਾਂ ਨੂੰ ਆਪਣੀ ਦਸਤਾਰ ਦੇ ਹੇਠਾਂ ਗਿੱਲੇ ਰਹਿਣ ਦਿਓ, ਉਹ ਸਮੇਂ ਦੇ ਨਾਲ ਸੁੱਕ ਜਾਣਗੇ ਜਦੋਂ ਤੁਹਾਡਾ ਸਿਮਰਨ ਵੀ ਪੂਰਾ ਹੁੰਦਾ ਹੈ, ਪਰ ਸਾਡੇ ਜਿਆਦਾ ਕੇਸ਼ ਨਹੀਂ ਹਨ। ਅਸੀਂ ਹਰ ਸ਼ਾਮ ਨੂੰ ਵੀ ਨਹਾਉਂਦੇ ਹਾਂ ਇਹ ਵੀ ਤੁਹਾਡੀ ਮਦਦ ਕਰੇਗਾ ਜੇਕਰ ਤੁਸੀਂ ਸ਼ਾਮ ਨੂੰ ਨਹੀਂ ਨਹਾ ਰਹੇ ਹੋ ਤਾਂ। ਪਾਣੀਪਿਤਾ ਤੁਹਾਡੀ ਦੇਹੀ ਨੂੰ ਪਵਿੱਤਰ ਕਰ ਦੇਵੇਗਾ। ਪਾਣੀ ਅੰਮ੍ਰਿਤ ਵੀ ਹੈ, ਇਸ ਲਈ ਸਾਨੂੰ ਪਾਣੀ ਪਿਤਾ ਦਾ ਆਦਰ ਕਰਨ ਦੀ ਜਰੂਰਤ ਹੈ, ਅਤੇ ਪਵਨ ਨੂੰਂ ਗੁਰੂ ਦੀ ਤਰਾਂਧਰਤੀ ਨੂੰ ਮਾਂ ਦੀ ਤਰਾਂਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ।

ਨਿਮਰ
ਰਹਿਣਾ

ਹਮੇਸ਼ਾਂ ਨਿਮਰਤਾ ਨੂੰ ਯਾਦ ਰੱਖੋਨਿਮਰਤਾ ਦਰਗਾਹ ਦੀ ਕੁੰਜੀ ਹੈ।

ਏਕੇ
ਜੇ
ਸਾਹ
ਤਕਨੀਕ

ਕੀ ਤੁਸੀਂ ਭਾਈ ਰਣਧੀਰ ਸਿੰਘ ਜੀ ਦੀ ਜੀਵਣੀ ਪੜੀ ਹੈ, ਇਸ ਵਿੱਚ ਉਹ ਇੱਕ ਅਵਸਥਾ ਵਿੱਚੋਂ ਗੁਜਰਿਆ ਜਿਸ ਵਿੱਚ ਉਹ ਜਾਣਨਾ ਚਾਹੁੰਦਾ ਸੀ ਕਿ ਨਾਮ ਕੀ ਸੀ ਅਤੇ ਇੱਕ ਸਵੇਰ ਜਦੋਂ ਉਸ ਨੇ ਹੁਕਮ ਨਾਮਾ ਲਿਆ ਅਤੇ ਇਹ ਆਇਆ ” ..ਗੁਰ ਵਾਹਿ”, ਤਦ ਉਸ ਨੂੰ ਇਸ ਨੂੰ ਹੋਰ ਯਕੀਨੀ ਬਣਾਉਣ ਲਈ ਉਸਨੇ ਦੇਖਿਲ਼ਾ ਚੌਰ ਸਾਹਿਬ ਵੀ ਆਪਣੇ ਆਪ ਹਿੱਲ ਰਹੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਲੇ ਪਾਸੇ ਰੂਹਾਨੀ ਪ੍ਰਕਾਸ਼ ਨਾਲ ਸਬਦ ਵਾਹਿਗੁਰੂ ਲਿਖਿਆ ਦੇਖਿਆ। ਤਸ ਉਸ ਨੇ ਇਹ ਸਾਸ ਗਿਰਾਸਤਕਨੀਕ ਲੱਭੀ ਅਤੇ ਇੱਥੇ ਏਕੇਜੇ ਦੁਆਰਾ ਪਰਚਾਰ ਕੀਤਾ ਗਿਆ ਕਿ ਜਦ ਤੱਕ ਤੁਸੀਂ ਨਾਮ ਧਰੀਰ ਪੰਜ ਪਿਆਰਿਆਂ ਤੋਂ ਇਸ ਤਕਨੀਕ ਨਾਲ ਨਹੀਂ ਧਾਰਨ ਕਰਦੇ ਤੁਸੀਂ ਇਸ ਨੂੰ ਪ੍ਰਾਪਤ ਨਹੀਂ ਕਰਦੇ। ਇਹ ਅੰਮ੍ਰਿਤਧਾਰੀਆਂ ਵਿੱਚ ਬਹੁਤ ਹੀ ਭੰਬਲ ਭੂਸਾ ਪਾਇਆ ਅਤੇ ਉਹ ਇੱਕ ਵਾਰ ਫਿਰ ਨਾਮ ਧਰੀਰ ਪ੍ਰਾਪਤ ਕਰਨ ਲਈ ਅੰਮ੍ਰਿਤ ਲੈਣਾ ਪਿਆਮੈਂ ਵੀ ਇੱਕ ਵਾਰ ਗਿਆ ਸੀਪਰ ਆਪਣੀ ਰੂਹਾਨੀ ਪੱਧਰ ਨੂੰ ਇਸ ਦੇ ਬਾਅਦ ਗਿਰਿਆ ਦੇਖਿਆ।

