ਅਸਟਪਦੀ 24 : ਗੁਰੂ ਚਰਨਾਂ ’ਤੇ ਪੂਰਨ ਸਮਰਪਣ ਪੂਰਨ ਬੰਦਗੀ ਦਾ
ਸਲੋਕੁ ॥ ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥ ਸਤਿਗੁਰ ਦਾਤੇ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸੁਖਮਨੀ ਸਾਹਿਬ ਜੀ ਦੇ ਇਸ ਅਖ਼ੀਰਲੇ ਸਲੋਕ ਵਿੱਚ ਸਾਨੂੰ ਦਰਗਾਹ ਦੀ … Read More