ਹੁਣ ਅਸੀਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਕੋਈ ਕਿਤਾਬ ਨਹੀਂ ਪੜਦੇ, ਅਤੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਆਸਾ ਦੀ ਵਾਰ ਵਿੱਚ ਲਿਖੇ ਪੜ ਪੜ ਗੱਡੀ ਲੱਦੀਏ, ਨਾਮ ਤੱਤ ਵਸਤੂ ਹੈ ਅਤੇ ਗੁਰਬਾਣੀ ਤੋਂ ਗਿਆਨ ਤੱਤ ਗਿਆਨ ਹੈ ਅਤੇ ਇਹ ਹੈ ਜੋ ਬਾਬਾ ਜੀ ਨੇ ਦਿੱਤਾ ਅਤੇ ਅਸੀਂ ਪਾਲਣਾ ਕੀਤੀ। ਅਸੀਂ ਨਹੀਂ ਸੋਚਦੇ ਕਿ ਇਹ ਤੁਹਾਡੇ ਲਈ ਕੇ ਜੇ ਲੋਕਾਂ ਨਾਲ ਕਿਸੇ ਵਿਚਾਰ ਚਰਚਾ ਵਿੱਚ ਪੈਣਾ ਸਹੀ ਹੈ, ਉਹਨਾਂ ਨੂੰ ਉਹ ਕੁਝ ਕਰਨ ਦਿਓ ਜੋ ਉਹ ਕਰਦੇ ਹਨ। ਇੱਥੇ ਕੁਝ ਲੋਕ ਹਨ ਜਿੰਨਾਂ ਨੂੰ ਅਸੀਂ ਜਾਣਦੇ ਹਾਂ ਜੋ ਏਕੇਜੇ ਦੀ 40 ਸਾਲਾਂ ਤੋਂ ਪਾਲਣਾ ਕਰ ਰਹੇ ਹਨ ਅਤੇ ਅਸਲ ਵਿੱਚ ਭਾਈ ਰਣਧੀਰ ਸਿੰਘ ਜੀ ਦੀ ਸੰਗਤ ਕੀਤੀ ਹੈ, ਪਰ ਮੁਸ਼ਕਲ ਨਾਲ ਕੋਈ ਰੂਹਨਾੀ ਪ੍ਰਾਪਤੀ ਕੀਤੀ ਹੈ, ਅਤੇ ਜਦੋਂ ਉਹ ਬਾਬਾ ਜੀ ਦੀ ਸੰਗਤ ਵਿੱਚ ਆਏ ਉਹ ਉਸੇ ਵਕਤ ਹੀ ਕਲਿੱਕ ਹੋ ਗਏ ਕਿਉਂਕਿ ਉਹ ਕਿਤੇ ਵੀ ਨਾ ਪਹੁੰਚਣ ਕਾਰਨ ਨਿਰਾਸ਼ ਹੋ ਗਏ ਸਨ, ਅਤੇ ਤੁਹਾਡਾ ਵੀ ਐਸਾ ਹੀ ਅਨੁਭਵ ਹੈ। ਇੱਥੇ ਕੁਝ ਹੋਰ ਕੇਜੇ ਲੋਕ ਵੀ ਹਨ ਜੋ ਸੰਗਤ ਵਿੱਚ ਆਏ ਅਤੇ ਸੰਗਤ ਨੂੰ ਅਤੇ ਬਾਬਾ ਜੀ ਨੂੰ ਪਸੰਦ ਨਹੀਂ ਕੀਤਾ ਅਤੇ ਨਿੰਦਿਆ ਵੀ ਕੀਤੀ, ਇਸ ਲਈ ਸਾਡੇ ਆਲੇ ਦੁਆਲੇ ਹਰ ਕਿਸਮ ਦੇ ਲੋਕ ਹਨ ਜੋ ਤੁਹਾਨੂੰ ਅਸਾਨੀ ਨਾਲ ਭੁਚਲਾ ਸਕਦੇ ਹਨ ਅਤੇ ਤੁਹਾਨੂੰ ਤੱਤ ਵਸਤੂ ਤੋਂ ਭੁਚਲਾਉਣਗੇ, ਇਸ ਲਈ ਇਹ ਵਧੀਆ ਹੋਵੇਗਾ ਕਿ ਤੁਸੀਂ ਕਿਸੇ ਵੀ ਵਿਚਾਰ ਚਰਚਾ ਜਾਂ ਅੇਸੀ ਸੰਗਤ ਦੇ ਸੰਪਰਕ ਤੋਂ ਦੁਰ ਹੀ ਰਹੋ। ਨਾਮ ਗੁਰ ਪ੍ਰਸਾਦੀ ਹੈ, ਅਤੇ ਜੋ ਵੀ ਇਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਆਪਣੇ ਆਪ ਬਾਬਾ ਜੀ ਕੋਲ ਆਵੇਗਾ। ਇਹ ਸਭ ਤੋਂ ਉੱਚਾ ਅੰਮ੍ਰਿਤ ਹੈ ਅਤੇ ਕੇਵਲ ਇੱਕ ਪੂਰਨ ਸੰਤ ਜੋ ਅਕਾਲ ਪੁਰਖ ਜੀ ਦੁਆਰਾ ਸੰਗਤ ਨੂੰ ਨਾਮ ਬਖਸ਼ਣ ਲਈ ਅਧਿਕਾਰਤ ਹੈ ਇਹ ਸੰਗਤ ਨੂੰ ਦੇ ਸਕਦਾ ਹੈ। ਅਤੇ ਇਹ ਪਹਿਲਾਂ ਦੀ ਹੀ ਕਿਸਮਤ ਹੁੰਦੀ ਹੈ ਜੋ ਸੰਗਤ ਵਿੱਚ ਆਉਂਦੇ ਹਨ, ਅਸੀਂ ਨਾਮ ਦਾਨ ਪ੍ਰਾਪਤ ਕਰਾਂਗੇ, ਅਤੇ ਭਗਤੀ ਦਾਨ ਅਤੇ ਸੇਵਾ ਦਾਨਇਸ ਲਈ ਸਾਨੂੰ ਸਾਰਿਆਂ ਨੂੰ ਭਗਤੀ ਦਾਨ ਲਈ ਅਤੇ ਸੇਵਾ ਦਾਨ ਲਈ ਅਰਦਾਸ ਕਰਨੀ ਚਾਹੀਦੀ ਹੈਸਤਿਨਾਮ ਕੀ ਸੇਵਾ ਦਾਨਸ਼੍ਰੀ ਗੁਰੂ ਗੰਥ ਸਾਹਿਬ ਜੀ ਵੱਲ ਨਜਰ ਮਾਰੋਇਹ ਕਿਤੇ ਨਹੀਂ ਲਿਖਿਆ ਜਿ ਜਪ ਵਾਹਿਗੁਰੂਅਤੇ ਇਹ ਕਿਤੇ ਨਹੀਂ ਲਿਖਿਆ ਕਿ ਵਾਹਿਗੁਰੂ ਨਾਮ ਹੈਪਰ ਇਹ ਸਾਫ ਤਰਾਂ ਨਾਲ ਕਿਹਾ ਹੈ ਕਿ ਸਤਿਨਾਮ ਨਾਮ ਹੈਕੀਰਤਮ ਨਾਮ ਕਥੇ ਤੇਰੇ ਜਿਹਵਾ ਸਤਿ ਨਾਮ ਤੇਰਾ ਪਰਾ ਪੁਰਬਲਾਸਤਿਨਾਮ ਆਕਲਾ ਪੁਰਖ ਜੀ ਦਾ ਆਦਿ ਜੁਗਾਦੀ ਨਾਮ ਹੈ, ਦੂਸਰੇ ਨਾਮ ਕੇਵਲ ਕੀਰਤਮ ਨਾਮ ਹਨਅਤੇ ਇਹ ਵੀਜਪ ਮਨ ਸਤਿਨਾਮ ਸਦਾ ਸਤਿਨਾਮਸਤਿਨਾਮ ਕੀ ਅੰਮ੍ਰਿਤ ਬਰਖਾਨਾਨਕ ਅੰਮ੍ਰਿਤ ਏਕਿ ਹੈ ਦੂਜਾ ਨਾਹੀ ਕੋਇਅਤੇ ਕੌਣ ਸਤਿਨਾਮ ਦੇ ਸਕਦਾ ਹੈਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸਿਸਤਿਗੁਰ ਸਿੱਖ ਕੋ ਨਾਮ ਧੰਨ ਦੇਇ। ਸੰਗਤ ਕੇਵਲ ਅੱਖਾਂ ਬੰਦ ਕਰਕੇ ਉਹਨਾਂ ਦੀ ਪਾਲਣਾ ਕਰਦੀ ਹੈ ਅਤੇ ਉਹ ਗੁਰਬਾਣੀ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਵਾਹਿਗੁਰੂ ਗੁਰੂ ਅਤੇ ਅਕਾਲ ਪੁਰਖ ਦੀ ਮਹਿਮਾ ਹੈ।

ਤੁਸੀਂ ਬਿਲਕੁੱਲ ਸਹੀ ਹੋ ਇਹ ਬਹੁਤ ਸਾਰੀ ਜਨਤਾ ਨੂੰ ਗੁੰਮਰਾਹ ਕਰਦਾ ਹੈ, ਬਾਹਰੀ ਰਹਿਤ ਤੇ ਜੋਰ ਦੇਣਾ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਵੇਗਾ। ਅੰਦਰਲੀ ਰਹਿਤ ਰੂਹਾਨੀਅਤ ਦੀ ਕੁੰਜੀ ਹੈ, ਅਸੀਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਨਹੀਂ ਲਿਆ ਹੈ, ਅਤੇ ਫਿਰ ਵੀ ਅਸੀਂ ਬਾਬਾ ਜੀ ਦੀ ਕ੍ਰਿਪਾ ਨਾਲ ਆਪਣੀ ਰੂਹਾਨੀ ਯਾਤਰਾ ਪੂਰੀ ਕੀਤੀ ਹੈ। ਦਸਮ ਪਾਤਸ਼ਾਹ ਜੀ ਦੇ ਵਕਤ ਸਿੰਘਾਂ ਦੀ ਫੌਜ ਬਣਾਉਣ ਦਾ ਹੁਕਮ ਸੀ ਇਸ ਲਈ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅਤੇ ਪੰਜ ਪਿਆਰੇ ਸਮਾਜ ਨੂੰ ਉਪਰ ਉਠਾਉਣ ਲਈ ਸਾਜੇ ਅਤੇ ਉਹਨਾਂ ਨੂੰ ਜੁਰਮ ਦੇ ਖਿਲਾਫ ਲੜਮ ਲਈ ਤਿਆਰ ਕੀਤਾ, ਵਰਤਮਾਨ ਸਥਿਤੀ ਬਹੁਤ ਹੀ ਭਿੰਨ ਹੈ, ਅਤੇ ਇਹ ਹੀ ਅਕਾਲ ਪੁਰਖ ਦਾ ਹੁਕਮ ਹੈ। ਇੱਕ ਸ਼ੁਰੂਆਤ ਕਰਨ ਵਾਲੇ ਲਈ ਇਹ ਚੰਗਾ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੇ ਕਿਉਂਕਿ ਹਰ ਕੋਈ ਗੁਰ ਪ੍ਰਸਾਦੀ ਨਾਮ ਲਈ ਨਾ ਜਾ ਰਿਹਾ ਹੈ, ਕਿਉਂਕਿ ਦਸਮ ਪਿਤਾ ਜੀ ਜਾਣਦੇ ਸਨ ਉਹਨਾਂ ਨੇ ਪੰਜ ਪਿਆਰੇ ਸਾਜੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਸਧਾਰਣ ਸੰਗਤ ਨੂੰ ਛਕਾਇਆ। ਪਰ ਜੇਕਰ ਕੋਈ ਸਭ ਤੋਂ ਉੱਚਾ ਨਾਮ ਅੰਮ੍ਰਿਤ ਸਤਿਨਾਮ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਬਿਲਕੁੱਲ ਤਿਆਰ ਹੈ। ਅਸਲ ਵਿੱਚ ਅੰਮ੍ਰਿਤ ਹਰ ਇੱਕ ਦੇ ਸਰੀਰ ਵਿੱਚ ਹੈਨਾਨਕ ਅੰਮ੍ਰਿਤ ਮਨੇ ਮਾਹਿਪੂਰਨ ਸੰਤ ਕੇਵਲ ਨਾਮ ਦੀ ਜੋਤ ਨੂੰ ਤੁਹਾਡੇ ਅੰਦਰ ਜਲਾਉਂਦਾ ਹੈ ਅਤੇ ਤੁਹਾਨੂੰ ਤੀਰਥ ਯਾਤਰਾ ਵਿੱਚ ਲੈ ਜਾਂਦਾ ਹੈ। ਅਤੇ ਇਹ ਸਭ ਤੁਹਾਡੇ ਪੂਰਬਲੇ ਜਨਮਾਂ ਦੇ ਅੰਕੁਰ ਤੇ ਨਿਰਭਰ ਕਰਦਾ ਹੈ, ਜਿਸ ਤਰਾਂ ਅਸੀਂ ਕਿਹਾ ਹੈ ਅਸੀਂ ਤਕਰੀਬਨ ਆਪਣੀਆਂ 11-12 ਪਿਛਲੀਆਂ ਜਿੰਦਗੀਆਂ ਗੁਰਬਾਣੀ ਕਰਦਿਆਂ ਅਤੇ ਹੋਰ ਧਰਮ ਕਰਮ ਕਰਦਿਆਂ ਦੇਖੀਆਂ ਹਨ, ਇਸ ਲਈ ਸਾਡੀ ਉਹਨਾਂ ਨੂੰ ਮਿਲਣ ਦੀ ਕਿਸਮਤ ਸੀ, ਅਤੇ ਇਸ ਤਰਾਂ ਹੀ ਤੁਹਾਡੀ ਸਾਰਿਆਂ ਦੀ ਹੋਵੇਗੀ, ਇਸ ਲਈ ਹੀ ਤੁਹਾਡੇ ਅੰਦਰ ਉਹਨਾਂ ਨੂੰ ਮਿਲਣ ਦੀ ਪਿਆਸ ਹੈ।

ਕਿਤਾਬ
ਲਿਖਣੀ

ਮੈਂ ਤੁਹਾਨੂੰ ਸੁਝਾਅ ਦਿਆਂਗਾ ਕਿ ਸਿੱਖ ਰੂਹਾਨੀਅਤ ਬਾਰੇ ਅੰਗਰੇਜੀ ਵਿੱਚ ਇੱਕ ਕਿਤਾਬ ਲਿਖੋ, ਇਹ ਬਹੁਤ ਸਾਰੇ ਨੌਜਵਾਨਾਂ ਨੂੰ ਸਹੀ ਰਸਤੇ ਤੇ ਲੈ ਆਵੇਗੀਇਸ ਸਮੇਂ ਉਹ ਹਨੇਰੇ ਵਿੱਚ ਟੱਕਰਾਂ ਮਾਰ ਰਹੇ ਹਨ। ਮੇਰੇ ਇੱਕ ਦੋਸਤ ਨੇ ਮੈਨੂੰ ਇੱਕ ਰਾਧਾ ਸੁਆਮੀਆਂ ਦੀ
ਕਿਤਾਬ
ਰੂਹ ਦਾ ਵਿਗਿਆਨ” (ਸਾਇੰਸ ਆਫ ਦਾ ਸਾਉਲ) ਦਿੱਤੀ ਉਸ ਨੇ ਇਸ ਨੂੰ ਬਹੁਤ ਹੀ ਉਤਸ਼ਾਹ ਵਰਧਕ ਦੱਸਿਆ ਹੈ। ਇਹ ਉਹਨਾਂ ਦੇ ਗੁਰੂ ਦੁਆਰਾ 100 ਸਾਲ ਪਹਿਲਾਂ ਲਿਖੀ ਗਈ। ਇਸ ਵਿੱਚ ਪਾਠ ਹਨ ਜਿਵੇਂ ਇੱਕ ਸੰਤ ਕੌਣ ਹੈ
ਗੁਰ ਮਤਿ ਕੀ ਹੈ” ”ਨਾਮ ਕੀ ਹੈ
ਰੂਹ ਦੀ ਗਿਰਾਵਟਆਦਿ ਉਹ ਸਭ ਚੀਜਾਂ ਜਿੰਨਾਂ ਬਾਰੇ ਤੁਸੀਂ ਲਿਖਿਆ ਹੈ

ਕੌਣ ਜਾਣਦਾ ਹੈ ਕੱਲ ਕੀ ਹੋਵੇਗਾ, ਇਹਨਾ ਲਿਖਤਾਂ ਨੂੰ ਪੂਰਨ ਗਿਆਨ ਸੰਗਤ ਨੂੰ ਅਸਾਨ ਸਬਦਾਂ ਵਿੱਚ ਦੇਣ ਦਾ ਯਤਨ ਲੋਕਾਂ ਨੂੰ ਇਹ ਦੱਸਣ ਦਾ ਇੱਕ ਹਿੱਸਾ ਹੈ ਕਿ ਸੱਚ ਕੀ ਹੈ। ਅਤੇ ਬਾਬਾ ਜੀ ਦੀ ਕ੍ਰਿਪਾ ਨਾਲ ਹਰ ਚੀਜ ਭਲੇ ਲਈ ਹੀ ਵਾਪਰ ਰਹੀ ਹੈ। ਬਾਬਾ ਜੀ ਨੇ ਸਾਨੂੰ ਦੱਸਿਆ ਹੈ ਕਿ ਇਹ ਅਗਲੇ ਸਤਿਯੁਗ ਦੀ ਸ਼ੁਰੂਆਤ ਹੈ।

ਅਸੀਂ ਰਾਧਾ ਸੁਆਮੀ ਬਾਰੇ ਬਹੁਤਾ ਨਹੀਂ ਜਾਣਦੇ ਪਰ ਅਸੀਂ ਸੋਚਦੇ ਹਾਂ ਕਿ ਇਹ ਮੱਤ ਦੇ ਪਹਿਲੇ ਸੰਤ ਨੇ ਕਦੀ ਵੀ ਆਪਣੇ ਆਪ ਨੂੰ ਰਾਧਾ ਸੁਆਮੀ ਨਹੀਂ ਕਿਹਾ, ਇਹ ਬਾਅਦ ਵਿੱਚ ਇੱਕ ਹੋਰ ਵਿਅਕਤੀ ਦੁਆਰਾ ਬਦਲ ਦਿੱਤਾ ਗਿਆ ਜੋ ਉਹਨਾਂ ਦੇ ਮੂਲ ਵਿਅਕਤੀ ਦੀ ਤੁਲਣਾ ਵਿੱਚ ਰੂਹਾਨੀਅਤ ਵਿੱਚ ਕਿਤੇ ਨਹੀਂ ਸੀ, ਅਤੇ ਮੂਲ ਸੰਤ ਨੇ ਸਤਿਨਾਮ ਤੇ ਧਿਆਨ ਲਗਾਇਆ ਸੀ ਅਤੇ ਉਸ ਨੇ ਸਤਿਨਾਮ ਦਾ ਪ੍ਰਚਾਰ ਕੀਤਾ ਅਤੇ ਗੁਰਬਾਣੀ ਤੋਂ ਗਿਆਨ ਦਾ ਪ੍ਰਚਾਰ ਕੀਤਾ ਸੀ। ਪਰ ਫਿਰ ਸਭ ਤੋਂ ਉੱਚੀ ਦਾਤ ਨਾਮ ਦਾਨ ਦੀ ਦਾਤ ਹੈ ਅਤੇ ਤੁਹਾਡੇ ਕੋਲ ਪਹਿਲਾਂ ਹੀ ਇਹ ਹੈ ਇਸ ਲਈ ਹੋਰ ਕਿਸੇ ਵੀ ਚੀਜ ਨੂੰ ਦਰ ਕਿਨਾਰ ਕਰ ਦਿਓ ਅਤੇ ਨਾਮ ਸਿਮਰਨ ਅਤੇ ਗੁਰਬਾਣੀ ਦੇ ਗਿਆਨ ਤੇ ਧਿਆਨ ਕੇਂਦਰਤ ਕਰੋ। ਅਤੇ ਇਸ ਬਿੰਦੂ ਤੇ ਤੁਸੀਂ ਦੂਸਰਿਆਂ ਦੀ ਬਹੁਤੀ ਮਦਦ ਨਹੀਂ ਕਰ ਸਕਦੇ, ਇਸ ਤੋਂ ਇਲਾਵਾ ਜੇਕਰ ਕੋਈ ਨਾਮ ਪ੍ਰਾਪਤ ਕਰਨ ਵਿੱਚ ਰੁਚਿਤ ਹੈ ਤਾਂ ਤੁਸੀਂ ਉਸ ਨੂੰ ਬਾਬਾ ਜੀ ਕੋਲ ਲਿਆ ਸਕਦੇ ਹੋ, ਪਰ ਜਦੋਂ ਤੁਸੀਂ ਇੱਕ ਵਾਰ ਆਪਣੀ ਸੱਚ ਖੰਡ ਵੱਲ ਦੀ ਤੀਰਥ ਯਾਤਰਾ ਪੂਰੀ ਕਰ ਲਈਜਿਹੜੀ ਕਿ ਅਸਲ ਤੀਰਥ ਹੈ ਅਤੇ ਆਪਣੀ ਭਗਤੀ ਪੂਰੀ ਕਰ ਲੈਂਦੇ ਹੋ, ਤਦ ਤੁਸੀਂ ਇਹ ਸੇਵਾ ਕਰੋਗੇਆਪ ਤਰੇ ਔਰਨ ਕੋ ਤਾਰੇ। ਤੁਸੀਂ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ ਜੋ ਰੁਚਿਤ ਹਨ ਜਿੰਨਾਂ ਨੂੰ ਨਾਮ ਦੀ ਪਿਆਸ ਹੈ ਅਤੇ ਭਗਤੀ ਦੀ ਪਿਆਸ ਹੈ ਪਰ ਬਹਿਸ ਨਾ ਕਰੋ, ਕਿਉਂਕਿ ਜੇਕਰ ਤੁਸੀਂ ਬਹਿਸ ਕਰਦੇ ਹੋ ਤੁਸੀਂ ਸਾਰੇ ਅੰਮ੍ਰਿਤ ਨੂੰ ਗਵਾ ਦਿਓਗੇ, ਪਰ ਜੇਕਰ ਅਗਲਾ ਵਿਅਕਤੀ ਤੁਹਾਨੂੰ ਸੁਣ ਰਿਹਾ ਹੈ ਤਦ ਤੁਸੀਂ ਅੰਮ੍ਰਿਤ ਦਾ ਲਾਭ ਲਵੋਗੇ, ਇਸ ਲਈ ਇਸ ਨੂੰ ਮਨ ਵਿੱਚ ਰੱਖੋ ਜਦੋਂ ਤੁਸੀਂ ਲੋਕਾਂ ਨਾਲ ਗੱਲਬਾਤ ਕਰਦੇ ਹੋ।

ਅਸੀਂ ਯਕੀਨੀ ਤੌਰ ਤੇ ਇਹ ਕਰਾਂਗੇ ਜਦੋਂ ਸਮਾਂ ਆਵੇਗਾ, ਅਤੇ ਜੇਕਰ ਤੁਸੀਂ ਕੋਈ ਚੀਜ ਲਿਖੀ ਹੈ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ। ਇਹ ਇੱਕ ਮਹਾਨ ਵਿਚਾਰ ਹੈ, ਇਹ ਫਿਰ ਉਸਦਾ ਹੁਕਮ ਹੈ ਜੋ ਤੁਹਾਨੂੰ ਇਹ ਸੇਵਾ ਅਤੇ ਪਰਉਪਕਾਰੀ ਚੀਜਾਂ
ਕਰਨ ਲਈ ਉਕਸਾ ਰਿਹਾ ਹੈ। ਅਸੀਂ ਨਿਰੰਤਰ ਅਜਿਹੀਆਂ ਚੀਜਾਂ ਨੂੰ ਉਤਸ਼ਾਹ ਦੇਵਾਂਗੇ। ਅਸਲ ਵਿੱਚ ਸਾਡੀ ਆਉਣ ਵਾਲੇ ਸਮੇਂ ਵਿੱਚ ਇੱਕ ਵੈਬਸਾਈਟ ਆਨ ਲਾਈਨ ਰਹੀ ਹੈ, ਅਤੇ ਇਹ ਐਸੇ ਲੇਖਾਂ ਲਈ ਇੱਕ ਬਹੁਤ ਹੀ ਵਧੀਆ ਸਥਾਨ ਹੋਵੇਗੀ, ਇਸ ਲਈ ਹਾਂ, ਕ੍ਰਿਪਾ ਕਰਕੇ ਆਪਣੀਆਂ ਲਿਖਤਾਂ ਭੇਜੋ।

ਸੰਤਾਂ
ਦੀ
ਅਲੋਚਨਾ

ਕੁਝ ਸਾਲ ਪਹਿਲਾਂ ਮੈਂ ਵੀ ਗੈਰ ਅੰਮ੍ਰਿਤਧਾਰੀ ਸੰਤਾਂ ਦੀ ਅਗਿਆਨਤਾ ਕਾਰਨ ਅਲੋਚਨਾ ਕਰਦਾ ਸੀ ਪਰ ਜਦੋਂ ਮੈਂ ਸਤਿਨਾਮ ਵਾਹਿਗੁਰੂ ਜੀ ਨੂੰ ਮਿਲਣ ਲਈ ਬੇਤਾਬ ਸੀ ਤਦ ਇੱਕ ਸਥਾਨਕ ਗੁਰਮੁਖ ਜੀ ਦੁਆਲੇ ਪ੍ਰਕਾਸ ਦੇਖਿਆਜੋ ਮੇਰੀ ਹੈਰਾਨੀ ਸੀ ਕਿ ਕਿਰਪਾਨ ਨਹੀਂ ਪਾਈ ਸੀ, ਪਰ ਕਿਸੇ ਵੀ ਅੰਮ੍ਰਿਤਧਾਰੀ ਨਾਲੋਂ ਵੱਧ ਰੂਹਾਨੀ ਸੀ ਜਿੰਨਾਂ ਨੂੰ ਮੈਂ ਮਿਲਿਆਂ ਹਾਂ।

ਸਾਨੂੰ ਕਿਸੇ ਵੀ ਵਿਅਕਤੀ ਦੀ ਅਲੋਚਨਾ ਨਹੀਂ ਕਰਨੀ ਚਾਹੀਦੀਅਲੋਚਨਾ ਨਿੰਦਿਆ ਹੈ ਅਤੇ ਕਿਸੇ ਵੀ ਵਿਅਕਤੀ ਦੀ ਨਿੰਦਿਆ ਚੰਗੀ ਗੱਲ ਨਹੀਂ ਹੈਇਹ ਸਮਾਜ ਵਿੱਚ ਪਿਆਰ ਦੀ ਬਜਾਇ ਨਫਰਤ ਲਿਆਉਂਦੀ ਹੈਅਤੇ ਸੰਤ ਪੁਰਸ਼ ਦੀ ਨਿੰਦਿਆ ਬਹੁਤ ਹੀ ਜਿਆਦਾ ਖਤਰਨਾਕ ਹੈਇੱਥੇ ਸਾਡੀ ਸੰਗਤ ਵਿੱਚ ਜੀਵਤ ਮਿਸਾਲ ਹੈਇੱਥੇ ਇੱਕ ਭਲੇ ਪੁਰਸ਼ ਹਨ ਜਿੰਨਾਂ ਦੇ ਸਰੀਰ ਦੇ ਦੁਆਲੇ ਕੋਹੜ ਹੈ ਸਾਡੀ ਸੰਗਤ ਵਿੱਚ ਆਇਆ, ਅਤੇ ਉਹ ਉਸਨੂੰ ਸਾਰੀ ਉਮਰ ਤੋਂ ਹੀ ਸੀ ਕਿ ਕੋਈ ਵੀ ਦਵਾਈ ਨਾਲ ਇਹ ਠੀਕ ਨਹੀਂ ਹੋਇਆ ਹੈ, ਉਹ ਬੈਠ ਵੀ ਨਹੀਂ ਸਕਦਾ ਸੀ ਅਤੇ ਅਸਲ ਵਿੱਚ ਉਸਦੇ ਸਾਰੇ ਸਰੀਰ ਦੁਆਲੇ ਬਹੁਤ ਹੀ ਗੰਭੀਰ ਬਿਮਾਰੀ ਸੀ, ਤਦ ਬਾਬਾ ਜੀ ਨੇ ਬਾਬਾ ਸੁਖਰਾਜ ਜੀ ਨੂੰ (ਜਿਹੜਾ ਕਿ ਕੇਵਲ 14 ਸਾਲ ਦੀ ਉਮਰ ਦਾ ਸੀ ਅਤੇ ਦੇਖ ਸਕਦਾ ਸੀ ਜੋ ਵੀ ਦਰਗਾਹ ਵਿੱਚ ਹੋ ਰਿਹਾ ਹੈ ਅਤੇ ਗੁਰੂਆਂ ਅਤੇ, ਧਰਮ ਰਾਜ ਨਾਲ ਗੱਲਬਾਤ ਕਰ ਸਕਦਾ ਸੀ) ਪਤਾ ਕਰਨ ਲਈ ਭੇਜਿਆ ਕਿ ਉਸ ਭਲੇ ਪੁਰਸ਼ ਦੇ ਕੋਹੜ ਦਾ ਕੀ ਕਾਰਨ ਸੀਬਾਬਾ ਸੁਖਰਾਜ ਜੀ ਨੇ ਦਰਗਾਹ ਤੋਂ ਉਤਰ ਲਿਆਂਦਾ ਕਿ ਉਸ ਨੇ 15 ਜਨਮ ਪਹਿਲਾਂ ਇੱਕ ਸੰਤ ਦੀ ਨਿੰਦਿਆ ਕੀਤੀ ਸੀਅਤੇ ਇਸ ਲਈ ਉਹ ਇਸ ਬਿਮਾਰੀ ਤੋਂ ਪਿਛਲੇ 15 ਜਨਮਾਂ ਤੋਂ ਦੁੱਖ ਭੋਗ ਰਿਹਾ ਹੈਗੁਰਬਾਣੀ ਕਹਿੰਦੀ ਹੈਸੰਤ ਕੇ ਨਿੰਦਕ ਕੋ ਦਰਗਹ ਮਿਲੈ ਸਜਾਇਸੰਤ ਕੇ ਨਿੰਦਕ ਬਿਗੜ ਰੂਪ ਹੋਇ ਜਾਇ ( ਅਸਟਪਦੀ 13 ਪੜੋ),
ਇਸ ਲਈ ਕਦੀ ਵੀ ਕਿਸੇ ਵਿਅਲਤੀ ਦੀ ਨਿੰਦਿਆ ਵਿੱਚ ਨਾ ਉਲਝੋ ਅਤੇ ਅਟੱਲ ਰੂਪ ਵਿੱਚ ਕਿਸਦੇ ਸੰਤ ਦੀ ਨਿੰਦਿਆ ਨਾ ਕਰੋਇਸਦੇ ਨਾਲ ਹੀ ਦਰਗਾਹ ਤੋਂ ਨਿੰਦਕ ਨੂੰ ਸਜਾ ਮਿਲਦੀ ਹੈਅਕਾਲ ਪੁਰਖ ਨਿੰਦਕ ਦੀ ਸਾਰੀ ਭਗਤੀ ਲੈ ਲੈਂਦਾ ਹੈ ਅਤੇ ਉਸ ਵਿਅਕਤੀ ਨੂੰ ਦੇ ਦਿੰਦਾ ਹੈ ਜਿਸਦੀ ਨਿੰਦਾ ਕੀਤੀ ਗਈ ਹੁੰਦੀ ਹੈਇਹ ਬ੍ਰਹਮ ਕਾਨੂੰਨ ਹੈਨਿੰਦਕ ਹਮਰੇ ਕਪੜੇ ਧੋਇਨਿੰਦਕ ਡੂਬਾ ਹਮ ਉਤਰੇ ਪਾਰ। ਇਸ ਭਲੇ ਪੁਰਸ਼ ਦੀ ਕਹਾਣੀ ਖਤਮ ਕਰਨ ਲਈ, ਬਾਬਾ ਜੀ ਨੇ ਉਸ ਦੀ ਬਿਮਾਰੀ ਚਰਮ ਰੋਗ ਆਪ ਲੈ ਲਿਆ ਅਤੇ ਉਸ ਨੂੰ ਠੀਕ ਕਰ ਦਿੱਤਾ, ਉਹ ਹੁਣ ਲੱਗਭਗ ਇੱਕ ਸੰਤ ਦੁਆਰਾ ਠੀਕ ਹੋ ਗਿਆ ਹੈ ਜਦ ਕਿ ਦਵਾਈਆਂ ਫੇਲ ਹੋ ਗਈਆਂ, ਕਿਉਂਕਿ ਇਸ ਹੁਕਮ ਸੀ ਅਤੇ ਸਜਾ ਦਰਗਾਹ ਦੁਆਰਾ ਉਸ ਨੂੰ ਦਿੱਤੀ ਗਈ ਸੀ। ਇੱਕ ਹੋਰ ਮਿਸਾਲ, ਉਸਦੀ ਪੁਤਰੀ ਨੂੰ ਹੈਪੇਟਾਈਟਸ ਸੀ ਅਤੇ ਕੁਝ ਮਹੀਨੇ ਹੀ ਸ਼ਾਇਦ ਜੀਵਤ ਰਹਿੰਦੀ, ਅਤੇ ਉਹ ਵੀ ਠੀਕ ਹੋ ਗਈ,
ਮੇਰੀ ਪਤਨੀ ਨੂੰ ਸਿੰਥੇਰਾਇਡ ਸੀ ਜੋ ਠੀਕ ਹੋ ਗਿਆਸਰਬ ਰੋਗ ਕਾ ਅਉਖਧ ਨਾਮਇਹ ਕੇਵਲ ਕੁਝ ਸਰੀਰਕ ਰੋਗ ਸਨ, ਨਾਮ ਸਾਰੇ ਮਾਨਸਿਕ ਰੋਗਾਂ ਨੂੰ ਵੀ ਤੇਜੀ ਨਾਲ ਠੀਕ ਕਰ ਦਿੰਦਾ ਹੈ।

ਇੱਥੇ ਕੁਝ ਵੀ ਗਲਤ ਨਹੀਂ ਹੈ ਜਿਵੇਂ ਅਸੀਂ ਕਿਹਾ ਹੈ ਕਿ ਪੰਜ ਪਿਆਰਿਆਂ ਤੋਂ ਆਮ ਸੰਗਤ ਦਾ ਅੰਮ੍ਰਿਤ ਛਕਣਾ ਅਤੇ ਗੁਰਬਾਣੀ ਪੜਨਾ ਕੁਝ ਵੀ ਗਲਤ ਨਹੀਂ ਹੈ। ਸਾਡੇ ਬਾਬਾ ਜੀ ਵੀ ਇਸ ਤਰਾਂ ਦੀ ਹੀ ਕਹਾਣੀ ਹੈ, ਉਹਨਾਂ ਨੂੰ ਪਹਿਲਾਂ ਅੰਦਰੂਨੀ ਹੁਕਮ ਹੋਇਆ ਕਿ ਜਪ ਵਾਹਿਗੁਰੂ, ਤਦ ਉਹਨਾਂ ਨੇ ਖੰਡੇ ਬਾਟੇ ਕਾ ਅੰਮ੍ਰਿਤ ਵੀ ਛਕਿਆ, ਤਦ ਉਹਨਾਂ ਨੂੰ ਸਤਿ ਨਾਮ ਜਪਣ ਦਾ ਹੁਕਮ ਹੋਇਆ ਜਿਹੜਾ ਕਿ ਉਹਨਾਂ ਨੂੰ ਹੌਲੀ ਹੌਲੀ ਸੱਚਖੰਡ ਤੇ ਪਰਮ ਪਦਵੀ ਵਿੱਚ ਲੈ ਗਿਆ ਅਤੇ ਫਿਰ ਬ੍ਰਹਮ ਖੰਡ ਵਿੱਚ ਲੈ ਗਿਆ। ਪਰ ਉਹਨਾਂ ਦੀਆਂ ਪਿਛਲੀਆਂ ਜਿੰਦਗੀਆਂ ਪੂਰੀ ਰੂਹਾਨੀਅਤ ਵਾਲੀਆਂ ਸਨ, ਇਸ ਲਈ ਉਹਨਾਂ ਨੇ ਇਹ ਸਭ ਖੁਦ ਹੀ ਕੀਤਾ, ਪਰ ਹਰ ਕੋਈ ਆਪਣੇ ਆਪ ਨਹੀਂ ਕਰ ਸਕਦਾ।

ਬਾਬਾ
ਜੀ
ਦੀ
ਅਲੋਚਨਾ

ਬਾਬਾ ਜੀ ਦੀ ਜਿੰਦਗੀ ਇੱਕ ਖੁੱਲੀ ਕਿਤਾਬ ਹੈ ਹਰ ਕੋਈ ਇਸ ਨੂੰ ਪੜ ਸਕਦਾ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਲੋਕਾਂ ਨੇ ਭੈੜਾ ਕਿਹਾ ਸੀ ਅਤੇ ਉਹਨਾਂ ਦੀ ਨਿੰਦਿਆ ਕੀਤੀ ਸੀ। ਅਤੇ ਇਸ ਤਰਾਂ ਹੀ ਬਾਬਾ ਜੀ ਨਾਲ ਹੋਇਆ, ਇੱਥੇ ਲੋਕ ਹਨ ਜੋ ਸੰਗਤ ਵਿੱਚ ਹਨ ਅਤੇ ਇੱਥੇ ਉਹ ਲੋਕ ਹਨ ਜਿੰਨਾਂ ਨੇ ਉਹਨਾਂ ਦੀ ਨਿੰਦਿਆ ਕੀਤੀਉਹਨਾਂ ਲਈ ਸਾਰੇ ਹੀ ਬਰਾਬਰ ਹਨਜੇਕਰ ਕੋਈ ਉਹਨਾਂ ਦੀ ਨਿੰਦਿਆ ਕਰਦਾ ਹੈਉਹ ਉਸਦੀ ਨਿੰਦਿਆ ਤੋਂ ਲਾਭ ਉਠਾਉਂਦੇ ਹਨਅਤੇ ਜੇਕਰ ਕੋਈ ਨਾਮ ਨਾਲ ਜਾਂਦਾ ਹੈ ਅਤੇ ਉਹ ਇਸ ਤਰੀਕੇ ਨਾਲ ਵੀ ਲਾਭ ਕਮਾਉਂਦਾ ਹੈ। ਇਸ ਲਈ ਇਹ ਇੰਟਰਨੈਟ ਤੇ ਨਿੰਦਿਆ ਸਾਨੂੰ ਅਤੇ ਬਾਬਾ ਜੀ ਨੂੰ ਕੋਈ ਦੁੱਖ ਨਹੀਂ ਪਹੁੰਚਾ ਰਹੀ ਪਰ ਸਗੋਂ ਨਿੰਦਕਾਂ ਨੂੰ ਤੰਗ ਕਰ ਰਹੀ ਹੈਉਹ ਜੋ ਬ੍ਰਹਮ ਗਿਆਨੀ ਦੀ ਨਿੰਦਿਆ ਕਰਦਾ ਹੈ ਆਪਣੇ ਪਿਛਲੇ 6 ਜਨਮਾਂ ਦੀ ਭਗਤੀ ਗਵਾ ਲੈਂਦਾ ਹੈ ਅਤੇ ਆਉਣ ਵਾਲੇ 7 ਜਨਮਾਂ ਦੀ ਵੀ, ਅਤੇ ਉਸ ਨੂੰ ਹਰ ਸਜਾ ਵਿੱਚੋਂ ਗੁਜਰਨਾ ਪੈਂਦਾ ਹੈ ਜੋ ਸੁਖਮਨੀ ਸਾਹਿਬ ਜੀ ਦੀ 13 ਵੀ ਅਸਟਪਦੀ ਵਿੱਚ ਲਿਖੀ ਗਈ ਹੈ, ਇਸ ਤੋਂ ਪਹਿਲਾਂ ਕਿ ਉਸ ਨੂੰ ਫਿਰ ਪਟੜੀ ਤੇ ਆਉਣ ਦਾ ਮੌਕਾ ਮਿਲੇ। ਤੁਸੀਨ ਇਹ ਕਿਸੇ ਵੀ ਬ੍ਰਹਮ ਗਿਆਨੀ ਨਾਲ ਜਾਂਚ ਕਰ ਸਕਦੇ ਹੋ।

ਅਸੀਂ
ਆਸ
ਕਰਦੇ
ਹਾਂ
ਕਿ
ਨਿੰਦਕ
ਤੁਹਾਨੂੰ
ਨੀਵਿਆਂ
ਨਹੀਂ
ਕਰ
ਸਕਦੇ

ਤੁਸੀਂ ਬਿਲਕੁਲ ਸਹੀ ਹੋ, ਨਿੰਦਕ ਤੁਹਾਨੂੰ ਅਸ਼ਾਂਤ ਨਹੀਂ ਕਰ ਸਕਦੇ, ਉਹ ਸਾਨੂੰ ਬਹੁਤ ਸਾਰਾ ਅੰਮ੍ਰਿਤ ਦਿੰਦੇ ਹਨ, ੳਤੇ ਅਸੀਂ ਆਪਣੇ ਨਿੰਦਕਾਂ ਨੂੰ ਵੀ ਉਨਾਂ ਹੀ ਪਿਆਰ ਕਰਦੇ ਹਾਂ ਜਿੰਨਾਂ ਉਸ ਨੂੰ ਕਰਦੇ ਹਾਂ। ਉਹਨਾਂ ਨੇ ਸਾਡੀ ਭਗਤੀ ਨੂੰ ਸਾਦਾ ਬਣਾਇਆ ਹੈ, ਅਸੀਂ ਹੁਣ ਸਮਾਧੀ ਵਿੱਚ ਲੰਮੀ ਨੀਂਦ ਲੈ ਸਕਦੇ ਹਾਂ। ਹਰ ਭਗਤ ਨੂੰ ਨਿੰਦਿਆ ਵਿੱਚੋਂ ਲੰਘਣਾ ਪੈਂਦਾ ਹੈ, ਇਹ ਤੁਹਾਡੇ ਉਸ ਨਾਲ ਪਿਆਰ ਦੀ ਪ੍ਰੀਖਿਆ ਹੈ, ਅਤੇ ਤੁਹਾਡੇ ਅਹੰਕਾਰ ਦੀ ਵੀ। ਗੁਰੂ ਤੁਹਾਡੇ ਨਿੰਦਕਾਂ ਤੇ ਬਖਸਿਸ਼ ਕਰੇ। ਜਿਸ ਤਰਾਂ ਤੁਸੀਂ ਪਹਿਲਾਂ ਕਿਹਾ ਹੈ, ਆਓ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਅਰਦਾਸ ਕਰੀਏ।

ਅਸੀਂ ਨਿੰਦਕਾਂ ਤੋਂ ਨਹੀਂ ਡਰਦੇ ਹਾਂ, ਅਸੀਂ ਕਾਲ ਦੁਆਰਾ ਅਤੇ ਉਸਦੇ ਦੁਆਰਾ ਬਚਾਏ ਜਾ ਰਹੇ ਹਾਂ। ਉਹਨਾਂ ਨੇ ਸਾਨੂੰ 50 ਕਰੋੜ ਦੀ ਫੌਜ ਦਿੱਤੀ ਹੈ, ਮੁਕਤ ਸੰਤ ਅਤੇ ਰੂਹਾਂ ਦਿੱਤੀਆਂ ਹਨ ਜੋ ਸਦਾ ਸਾਡੇ ਨਾਲ ਹਰ ਸਮੇਂ ਰਹਿੰਦੀਆਂ ਹਨਜਿਸਕੇ ਸਿਰ ਊਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਸਤਿਨਾਮ ਸਾਡਾ ਹਥਿਆਰ ਅਤੇ ਛਤਰ ਹੈ।

ਭਰਮ
ਅਤੇ
ਘਬਰਾਹਟ

ਉਹ ਵਿਅਕਤੀ ਜੋ ਸਾਡੇ ਮਨ ਵਿੱਚ ਭਰਮ ਪੈਦਾ ਕਰਦਾ ਹੈ ਉਸ ਵਿੱਚ ਵੀ ਪਰਮਾਤਮਾ ਹੈ। ਅਤੇ ਉਹ ਹੀ ਪਰਮਾਤਮਾ ਸਾਡੇ ਅਤੇ ਤੁਹਾਡੇ ਵਿੱਚ ਵੀ ਹੈ। ਪਰਮਾਤਮਾ ਸਾਡੇ ਅੰਦਰ ਬੈਠਾ ਹੈ ਜੋ ਤੁਹਾਡੇ ਅੰਦਰ ਭਰਮ ਪੈਦਾ ਕਰਦਾ ਹੈ ਉਹ ਪ੍ਰੀਖਿਆ ਲੈ ਰਿਹਾ ਹੈ ਕਿ ਤੁਸੀਂ ਉਸ ਨੂੰ ਕਿੰਨਾ ਕੁ ਪਿਆਰ ਕਰਦੇ ਹੋ। ਅਤੇ ਪਰਮਾਤਮਾ ਜੋ ਸਾਡੇ ਅੰਦਰ ਬੈਠਾ ਹੈ ਤੁਹਾਨੂੰ ਦੱਸ ਰਿਹਾ ਹੈ ਕਿ ਤੁਹਾਡਾ ਉਸ ਨਾਲ ਪਿਆਰ ਹਿੱਲ ਰਿਹਾ ਹੈ, ਇਸ ਲਈ ਸਹੀ ਕੀ ਹੈ?
ਕੀ ਤੁਸੀਂ ਉਸ ਦੁਆਰਾ ਭੁਚਲਾਏ ਜਾ ਰਹੇ ਹੋ ਜਾਂ ਤੁਸੀਂ
ਆਪਣੇ ਆਪ ਨੂੰ ਸਤਿਨਾਮ ਨਾਲ ਜੋੜ ਰਹੇ ਹੋ ਅਤੇ ਉਹ ਵਿਅਕਤੀ ਤੁਹਾਨੂੰ ਸੱਚ ਦੱਸ ਰਿਹਾ ਹੈ?

ਇਹ ਬਹੁਤ ਹੀ ਵੱਡਾ ਭਾਂਡਾ ਹੈ ਅਤੇ ਬਹੁਤ ਸਾਰੇ ਅਭਿਲਾਸੀ ਇਸ ਵੱਡੇ ਭਾਂਡੇ ਵਿੱਚ ਬਹੁਤ ਛੇਤੀ ਗਵਾਚ ਜਾਂਦੇ ਹਨ। ਇਹ ਸਭ ਮਾਇਆ ਦਾ ਖੇਲ ਹੈ, ਜਿਹੜਾ ਕਿ ਅਭਿਲਾਸ਼ੀਆਂ ਨੂੰ ਬਹੁਤ ਛੇਤੀ ਭੁਚਲਾ ਸਕਦਾ ਹੈ। ਜੇਕਰ ਇਹ ਸੱਚ ਨਹੀਂ ਹੈ ਤੁਸੀਂ ਨਹੀਂ ਸੋਚਦੇ ਕਿ ਹਰ ਇੱਕ ਦੇ ਅੰਦਰ ਸੰਤ ਬੈਠਾ ਹੋਇਆ ਹੈ? ਹਰ ਕੋਈ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਹੈ ਇਸ ਲਈ ਉਹ ਇਹ ਕਿਉਂ ਨਹੀਂ ਕਰਦੇ ਜੋ ਉਹ ਕਰਨ ਨੂੰ ਕਹਿ ਰਹੇ ਹਨ?

ਅਸੀਂ ਹਮੇਸ਼ਾਂ ਤੁਹਾਡੇ ਨਾਲ ਹਾਂ, ਹਮੇਸ਼ਾਂ ਤੁਹਾਡੇ ਨਾਲ ਰਹੇ ਹਾਂ, ਸਦਾ ਤੁਹਾਡੇ ਨਾਲ ਰਹਾਂਗੇ, ਇਹ ਰਿਸ਼ਤਾ ਕਦੀ ਵੀ ਨਹੀਂ ਟੁੱਟੇਗਾ। ਆਪਣੇ ਵਿਸ਼ਵਾਸ ਅਤੇ ਦ੍ਰਿੜਤਾ ਨੂੰ ਕਾਇਮ ਰੱਖੋ ਅਤੇ ਕੋਈ ਵੀ ਤੁਹਾਨੂੰ ਧੰਨ ਧੰਨ ਬਾਬਾ ਜੀ ਦੇ ਗੁਰ ਪ੍ਰਸਾਦੀ ਸਤਿਨਾਮ ਪਰਿਵਾਰ ਤੋਂ ਭੁਚਲਾ ਨਹੀਂ ਸਕਦਾ।

ਤੇਰੀ
ਭਗਤ
ਨਾ
ਛੋੜੂ
,
ਭਾਵੇਂ
ਲੋਕ
ਹਸੇਂ

ਬਿਲਕੁੱਲ ਸੱਚ ਇੱਕ ਪਾਸੇ ਅਕਾਲ ਪੁਰਖਪਾਰ ਬ੍ਰਹਮ ਪਰਮੇਸ਼ਰ ਹੈ ਅਤੇ ਦੂਸਰੇ ਪਾਸੇ ਸਮਾਜ ਅਤੇ ਸੰਸਾਰ ਹੈ, ਉਸੀਂ ਕਿਹੜਾ ਪਾਸਾ ਚੁਣੋਗੇ? ਬ੍ਰਹਮ ਸੱਚ ਹੈ ਅਤਟ ਸੰਸਾਰ ਮਿੱਥਿਆ ਹੈ! ਇਸ ਲਈ ਉਹ ਜੋ ਮਰਜੀ ਹੋ ਜਾਵੇ ਸੁਪਨਿਆਂ ਵਿੱਚ ਵੀ ਬ੍ਰਹਮ ਨੂੰ ਸੰਸਾਰਕ ਬੰਧਨਾਂ ਲਈ ਨਾ ਛੱਡੋ, ਜਿਹੜੇ ਕਿ ਕੂੜ ਹਨ, ਸੱਚ ਨੂੰ ਦੇਖੋ, ਸੱਚ ਦੇ ਨਾਲ ਰਹੋ ਅਤੇ ਸੱਚ ਦੀ ਸੇਵਾ ਕਰੋ, ਇੱਕ ਪੂਰਨ ਸਚਿਆਰਾ ਬਣੋਤੁਹਾਡੇ ਸਾਰੇ ਕਰਮ ਸਤਿ ਕਰਮ ਹੋਣੇ ਚਾਹੀਦੇ ਹਨ, ਅਤੇ ਇਹ ਤੁਹਾਡੇ ਵਿੱਚ 21 ਕੁਲਾਂ ਦੀ ਜੀਵਣ ਮੁਕਤੀ ਲੈ ਕੇ ਆਵੇਗਾ, ਇਸ ਦੇ ਫਲ ਕਿਸੇ ਸੀਮਾ ਤੋਂ ਬਾਹਰ ਹਨ।

ਸਭ ਤੋਂ ਉੱਚੀ ਮਹਿਮਾ

ਸਭ ਤੋਂ ਉੱਚੀ ਉਸਤਤ ਨਾਮ ਸਿਮਰਨ ਹੈਪ੍ਰਭ ਕਾ ਸਿਮਰਨ ਸਭ ਤੇ ਊਚਾ।

ਪਿਆਰ ਕੀ ਹੈ?

ਪਿਆਰ ਅਕਾਲ ਪੁਰਖ ਹੈ,

ਪਿਆਰ ਸੱਚ ਹੈ,

ਅਤੇ ਸੱਚ ਪਿਆਰ ਹੈ

ਪਿਆਰ ਸਤਿ ਨਾਮ ਹੈ

ਅਤੇ ਇਹ ਹੈ ਜੋ ਤੁਹਾਡੇ ਕੋਲ ਹੈ।

ਉਸ ਤੱਕ ਪਹੁੰਚਣ ਲਈ ਤੁਹਾਨੂੰ ਪੰਜ ਖੰਡਾਂ, ਸਮਾਧੀ ਅਤੇ ਉਹਨਾਂ ਸਾਰਿਆਂ ਵਿੱਚੋਂ ਨਿਕਲਣਾ ਹੋਵੇਗਾ, ਅਸੀਂ ਕਿਸੇ ਹੋਰ ਚੀਜ ਲਈ ਨਹੀਂ ਮੰਗੀ ਹੈ,
ਅਤੇ ਅਸੀਂ ਹਰ ਇੱਕ ਨੂੰ ਦੱਸਿਆ ਹੈਮਘਣਾ ਚਿੱਤਾ ਨਾ ਆਏਅਸੀਂ ਤੁਹਾਨੂੰ ਸੱਚ ਖੰਡ ਜਾਣ ਦੀ ਕੋਈ ਇੱਛਾ ਨਹੀਂ ੱਿਦਤੀ ਹੈ ਨਿਸ਼ਾਨਾ ਹੈ ਅਕਾਲ ਪੁਰਖ ਦੇ ਚਰਨ ਹਿਰਦੇ ਵਿੱਚ ਵੱਸਣਅਤੇ ਇਹ ਹੈ ਜੋ ਸਤਿਨਾਮ ਕਰੇਗਾ, ਇਹ ਸਾਡੇ ਨਾਲ ਹੋਇਆ ਹੈ ਅਤੇ ਕੋਈ ਹੋਰ ਤੁਹਾਡੇ ਨਾਲ ਵੀ ਕਰੇਗਾ ਅਤੇ ਇਹ ਆਖਰੀ ਸੱਚ ਨਾਲ ਪਿਆਰ ਹੈਇਕ ਮਨਇਕ ਦ੍ਰਿਸ਼ਟਇੱਕ ਚਿੱਤਸਰਗੁਣ ਸਰੂਪ ਨਾਲ ਇੰਨਾ ਜਿਆਦਾ ਪਿਆਰ ਜਿੰਨਾ ਨਿਰਗੁਣ ਸਰੂਪ ਨਾਲ।

ਸ਼੍ਰਿਸ਼ਟੀ ਅਕਾਲ ਪੁਰਖ ਦਾ ਸਰਗੁਣ ਸਰੂਪ ਹੈਇਸ ਲਈ ਉਸਦੇ ਸਰਗੁਣ ਸਰੂਪ ਵਿੱਚ ਅਬੇਦ ਹੋਣ ਲਈ ਅਤੇ ਉਸ ਨਾਲ ਤੁਹਾਡੇ ਪਿਆਰ ਦੀ ਉਚਾਈ ਦਰਗਾਹ ਵਿੱਚ ਨਿਰਧਾਰਤ ਕੀਤੀ ਜਾਵੇਗੀ ਕਿ ਤੁਹਾਡਾ ਉਸਦੀ ਸਾਰੀ ਸ੍ਰਿਸ਼ਟੀ ਨਾਲ ਕਿੰਨਾ ਪਿਆਰ ਹੈ।

ਨਿਰਗੁਣ ਸਰਗੁਣ ਨਿਰੰਕਾਰ ਸੁੰਨ ਸਮਾਧੀ ਆਪ

ਅਪਨਾ ਕੀਆ ਨਾਨਕਾ ਆਪੇ ਹੀ ਫਿਰ ਜਾਪ

ਇਸ ਲਈ ਇਹ ਉਹ ਅਵਸਥਾ ਹੈ ਜਿੱਥੇ ਉਸਦੇ ਨਿਰਗੁਣ ਅਤੇ ਸਰਗੁਣ ਸਰੂਪ ਵਿੱਚ ਕੋਈ ਭੇਦ ਨਹੀਂ ਰਹਿੰਦਾ। ਇਸ ਲਈ ਮੰਦਾ ਕਿਸੇ ਨਾ ਬੋਲੀਏਸਾਨੂੰ ਕਿਸੇ ਦੀ ਵੀ ਅਲੋਚਨਾ ਨਹੀਂ ਕਰਨੀ ਚਾਹੀਦੀਇੱਥੇ ਇੱਕ ਪੂਰਨ ਸਚਿਆਰੇ ਦੀ ਜਿੰਦਗੀ ਵਿੱਚ ਨਿੰਦਾ ਦਾ ਕੋਈ ਸਥਾਨ ਨਹੀਂ ਹੈ। ਹਮੇਸ਼ਾਂ ਹਰੇਕ ਵਿਅਕਤੀ ਨੂੰ ਪਿਆਰ ਕਰਨਾ ਸਿੱਖੋ, ਕੌਣ ਜਾਣਦਾ ਹੈ ਕਿ ਪਰਮਾਤਮਾ ਕਿਹੜੇ ਵੇਸ਼ ਵਿੱਚ ਤੁਹਾਡੇ ਸਾਹਮਣੇ ਹੈ।

ਇੱਕ
ਸੰਤ
ਦੀ
ਮੌਤ

ਜੰਮਣਾ ਮਰਨਾ ਹੁਕਮ ਹੈ ਭਾਣੈ ਆਵੇ ਜਾਇਆਸਾ ਦੀ ਵਾਰ

ਇਹ ਅਸਲ ਵਿੱਚ ਹੀ ਚੰਗਾ ਹੈ ਕਿ ਤੁਹਾਡੇ ਕੋਲ ਭਾਈ ਰਾਮਾ ਸਿੰਘ ਵਰਗੀ ਚੰਗੀ ਰੂਹ ਵਾਲੀ ਇੱਕ ਸੰਗਤ ਹੈ, ਪਰ ਇਸ ਨੂੰ ਯਾਦ ਰੱਖੋਉਹ ਮਰਦਾ ਨਹੀਂ ਹੈ,
ਚਾਨਣ ਰੂਹਾਂ ਕਦੀ ਨਹੀਂ ਮਰਦੀਆਂ, ਉਹ ਮੁਕਤ ਬਣ ਜਾਂਦੀਆਂ ਹਨ ਅਤੇ ਸੱਚ ਖੰਡ ਵਿੱਚ ਰਹਿੰਦੀਆਂ ਹਨ।

ਜਿਸ ਤਰਾਂ ਜਿਕਰ ਕੀਤਾ ਹੈ ਉਹ ਕੁਝ ਸਾਲ ਪਹਿਲਾਂ ਕੌਮਾ ਵਿੱਚ ਸੀ ਅਤੇ ਉਹਨਾਂ ਦੀ ਰੂਹ ਉਹਨਾਂ ਦਾ ਸਰੀਰ ਛੱਡ ਗਈ ਸੀ, ਉਹਨਾ ਨੂੰ ਅਗਲੇ ਸੰਸਾਰ ਵਿੱਚ ਕੁਝ ਸਿੰਘਾਂ ਦੁਆਰਾ ਅੰਮ੍ਰਿਤ ਦਿੱਤਾ ਗਿਆ। ਉਹ ਨਾਮ ਅੰਮ੍ਰਿਤ ਸੀਏਕਿ ਪਿਆਲਾ ਅੰਮ੍ਰਿਤ ਅਤੇ ਇਸ ਨੇ ਉਹਨਾਂ ਨੂੰ ਕਰਮ ਖੰਡ ਵਿੱਚ ਸਥਾਪਤ ਕਰ ਦਿੱਤਾ। ਜਿਸ ਤਰਾਂ ਕਿ ਉਸ ਨੇ ਭਗਤੀ ਪੂਰੀ ਕਰਨੀ ਸੀ ਅਤੇ ਸੱਚ ਖੰਡ ਜਾਣਾ ਸੀ ਉਸ ਨੂੰ ਵਾਪਸ ਉਸਦੇ ਸਰੀਰ ਵਿੱਚ ਸਵਰਗ ਵਿਚਲੇ ਸਿੰਘਾਂ ਦੁਆਰਾ ਭੇਜਿਆ ਗਿਆ।

ਅਤੇ ਹੁਣ ਉਸਦੀ ਭਗਤੀ ਪੂਰੀ ਸੀ ਅਤੁੇ ਉਸਦੇ ਸਾਹ ਪੂਰੇ ਸਨ ਇਸ ਲਈ ਉਸਨੇ ਆਪਣਾ ਕੰਮ ਧਰਤੀ ਉੱਤੇ ਪੂਰਾ ਕੀਤਾ ਅਤੇ ਇਸ ਲਈ ਉਹਨਾਂ ਨੁੰ ਜਾਣਾ ਪਿਆ। ਪਰ ਇੱਥੇ ਕੋਈ ਕਾਰਨ ਉਹਨਾਂ ਦੇ ਸੰਸਾਰ ਛੱਡ ਜਾਣ ਤੇ ਉਦਾਸ ਹੋਣ ਦਾ ਨਹੀਂ ਹੈ। ਇਹ ਉਸਦਾ ਹੁਕਮ ਸੀ ਅਤੇ ਉਦਾਸ ਹੋਣਾ ਅਤੇ ਐਸਾ ਰੋਣਾ ਉਸਦੇ ਹੁਕਮ ਦੇ ਵਿਰੁੱਧ ਹੈ, ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਅਜੇ ਉਸ ਅਵਸਥਾ ਵਿੱਚ ਨਹੀਂ ਹੋ ਕਿ ਦੁੱਖ ਨੂੰ ਨਾ ਮਹਿਸੂਸ ਕਰੋ, ਪਰ ਤੁਹਾਨੂੰ ਇਹ ਸਿੱਖਣਾ ਹੋਵੇਗਾ ਅਤੇ ਅਤੇ ਦੁੱਖ ਅਤੇ ਸੁੱਖ ਵਿੱਚ ਕੋਈ ਭੇਦ ਨਹੀਂ ਰੱਖਣਾ ਸਿੱਖਣਾ ਹੋਵੇਗਾਦੁੱਖ ਵਿੱਚ ਸੁੱਖ ਮਨਾਈਸਾਨੂੰ ਅਕਾਲ ਪੁਰਖ ਦਾ ਹੁਕਮ ਮਂਨਣਾ ਸਿੱਖਣਾ ਚਾਹੀਦਾ ਹੈ, ਉਹਨਾਂ ਨੂੰ ਕੋਈ ਉਤੇਜਨਾ ਨਹੀਂ ਹੋਣੀ ਚਾਹੀਦੀ ਜਦੋਂ ਕੁਝ ਚੰਗਾ ਵਾਪਰਦਾ ਹੈ, ਅਤੇ ਜਦੋਂ ਅਸਲ ਵਿੱਚ ਕੁਝ ਬੁਰਾ ਵਾਪਰਦਾ ਹੈਬੁਰਾ ਭਾਵ ਸੰਸਾਰਕ ਪੱਖ ਤੋਂ ਬੁਰਾ ਵਾਪਰਦਾ ਹੈ।

ਇੱਥੇ ਇੱਕ ਚਾਨਣ ਰੂਹ ਲਈ ਸੋਨੇ ਅਤੇ ਮਿਟੀ ਵਿੱਚ ਕੋਈ ਫਰਕ ਨਹੀਂ ਹੈਦੁੱਖ ਅਤੇ ਸੁੱਖ ਵਿੱਚ ਕੋਈ ਫਰਕ ਨਹੀਂ ਹੈ ਅਤੇ ਤੁਹਾਨੂੰ ਉਸ ਅਵਸਥਾ ਤੇ ਪਹੁੰਚਣਾ ਚਾਹੀਦਾ ਹੈਇਸ ਲਈ ਜਦੋਂ ਵੀ ਕੁਝ ਵਾਪਰਦਾ ਹੈ ਤੁਹਾਡੀ ਜਿੰਦਗੀ ਨੂੰ ਹਿਲਾ ਦਿੰਦਾ ਹੈ ਕੇਵਲ ਇਤਨਾ ਕਹੋਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇਤੇਰਾ ਭਾਣਾ ਮੀਠਾ ਲਾਗੈਜਿਵੁ ਜਿਵੁ ਹੁਕਮੁ ਤਿਵੈ ਤਿਵ ਕਾਰਜਿਵ ਜਿਵ ਹੁਕਮ ਤਿਵੈ ਤਿਵ ਹੋਵਣਾਜੋ ਤੁਧ ਭਾਵੈ ਸਾਈ ਭਲੀ ਕਾਰ।

ਸਭ ਤੋਂ ਵਧੀਆ ਗੱਲ ਉਸਦੇ ਗਿਆਨ ਦੀ ਪਾਲਣਾ ਕਰਨਾ ਹੈ ਅਤੇ ਜੋ ਉਸਨੇ ਜਿੰਦਗੀ ਵਿੱਚ ਕੀਤਾ ਹੈ ਅਤੇ ਜੋ ਉਸ ਨੇ ਤੁਹਾਨੂੰ ਕਰਨ ਲਈ ਦੱਸਿਆ ਹੈ ਜਿਸ ਤਰਾਂ ਕਿ ਤੁਸੀਂ ਜਿਕਰ ਕੀਤਾ ਹੈ ਕਿ ਸੰਗਤ ਦੇ ਜੋੜੇ ਸਾਫ ਕਰਨੇਇਹ ਸਭ ਤੋਂ ਵਧੀਆ ਸੇਵਾ ਹੈਇਸ ਲਈ ਜੋੜਿਆਂ ਦੀ ਸੇਵਾ ਕਰੋ ਆਪਣੀ ਖੁੱਲੀ ਦਾਹੜੀ ਨਾਲ ਕਰੋਇਹ ਤੁਹਾਨੂੰ ਜਮੀਨ ਤੇ ਲੈ ਜਾਵੇਗਾਤੁਹਾਡੀ ਨਿਮਰਤਾ ਦਰਗਾਹ ਦੀ ਕੁੰਜੀ ਹੈਸੱਚਖੰਡ ਦੀ ਕੁੰਜੀ ਹੈ, ਅਤੇ ਇਹ ਹੈ ਜੋ ਭਾਈ ਰਾਮ ਸਿੰਘ ਜੀ ਨੇ ਸੱਚ ਖੰਡ ਵਿੱਚ ਵਾਪਸ ਜਾਣ ਲਈ ਕੀਤਾ।